< 2 ਪਤਰਸ 3 >

1 ਹੇ ਪਿਆਰਿਓ, ਹੁਣ ਇਹ ਦੂਜੀ ਪੱਤ੍ਰੀ ਮੈਂ ਤੁਹਾਨੂੰ ਲਿਖਦਾ ਹਾਂ ਅਤੇ ਦੋਹਾਂ ਵਿੱਚ ਤੁਹਾਨੂੰ ਚੇਤੇ ਕਰਾ ਕੇ ਤੁਹਾਡੇ ਸਾਫ਼ ਮਨ ਨੂੰ ਪ੍ਰੇਰਦਾ ਹਾਂ,
ਹੇ ਪ੍ਰਿਯਤਮਾਃ, ਯੂਯੰ ਯਥਾ ਪਵਿਤ੍ਰਭਵਿਸ਼਼੍ਯਦ੍ਵਕ੍ਤ੍ਰੁʼਭਿਃ ਪੂਰ੍ੱਵੋਕ੍ਤਾਨਿ ਵਾਕ੍ਯਾਨਿ ਤ੍ਰਾਤ੍ਰਾ ਪ੍ਰਭੁਨਾ ਪ੍ਰੇਰਿਤਾਨਾਮ੍ ਅਸ੍ਮਾਕਮ੍ ਆਦੇਸ਼ਞ੍ਚ ਸਾਰਥ ਤਥਾ ਯੁਸ਼਼੍ਮਾਨ੍ ਸ੍ਮਾਰਯਿਤ੍ਵਾ
2 ਕਿ ਤੁਸੀਂ ਉਨ੍ਹਾਂ ਗੱਲਾਂ ਨੂੰ ਜਿਹੜੀਆਂ ਪਵਿੱਤਰ ਨਬੀਆਂ ਤੋਂ ਪਹਿਲਾਂ ਆਖੀਆਂ ਗਈਆਂ ਨਾਲੇ ਪ੍ਰਭੂ ਅਤੇ ਮੁਕਤੀਦਾਤੇ ਦੀ ਆਗਿਆ ਨੂੰ ਜਿਹੜੀ ਤੁਹਾਡੇ ਰਸੂਲਾਂ ਦੇ ਰਾਹੀਂ ਕੀਤੀ ਗਈ, ਯਾਦ ਰੱਖੋ।
ਯੁਸ਼਼੍ਮਾਕੰ ਸਰਲਭਾਵੰ ਪ੍ਰਬੋਧਯਿਤੁਮ੍ ਅਹੰ ਦ੍ਵਿਤੀਯਮ੍ ਇਦੰ ਪਤ੍ਰੰ ਲਿਖਾਮਿ|
3 ਪਹਿਲਾਂ ਤੁਸੀਂ ਇਹ ਜਾਣਦੇ ਹੋ ਕਿ ਅੰਤ ਦੇ ਦਿਨਾਂ ਵਿੱਚ ਠੱਠਾ ਕਰਨ ਵਾਲੇ ਠੱਠਾ ਕਰਦੇ ਹੋਏ ਆਉਣਗੇ, ਜਿਹੜੇ ਆਪਣੀਆਂ ਕਾਮਨਾਂ ਦੇ ਅਨੁਸਾਰ ਚੱਲਣਗੇ।
ਪ੍ਰਥਮੰ ਯੁਸ਼਼੍ਮਾਭਿਰਿਦੰ ਜ੍ਞਾਯਤਾਂ ਯਤ੍ ਸ਼ੇਸ਼਼ੇ ਕਾਲੇ ਸ੍ਵੇੱਛਾਚਾਰਿਣੋ ਨਿਨ੍ਦਕਾ ਉਪਸ੍ਥਾਯ
4 ਅਤੇ ਆਖਣਗੇ ਕਿ ਉਹ ਦੇ ਆਉਣ ਦੇ ਵਾਇਦੇ ਦਾ ਕੀ ਪਤਾ ਹੈ? ਕਿਉਂਕਿ ਜਦੋਂ ਦੇ ਵਡ ਵਡੇਰੇ ਸੌਂ ਗਏ, ਸ੍ਰਿਸ਼ਟੀ ਦੇ ਮੁੱਢੋਂ ਸੱਭੇ ਕੁਝ ਉਸੇ ਤਰ੍ਹਾਂ ਹੀ ਬਣਿਆ ਰਹਿੰਦਾ ਹੈ।
ਵਦਿਸ਼਼੍ਯਨ੍ਤਿ ਪ੍ਰਭੋਰਾਗਮਨਸ੍ਯ ਪ੍ਰਤਿਜ੍ਞਾ ਕੁਤ੍ਰ? ਯਤਃ ਪਿਤ੍ਰੁʼਲੋਕਾਨਾਂ ਮਹਾਨਿਦ੍ਰਾਗਮਨਾਤ੍ ਪਰੰ ਸਰ੍ੱਵਾਣਿ ਸ੍ਰੁʼਸ਼਼੍ਟੇਰਾਰਮ੍ਭਕਾਲੇ ਯਥਾ ਤਥੈਵਾਵਤਿਸ਼਼੍ਠਨ੍ਤੇ|
5 ਓਹ ਜਾਣ ਬੁੱਝ ਕੇ ਇਸ ਗੱਲ ਨੂੰ ਭੁੱਲਾ ਛੱਡਦੇ ਹਨ ਕਿ ਪਰਮੇਸ਼ੁਰ ਦੇ ਬਚਨ ਨਾਲ ਅਕਾਸ਼ ਪ੍ਰਾਚੀਨ ਕਾਲ ਤੋਂ ਹਨ ਅਤੇ ਧਰਤੀ ਪਾਣੀ ਤੋਂ ਬਾਹਰ ਅਤੇ ਪਾਣੀ ਦੇ ਵਿੱਚ ਸਥਿਰ ਹੈ।
ਪੂਰ੍ੱਵਮ੍ ਈਸ਼੍ਵਰਸ੍ਯ ਵਾਕ੍ਯੇਨਾਕਾਸ਼ਮਣ੍ਡਲੰ ਜਲਾਦ੍ ਉਤ੍ਪੰਨਾ ਜਲੇ ਸਨ੍ਤਿਸ਼਼੍ਠਮਾਨਾ ਚ ਪ੍ਰੁʼਥਿਵ੍ਯਵਿਦ੍ਯਤੈਤਦ੍ ਅਨਿੱਛੁਕਤਾਤਸ੍ਤੇ ਨ ਜਾਨਾਨ੍ਤਿ,
6 ਜਿਨ੍ਹਾਂ ਦੇ ਕਾਰਨ ਉਸ ਸਮੇਂ ਦਾ ਸੰਸਾਰ ਪਾਣੀ ਵਿੱਚ ਡੁੱਬ ਕੇ ਨਾਸ ਹੋਇਆ।
ਤਤਸ੍ਤਾਤ੍ਕਾਲਿਕਸੰਸਾਰੋ ਜਲੇਨਾਪ੍ਲਾਵਿਤੋ ਵਿਨਾਸ਼ੰ ਗਤਃ|
7 ਪਰ ਅਕਾਸ਼ ਅਤੇ ਧਰਤੀ ਪਰਮੇਸ਼ੁਰ ਦੇ ਬਚਨ ਦੁਆਰਾ ਨਾਸ ਹੋਣ ਲਈ ਰੱਖੇ ਗਏ ਹਨ ਅਤੇ ਇਹ ਭਗਤੀਹੀਣ ਮਨੁੱਖਾਂ ਦੇ ਨਿਆਂ ਤੇ ਨਾਸ ਹੋਣ ਦੇ ਦਿਨ ਤੱਕ ਇਸ ਤਰ੍ਹਾਂ ਹੀ ਰਹਿਣਗੇ।
ਕਿਨ੍ਤ੍ਵਧੁਨਾ ਵਰ੍ੱਤਮਾਨੇ ਆਕਾਸ਼ਭੂਮਣ੍ਡਲੇ ਤੇਨੈਵ ਵਾਕ੍ਯੇਨ ਵਹ੍ਨ੍ਯਰ੍ਥੰ ਗੁਪ੍ਤੇ ਵਿਚਾਰਦਿਨੰ ਦੁਸ਼਼੍ਟਮਾਨਵਾਨਾਂ ਵਿਨਾਸ਼ਞ੍ਚ ਯਾਵਦ੍ ਰਕ੍ਸ਼਼੍ਯਤੇ|
8 ਹੇ ਪਿਆਰਿਓ, ਇੱਕ ਇਹ ਗੱਲ ਤੁਹਾਡੇ ਤੋਂ ਗੁੱਝੀ ਨਾ ਰਹੇ ਜੋ ਪ੍ਰਭੂ ਦੇ ਅੱਗੇ ਇੱਕ ਦਿਨ ਹਜ਼ਾਰ ਸਾਲ ਜਿਹਾ ਹੈ ਅਤੇ ਹਜ਼ਾਰ ਸਾਲ ਇੱਕ ਦਿਨ ਜਿਹਾ ਹੈ।
ਹੇ ਪ੍ਰਿਯਤਮਾਃ, ਯੂਯਮ੍ ਏਤਦੇਕੰ ਵਾਕ੍ਯਮ੍ ਅਨਵਗਤਾ ਮਾ ਭਵਤ ਯਤ੍ ਪ੍ਰਭੋਃ ਸਾਕ੍ਸ਼਼ਾਦ੍ ਦਿਨਮੇਕੰ ਵਰ੍ਸ਼਼ਸਹਸ੍ਰਵਦ੍ ਵਰ੍ਸ਼਼ਸਹਸ੍ਰਞ੍ਚ ਦਿਨੈਕਵਤ੍|
9 ਪ੍ਰਭੂ ਆਪਣੇ ਵਾਅਦੇ ਪੂਰੇ ਕਰਨ ਵਿੱਚ ਢਿੱਲਾ ਨਹੀਂ ਹੈ ਜਿਵੇਂ ਬਹੁਤ ਉਸ ਦੇ ਢਿੱਲੇ ਹੋਣ ਦਾ ਭਰਮ ਕਰਦੇ ਹਨ, ਪਰ ਉਹ ਤੁਹਾਡੇ ਨਾਲ ਧੀਰਜ ਕਰਦਾ ਹੈ ਕਿਉਂ ਜੋ ਉਹ ਨਹੀਂ ਚਾਹੁੰਦਾ ਹੈ ਜੋ ਕਿਸੇ ਦਾ ਨਾਸ ਹੋਵੇ ਸਗੋਂ ਸਾਰੇ ਤੋਬਾ ਕਰਨ।
ਕੇਚਿਦ੍ ਯਥਾ ਵਿਲਮ੍ਬੰ ਮਨ੍ਯਨ੍ਤੇ ਤਥਾ ਪ੍ਰਭੁਃ ਸ੍ਵਪ੍ਰਤਿਜ੍ਞਾਯਾਂ ਵਿਲਮ੍ਬਤੇ ਤੰਨਹਿ ਕਿਨ੍ਤੁ ਕੋ(ਅ)ਪਿ ਯੰਨ ਵਿਨਸ਼੍ਯੇਤ੍ ਸਰ੍ੱਵੰ ਏਵ ਮਨਃਪਰਾਵਰ੍ੱਤਨੰ ਗੱਛੇਯੁਰਿਤ੍ਯਭਿਲਸ਼਼ਨ੍ ਸੋ (ਅ)ਸ੍ਮਾਨ੍ ਪ੍ਰਤਿ ਦੀਰ੍ਘਸਹਿਸ਼਼੍ਣੁਤਾਂ ਵਿਦਧਾਤਿ|
10 ੧੦ ਪਰੰਤੂ ਪ੍ਰਭੂ ਦਾ ਦਿਨ ਚੋਰ ਵਾਂਗੂੰ ਆਵੇਗਾ ਜਿਸ ਦੇ ਵਿੱਚ ਅਕਾਸ਼ ਵੱਡੀ ਗਰਜ ਨਾਲ ਜਾਂਦੇ ਰਹਿਣਗੇ ਅਤੇ ਮੂਲ ਵਸਤਾਂ ਵੱਡੇ ਤਪਸ਼ ਨਾਲ ਤਪ ਕੇ ਢੱਲ਼ ਜਾਣਗੀਆਂ ਅਤੇ ਧਰਤੀ ਉਨ੍ਹਾਂ ਕਾਰਾਗਰੀਆਂ ਸਣੇ ਜੋ ਉਸ ਵਿੱਚ ਹਨ ਭਸਮ ਹੋ ਜਾਵੇਗੀ।
ਕਿਨ੍ਤੁ ਕ੍ਸ਼਼ਪਾਯਾਂ ਚੌਰ ਇਵ ਪ੍ਰਭੋ ਰ੍ਦਿਨਮ੍ ਆਗਮਿਸ਼਼੍ਯਤਿ ਤਸ੍ਮਿਨ੍ ਮਹਾਸ਼ਬ੍ਦੇਨ ਗਗਨਮਣ੍ਡਲੰ ਲੋਪ੍ਸ੍ਯਤੇ ਮੂਲਵਸ੍ਤੂਨਿ ਚ ਤਾਪੇਨ ਗਲਿਸ਼਼੍ਯਨ੍ਤੇ ਪ੍ਰੁʼਥਿਵੀ ਤਨ੍ਮਧ੍ਯਸ੍ਥਿਤਾਨਿ ਕਰ੍ੰਮਾਣਿ ਚ ਧਕ੍ਸ਼਼੍ਯਨ੍ਤੇ|
11 ੧੧ ਜਦੋਂ ਇਹ ਸੱਭੇ ਵਸਤਾਂ ਇਸ ਤਰ੍ਹਾਂ ਢੱਲ਼ ਜਾਣ ਵਾਲੀਆਂ ਹਨ ਤਾਂ ਤੁਹਾਨੂੰ ਹਰ ਪਰਕਾਰ ਦੇ ਪਵਿੱਤਰ ਚਲਣ ਅਤੇ ਭਗਤੀ ਵਿੱਚ ਕਿਸ ਤਰ੍ਹਾਂ ਦੇ ਹੋਣਾ ਚਾਹੀਦਾ ਹੈ?
ਅਤਃ ਸਰ੍ੱਵੈਰੇਤੈ ਰ੍ਵਿਕਾਰੇ ਗਨ੍ਤਵ੍ਯੇ ਸਤਿ ਯਸ੍ਮਿਨ੍ ਆਕਾਸ਼ਮਣ੍ਡਲੰ ਦਾਹੇਨ ਵਿਕਾਰਿਸ਼਼੍ਯਤੇ ਮੂਲਵਸ੍ਤੂਨਿ ਚ ਤਾਪੇਨ ਗਲਿਸ਼਼੍ਯਨ੍ਤੇ
12 ੧੨ ਅਤੇ ਪਰਮੇਸ਼ੁਰ ਦੇ ਉਸ ਦਿਨ ਦੇ ਆਉਣ ਨੂੰ ਉਡੀਕਦੇ ਅਤੇ ਲੋਚਦੇ ਰਹੋ, ਜਿਸ ਦੇ ਕਾਰਨ ਅਕਾਸ਼ ਸੜ ਕੇ ਢੱਲ਼ ਜਾਣਗੇ ਅਤੇ ਮੂਲ ਵਸਤਾਂ ਵੱਡੀ ਤਪਸ਼ ਨਾਲ ਤਪ ਕੇ ਪਿਘਲ ਜਾਣਗੀਆਂ।
ਤਸ੍ਯੇਸ਼੍ਵਰਦਿਨਸ੍ਯਾਗਮਨੰ ਪ੍ਰਤੀਕ੍ਸ਼਼ਮਾਣੈਰਾਕਾਙ੍ਕ੍ਸ਼਼ਮਾਣੈਸ਼੍ਚ ਯੂਸ਼਼੍ਮਾਭਿ ਰ੍ਧਰ੍ੰਮਾਚਾਰੇਸ਼੍ਵਰਭਕ੍ਤਿਭ੍ਯਾਂ ਕੀਦ੍ਰੁʼਸ਼ੈ ਰ੍ਲੋਕੈ ਰ੍ਭਵਿਤਵ੍ਯੰ?
13 ੧੩ ਪਰ ਉਹ ਦੇ ਬਚਨ ਦੇ ਅਨੁਸਾਰ ਅਸੀਂ ਨਵੇਂ ਅਕਾਸ਼ ਅਤੇ ਨਵੀਂ ਧਰਤੀ ਦੀ ਉਡੀਕ ਕਰਦੇ ਹਾਂ, ਜਿਨ੍ਹਾਂ ਵਿੱਚ ਧਰਮ ਵੱਸਦਾ ਹੈ।
ਤਥਾਪਿ ਵਯੰ ਤਸ੍ਯ ਪ੍ਰਤਿਜ੍ਞਾਨੁਸਾਰੇਣ ਧਰ੍ੰਮਸ੍ਯ ਵਾਸਸ੍ਥਾਨੰ ਨੂਤਨਮ੍ ਆਕਾਸ਼ਮਣ੍ਡਲੰ ਨੂਤਨੰ ਭੂਮਣ੍ਡਲਞ੍ਚ ਪ੍ਰਤੀਕ੍ਸ਼਼ਾਮਹੇ|
14 ੧੪ ਇਸ ਲਈ ਹੇ ਪਿਆਰਿਓ, ਜਦੋਂ ਤੁਸੀਂ ਇਨ੍ਹਾਂ ਗੱਲਾਂ ਦੀ ਉਡੀਕ ਕਰਦੇ ਹੋ ਤਾਂ ਕੋਸ਼ਿਸ਼ ਕਰੋ ਕਿ ਤੁਸੀਂ ਸ਼ਾਂਤੀ ਨਾਲ ਉਹ ਦੇ ਅੱਗੇ ਨਿਰਮਲ ਅਤੇ ਨਿਰਦੋਸ਼ ਠਹਿਰੋ।
ਅਤਏਵ ਹੇ ਪ੍ਰਿਯਤਮਾਃ, ਤਾਨਿ ਪ੍ਰਤੀਕ੍ਸ਼਼ਮਾਣਾ ਯੂਯੰ ਨਿਸ਼਼੍ਕਲਙ੍ਕਾ ਅਨਿਨ੍ਦਿਤਾਸ਼੍ਚ ਭੂਤ੍ਵਾ ਯਤ੍ ਸ਼ਾਨ੍ਤ੍ਯਾਸ਼੍ਰਿਤਾਸ੍ਤਿਸ਼਼੍ਠਥੈਤਸ੍ਮਿਨ੍ ਯਤਧ੍ਵੰ|
15 ੧੫ ਅਤੇ ਸਾਡੇ ਪ੍ਰਭੂ ਦੇ ਧੀਰਜ ਨੂੰ ਮੁਕਤੀ ਸਮਝੋ ਜਿਵੇਂ ਸਾਡੇ ਪਿਆਰੇ ਭਾਈ ਪੌਲੁਸ ਨੇ ਵੀ ਉਸ ਗਿਆਨ ਦੇ ਅਨੁਸਾਰ ਜੋ ਉਹ ਨੂੰ ਦਾਨ ਹੋਇਆ, ਤੁਹਾਨੂੰ ਲਿਖਿਆ ਸੀ।
ਅਸ੍ਮਾਕੰ ਪ੍ਰਭੋ ਰ੍ਦੀਰ੍ਘਸਹਿਸ਼਼੍ਣੁਤਾਞ੍ਚ ਪਰਿਤ੍ਰਾਣਜਨਿਕਾਂ ਮਨ੍ਯਧ੍ਵੰ| ਅਸ੍ਮਾਕੰ ਪ੍ਰਿਯਭ੍ਰਾਤ੍ਰੇ ਪੌਲਾਯ ਯਤ੍ ਜ੍ਞਾਨਮ੍ ਅਦਾਯਿ ਤਦਨੁਸਾਰੇਣ ਸੋ(ਅ)ਪਿ ਪਤ੍ਰੇ ਯੁਸ਼਼੍ਮਾਨ੍ ਪ੍ਰਤਿ ਤਦੇਵਾਲਿਖਤ੍|
16 ੧੬ ਜਿਵੇਂ ਉਸ ਨੇ ਆਪਣੀਆਂ ਸਾਰੀਆਂ ਪੱਤ੍ਰੀਆਂ ਵਿੱਚ ਉਨ੍ਹਾਂ ਦੇ ਵਿਖੇ ਲਿਖਿਆ ਹੈ ਅਤੇ ਉਨ੍ਹਾਂ ਵਿੱਚ ਕਈਆਂ ਗੱਲਾਂ ਦਾ ਸਮਝਣਾ ਔਖਾ ਹੈ, ਜਿਨ੍ਹਾਂ ਨੂੰ ਅਗਿਆਨੀ ਅਤੇ ਡੋਲਣ ਵਾਲੇ ਲੋਕ ਆਪਣੀ ਬਰਬਾਦੀ ਲਈ ਮਰੋੜਦੇ ਹਨ, ਜਿਵੇਂ ਉਹ ਹੋਰਨਾਂ ਪਵਿੱਤਰ ਗ੍ਰੰਥਾਂ ਦੀ ਲਿਖਤਾਂ ਨੂੰ ਵੀ ਕਰਦੇ ਹਨ।
ਸ੍ਵਕੀਯਸਰ੍ੱਵਪਤ੍ਰੇਸ਼਼ੁ ਚੈਤਾਨ੍ਯਧਿ ਪ੍ਰਸ੍ਤੁਤ੍ਯ ਤਦੇਵ ਗਦਤਿ| ਤੇਸ਼਼ੁ ਪਤ੍ਰੇਸ਼਼ੁ ਕਤਿਪਯਾਨਿ ਦੁਰੂਹ੍ਯਾਣਿ ਵਾਕ੍ਯਾਨਿ ਵਿਦ੍ਯਨ੍ਤੇ ਯੇ ਚ ਲੋਕਾ ਅਜ੍ਞਾਨਾਸ਼੍ਚਞ੍ਚਲਾਸ਼੍ਚ ਤੇ ਨਿਜਵਿਨਾਸ਼ਾਰ੍ਥਮ੍ ਅਨ੍ਯਸ਼ਾਸ੍ਤ੍ਰੀਯਵਚਨਾਨੀਵ ਤਾਨ੍ਯਪਿ ਵਿਕਾਰਯਨ੍ਤਿ|
17 ੧੭ ਸੋ ਹੇ ਪਿਆਰਿਓ, ਜਦੋਂ ਤੁਸੀਂ ਪਹਿਲਾਂ ਹੀ ਇਹ ਗੱਲਾਂ ਜਾਣਦੇ ਹੋ ਤਾਂ ਚੌਕਸ ਰਹੋ ਜੋ ਕਿਤੇ ਇਹ ਨਾ ਹੋਵੇ ਜੋ ਦੁਸ਼ਟਾਂ ਦੀ ਭੁੱਲ ਨਾਲ ਧੋਖਾ ਖਾ ਕੇ ਆਪਣੀ ਦ੍ਰਿੜ੍ਹਤਾ ਤੋਂ ਡਿੱਗ ਪਓ।
ਤਸ੍ਮਾਦ੍ ਹੇ ਪ੍ਰਿਯਤਮਾਃ, ਯੂਯੰ ਪੂਰ੍ੱਵੰ ਬੁੱਧ੍ਵਾ ਸਾਵਧਾਨਾਸ੍ਤਿਸ਼਼੍ਠਤ, ਅਧਾਰ੍ੰਮਿਕਾਣਾਂ ਭ੍ਰਾਨ੍ਤਿਸ੍ਰੋਤਸਾਪਹ੍ਰੁʼਤਾਃ ਸ੍ਵਕੀਯਸੁਸ੍ਥਿਰਤ੍ਵਾਤ੍ ਮਾ ਭ੍ਰਸ਼੍ਯਤ|
18 ੧੮ ਪਰ ਸਾਡੇ ਪ੍ਰਭੂ ਅਤੇ ਮੁਕਤੀਦਾਤੇ ਯਿਸੂ ਮਸੀਹ ਦੀ ਕਿਰਪਾ ਅਤੇ ਗਿਆਨ ਵਿੱਚ ਵਧਦੇ ਜਾਓ। ਉਹ ਦੀ ਵਡਿਆਈ ਹੁਣ ਅਤੇ ਜੁੱਗੋ-ਜੁੱਗ ਹੁੰਦੀ ਰਹੇ। ਆਮੀਨ। (aiōn g165)
ਕਿਨ੍ਤ੍ਵਸ੍ਮਾਕੰ ਪ੍ਰਭੋਸ੍ਤ੍ਰਾਤੁ ਰ੍ਯੀਸ਼ੁਖ੍ਰੀਸ਼਼੍ਟਸ੍ਯਾਨੁਗ੍ਰਹੇ ਜ੍ਞਾਨੇ ਚ ਵਰ੍ੱਧਧ੍ਵੰ| ਤਸ੍ਯ ਗੌਰਵਮ੍ ਇਦਾਨੀਂ ਸਦਾਕਾਲਞ੍ਚ ਭੂਯਾਤ੍| ਆਮੇਨ੍| (aiōn g165)

< 2 ਪਤਰਸ 3 >

The Great Flood
The Great Flood