< 1 ਯੂਹੰਨਾ 1 >

1 ਜੋ ਆਦ ਤੋਂ ਸੀ, ਜਿਸ ਨੂੰ ਅਸੀਂ ਸੁਣਿਆ ਹੈ, ਜਿਸ ਨੂੰ ਅਸੀਂ ਆਪਣੀਆਂ ਅੱਖਾਂ ਨਾਲ ਵੇਖਿਆ ਹੈ, ਜਿਸ ਨੂੰ ਅਸੀਂ ਤੱਕਿਆ ਅਤੇ ਆਪਣੇ ਹੱਥੀਂ ਮਹਿਸੂਸ ਕੀਤਾ, ਓਸ ਜੀਵਨ ਦੇ ਬਚਨ ਦੇ ਵਿਖੇ,
ਆਦਿਤੋ ਯ ਆਸੀਦ੍ ਯਸ੍ਯ ਵਾਗ੍ ਅਸ੍ਮਾਭਿਰਸ਼੍ਰਾਵਿ ਯਞ੍ਚ ਵਯੰ ਸ੍ਵਨੇਤ੍ਰੈ ਰ੍ਦ੍ਰੁʼਸ਼਼੍ਟਵਨ੍ਤੋ ਯਞ੍ਚ ਵੀਕ੍ਸ਼਼ਿਤਵਨ੍ਤਃ ਸ੍ਵਕਰੈਃ ਸ੍ਪ੍ਰੁʼਸ਼਼੍ਟਵਨ੍ਤਸ਼੍ਚ ਤੰ ਜੀਵਨਵਾਦੰ ਵਯੰ ਜ੍ਞਾਪਯਾਮਃ|
2 ਉਹ ਜੀਵਨ ਪ੍ਰਗਟ ਹੋਇਆ ਅਤੇ ਅਸੀਂ ਉਸ ਨੂੰ ਵੇਖਿਆ ਹੈ ਅਤੇ ਗਵਾਹੀ ਦਿੰਦੇ ਹਾਂ ਅਤੇ ਉਸ ਜੀਵਨ ਦੀ ਸਗੋਂ, ਉਸ ਸਦੀਪਕ ਜੀਵਨ ਦੀ ਚਰਚਾ ਤੁਹਾਨੂੰ ਸੁਣਾਉਂਦੇ ਹਾਂ ਜਿਹੜਾ ਪਿਤਾ ਦੇ ਨਾਲ ਸੀ ਅਤੇ ਸਾਡੇ ਉੱਤੇ ਪ੍ਰਗਟ ਹੋਇਆ। (aiōnios g166)
ਸ ਜੀਵਨਸ੍ਵਰੂਪਃ ਪ੍ਰਕਾਸ਼ਤ ਵਯਞ੍ਚ ਤੰ ਦ੍ਰੁʼਸ਼਼੍ਟਵਨ੍ਤਸ੍ਤਮਧਿ ਸਾਕ੍ਸ਼਼੍ਯੰ ਦਦ੍ਮਸ਼੍ਚ, ਯਸ਼੍ਚ ਪਿਤੁਃ ਸੰਨਿਧਾਵਵਰ੍ੱਤਤਾਸ੍ਮਾਕੰ ਸਮੀਪੇ ਪ੍ਰਕਾਸ਼ਤ ਚ ਤਮ੍ ਅਨਨ੍ਤਜੀਵਨਸ੍ਵਰੂਪੰ ਵਯੰ ਯੁਸ਼਼੍ਮਾਨ੍ ਜ੍ਞਾਪਯਾਮਃ| (aiōnios g166)
3 ਹਾਂ, ਜਿਸ ਨੂੰ ਅਸੀਂ ਵੇਖਿਆ ਅਤੇ ਸੁਣਿਆ ਹੈ ਉਸ ਦੀ ਚਰਚਾ ਤੁਹਾਨੂੰ ਵੀ ਸੁਣਾਉਂਦੇ ਹਾਂ ਕਿ ਤੁਹਾਡੀ ਵੀ ਸਾਡੇ ਨਾਲ ਸੰਗਤ ਹੋਵੇ ਅਤੇ ਜਿਹੜੀ ਸਾਡੀ ਸੰਗਤ ਹੈ ਉਹ ਪਿਤਾ ਦੇ ਨਾਲ ਅਤੇ ਉਹ ਦੇ ਪੁੱਤਰ ਯਿਸੂ ਮਸੀਹ ਦੇ ਨਾਲ ਹੈ।
ਅਸ੍ਮਾਭਿ ਰ੍ਯਦ੍ ਦ੍ਰੁʼਸ਼਼੍ਟੰ ਸ਼੍ਰੁਤਞ੍ਚ ਤਦੇਵ ਯੁਸ਼਼੍ਮਾਨ੍ ਜ੍ਞਾਪ੍ਯਤੇ ਤੇਨਾਸ੍ਮਾਭਿਃ ਸਹਾਂਸ਼ਿਤ੍ਵੰ ਯੁਸ਼਼੍ਮਾਕੰ ਭਵਿਸ਼਼੍ਯਤਿ| ਅਸ੍ਮਾਕਞ੍ਚ ਸਹਾਂਸ਼ਿਤ੍ਵੰ ਪਿਤ੍ਰਾ ਤਤ੍ਪੁਤ੍ਰੇਣ ਯੀਸ਼ੁਖ੍ਰੀਸ਼਼੍ਟੇਨ ਚ ਸਾਰ੍ੱਧੰ ਭਵਤਿ|
4 ਅਤੇ ਇਹ ਗੱਲਾਂ ਅਸੀਂ ਇਸ ਲਈ ਲਿਖਦੇ ਹਾਂ ਕਿ ਸਾਡਾ ਅਨੰਦ ਪੂਰਾ ਹੋਵੇ।
ਅਪਰਞ੍ਚ ਯੁਸ਼਼੍ਮਾਕਮ੍ ਆਨਨ੍ਦੋ ਯਤ੍ ਸਮ੍ਪੂਰ੍ਣੋ ਭਵੇਦ੍ ਤਦਰ੍ਥੰ ਵਯਮ੍ ਏਤਾਨਿ ਲਿਖਾਮਃ|
5 ਅਤੇ ਉਹ ਸਮਾਚਾਰ ਜਿਹੜਾ ਅਸੀਂ ਉਹ ਦੇ ਕੋਲੋਂ ਸੁਣਿਆ ਹੈ ਅਤੇ ਤੁਹਾਨੂੰ ਵੀ ਸੁਣਾਉਂਦੇ ਹਾਂ ਸੋ ਇਹ ਹੈ ਜੋ ਪਰਮੇਸ਼ੁਰ ਚਾਨਣ ਹੈ ਅਤੇ ਹਨ੍ਹੇਰਾ ਉਹ ਦੇ ਵਿੱਚ ਬਿਲਕੁਲ ਨਹੀਂ।
ਵਯੰ ਯਾਂ ਵਾਰ੍ੱਤਾਂ ਤਸ੍ਮਾਤ੍ ਸ਼੍ਰੁਤ੍ਵਾ ਯੁਸ਼਼੍ਮਾਨ੍ ਜ੍ਞਾਪਯਾਮਃ ਸੇਯਮ੍| ਈਸ਼੍ਵਰੋ ਜ੍ਯੋਤਿਸ੍ਤਸ੍ਮਿਨ੍ ਅਨ੍ਧਕਾਰਸ੍ਯ ਲੇਸ਼ੋ(ਅ)ਪਿ ਨਾਸ੍ਤਿ|
6 ਜੇ ਅਸੀਂ ਆਖੀਏ ਕਿ ਸਾਡੀ ਉਹ ਦੇ ਨਾਲ ਸੰਗਤ ਹੈ ਅਤੇ ਚੱਲੀਏ ਹਨ੍ਹੇਰੇ ਵਿੱਚ ਤਾਂ ਅਸੀਂ ਝੂਠ ਬੋਲਦੇ ਹਾਂ ਅਤੇ ਸੱਚ ਉੱਤੇ ਨਹੀਂ ਚੱਲਦੇ।
ਵਯੰ ਤੇਨ ਸਹਾਂਸ਼ਿਨ ਇਤਿ ਗਦਿਤ੍ਵਾ ਯਦ੍ਯਨ੍ਧਾਕਾਰੇ ਚਰਾਮਸ੍ਤਰ੍ਹਿ ਸਤ੍ਯਾਚਾਰਿਣੋ ਨ ਸਨ੍ਤੋ (ਅ)ਨ੍ਰੁʼਤਵਾਦਿਨੋ ਭਵਾਮਃ|
7 ਪਰ ਜੇ ਅਸੀਂ ਚਾਨਣ ਵਿੱਚ ਚੱਲੀਏ ਜਿਵੇਂ ਉਹ ਚਾਨਣ ਵਿੱਚ ਹੈ ਤਾਂ ਸਾਡੀ ਆਪਸ ਵਿੱਚ ਸੰਗਤ ਹੈ ਅਤੇ ਉਹ ਦੇ ਪੁੱਤਰ ਯਿਸੂ ਦਾ ਲਹੂ ਸਾਨੂੰ ਸਾਰੇ ਪਾਪ ਤੋਂ ਸ਼ੁੱਧ ਕਰਦਾ ਹੈ।
ਕਿਨ੍ਤੁ ਸ ਯਥਾ ਜ੍ਯੋਤਿਸ਼਼ਿ ਵਰ੍ੱਤਤੇ ਤਥਾ ਵਯਮਪਿ ਯਦਿ ਜ੍ਯੋਤਿਸ਼਼ਿ ਚਰਾਮਸ੍ਤਰ੍ਹਿ ਪਰਸ੍ਪਰੰ ਸਹਭਾਗਿਨੋ ਭਵਾਮਸ੍ਤਸ੍ਯ ਪੁਤ੍ਰਸ੍ਯ ਯੀਸ਼ੁਖ੍ਰੀਸ਼਼੍ਟਸ੍ਯ ਰੁਧਿਰਞ੍ਚਾਸ੍ਮਾਨ੍ ਸਰ੍ੱਵਸ੍ਮਾਤ੍ ਪਾਪਾਤ੍ ਸ਼ੁੱਧਯਤਿ|
8 ਜੇ ਅਸੀਂ ਆਖੀਏ ਕਿ ਅਸੀਂ ਪਾਪੀ ਨਹੀਂ ਹਾਂ ਤਾਂ ਆਪਣੇ ਆਪ ਨੂੰ ਧੋਖਾ ਦਿੰਦੇ ਹਾਂ ਅਤੇ ਸਚਿਆਈ ਸਾਡੇ ਵਿੱਚ ਨਹੀਂ ਹੈ।
ਵਯੰ ਨਿਸ਼਼੍ਪਾਪਾ ਇਤਿ ਯਦਿ ਵਦਾਮਸ੍ਤਰ੍ਹਿ ਸ੍ਵਯਮੇਵ ਸ੍ਵਾਨ੍ ਵਞ੍ਚਯਾਮਃ ਸਤ੍ਯਮਤਞ੍ਚਾਸ੍ਮਾਕਮ੍ ਅਨ੍ਤਰੇ ਨ ਵਿਦ੍ਯਤੇ|
9 ਜੇ ਅਸੀਂ ਆਪਣਿਆਂ ਪਾਪਾਂ ਦਾ ਇਕਰਾਰ ਕਰੀਏ ਤਾਂ ਉਹ ਵਫ਼ਾਦਾਰ ਅਤੇ ਧਰਮੀ ਹੈ ਤਾਂ ਜੋ ਸਾਡੇ ਪਾਪਾਂ ਨੂੰ ਮਾਫ਼ ਕਰੇ ਅਤੇ ਸਾਨੂੰ ਸਾਰੇ ਕੁਧਰਮ ਤੋਂ ਸ਼ੁੱਧ ਕਰੇ।
ਯਦਿ ਸ੍ਵਪਾਪਾਨਿ ਸ੍ਵੀਕੁਰ੍ੰਮਹੇ ਤਰ੍ਹਿ ਸ ਵਿਸ਼੍ਵਾਸ੍ਯੋ ਯਾਥਾਰ੍ਥਿਕਸ਼੍ਚਾਸ੍ਤਿ ਤਸ੍ਮਾਦ੍ ਅਸ੍ਮਾਕੰ ਪਾਪਾਨਿ ਕ੍ਸ਼਼ਮਿਸ਼਼੍ਯਤੇ ਸਰ੍ੱਵਸ੍ਮਾਦ੍ ਅਧਰ੍ੰਮਾੱਚਾਸ੍ਮਾਨ੍ ਸ਼ੁੱਧਯਿਸ਼਼੍ਯਤਿ|
10 ੧੦ ਜੇ ਆਖੀਏ ਕਿ ਅਸੀਂ ਪਾਪ ਨਹੀਂ ਕੀਤਾ ਹੈ ਤਾਂ ਉਹ ਨੂੰ ਝੂਠਾ ਬਣਾਉਂਦੇ ਹਾਂ ਅਤੇ ਉਹ ਦਾ ਬਚਨ ਸਾਡੇ ਵਿੱਚ ਨਹੀਂ ਹੈ।
ਵਯਮ੍ ਅਕ੍ਰੁʼਤਪਾਪਾ ਇਤਿ ਯਦਿ ਵਦਾਮਸ੍ਤਰ੍ਹਿ ਤਮ੍ ਅਨ੍ਰੁʼਤਵਾਦਿਨੰ ਕੁਰ੍ੰਮਸ੍ਤਸ੍ਯ ਵਾਕ੍ਯਞ੍ਚਾਸ੍ਮਾਕਮ੍ ਅਨ੍ਤਰੇ ਨ ਵਿਦ੍ਯਤੇ|

< 1 ਯੂਹੰਨਾ 1 >