< 1 ਕੁਰਿੰਥੀਆਂ ਨੂੰ 1 >
1 ੧ ਪੌਲੁਸ, ਜਿਹੜਾ ਪਰਮੇਸ਼ੁਰ ਦੀ ਇੱਛਾ ਤੋਂ ਯਿਸੂ ਮਸੀਹ ਦਾ ਰਸੂਲ ਹੋਣ ਲਈ ਸੱਦਿਆ ਗਿਆ, ਅਤੇ ਸਾਡੇ ਭਰਾ ਸੋਸਥਨੇਸ ਵੱਲੋਂ,
ਯਾਵਨ੍ਤਃ ਪਵਿਤ੍ਰਾ ਲੋਕਾਃ ਸ੍ਵੇਸ਼਼ਾਮ੍ ਅਸ੍ਮਾਕਞ੍ਚ ਵਸਤਿਸ੍ਥਾਨੇਸ਼਼੍ਵਸ੍ਮਾਕੰ ਪ੍ਰਭੋ ਰ੍ਯੀਸ਼ੋਃ ਖ੍ਰੀਸ਼਼੍ਟਸ੍ਯ ਨਾਮ੍ਨਾ ਪ੍ਰਾਰ੍ਥਯਨ੍ਤੇ ਤੈਃ ਸਹਾਹੂਤਾਨਾਂ ਖ੍ਰੀਸ਼਼੍ਟੇਨ ਯੀਸ਼ੁਨਾ ਪਵਿਤ੍ਰੀਕ੍ਰੁʼਤਾਨਾਂ ਲੋਕਾਨਾਂ ਯ ਈਸ਼੍ਵਰੀਯਧਰ੍ੰਮਸਮਾਜਃ ਕਰਿਨ੍ਥਨਗਰੇ ਵਿਦ੍ਯਤੇ
2 ੨ ਅੱਗੇ ਯੋਗ ਪਰਮੇਸ਼ੁਰ ਦੀ ਕਲੀਸਿਯਾ ਨੂੰ ਜਿਹੜੀ ਕੁਰਿੰਥੁਸ ਵਿੱਚ ਹੈ, ਅਰਥਾਤ ਉਹਨਾਂ ਨੂੰ ਜਿਹੜੇ ਮਸੀਹ ਯਿਸੂ ਵਿੱਚ ਪਵਿੱਤਰ ਕੀਤੇ ਹੋਏ ਅਤੇ ਸੰਤ ਹੋਣ ਲਈ ਸੱਦੇ ਹੋਏ ਹਨ, ਜੋ ਉਨ੍ਹਾਂ ਸਭਨਾਂ ਨਾਲ ਜਿਹੜੇ ਹਰੇਕ ਥਾਂ ਸਾਡੇ ਪ੍ਰਭੂ ਯਿਸੂ ਮਸੀਹ ਦਾ ਨਾਮ ਲੈਂਦੇ ਹਨ, ਉਹ ਉਨ੍ਹਾਂ ਦਾ ਅਤੇ ਸਾਡਾ ਵੀ ਪ੍ਰਭੂ ਹੈ।
ਤੰ ਪ੍ਰਤੀਸ਼੍ਵਰਸ੍ਯੇੱਛਯਾਹੂਤੋ ਯੀਸ਼ੁਖ੍ਰੀਸ਼਼੍ਟਸ੍ਯ ਪ੍ਰੇਰਿਤਃ ਪੌਲਃ ਸੋਸ੍ਥਿਨਿਨਾਮਾ ਭ੍ਰਾਤਾ ਚ ਪਤ੍ਰੰ ਲਿਖਤਿ|
3 ੩ ਸਾਡੇ ਪਿਤਾ ਪਰਮੇਸ਼ੁਰ ਅਤੇ ਪ੍ਰਭੂ ਯਿਸੂ ਮਸੀਹ ਦੀ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਹੁੰਦੀ ਰਹੇ ।
ਅਸ੍ਮਾਕੰ ਪਿਤ੍ਰੇਸ਼੍ਵਰੇਣ ਪ੍ਰਭੁਨਾ ਯੀਸ਼ੁਖ੍ਰੀਸ਼਼੍ਟੇਨ ਚ ਪ੍ਰਸਾਦਃ ਸ਼ਾਨ੍ਤਿਸ਼੍ਚ ਯੁਸ਼਼੍ਮਭ੍ਯੰ ਦੀਯਤਾਂ|
4 ੪ ਮੈਂ ਪਰਮੇਸ਼ੁਰ ਦੀ ਕਿਰਪਾ ਦੇ ਲਈ ਜਿਹੜੀ ਯਿਸੂ ਮਸੀਹ ਵਿੱਚ ਤੁਹਾਨੂੰ ਦਿੱਤੀ ਗਈ ਹੈ, ਤੁਹਾਡੇ ਲਈ ਸਦਾ ਆਪਣੇ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ।
ਈਸ਼੍ਵਰੋ ਯੀਸ਼ੁਖ੍ਰੀਸ਼਼੍ਟੇਨ ਯੁਸ਼਼੍ਮਾਨ੍ ਪ੍ਰਤਿ ਪ੍ਰਸਾਦੰ ਪ੍ਰਕਾਸ਼ਿਤਵਾਨ੍, ਤਸ੍ਮਾਦਹੰ ਯੁਸ਼਼੍ਮੰਨਿਮਿੱਤੰ ਸਰ੍ੱਵਦਾ ਮਦੀਯੇਸ਼੍ਵਰੰ ਧਨ੍ਯੰ ਵਦਾਮਿ|
5 ੫ ਜੋ ਤੁਸੀਂ ਉਸ ਵਿੱਚ ਹਰੇਕ ਗੱਲ ਅਤੇ ਸਰਬ ਗਿਆਨ ਵਿੱਚ ਧਨੀ ਕੀਤੇ ਹੋਏ ਹੋ।
ਖ੍ਰੀਸ਼਼੍ਟਸਮ੍ਬਨ੍ਧੀਯੰ ਸਾਕ੍ਸ਼਼੍ਯੰ ਯੁਸ਼਼੍ਮਾਕੰ ਮਧ੍ਯੇ ਯੇਨ ਪ੍ਰਕਾਰੇਣ ਸਪ੍ਰਮਾਣਮ੍ ਅਭਵਤ੍
6 ੬ ਜਿਵੇਂ ਮਸੀਹ ਦੀ ਗਵਾਹੀ ਤੁਹਾਡੇ ਵਿੱਚ ਪੂਰੀ ਹੋਈ।
ਤੇਨ ਯੂਯੰ ਖ੍ਰੀਸ਼਼੍ਟਾਤ੍ ਸਰ੍ੱਵਵਿਧਵਕ੍ਤ੍ਰੁʼਤਾਜ੍ਞਾਨਾਦੀਨਿ ਸਰ੍ੱਵਧਨਾਨਿ ਲਬ੍ਧਵਨ੍ਤਃ|
7 ੭ ਇੱਥੋਂ ਤੱਕ ਜੋ ਤੁਹਾਨੂੰ ਕਿਸੇ ਆਤਮਿਕ ਦਾਤ ਦੀ ਕਮੀ ਨਹੀਂ ਹੈ ਜਦ ਕਿ ਤੁਸੀਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਪ੍ਰਗਟ ਹੋਣ ਦੀ ਉਡੀਕ ਕਰਦੇ ਹੋ।
ਤਤੋ(ਅ)ਸ੍ਮਤ੍ਪ੍ਰਭੋ ਰ੍ਯੀਸ਼ੁਖ੍ਰੀਸ਼਼੍ਟਸ੍ਯ ਪੁਨਰਾਗਮਨੰ ਪ੍ਰਤੀਕ੍ਸ਼਼ਮਾਣਾਨਾਂ ਯੁਸ਼਼੍ਮਾਕੰ ਕਸ੍ਯਾਪਿ ਵਰਸ੍ਯਾਭਾਵੋ ਨ ਭਵਤਿ|
8 ੮ ਉਹ ਤੁਹਾਨੂੰ ਅੰਤ ਤੱਕ ਕਾਇਮ ਵੀ ਰੱਖੇਗਾ ਜੋ ਤੁਸੀਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਦਿਨ ਨਿਰਦੋਸ਼ ਹੋਵੋ।
ਅਪਰਮ੍ ਅਸ੍ਮਾਕੰ ਪ੍ਰਭੋ ਰ੍ਯੀਸ਼ੁਖ੍ਰੀਸ਼਼੍ਟਸ੍ਯ ਦਿਵਸੇ ਯੂਯੰ ਯੰਨਿਰ੍ੱਦੋਸ਼਼ਾ ਭਵੇਤ ਤਦਰ੍ਥੰ ਸਏਵ ਯਾਵਦਨ੍ਤੰ ਯੁਸ਼਼੍ਮਾਨ੍ ਸੁਸ੍ਥਿਰਾਨ੍ ਕਰਿਸ਼਼੍ਯਤਿ|
9 ੯ ਪਰਮੇਸ਼ੁਰ ਵਫ਼ਾਦਾਰ ਹੈ, ਜਿਸ ਦੇ ਰਾਹੀਂ ਤੁਸੀਂ ਉਹ ਦੇ ਪੁੱਤਰ ਯਿਸੂ ਮਸੀਹ ਸਾਡੇ ਪ੍ਰਭੂ ਦੀ ਸੰਗਤ ਲਈ ਸੱਦੇ ਗਏ ਹੋ।
ਯ ਈਸ਼੍ਵਰਃ ਸ੍ਵਪੁਤ੍ਰਸ੍ਯਾਸ੍ਮਤ੍ਪ੍ਰਭੋ ਰ੍ਯੀਸ਼ੁਖ੍ਰੀਸ਼਼੍ਟਸ੍ਯਾਂਸ਼ਿਨਃ ਕਰ੍ੱਤੁੰ ਯੁਸ਼਼੍ਮਾਨ੍ ਆਹੂਤਵਾਨ੍ ਸ ਵਿਸ਼੍ਵਸਨੀਯਃ|
10 ੧੦ ਹੇ ਭਰਾਵੋ, ਸਾਡੇ ਪ੍ਰਭੂ ਯਿਸੂ ਮਸੀਹ ਦੇ ਨਾਮ ਦਾ ਵਾਸਤਾ ਦੇ ਕੇ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ, ਜੋ ਤੁਸੀਂ ਸਾਰੇ ਇੱਕ ਮਨ ਦੇ ਹੋ ਜਾਓ ਅਤੇ ਤੁਹਾਡੇ ਵਿੱਚ ਕੋਈ ਮਤਭੇਦ ਨਾ ਹੋਣ।
ਹੇ ਭ੍ਰਾਤਰਃ, ਅਸ੍ਮਾਕੰ ਪ੍ਰਭੁਯੀਸ਼ੁਖ੍ਰੀਸ਼਼੍ਟਸ੍ਯ ਨਾਮ੍ਨਾ ਯੁਸ਼਼੍ਮਾਨ੍ ਵਿਨਯੇ(ਅ)ਹੰ ਸਰ੍ੱਵੈ ਰ੍ਯੁਸ਼਼੍ਮਾਭਿਰੇਕਰੂਪਾਣਿ ਵਾਕ੍ਯਾਨਿ ਕਥ੍ਯਨ੍ਤਾਂ ਯੁਸ਼਼੍ਮਨ੍ਮਧ੍ਯੇ ਭਿੰਨਸਙ੍ਘਾਤਾ ਨ ਭਵਨ੍ਤੁ ਮਨੋਵਿਚਾਰਯੋਰੈਕ੍ਯੇਨ ਯੁਸ਼਼੍ਮਾਕੰ ਸਿੱਧਤ੍ਵੰ ਭਵਤੁ|
11 ੧੧ ਕਿਉਂਕਿ ਹੇ ਮੇਰੇ ਭਰਾਵੋ, ਕਲੋਏ ਦੇ ਘਰ ਦਿਆਂ ਕੋਲੋਂ ਤੁਹਾਡੇ ਬਾਰੇ ਮੈਨੂੰ ਪਤਾ ਲੱਗਾ ਹੈ ਕਿ ਤੁਹਾਡੇ ਵਿੱਚ ਝਗੜੇ ਹੁੰਦੇ ਹਨ।
ਹੇ ਮਮ ਭ੍ਰਾਤਰੋ ਯੁਸ਼਼੍ਮਨ੍ਮਧ੍ਯੇ ਵਿਵਾਦਾ ਜਾਤਾ ਇਤਿ ਵਾਰ੍ੱਤਾਮਹੰ ਕ੍ਲੋੱਯਾਃ ਪਰਿਜਨੈ ਰ੍ਜ੍ਞਾਪਿਤਃ|
12 ੧੨ ਮੇਰਾ ਆਖਣਾ ਇਹ ਹੈ ਜੋ ਤੁਹਾਡੇ ਵਿੱਚੋਂ ਹਰੇਕ ਆਖਦਾ ਹੈ ਭਈ “ਮੈਂ ਪੌਲੁਸ ਦਾ” ਜਾਂ “ਮੈਂ ਅਪੁੱਲੋਸ ਦਾ ਹਾਂ” ਜਾਂ “ਮੈਂ ਕੈਫ਼ਾਸ ਦਾ” ਜਾਂ “ਮੈਂ ਮਸੀਹ ਦਾ ਹਾਂ”।
ਮਮਾਭਿਪ੍ਰੇਤਮਿਦੰ ਯੁਸ਼਼੍ਮਾਕੰ ਕਸ਼੍ਚਿਤ੍ ਕਸ਼੍ਚਿਦ੍ ਵਦਤਿ ਪੌਲਸ੍ਯ ਸ਼ਿਸ਼਼੍ਯੋ(ਅ)ਹਮ੍ ਆਪੱਲੋਃ ਸ਼ਿਸ਼਼੍ਯੋ(ਅ)ਹੰ ਕੈਫਾਃ ਸ਼ਿਸ਼਼੍ਯੋ(ਅ)ਹੰ ਖ੍ਰੀਸ਼਼੍ਟਸ੍ਯ ਸ਼ਿਸ਼਼੍ਯੋ(ਅ)ਹਮਿਤਿ ਚ|
13 ੧੩ ਭਲਾ, ਕੀ ਮਸੀਹ ਵੰਡਿਆ ਹੋਇਆ ਹੈ? ਕੀ ਪੌਲੁਸ ਤੁਹਾਡੇ ਲਈ ਸਲੀਬ ਦਿੱਤਾ ਗਿਆ ਜਾਂ ਤੁਹਾਨੂੰ ਪੌਲੁਸ ਦੇ ਨਾਮ ਉੱਤੇ ਬਪਤਿਸਮਾ ਦਿੱਤਾ ਗਿਆ ਸੀ?
ਖ੍ਰੀਸ਼਼੍ਟਸ੍ਯ ਕਿੰ ਵਿਭੇਦਃ ਕ੍ਰੁʼਤਃ? ਪੌਲਃ ਕਿੰ ਯੁਸ਼਼੍ਮਤ੍ਕ੍ਰੁʼਤੇ ਕ੍ਰੁਸ਼ੇ ਹਤਃ? ਪੌਲਸ੍ਯ ਨਾਮ੍ਨਾ ਵਾ ਯੂਯੰ ਕਿੰ ਮੱਜਿਤਾਃ?
14 ੧੪ ਮੈਂ ਧੰਨਵਾਦ ਕਰਦਾ ਹਾਂ ਜੋ ਕਰਿਸਪੁਸ ਅਤੇ ਗਾਯੁਸ ਨੂੰ ਛੱਡ ਕੇ ਮੈਂ ਤੁਹਾਡੇ ਵਿੱਚੋਂ ਕਿਸੇ ਹੋਰ ਨੂੰ ਬਪਤਿਸਮਾ ਨਹੀਂ ਦਿੱਤਾ।
ਕ੍ਰਿਸ਼਼੍ਪਗਾਯੌ ਵਿਨਾ ਯੁਸ਼਼੍ਮਾਕੰ ਮਧ੍ਯੇ(ਅ)ਨ੍ਯਃ ਕੋ(ਅ)ਪਿ ਮਯਾ ਨ ਮੱਜਿਤ ਇਤਿ ਹੇਤੋਰਹਮ੍ ਈਸ਼੍ਵਰੰ ਧਨ੍ਯੰ ਵਦਾਮਿ|
15 ੧੫ ਜੋ ਕੋਈ ਇਹ ਨਾ ਆਖੇ ਕਿ ਮੇਰੇ ਨਾਮ ਉੱਤੇ ਤੁਹਾਨੂੰ ਬਪਤਿਸਮਾ ਦਿੱਤਾ ਗਿਆ ਸੀ।
ਏਤੇਨ ਮਮ ਨਾਮ੍ਨਾ ਮਾਨਵਾ ਮਯਾ ਮੱਜਿਤਾ ਇਤਿ ਵਕ੍ਤੁੰ ਕੇਨਾਪਿ ਨ ਸ਼ਕ੍ਯਤੇ|
16 ੧੬ ਅਤੇ ਮੈਂ ਸਤਫ਼ਨਾਸ ਦੇ ਘਰਾਣੇ ਨੂੰ ਵੀ ਬਪਤਿਸਮਾ ਦਿੱਤਾ। ਇਸ ਤੋਂ ਇਲਾਵਾ ਮੈਂ ਨਹੀਂ ਜਾਣਦਾ ਜੋ ਮੈਂ ਕਿਸੇ ਹੋਰ ਨੂੰ ਬਪਤਿਸਮਾ ਦਿੱਤਾ ਹੋਵੇ।
ਅਪਰੰ ਸ੍ਤਿਫਾਨਸ੍ਯ ਪਰਿਜਨਾ ਮਯਾ ਮੱਜਿਤਾਸ੍ਤਦਨ੍ਯਃ ਕਸ਼੍ਚਿਦ੍ ਯਨ੍ਮਯਾ ਮੱਜਿਤਸ੍ਤਦਹੰ ਨ ਵੇਦ੍ਮਿ|
17 ੧੭ ਕਿਉਂ ਜੋ ਮਸੀਹ ਨੇ ਮੈਨੂੰ ਬਪਤਿਸਮਾ ਦੇਣ ਲਈ ਨਹੀਂ ਸਗੋਂ ਖੁਸ਼ਖਬਰੀ ਸੁਣਾਉਣ ਲਈ ਭੇਜਿਆ, ਪਰ ਸ਼ਬਦਾਂ ਦੇ ਗਿਆਨ ਨਾਲ ਨਹੀਂ ਕਿ ਅਜਿਹਾ ਨਾ ਹੋਵੇ ਜੋ ਮਸੀਹ ਦੀ ਸਲੀਬ ਵਿਅਰਥ ਹੋ ਜਾਏ।
ਖ੍ਰੀਸ਼਼੍ਟੇਨਾਹੰ ਮੱਜਨਾਰ੍ਥੰ ਨ ਪ੍ਰੇਰਿਤਃ ਕਿਨ੍ਤੁ ਸੁਸੰਵਾਦਸ੍ਯ ਪ੍ਰਚਾਰਾਰ੍ਥਮੇਵ; ਸੋ(ਅ)ਪਿ ਵਾਕ੍ਪਟੁਤਯਾ ਮਯਾ ਨ ਪ੍ਰਚਾਰਿਤਵ੍ਯਃ, ਯਤਸ੍ਤਥਾ ਪ੍ਰਚਾਰਿਤੇ ਖ੍ਰੀਸ਼਼੍ਟਸ੍ਯ ਕ੍ਰੁਸ਼ੇ ਮ੍ਰੁʼਤ੍ਯੁਃ ਫਲਹੀਨੋ ਭਵਿਸ਼਼੍ਯਤਿ|
18 ੧੮ ਸਲੀਬ ਦੀ ਕਥਾ ਤਾਂ ਉਨ੍ਹਾਂ ਦੇ ਲਈ ਜਿਹੜੇ ਨਾਸ ਹੋ ਰਹੇ ਹਨ, ਮੂਰਖਤਾਈ ਹੈ ਪਰੰਤੂ ਸਾਡੇ ਲਈ ਜਿਹੜੇ ਬਚਾਏ ਜਾਂਦੇ ਹਾਂ ਉਹ ਪਰਮੇਸ਼ੁਰ ਦੀ ਸਮਰੱਥਾ ਹੈ।
ਯਤੋ ਹੇਤੋ ਰ੍ਯੇ ਵਿਨਸ਼੍ਯਨ੍ਤਿ ਤੇ ਤਾਂ ਕ੍ਰੁਸ਼ਸ੍ਯ ਵਾਰ੍ੱਤਾਂ ਪ੍ਰਲਾਪਮਿਵ ਮਨ੍ਯਨ੍ਤੇ ਕਿਞ੍ਚ ਪਰਿਤ੍ਰਾਣੰ ਲਭਮਾਨੇਸ਼਼੍ਵਸ੍ਮਾਸੁ ਸਾ ਈਸ਼੍ਵਰੀਯਸ਼ਕ੍ਤਿਸ੍ਵਰੂਪਾ|
19 ੧੯ ਕਿਉਂ ਜੋ ਲਿਖਿਆ ਹੋਇਆ ਹੈ ਮੈਂ ਬੁੱਧਵਾਨਾਂ ਦੀ ਬੁੱਧ ਦਾ ਨਾਸ ਕਰਾਂਗਾ, ਅਤੇ ਚਤਰਿਆਂ ਦੀ ਚਤਰਾਈ ਨੂੰ ਰੱਦ ਕਰਾਂਗਾ।
ਤਸ੍ਮਾਦਿੱਥੰ ਲਿਖਿਤਮਾਸ੍ਤੇ, ਜ੍ਞਾਨਵਤਾਨ੍ਤੁ ਯਤ੍ ਜ੍ਞਾਨੰ ਤਨ੍ਮਯਾ ਨਾਸ਼ਯਿਸ਼਼੍ਯਤੇ| ਵਿਲੋਪਯਿਸ਼਼੍ਯਤੇ ਤਦ੍ਵਦ੍ ਬੁੱਧਿ ਰ੍ਬੱਧਿਮਤਾਂ ਮਯਾ||
20 ੨੦ ਕਿੱਥੇ ਬੁੱਧਵਾਨ? ਕਿੱਥੇ ਉਪਦੇਸ਼ਕ? ਕਿੱਥੇ ਇਸ ਜੁੱਗ ਦਾ ਵਿਵਾਦੀ? ਕੀ ਪਰਮੇਸ਼ੁਰ ਨੇ ਸੰਸਾਰ ਦੀ ਬੁੱਧ ਨੂੰ ਮੂਰਖਤਾਈ ਨਹੀਂ ਠਹਿਰਾਇਆ?। (aiōn )
ਜ੍ਞਾਨੀ ਕੁਤ੍ਰ? ਸ਼ਾਸ੍ਤ੍ਰੀ ਵਾ ਕੁਤ੍ਰ? ਇਹਲੋਕਸ੍ਯ ਵਿਚਾਰਤਤ੍ਪਰੋ ਵਾ ਕੁਤ੍ਰ? ਇਹਲੋਕਸ੍ਯ ਜ੍ਞਾਨੰ ਕਿਮੀਸ਼੍ਵਰੇਣ ਮੋਹੀਕ੍ਰੁʼਤੰ ਨਹਿ? (aiōn )
21 ੨੧ ਇਸ ਲਈ ਕਿ ਜਦੋਂ ਪਰਮੇਸ਼ੁਰ ਦੇ ਗਿਆਨ ਤੋਂ ਐਉਂ ਹੋਇਆ ਭਈ ਸੰਸਾਰ ਨੇ ਆਪਣੀ ਬੁੱਧ ਦੇ ਰਾਹੀਂ ਪਰਮੇਸ਼ੁਰ ਨੂੰ ਨਾ ਜਾਣਿਆ ਤਦ ਪਰਮੇਸ਼ੁਰ ਨੂੰ ਇਹ ਭਾਇਆ ਜੋ ਪ੍ਰਚਾਰ ਦੀ ਮੂਰਖਤਾਈ ਨਾਲ ਵਿਸ਼ਵਾਸੀਆਂ ਨੂੰ ਬਚਾਵੇ।
ਈਸ਼੍ਵਰਸ੍ਯ ਜ੍ਞਾਨਾਦ੍ ਇਹਲੋਕਸ੍ਯ ਮਾਨਵਾਃ ਸ੍ਵਜ੍ਞਾਨੇਨੇਸ਼੍ਵਰਸ੍ਯ ਤੱਤ੍ਵਬੋਧੰ ਨ ਪ੍ਰਾਪ੍ਤਵਨ੍ਤਸ੍ਤਸ੍ਮਾਦ੍ ਈਸ਼੍ਵਰਃ ਪ੍ਰਚਾਰਰੂਪਿਣਾ ਪ੍ਰਲਾਪੇਨ ਵਿਸ਼੍ਵਾਸਿਨਃ ਪਰਿਤ੍ਰਾਤੁੰ ਰੋਚਿਤਵਾਨ੍|
22 ੨੨ ਯਹੂਦੀ ਤਾਂ ਨਿਸ਼ਾਨੀਆਂ ਮੰਗਦੇ ਅਤੇ ਯੂਨਾਨੀ ਬੁੱਧ ਭਾਲਦੇ ਹਨ।
ਯਿਹੂਦੀਯਲੋਕਾ ਲਕ੍ਸ਼਼ਣਾਨਿ ਦਿਦ੍ਰੁʼਕ੍ਸ਼਼ਨ੍ਤਿ ਭਿੰਨਦੇਸ਼ੀਯਲੋਕਾਸ੍ਤੁ ਵਿਦ੍ਯਾਂ ਮ੍ਰੁʼਗਯਨ੍ਤੇ,
23 ੨੩ ਪਰ ਅਸੀਂ ਸਲੀਬ ਦਿੱਤੇ ਹੋਏ ਮਸੀਹ ਦਾ ਪ੍ਰਚਾਰ ਕਰਦੇ ਹਾਂ। ਉਹ ਯਹੂਦੀਆਂ ਦੇ ਲਈ ਠੋਕਰ ਦਾ ਕਾਰਨ ਅਤੇ ਪਰਾਈਆਂ ਕੌਮਾਂ ਦੇ ਲਈ ਮੂਰਖਤਾਈ ਹੈ।
ਵਯਞ੍ਚ ਕ੍ਰੁਸ਼ੇ ਹਤੰ ਖ੍ਰੀਸ਼਼੍ਟੰ ਪ੍ਰਚਾਰਯਾਮਃ| ਤਸ੍ਯ ਪ੍ਰਚਾਰੋ ਯਿਹੂਦੀਯੈ ਰ੍ਵਿਘ੍ਨ ਇਵ ਭਿੰਨਦੇਸ਼ੀਯੈਸ਼੍ਚ ਪ੍ਰਲਾਪ ਇਵ ਮਨ੍ਯਤੇ,
24 ੨੪ ਪਰ ਉਨ੍ਹਾਂ ਦੇ ਲਈ ਜਿਹੜੇ ਸੱਦੇ ਹੋਏ ਹਨ ਭਾਵੇਂ ਯਹੂਦੀ ਭਾਵੇਂ ਯੂਨਾਨੀ ਮਸੀਹ ਪਰਮੇਸ਼ੁਰ ਦੀ ਸਮਰੱਥਾ ਅਤੇ ਪਰਮੇਸ਼ੁਰ ਦਾ ਗਿਆਨ ਹੈ।
ਕਿਨ੍ਤੁ ਯਿਹੂਦੀਯਾਨਾਂ ਭਿੰਨਦੇਸ਼ੀਯਾਨਾਞ੍ਚ ਮਧ੍ਯੇ ਯੇ ਆਹੂਤਾਸ੍ਤੇਸ਼਼ੁ ਸ ਖ੍ਰੀਸ਼਼੍ਟ ਈਸ਼੍ਵਰੀਯਸ਼ਕ੍ਤਿਰਿਵੇਸ਼੍ਵਰੀਯਜ੍ਞਾਨਮਿਵ ਚ ਪ੍ਰਕਾਸ਼ਤੇ|
25 ੨੫ ਕਿਉਂ ਜੋ ਪਰਮੇਸ਼ੁਰ ਦੀ ਮੂਰਖਤਾਈ ਮਨੁੱਖਾਂ ਦੇ ਗਿਆਨ ਨਾਲੋਂ ਗਿਆਨਵਾਨ ਹੈ ਅਤੇ ਪਰਮੇਸ਼ੁਰ ਦੀ ਨਿਰਬਲਤਾਈ ਮਨੁੱਖਾਂ ਦੇ ਬਲ ਨਾਲੋਂ ਬਲਵੰਤ ਹੈ।
ਯਤ ਈਸ਼੍ਵਰੇ ਯਃ ਪ੍ਰਲਾਪ ਆਰੋਪ੍ਯਤੇ ਸ ਮਾਨਵਾਤਿਰਿਕ੍ਤੰ ਜ੍ਞਾਨਮੇਵ ਯੱਚ ਦੌਰ੍ੱਬਲ੍ਯਮ੍ ਈਸ਼੍ਵਰ ਆਰੋਪ੍ਯਤੇ ਤਤ੍ ਮਾਨਵਾਤਿਰਿਕ੍ਤੰ ਬਲਮੇਵ|
26 ੨੬ ਹੇ ਭਰਾਵੋ ਆਪਣੇ ਸੱਦੇ ਉੱਤੇ ਧਿਆਨ ਕਰੋ ਭਈ ਸਰੀਰ ਦੇ ਅਨੁਸਾਰ ਨਾ ਤਾਂ ਬਾਹਲੇ ਬੁੱਧਵਾਨ, ਨਾ ਬਾਹਲੇ ਬਲਵਾਨ, ਨਾ ਬਾਹਲੇ ਕੁਲੀਨ ਸੱਦੇ ਹੋਏ ਹਨ।
ਹੇ ਭ੍ਰਾਤਰਃ, ਆਹੂਤਯੁਸ਼਼੍ਮਦ੍ਗਣੋ ਯਸ਼਼੍ਮਾਭਿਰਾਲੋਕ੍ਯਤਾਂ ਤਨ੍ਮਧ੍ਯੇ ਸਾਂਸਾਰਿਕਜ੍ਞਾਨੇਨ ਜ੍ਞਾਨਵਨ੍ਤਃ ਪਰਾਕ੍ਰਮਿਣੋ ਵਾ ਕੁਲੀਨਾ ਵਾ ਬਹਵੋ ਨ ਵਿਦ੍ਯਨ੍ਤੇ|
27 ੨੭ ਸਗੋਂ ਸੰਸਾਰ ਦੇ ਮੂਰਖਾਂ ਨੂੰ ਪਰਮੇਸ਼ੁਰ ਨੇ ਚੁਣ ਲਿਆ ਭਈ ਬੁੱਧਵਾਨਾਂ ਨੂੰ ਲੱਜਿਆਵਾਨ ਕਰੇ ਅਤੇ ਸੰਸਾਰ ਦੇ ਨਿਰਬਲਾਂ ਨੂੰ ਪਰਮੇਸ਼ੁਰ ਨੇ ਚੁਣ ਲਿਆ ਭਈ ਬਲਵੰਤਾਂ ਨੂੰ ਲੱਜਿਆਵਾਨ ਕਰੇ।
ਯਤ ਈਸ਼੍ਵਰੋ ਜ੍ਞਾਨਵਤਸ੍ਤ੍ਰਪਯਿਤੁੰ ਮੂਰ੍ਖਲੋਕਾਨ੍ ਰੋਚਿਤਵਾਨ੍ ਬਲਾਨਿ ਚ ਤ੍ਰਪਯਿਤੁਮ੍ ਈਸ਼੍ਵਰੋ ਦੁਰ੍ੱਬਲਾਨ੍ ਰੋਚਿਤਵਾਨ੍|
28 ੨੮ ਅਤੇ ਸੰਸਾਰ ਦੇ ਤੁਛ ਅਤੇ ਤਿਆਗੇ ਹੋਇਆ ਨੂੰ ਨਾਲੇ ਉਹਨਾਂ ਨੂੰ ਜਿਹੜੇ ਹੇ ਹੀ ਨਹੀਂ ਪਰਮੇਸ਼ੁਰ ਨੇ ਚੁਣ ਲਿਆ ਭਈ ਉਨ੍ਹਾਂ ਨੂੰ ਜਿਹੜੇ ਹਨ ਵਿਅਰਥ ਕਰੇ।
ਤਥਾ ਵਰ੍ੱਤਮਾਨਲੋਕਾਨ੍ ਸੰਸ੍ਥਿਤਿਭ੍ਰਸ਼਼੍ਟਾਨ੍ ਕਰ੍ੱਤੁਮ੍ ਈਸ਼੍ਵਰੋ ਜਗਤੋ(ਅ)ਪਕ੍ਰੁʼਸ਼਼੍ਟਾਨ੍ ਹੇਯਾਨ੍ ਅਵਰ੍ੱਤਮਾਨਾਂਸ਼੍ਚਾਭਿਰੋਚਿਤਵਾਨ੍|
29 ੨੯ ਤਾਂ ਕਿ ਕੋਈ ਵੀ ਮਨੁੱਖ ਪਰਮੇਸ਼ੁਰ ਦੇ ਅੱਗੇ ਘਮੰਡ ਨਾ ਕਰੇ।
ਤਤ ਈਸ਼੍ਵਰਸ੍ਯ ਸਾਕ੍ਸ਼਼ਾਤ੍ ਕੇਨਾਪ੍ਯਾਤ੍ਮਸ਼੍ਲਾਘਾ ਨ ਕਰ੍ੱਤਵ੍ਯਾ|
30 ੩੦ ਪਰ ਉਸ ਤੋਂ ਤੁਸੀਂ ਮਸੀਹ ਯਿਸੂ ਵਿੱਚ ਹੋ ਜਿਹੜਾ ਪਰਮੇਸ਼ੁਰ ਦੀ ਵੱਲੋਂ ਸਾਡੇ ਲਈ ਗਿਆਨ, ਧਾਰਮਿਕਤਾ, ਪਵਿੱਤਰਤਾਈ ਅਤੇ ਛੁਟਕਾਰਾ ਬਣਾਇਆ ਗਿਆ ਸੀ।
ਯੂਯਞ੍ਚ ਤਸ੍ਮਾਤ੍ ਖ੍ਰੀਸ਼਼੍ਟੇ ਯੀਸ਼ੌ ਸੰਸ੍ਥਿਤਿੰ ਪ੍ਰਾਪ੍ਤਵਨ੍ਤਃ ਸ ਈਸ਼੍ਵਰਾਦ੍ ਯੁਸ਼਼੍ਮਾਕੰ ਜ੍ਞਾਨੰ ਪੁਣ੍ਯੰ ਪਵਿਤ੍ਰਤ੍ਵੰ ਮੁਕ੍ਤਿਸ਼੍ਚ ਜਾਤਾ|
31 ੩੧ ਭਈ ਜਿਵੇਂ ਲਿਖਿਆ ਹੋਇਆ ਹੈ, ਜੋ ਕੋਈ ਘਮੰਡ ਕਰੇ ਸੋ ਪ੍ਰਭੂ ਵਿੱਚ ਘਮੰਡ ਕਰੇ।
ਅਤਏਵ ਯਦ੍ਵਦ੍ ਲਿਖਿਤਮਾਸ੍ਤੇ ਤਦ੍ਵਤ੍, ਯਃ ਕਸ਼੍ਚਿਤ੍ ਸ਼੍ਲਾਘਮਾਨਃ ਸ੍ਯਾਤ੍ ਸ਼੍ਲਾਘਤਾਂ ਪ੍ਰਭੁਨਾ ਸ ਹਿ|