< 1 ਕੁਰਿੰਥੀਆਂ ਨੂੰ 6 >

1 ਜਦ ਤੁਹਾਡੇ ਵਿੱਚ ਝਗੜੇ ਹੁੰਦੇ ਹਨ, ਕੀ ਤੁਹਾਡੇ ਵਿੱਚੋਂ ਕੋਈ ਹੈ ਜੋ ਸੰਤਾਂ ਕੋਲ ਜਾਣ ਦੀ ਬਜਾਏ ਅਧਰਮੀਆਂ ਕੋਲ ਨਿਆਂ ਲਈ ਜਾਵੇ?
ਯੁਸ਼਼੍ਮਾਕਮੇਕਸ੍ਯ ਜਨਸ੍ਯਾਪਰੇਣ ਸਹ ਵਿਵਾਦੇ ਜਾਤੇ ਸ ਪਵਿਤ੍ਰਲੋਕੈ ਰ੍ਵਿਚਾਰਮਕਾਰਯਨ੍ ਕਿਮ੍ ਅਧਾਰ੍ੰਮਿਕਲੋਕੈ ਰ੍ਵਿਚਾਰਯਿਤੁੰ ਪ੍ਰੋਤ੍ਸਹਤੇ?
2 ਕੀ ਤੁਸੀਂ ਨਹੀਂ ਜਾਣਦੇ ਭਈ ਸੰਤ ਸੰਸਾਰ ਦਾ ਨਿਆਂ ਕਰਨਗੇ? ਅਤੇ ਜੇ ਸੰਸਾਰ ਦਾ ਨਿਆਂ ਤੁਹਾਡੇ ਤੋਂ ਹੋਣਾ ਹੈ ਤਾਂ ਭਲਾ, ਤੁਸੀਂ ਛੋਟੀਆਂ ਤੋਂ ਛੋਟੀਆਂ ਗੱਲਾਂ ਦਾ ਨਬੇੜਾ ਕਰਨ ਦੇ ਯੋਗ ਨਹੀਂ ਹੋ?
ਜਗਤੋ(ਅ)ਪਿ ਵਿਚਾਰਣੰ ਪਵਿਤ੍ਰਲੋਕੈਃ ਕਾਰਿਸ਼਼੍ਯਤ ਏਤਦ੍ ਯੂਯੰ ਕਿੰ ਨ ਜਾਨੀਥ? ਅਤੋ ਜਗਦ੍ ਯਦਿ ਯੁਸ਼਼੍ਮਾਭਿ ਰ੍ਵਿਚਾਰਯਿਤਵ੍ਯੰ ਤਰ੍ਹਿ ਕ੍ਸ਼਼ੁਦ੍ਰਤਮਵਿਚਾਰੇਸ਼਼ੁ ਯੂਯੰ ਕਿਮਸਮਰ੍ਥਾਃ?
3 ਕੀ ਤੁਸੀਂ ਨਹੀਂ ਜਾਣਦੇ ਜੋ ਅਸੀਂ ਦੂਤਾਂ ਦਾ ਨਿਆਂ ਕਰਾਂਗੇ? ਫੇਰ ਕਿੰਨ੍ਹਾਂ ਵੱਧਕੇ ਸੰਸਾਰੀ ਗੱਲਾਂ ਦਾ?
ਦੂਤਾ ਅਪ੍ਯਸ੍ਮਾਭਿ ਰ੍ਵਿਚਾਰਯਿਸ਼਼੍ਯਨ੍ਤ ਇਤਿ ਕਿੰ ਨ ਜਾਨੀਥ? ਅਤ ਐਹਿਕਵਿਸ਼਼ਯਾਃ ਕਿਮ੍ ਅਸ੍ਮਾਭਿ ਰ੍ਨ ਵਿਚਾਰਯਿਤਵ੍ਯਾ ਭਵੇਯੁਃ?
4 ਉਪਰੰਤ ਜੇ ਤੁਹਾਨੂੰ ਸੰਸਾਰੀ ਗੱਲਾਂ ਦਾ ਨਬੇੜਾ ਕਰਨਾ ਪੈਂਦਾ ਹੈ ਤਾਂ ਜਿਹੜੇ ਕਲੀਸਿਯਾ ਵਿੱਚ ਕੁਝ ਗਿਣੇ ਜਾਂਦੇ ਹਨ ਭਲਾ, ਤੁਸੀਂ ਉਹਨਾਂ ਨੂੰ ਠਹਿਰਾਉਂਦੇ ਹੋ?
ਐਹਿਕਵਿਸ਼਼ਯਸ੍ਯ ਵਿਚਾਰੇ ਯੁਸ਼਼੍ਮਾਭਿਃ ਕਰ੍ੱਤਵ੍ਯੇ ਯੇ ਲੋਕਾਃ ਸਮਿਤੌ ਕ੍ਸ਼਼ੁਦ੍ਰਤਮਾਸ੍ਤ ਏਵ ਨਿਯੁਜ੍ਯਨ੍ਤਾਂ|
5 ਮੈਂ ਤੁਹਾਨੂੰ ਲੱਜਿਆਵਾਨ ਕਰਨ ਲਈ ਇਹ ਆਖਦਾ ਹਾਂ। ਕੀ ਤੁਹਾਡੇ ਵਿੱਚ ਇੱਕ ਵੀ ਐਨਾ ਬੁੱਧਵਾਨ ਨਹੀਂ ਜੋ ਆਪਣੇ ਭਰਾਵਾਂ ਦਾ ਮੁਕੱਦਮਾ ਨਬੇੜ ਸਕੇ?
ਅਹੰ ਯੁਸ਼਼੍ਮਾਨ੍ ਤ੍ਰਪਯਿਤੁਮਿੱਛਨ੍ ਵਦਾਮਿ ਯ੍ਰੁʼਸ਼਼੍ਮਨ੍ਮਧ੍ਯੇ ਕਿਮੇਕੋ(ਅ)ਪਿ ਮਨੁਸ਼਼੍ਯਸ੍ਤਾਦ੍ਰੁʼਗ੍ ਬੁੱਧਿਮਾੰਨਹਿ ਯੋ ਭ੍ਰਾਤ੍ਰੁʼਵਿਵਾਦਵਿਚਾਰਣੇ ਸਮਰ੍ਥਃ ਸ੍ਯਾਤ੍?
6 ਸਗੋਂ ਭਰਾ ਭਰਾ ਉੱਤੇ ਮੁਕੱਦਮਾ ਕਰਦਾ ਹੈ ਉਹ ਵੀ ਅਵਿਸ਼ਵਾਸੀਆਂ ਦੇ ਅੱਗੇ।
ਕਿਞ੍ਚੈਕੋ ਭ੍ਰਾਤਾ ਭ੍ਰਾਤ੍ਰਾਨ੍ਯੇਨ ਕਿਮਵਿਸ਼੍ਵਾਸਿਨਾਂ ਵਿਚਾਰਕਾਣਾਂ ਸਾਕ੍ਸ਼਼ਾਦ੍ ਵਿਵਦਤੇ? ਯਸ਼਼੍ਮਨ੍ਮਧ੍ਯੇ ਵਿਵਾਦਾ ਵਿਦ੍ਯਨ੍ਤ ਏਤਦਪਿ ਯੁਸ਼਼੍ਮਾਕੰ ਦੋਸ਼਼ਃ|
7 ਹੁਣ ਤਾਂ ਤੁਹਾਡੇ ਵਿੱਚ ਇੱਕ ਵੱਡਾ ਘਾਟਾ ਹੈ ਕਿ ਤੁਸੀਂ ਇੱਕ ਦੂਏ ਉੱਤੇ ਮੁਕੱਦਮਾ ਬਣਾਉਂਦੇ ਹੋ। ਤੁਸੀਂ ਸਗੋਂ ਬੇਇਨਸਾਫੀ ਕਿਉਂ ਨਹੀਂ ਸਹਾਰ ਲੈਂਦੇ? ਤੁਸੀਂ ਸਗੋਂ ਠੱਗੀ ਕਿਉਂ ਨਹੀਂ ਸਹਾਰਦੇ?
ਯੂਯੰ ਕੁਤੋ(ਅ)ਨ੍ਯਾਯਸਹਨੰ ਕ੍ਸ਼਼ਤਿਸਹਨੰ ਵਾ ਸ਼੍ਰੇਯੋ ਨ ਮਨ੍ਯਧ੍ਵੇ?
8 ਪਰ ਤੁਸੀਂ ਆਪੇ ਬੇਇਨਸਾਫੀ ਅਤੇ ਠੱਗੀ ਕਰਦੇ ਹੋ ਉਹ ਵੀ ਆਪਣੇ ਭਰਾਵਾਂ ਨਾਲ!
ਕਿਨ੍ਤੁ ਯੂਯਮਪਿ ਭ੍ਰਾਤ੍ਰੁʼਨੇਵ ਪ੍ਰਤ੍ਯਨ੍ਯਾਯੰ ਕ੍ਸ਼਼ਤਿਞ੍ਚ ਕੁਰੁਥ ਕਿਮੇਤਤ੍?
9 ਅਥਵਾ ਤੁਸੀਂ ਨਹੀਂ ਜਾਣਦੇ ਜੋ ਕੁਧਰਮੀ ਲੋਕ ਪਰਮੇਸ਼ੁਰ ਦੇ ਰਾਜ ਦੇ ਅਧਿਕਾਰੀ ਨਹੀਂ ਹੋਣਗੇ? ਧੋਖਾ ਨਾ ਖਾਓ, ਨਾ ਹਰਾਮਕਾਰ, ਨਾ ਮੂਰਤੀ ਪੂਜਕ, ਨਾ ਵਿਭਚਾਰੀ, ਨਾ ਜਨਾਨੜੇ, ਨਾ ਮੁੰਡੇਬਾਜ਼।
ਈਸ਼੍ਵਰਸ੍ਯ ਰਾਜ੍ਯੇ(ਅ)ਨ੍ਯਾਯਕਾਰਿਣਾਂ ਲੋਕਾਨਾਮਧਿਕਾਰੋ ਨਾਸ੍ਤ੍ਯੇਤਦ੍ ਯੂਯੰ ਕਿੰ ਨ ਜਾਨੀਥ? ਮਾ ਵਞ੍ਚ੍ਯਧ੍ਵੰ, ਯੇ ਵ੍ਯਭਿਚਾਰਿਣੋ ਦੇਵਾਰ੍ੱਚਿਨਃ ਪਾਰਦਾਰਿਕਾਃ ਸ੍ਤ੍ਰੀਵਦਾਚਾਰਿਣਃ ਪੁੰਮੈਥੁਨਕਾਰਿਣਸ੍ਤਸ੍ਕਰਾ
10 ੧੦ ਨਾ ਚੋਰ, ਨਾ ਲੋਭੀ, ਨਾ ਸ਼ਰਾਬੀ, ਨਾ ਗਾਲਾਂ ਕੱਢਣ ਵਾਲੇ, ਨਾ ਲੁਟੇਰੇ ਪਰਮੇਸ਼ੁਰ ਦੇ ਰਾਜ ਦੇ ਅਧਿਕਾਰੀ ਹੋਣਗੇ।
ਲੋਭਿਨੋ ਮਦ੍ਯਪਾ ਨਿਨ੍ਦਕਾ ਉਪਦ੍ਰਾਵਿਣੋ ਵਾ ਤ ਈਸ਼੍ਵਰਸ੍ਯ ਰਾਜ੍ਯਭਾਗਿਨੋ ਨ ਭਵਿਸ਼਼੍ਯਨ੍ਤਿ|
11 ੧੧ ਅਤੇ ਤੁਹਾਡੇ ਵਿੱਚੋਂ ਕਈ ਅਜਿਹੇ ਸਨ ਪਰ ਪ੍ਰਭੂ ਯਿਸੂ ਮਸੀਹ ਦੇ ਨਾਮ ਤੋਂ ਅਤੇ ਸਾਡੇ ਪਰਮੇਸ਼ੁਰ ਦੇ ਆਤਮਾ ਤੋਂ ਤੁਸੀਂ ਧੋਤੇ ਗਏ ਅਤੇ ਤੁਸੀਂ ਪਵਿੱਤਰ ਕੀਤੇ ਗਏ ਅਤੇ ਤੁਸੀਂ ਧਰਮੀ ਠਹਿਰਾਏ ਗਏ।
ਯੂਯਞ੍ਚੈਵੰਵਿਧਾ ਲੋਕਾ ਆਸ੍ਤ ਕਿਨ੍ਤੁ ਪ੍ਰਭੋ ਰ੍ਯੀਸ਼ੋ ਰ੍ਨਾਮ੍ਨਾਸ੍ਮਦੀਸ਼੍ਵਰਸ੍ਯਾਤ੍ਮਨਾ ਚ ਯੂਯੰ ਪ੍ਰਕ੍ਸ਼਼ਾਲਿਤਾਃ ਪਾਵਿਤਾਃ ਸਪੁਣ੍ਯੀਕ੍ਰੁʼਤਾਸ਼੍ਚ|
12 ੧੨ ਸਾਰੀਆਂ ਵਸਤਾਂ ਮੇਰੇ ਲਈ ਉੱਚਿਤ ਹਨ ਪਰੰਤੂ ਸਾਰੀਆਂ ਲਾਭਦਾਇਕ ਨਹੀਂ। ਸਾਰੀਆਂ ਵਸਤਾਂ ਮੇਰੇ ਲਈ ਉੱਚਿਤ ਹਨ ਪਰ ਮੈਂ ਕਿਸੇ ਵਸਤੂ ਦੇ ਅਧੀਨ ਨਹੀਂ ਹੋਵਾਂਗਾ।
ਮਦਰ੍ਥੰ ਸਰ੍ੱਵੰ ਦ੍ਰਵ੍ਯਮ੍ ਅਪ੍ਰਤਿਸ਼਼ਿੱਧੰ ਕਿਨ੍ਤੁ ਨ ਸਰ੍ੱਵੰ ਹਿਤਜਨਕੰ| ਮਦਰ੍ਥੰ ਸਰ੍ੱਵਮਪ੍ਰਤਿਸ਼਼ਿੱਧੰ ਤਥਾਪ੍ਯਹੰ ਕਸ੍ਯਾਪਿ ਦ੍ਰਵ੍ਯਸ੍ਯ ਵਸ਼ੀਕ੍ਰੁʼਤੋ ਨ ਭਵਿਸ਼਼੍ਯਾਮਿ|
13 ੧੩ ਭੋਜਨ ਪੇਟ ਦੇ ਲਈ ਅਤੇ ਪੇਟ ਭੋਜਨ ਦੇ ਲਈ ਪਰੰਤੂ ਪਰਮੇਸ਼ੁਰ ਦੋਵਾਂ ਦਾ ਨਾਸ ਕਰੇਗਾ ਪਰ ਸਰੀਰ ਹਰਾਮਕਾਰੀ ਦੇ ਲਈ ਨਹੀਂ ਸਗੋਂ ਪ੍ਰਭੂ ਦੇ ਲਈ ਹੈ ਅਤੇ ਪ੍ਰਭੂ ਸਰੀਰ ਦੇ ਲਈ।
ਉਦਰਾਯ ਭਕ੍ਸ਼਼੍ਯਾਣਿ ਭਕ੍ਸ਼਼੍ਯੇਭ੍ਯਸ਼੍ਚੋਦਰੰ, ਕਿਨ੍ਤੁ ਭਕ੍ਸ਼਼੍ਯੋਦਰੇ ਈਸ਼੍ਵਰੇਣ ਨਾਸ਼ਯਿਸ਼਼੍ਯੇਤੇ; ਅਪਰੰ ਦੇਹੋ ਨ ਵ੍ਯਭਿਚਾਰਾਯ ਕਿਨ੍ਤੁ ਪ੍ਰਭਵੇ ਪ੍ਰਭੁਸ਼੍ਚ ਦੇਹਾਯ|
14 ੧੪ ਅਤੇ ਪਰਮੇਸ਼ੁਰ ਨੇ ਨਾਲੇ ਪ੍ਰਭੂ ਨੂੰ ਜਿਵਾ ਕੇ ਉੱਠਾਇਆ, ਨਾਲੇ ਸਾਨੂੰ ਆਪਣੀ ਸਮਰੱਥਾ ਨਾਲ ਜਿਵਾ ਕੇ ਉੱਠਾਏਗਾ।
ਯਸ਼੍ਚੇਸ਼੍ਵਰਃ ਪ੍ਰਭੁਮੁੱਥਾਪਿਤਵਾਨ੍ ਸ ਸ੍ਵਸ਼ਕ੍ਤ੍ਯਾਸ੍ਮਾਨਪ੍ਯੁੱਥਾਪਯਿਸ਼਼੍ਯਤਿ|
15 ੧੫ ਕੀ ਤੁਸੀਂ ਇਹ ਨਹੀਂ ਜਾਣਦੇ ਜੋ ਤੁਹਾਡੇ ਸਰੀਰ ਮਸੀਹ ਦੇ ਅੰਗ ਹਨ? ਸੋ ਕੀ ਮੈਂ ਮਸੀਹ ਦੇ ਅੰਗ ਲੈ ਕੇ ਕੰਜਰੀ ਦੇ ਅੰਗ ਬਣਾਵਾਂ? ਕਦੇ ਨਹੀਂ!
ਯੁਸ਼਼੍ਮਾਕੰ ਯਾਨਿ ਸ਼ਰੀਰਾਣਿ ਤਾਨਿ ਖ੍ਰੀਸ਼਼੍ਟਸ੍ਯਾਙ੍ਗਾਨੀਤਿ ਕਿੰ ਯੂਯੰ ਨ ਜਾਨੀਥ? ਅਤਃ ਖ੍ਰੀਸ਼਼੍ਟਸ੍ਯ ਯਾਨ੍ਯਙ੍ਗਾਨਿ ਤਾਨਿ ਮਯਾਪਹ੍ਰੁʼਤ੍ਯ ਵੇਸ਼੍ਯਾਯਾ ਅਙ੍ਗਾਨਿ ਕਿੰ ਕਾਰਿਸ਼਼੍ਯਨ੍ਤੇ? ਤੰਨ ਭਵਤੁ|
16 ੧੬ ਅਥਵਾ ਕੀ ਤੁਸੀਂ ਇਹ ਨਹੀਂ ਜਾਣਦੇ ਭਈ ਜੋ ਕੋਈ ਕੰਜਰੀ ਨਾਲ ਸੰਗ ਕਰਦਾ ਹੈ ਸੋ ਉਹ ਦੇ ਨਾਲ ਇੱਕ ਦੇਹੀ ਹੋ ਜਾਂਦਾ ਹੈ? ਕਿਉਂ ਜੋ ਉਹ ਆਖਦਾ ਹੈ ਭਈ ਉਹ ਦੋਵੇਂ ਇੱਕ ਸਰੀਰ ਹੋਣਗੇ।
ਯਃ ਕਸ਼੍ਚਿਦ੍ ਵੇਸ਼੍ਯਾਯਾਮ੍ ਆਸਜ੍ਯਤੇ ਸ ਤਯਾ ਸਹੈਕਦੇਹੋ ਭਵਤਿ ਕਿੰ ਯੂਯਮੇਤੰਨ ਜਾਨੀਥ? ਯਤੋ ਲਿਖਿਤਮਾਸ੍ਤੇ, ਯਥਾ, ਤੌ ਦ੍ਵੌ ਜਨਾਵੇਕਾਙ੍ਗੌ ਭਵਿਸ਼਼੍ਯਤਃ|
17 ੧੭ ਪਰ ਜੋ ਕੋਈ ਪ੍ਰਭੂ ਨਾਲ ਮਿਲਿਆ ਹੋਇਆ ਹੈ ਸੋ ਉਹ ਦੇ ਨਾਲ ਇੱਕ ਆਤਮਾ ਹੈ।
ਮਾਨਵਾ ਯਾਨ੍ਯਨ੍ਯਾਨਿ ਕਲੁਸ਼਼ਾਣਿ ਕੁਰ੍ੱਵਤੇ ਤਾਨਿ ਵਪੁ ਰ੍ਨ ਸਮਾਵਿਸ਼ਨ੍ਤਿ ਕਿਨ੍ਤੁ ਵ੍ਯਭਿਚਾਰਿਣਾ ਸ੍ਵਵਿਗ੍ਰਹਸ੍ਯ ਵਿਰੁੱਧੰ ਕਲ੍ਮਸ਼਼ੰ ਕ੍ਰਿਯਤੇ|
18 ੧੮ ਹਰਾਮਕਾਰੀ ਤੋਂ ਭੱਜੋ। ਹਰੇਕ ਪਾਪ ਜੋ ਮਨੁੱਖ ਕਰਦਾ ਹੈ ਸੋ ਸਰੀਰ ਦੇ ਬਾਹਰ ਹੈ, ਪਰ ਜਿਹੜਾ ਹਰਾਮਕਾਰੀ ਕਰਦਾ ਹੈ ਉਹ ਆਪਣੇ ਹੀ ਸਰੀਰ ਦਾ ਪਾਪ ਕਰਦਾ ਹੈ।
ਮਾਨਵਾ ਯਾਨ੍ਯਨ੍ਯਾਨਿ ਕਲੁਸ਼਼ਾਣਿ ਕੁਰ੍ੱਵਤੇ ਤਾਨਿ ਵਪੁ ਰ੍ਨ ਸਮਾਵਿਸ਼ਨ੍ਤਿ ਕਿਨ੍ਤੁ ਵ੍ਯਭਿਚਾਰਿਣਾ ਸ੍ਵਵਿਗ੍ਰਹਸ੍ਯ ਵਿਰੁੱਧੰ ਕਲ੍ਮਸ਼਼ੰ ਕ੍ਰਿਯਤੇ|
19 ੧੯ ਅਥਵਾ ਕੀ ਤੁਸੀਂ ਇਹ ਨਹੀਂ ਜਾਣਦੇ ਭਈ ਤੁਹਾਡੀ ਦੇਹੀ ਤੁਹਾਡੇ ਅੰਦਰ ਪਵਿੱਤਰ ਆਤਮਾ ਦੀ ਹੈਕਲ ਹੈ ਜਿਹੜੀ ਤੁਹਾਨੂੰ ਪਰਮੇਸ਼ੁਰ ਦੀ ਵੱਲੋਂ ਮਿਲੀ ਹੈ ਅਤੇ ਤੁਸੀਂ ਆਪਣੇ ਆਪ ਦੇ ਨਹੀਂ ਹੋ?
ਯੁਸ਼਼੍ਮਾਕੰ ਯਾਨਿ ਵਪੂੰਸਿ ਤਾਨਿ ਯੁਸ਼਼੍ਮਦਨ੍ਤਃਸ੍ਥਿਤਸ੍ਯੇਸ਼੍ਵਰਾੱਲਬ੍ਧਸ੍ਯ ਪਵਿਤ੍ਰਸ੍ਯਾਤ੍ਮਨੋ ਮਨ੍ਦਿਰਾਣਿ ਯੂਯਞ੍ਚ ਸ੍ਵੇਸ਼਼ਾਂ ਸ੍ਵਾਮਿਨੋ ਨਾਧ੍ਵੇ ਕਿਮੇਤਦ੍ ਯੁਸ਼਼੍ਮਾਭਿ ਰ੍ਨ ਜ੍ਞਾਯਤੇ?
20 ੨੦ ਤੁਸੀਂ ਤਾਂ ਮੁੱਲ ਨਾਲ ਲਏ ਹੋਏ ਹੋ, ਇਸ ਲਈ ਆਪਣੀ ਦੇਹੀ ਨਾਲ ਪਰਮੇਸ਼ੁਰ ਦੀ ਵਡਿਆਈ ਕਰੋ।
ਯੂਯੰ ਮੂਲ੍ਯੇਨ ਕ੍ਰੀਤਾ ਅਤੋ ਵਪੁਰ੍ਮਨੋਭ੍ਯਾਮ੍ ਈਸ਼੍ਵਰੋ ਯੁਸ਼਼੍ਮਾਭਿਃ ਪੂਜ੍ਯਤਾਂ ਯਤ ਈਸ਼੍ਵਰ ਏਵ ਤਯੋਃ ਸ੍ਵਾਮੀ|

< 1 ਕੁਰਿੰਥੀਆਂ ਨੂੰ 6 >