< ਰੋਮੀਆਂ ਨੂੰ 14 >
1 ੧ ਜੋ ਵਿਸ਼ਵਾਸ ਵਿੱਚ ਕਮਜ਼ੋਰ ਹੈ, ਉਹ ਨੂੰ ਆਪਣੀ ਸੰਗਤ ਵਿੱਚ ਰਲਾ ਲਉ ਪਰ ਉਹ ਦੇ ਭਰਮਾਂ ਦੇ ਉੱਤੇ ਫ਼ੈਸਲੇ ਕਰਨ ਦੇ ਲਈ ਨਹੀਂ।
ପାର୍ତିତ ଇନେର୍ ନାଦାର୍, ତାଙ୍ଗ୍ ଇଟାଟ୍, ମାତର୍ ବିନ୍ ବିନ୍ ମାନ୍ତି ବିସ୍ରେ ଗାଣ୍ଜୁ କିନି କାଜିଂ ହେଦାଂ କିମାଟ୍ ।
2 ੨ ਕਿਉਂਕਿ ਇੱਕ ਨੂੰ ਵਿਸ਼ਵਾਸ ਹੈ ਕਿ ਸਭ ਕੁਝ ਖਾਣਾ ਯੋਗ ਹੈ, ਪਰ ਜਿਹੜਾ ਵਿਸ਼ਵਾਸ ਵਿੱਚ ਕਮਜ਼ੋਰ ਹੈ ਉਹ ਸਾਗ ਪੱਤ ਹੀ ਖਾਂਦਾ ਹੈ।
ସବୁ ଜିନିସ୍ ତିନି କାଜିଂ ରୱାନ୍ ମାନାୟ୍ ପାର୍ତି ମାନାତ୍, ମାତର୍ ଇନେର୍ ପାର୍ତିତ ନାଦାର୍, ହେୱାନ୍ କେବଲ୍ କୁଚା ତିନାନ୍ ।
3 ੩ ਜਿਹੜਾ ਖਾਣ ਵਾਲਾ ਹੈ ਉਹ ਨਾ ਖਾਣ ਵਾਲੇ ਨੂੰ ਤੁੱਛ ਨਾ ਜਾਣੇ ਅਤੇ ਜਿਹੜਾ ਨਾ ਖਾਣ ਵਾਲਾ ਹੈ ਉਹ ਖਾਣ ਵਾਲੇ ਉੱਤੇ ਦੋਸ਼ ਨਾ ਲਾਵੇ ਕਿਉਂ ਜੋ ਪਰਮੇਸ਼ੁਰ ਨੇ ਉਹ ਨੂੰ ਕਬੂਲ ਕਰ ਲਿਆ ਹੈ।
ଇନେନ୍ ତିନାନ୍, ହେୱାନ୍ ଲାୟ୍ ତିନ୍ୱି ମାନାୟ୍ତିଂ ବେକାର୍ ଇନ୍ମା; ଆରେ, ଇନେନ୍ ଲାୟ୍ ତିନୁନ୍, ହେୱାନ୍ ଲାୟ୍ ତିନି ଲକୁତି ବିଚାର୍ କିମେନ୍, ଇନେକିଦେଂକି ଇସ୍ୱର୍ ତାଙ୍ଗ୍ ଇଡ୍ତାନ୍ନା ।
4 ੪ ਤੂੰ ਦੂਜੇ ਦੇ ਸੇਵਕ ਉੱਤੇ ਦੋਸ਼ ਲਾਉਣ ਵਾਲਾ ਕੌਣ ਹੁੰਦਾ ਹੈਂ? ਉਹ ਤਾਂ ਆਪਣੇ ਹੀ ਮਾਲਕ ਦੇ ਅੱਗੇ ਸਥਿਰ ਰਹਿੰਦਾ ਜਾਂ ਡਿੱਗ ਪੈਂਦਾ ਹੈ, ਪਰ ਉਹ ਸਥਿਰ ਰਹੇਗਾ ਕਿਉਂ ਜੋ ਪ੍ਰਭੂ ਉਸ ਨੂੰ ਸਥਿਰ ਰੱਖ ਸਕਦਾ ਹੈ।
ଏପ୍ ଇନେର୍ ଜେ ବିନ୍ ଆଡ଼ିଏନ୍ନି ବିଚାର୍ କିନାଦେରା? ହେୱାନ୍ ଜାର୍ ମାପ୍ରୁ ଲାଗାଂ ତିର୍ ମାନାନ୍ କି ମୁଞ୍ଜ୍ନାନ୍; ଆଁ, ତାଙ୍ଗେଙ୍ଗ୍ ତିର୍ କିୟାନାତ୍, ଇନେକିଦେଂକି ତାଙ୍ଗେଙ୍ଗ୍ ତିର୍ କିଦେଙ୍ଗ୍ ମାପ୍ରୁତି ସାକ୍ତି ମାନାତ୍ ।
5 ੫ ਕੋਈ ਤਾਂ ਇੱਕ ਦਿਨ ਨੂੰ ਦੂਜੇ ਦਿਨ ਨਾਲੋਂ ਚੰਗਾ ਸਮਝਦਾ ਹੈ, ਅਤੇ ਕੋਈ ਜਣਾ ਸਾਰਿਆਂ ਦਿਨਾਂ ਨੂੰ ਇੱਕੋ ਜਿਹਾ ਸਮਝਦਾ ਹੈ। ਹਰ ਕੋਈ ਆਪੋ ਆਪਣੇ ਮਨ ਵਿੱਚ ਪੱਕਾ ਭਰੋਸਾ ਕਰ ਲਵੇ।
ରୱାନ୍ ମାନାୟ୍ ର ଦିନ୍ ବାଟା ବିନ୍ ଦିନ୍ତିଂ ଆଦିକ୍ ଇଜତ୍ କିନାନ୍, ଆରେ ରୱାନ୍ ସବୁନାଜିଂ ସମାନ୍ ଲାକେ ଇଜତ୍ କିନାନ୍ । ୱିଜ଼ାର୍ ମାନାୟ୍ ଜାର୍ ମାନ୍ତ ବିଚାର୍ କିଏନ୍ ।
6 ੬ ਜਿਹੜਾ ਦਿਨ ਨੂੰ ਮੰਨਦਾ ਹੈ, ਉਹ ਪ੍ਰਭੂ ਦੇ ਲਈ ਮੰਨਦਾ ਹੈ ਅਤੇ ਜਿਹੜਾ ਖਾਂਦਾ ਹੈ ਉਹ ਪ੍ਰਭੂ ਦੇ ਲਈ ਖਾਂਦਾ ਹੈ ਕਿਉਂ ਜੋ ਉਹ ਪਰਮੇਸ਼ੁਰ ਦਾ ਧੰਨਵਾਦ ਕਰਦਾ ਹੈ, ਅਤੇ ਜਿਹੜਾ ਨਹੀਂ ਖਾਂਦਾ ਉਹ ਪ੍ਰਭੂ ਦੇ ਲਈ ਨਹੀਂ ਖਾਂਦਾ ਅਤੇ ਪਰਮੇਸ਼ੁਰ ਦਾ ਧੰਨਵਾਦ ਕਰਦਾ ਹੈ।
ଇନେର୍ ହାର୍ ଦିନ୍ ବାବି କିନାନ୍, ହେୱାନ୍ ମାପ୍ରୁତି ଉଦେସ୍ତ ହେଦାଂ ମାନି କିନାନ୍; ଆରେ ଇନେର୍ ତିନାନ୍, ହେୱାନ୍ ମାପ୍ରୁତି ଉଦେସ୍ତ ତିନେନ୍, ଇନେକିଦେଂକି ହେୱାନ୍ ଇସ୍ୱର୍ତିଂ ଦନ୍ୟବାଦ୍ ହିନାନ୍; ଆରେ ଇନେର୍ ତିନୁନ୍, ହେୱାନ୍ ମାପ୍ରୁତି ଉଦେସ୍ତ ତିନୁନ୍ ଆରି ଇସ୍ୱର୍ତିଂ ଦନ୍ୟବାଦ୍ ହିନାନ୍ ।
7 ੭ ਸਾਡੇ ਵਿੱਚੋਂ ਤਾਂ ਕੋਈ ਆਪਣੇ ਲਈ ਨਹੀਂ ਜਿਉਂਦਾ, ਨਾ ਕੋਈ ਆਪਣੇ ਲਈ ਮਰਦਾ ਹੈ।
ଇନେକିଦେଂକି ମା ବିତ୍ରେତାଂ ଇନେର୍ ଜାର୍ କାଜିଂ ଜିଉନ୍, ଆରି ଜାର୍ କାଜିଂ ହାଉନ୍ ।
8 ੮ ਇਸ ਲਈ ਜੇ ਅਸੀਂ ਜਿਉਂਦੇ ਹਾਂ ਤਾਂ ਪ੍ਰਭੂ ਦੇ ਲਈ ਜਿਉਂਦੇ ਹਾਂ ਅਤੇ ਜੇ ਅਸੀਂ ਮਰੀਏ ਤਾਂ ਪ੍ਰਭੂ ਦੇ ਲਈ ਮਰਦੇ ਹਾਂ। ਸੋ ਗੱਲ ਕਾਹਦੀ, ਭਾਵੇਂ ਅਸੀਂ ਜੀਵੀਏ ਜਾਂ ਮਰੀਏ ਪਰ ਹਾਂ ਅਸੀਂ ਪ੍ਰਭੂ ਦੇ ਹੀ।
ଲାଗିଂ, ଜଦି ଆସେଙ୍ଗ୍ ଜିନାସ୍, ତେବେ ମାପ୍ରୁତି କାଜିଂ ଜିନାସ୍, କି ଜଦି ହାନାସ୍, ବାଟିଙ୍ଗ୍ ମାପ୍ରୁତି କାଜିଂ ହାନାସ୍ । ଇଚିସ୍, ଜଦି ଆସେଙ୍ଗ୍ ଜିନାସ୍ କି ହାନାସ୍, ଆସେଙ୍ଗ୍ ମାପ୍ରୁତି ଆନାସ୍ ।
9 ੯ ਕਿਉਂ ਜੋ ਇਸੇ ਕਾਰਨ ਮਸੀਹ ਮਰਿਆ ਅਤੇ ਫੇਰ ਜੀ ਉੱਠਿਆ ਤਾਂ ਜੋ ਮੁਰਦਿਆਂ, ਨਾਲੇ ਜਿਉਂਦਿਆਂ ਦਾ ਪ੍ਰਭੂ ਹੋਵੇ।
ଇନେକିଦେଂକି କ୍ରିସ୍ଟ ଇନେସ୍ ହାକି ଆରି ଜିବୁନ୍ ରିୟାର୍ତି ମାପ୍ରୁ ଆନାନ୍, ହେଦାଂ କାଜିଂ ହେୱାନ୍ ହାତାନ୍, ଆରେ ଆରେ ଜିତାନ୍ ।
10 ੧੦ ਪਰ ਤੂੰ ਆਪਣੇ ਭਰਾ ਉੱਤੇ ਕਿਉਂ ਦੋਸ਼ ਲਾਉਂਦਾ ਹੈਂ, ਜਾਂ ਫੇਰ ਤੂੰ ਆਪਣੇ ਭਰਾ ਨੂੰ ਕਿਉਂ ਤੁੱਛ ਜਾਣਦਾ ਹੈਂ? ਕਿਉਂ ਜੋ ਅਸੀਂ ਸਾਰੇ ਪਰਮੇਸ਼ੁਰ ਦੇ ਨਿਆਂ ਦੇ ਸਿੰਘਾਸਣ ਦੇ ਸਾਹਮਣੇ ਖੜ੍ਹੇ ਹੋਵਾਂਗੇ।
ମାତର୍ ଏପେଙ୍ଗ୍ ଇନେକିଦେଂ ଜାର୍ ଟଣ୍ଡେନ୍ନିଂ ବିଚାର୍ କିନାଦେରା? କି ଏପେଙ୍ଗ୍ ଇନେକିଦେଂ ଜାର୍ ଟଣ୍ଡେନ୍ନିଂ ଅଲ୍ଗା ହୁଡ଼୍ନାଦେରା? ଆପେଂ ୱିଜ଼ାକାପ୍ ତ ଇସ୍ୱର୍ତି ବିଚାର୍ ବାହାନି ମୁମ୍ଦ ନିଲ୍ନାସ୍ ।
11 ੧੧ ਕਿਉਂ ਜੋ ਇਹ ਲਿਖਿਆ ਹੋਇਆ ਹੈ, ਪ੍ਰਭੂ ਕਹਿੰਦਾ ਹੈ, ਮੈਨੂੰ ਆਪਣੀ ਜੀਵਨ ਦੀ ਸਹੁੰ, ਕਿ ਹਰ ਇੱਕ ਗੋਡਾ ਮੇਰੇ ਅੱਗੇ ਝੁਕੇਗਾ, ਅਤੇ ਹਰ ਇੱਕ ਜ਼ੁਬਾਨ ਪਰਮੇਸ਼ੁਰ ਦੇ ਅੱਗੇ ਇਕਰਾਰ ਕਰੇਗੀ।
ଲାଗିଂ ଲେକାମାନାତ୍, “ମାପ୍ରୁ ଇନାନ୍, ଆପ୍ ଜିବୁନ୍ ମାନି ପାତେକ୍, ୱିଜ଼ାର୍ ମେଣ୍ଡାଂ ମା ମୁମ୍ଦ ଡାଣ୍ଡାହାଣ୍ ମାଗ୍ନାକା, ଆରେ ୱିଜ଼ୁ ୱେନ୍ଦୁଲ୍ ଇସ୍ୱର୍ତି କେର୍ନାତ୍ ।
12 ੧੨ ਸੋ ਸਾਡੇ ਵਿੱਚੋਂ ਹਰੇਕ ਨੇ ਪਰਮੇਸ਼ੁਰ ਨੂੰ ਆਪੋ ਆਪਣਾ ਲੇਖਾ ਦੇਣਾ ਹੈ।
ଲାଗିଂ, ମାଦାଂ ୱିଜ଼ାର୍ ମାନାୟାରିଂ ଇସ୍ୱର୍ ମୁମ୍ଦ ଜାର୍ ଜାର୍ତି ଇସାବ୍ ହିୟାନାତ୍ ।”
13 ੧੩ ਇਸ ਲਈ ਅਸੀਂ ਇੱਕ ਦੂਜੇ ਉੱਤੇ ਅੱਗੇ ਤੋਂ ਕਦੇ ਦੋਸ਼ ਨਾ ਲਾਈਏ ਸਗੋਂ ਤੁਸੀਂ ਇਹ ਵਿਚਾਰੋ, ਕਿ ਠੇਡੇ ਜਾਂ ਠੋਕਰ ਵਾਲੀ ਚੀਜ਼ ਤੁਸੀਂ ਆਪਣੇ ਭਰਾ ਦੇ ਰਾਹ ਵਿੱਚ ਨਾ ਰੱਖੋ।
ଲାଗିଂ ୱାଡ, ଆପ୍ ଆରେ ହାରି ବିଚାର୍ କିଉସ୍; ମତର୍ ଇନେର୍ ଇନେସ୍ ଜାର୍ ଟଣ୍ଡେନ୍ତି ହାଜ଼ିତ ବାଦା ଲାଗ୍ଦି ନଲେ ବୁଡାନାକା ବିସ୍ରେ ଇଟୁନ୍ ଇଦାଂ ଏପେଙ୍ଗ୍ ବିଚାର୍ କିୟାଟ୍ ।
14 ੧੪ ਮੈਂ ਜਾਣਦਾ ਹਾਂ ਅਤੇ ਪ੍ਰਭੂ ਯਿਸੂ ਤੋਂ ਮੈਨੂੰ ਵਿਸ਼ਵਾਸ ਹੋਈ ਹੈ, ਕਿ ਕੋਈ ਚੀਜ਼ ਆਪਣੇ ਆਪ ਤੋਂ ਅਸ਼ੁੱਧ ਨਹੀਂ ਪਰ ਜਿਹੜਾ ਕਿਸੇ ਚੀਜ਼ ਨੂੰ ਅਸ਼ੁੱਧ ਮੰਨਦਾ ਹੈ, ਉਹ ਉਸ ਦੇ ਲਈ ਅਸ਼ੁੱਧ ਹੈ।
ଆନ୍ ପୁନାଙ୍ଗ୍ ଆରି ମାପ୍ରୁ ଜିସୁତି ତାକେ ହାତ୍ପା ଗିଆନ୍ କିନାଙ୍ଗ୍ ଜେ, ଇମ୍ଣାକା ପା ବିସ୍ରେ ନିଜେ ସକଟ୍ ଆକାୟ୍, ମାତର୍ ଇମ୍ଣାକାର୍ ଇମ୍ଣାକା ପା ଜିନିସ୍ତିଂ ସକଟ୍ ଆକାୟ୍ ଇଞ୍ଜି ପାର୍ତି କିନାନ୍, କେବଲ୍ ହେଦେଲିଂ କାଜିଂ ହେଦାଂ ସକଟ୍ ଆକାୟ୍ ।
15 ੧੫ ਜੇਕਰ ਤੇਰੇ ਭੋਜਨ ਦੇ ਕਾਰਨ ਤੇਰਾ ਭਰਾ ਦੁੱਖੀ ਹੁੰਦਾ ਹੈ, ਤਾਂ ਤੂੰ ਹਾਲੇ ਤੱਕ ਪਿਆਰ ਨਾਲ ਨਹੀਂ ਚੱਲਦਾ ਹੈਂ। ਜਿਹ ਦੇ ਲਈ ਮਸੀਹ ਮਰਿਆ ਤੂੰ ਭੋਜਨ ਦੇ ਲਈ ਉਹ ਦਾ ਨਾਸ ਨਾ ਕਰ।
ଇନେକିଦେଂକି ମି ଟଣ୍ଡେନ୍ ଜଦି କାଦି କାଜିଂ ଦୁକ୍ ଆନାନ୍, ତା ଆତିସ୍ ଏପେଙ୍ଗ୍ ଆରେ ଜିଉନନିତ ବେବାର୍ କିଉଦେରା । ଇମ୍ଣାକା କାଜିଂ କ୍ରିସ୍ଟ ହାତାନ୍, ହେଦାଂ ଏପେଙ୍ଗ୍ ମି କାଦି ହୁକେ ନସ୍ଟ କିମାଟ୍ ।
16 ੧੬ ਸੋ ਹੁਣ ਤੁਹਾਡੀ ਭਲਿਆਈ ਦੀ ਬਦਨਾਮੀ ਨਾ ਕੀਤੀ ਜਾਵੇ।
ଏପେଙ୍ଗ୍ ଇନେରିଂ ହାର୍ ଇଞ୍ଜି ମାନେ କିନାଦେରା, ତାହୁଦାଂ ମିଦାଂ ତର୍ ନିନ୍ଦା ଆମେତ୍ ।
17 ੧੭ ਕਿਉਂ ਜੋ ਪਰਮੇਸ਼ੁਰ ਦਾ ਰਾਜ ਖਾਣਾ ਪੀਣਾ ਨਹੀਂ ਸਗੋਂ ਪਵਿੱਤਰ ਆਤਮਾ ਵਿੱਚ ਸ਼ਾਂਤੀ ਅਤੇ ਅਨੰਦ ਹੈ।
ଇନେକିଦେଂକି ଇସ୍ୱର୍ତି ରାଜି ତିନାକା ଉଣାକା ଆକାୟ୍, ମାତର୍ ଦାର୍ମି, ସୁସ୍ତା ଆରି ପୁଇପୁୟା ଜିବୁନ୍ତି ତାକେ ୱାରି ଆନାତ୍ ।
18 ੧੮ ਅਤੇ ਜਿਹੜਾ ਇਸ ਤਰ੍ਹਾਂ ਨਾਲ ਮਸੀਹ ਦੀ ਸੇਵਾ ਕਰਦਾ ਹੈ, ਉਹ ਤਾਂ ਪਰਮੇਸ਼ੁਰ ਨੂੰ ਭਾਉਂਦਾ ਅਤੇ ਮਨੁੱਖਾਂ ਨੂੰ ਕਬੂਲ ਹੁੰਦਾ ਹੈ।
ଲାଗିଂ ଇନେର୍ ଇ ବିସ୍ରେ କ୍ରିସ୍ଟତି ହେବା କିନାନ୍, ହେୱାନ୍ ଇସ୍ୱର୍ ଲାଗାଂ ଇଟ୍ୟାନାକାନ୍ ଆରି ମାନାୟାର୍ ଲାଗାଂ ପରିକ୍ୟାସିଦ୍ ଆନାନ୍ ।
19 ੧੯ ਸੋ ਚੱਲੋ ਅਸੀਂ ਉਹਨਾਂ ਗੱਲਾਂ ਦਾ ਪਿੱਛਾ ਕਰੀਏ ਜਿਨ੍ਹਾਂ ਤੋਂ ਮਿਲਾਪ ਅਤੇ ਇੱਕ ਦੂਜੇ ਦੀ ਤਰੱਕੀ ਹੋਵੇ।
ଇଚିସ୍ ୱାଡ, ଇମ୍ଣି ଇମ୍ଣି ବିସ୍ରେ ସୁସ୍ତାନିକା, ଆରେ ଇମ୍ଣି ଇମ୍ଣି ବିସ୍ରେ ହୁକେ ହାରି ହାର୍ ରଚ୍ନାସ୍, ହେ ସବୁନି ଆସେଙ୍ଗ୍ ପାଚେ ପାଚେ ହାନାସ୍ ।
20 ੨੦ ਭੋਜਨ ਦੇ ਕਾਰਨ ਪਰਮੇਸ਼ੁਰ ਦਾ ਕੰਮ ਨਾ ਵਿਗਾੜ। ਸਭ ਕੁਝ ਸ਼ੁੱਧ ਤਾਂ ਹੈ, ਪਰ ਉਸ ਮਨੁੱਖ ਦੇ ਲਈ ਬੁਰਾ ਹੈ ਜਿਹ ਦੇ ਖਾਣ ਤੋਂ ਠੋਕਰ ਲੱਗਦੀ ਹੈ।
କାଦି କାଜିଂ ଇସ୍ୱର୍ତି କାମାୟ୍ ନସ୍ଟ କିମାଟ୍ । ୱିଜ଼ୁ ବିସ୍ରେ ଆତିସ୍ପା ସକଟ୍; ଆତିସ୍ପା ଇମ୍ଣି ମାନାୟ୍ ଇନାକା ତିନାକା ବାଦା ପାୟାନାନ୍, ହେଦାଂ ପାକ୍ୟାତ ହେଦାଂ ବାନିୟା ।
21 ੨੧ ਭਲੀ ਗੱਲ ਤਾਂ ਇਹ ਹੈ, ਕਿ ਨਾ ਤੂੰ ਮਾਸ ਖਾਵੇਂ ਅਤੇ ਨਾ ਤੂੰ ਸ਼ਰਾਬ ਪੀਵੇਂ ਅਤੇ ਨਾ ਕੋਈ ਇਹੋ ਜਿਹਾ ਕੰਮ ਕਰੇਂ ਜਿਸ ਤੋਂ ਤੇਰਾ ਭਰਾ ਠੋਕਰ ਖਾਵੇ।
ଜେଇ ତିନାକା କି ଅଙ୍ଗୁର୍ ରାସ୍ ଉଣାକା କି ଇମ୍ଣି ବିସ୍ରେ ମି ଟଣ୍ଡେନ୍ତି ବାଦା ଆତିସ୍, ହେଦାଂ କିୱିତିସ୍ ହାର୍ ।
22 ੨੨ ਤੇਰਾ ਜੋ ਵਿਸ਼ਵਾਸ ਹੈ, ਉਸ ਨੂੰ ਪਰਮੇਸ਼ੁਰ ਦੇ ਸਾਹਮਣੇ ਆਪਣੇ ਮਨ ਵਿੱਚ ਰੱਖ। ਧੰਨ ਉਹ ਜਿਹੜਾ ਉਸ ਕੰਮ ਵਿੱਚ ਜਿਹ ਨੂੰ ਉਹ ਠੀਕ ਸਮਝਦਾ ਹੈ ਆਪਣੇ ਆਪ ਨੂੰ ਦੋਸ਼ੀ ਨਹੀਂ ਠਹਿਰਾਉਂਦਾ।
ମି ଇମ୍ଣି ପାର୍ତି ମାନାତ୍, ହେଦାଂ ଏପେଙ୍ଗ୍ ଇସ୍ୱର୍ ମୁମ୍ଦ ଜାର୍ ୱାସ୍କିତାଂ ଆସ୍ତି ମାନାଟ୍ । ଇନେର୍ ଇନାକା ପରିକ୍ୟାସିଦ୍ ଇଞ୍ଜି ବାବିକିନାନ୍, ହେୱାନ୍ ଜଦି ହେବେ ଜାର୍ତିଂ ଦସି କିଉନ୍, ତେବେ ହେୱାନ୍ ଦନ୍ୟ ।
23 ੨੩ ਪਰ ਜਿਹੜਾ ਭਰਮ ਕਰਦਾ ਹੈ ਜੇ ਉਹ ਖਾਵੇ ਤਾਂ ਦੋਸ਼ੀ ਹੋਇਆ ਇਸ ਲਈ ਜੋ ਵਿਸ਼ਵਾਸ ਕਰਕੇ ਨਹੀਂ ਖਾਂਦਾ ਹੈ ਅਤੇ ਜੋ ਕੁਝ ਵਿਸ਼ਵਾਸ ਨਾਲ ਨਹੀਂ ਹੁੰਦਾ ਹੈ ਸੋ ਪਾਪ ਹੈ।
ମାତର୍ ଇନେର୍ ରିମାନ୍ୟାଜ଼ି ତିନାନ୍, ହେୱାନ୍ ଦାଣ୍ଡ୍ ପାୟାନାନ୍, ଇନେକିଦେଂକି ହେୱାନ୍ ପାର୍ତିତ ତିନୁନ୍; ଆରେ ଇନାକା ଉଚୁଟିଂ ପାର୍ତିତାଂ ଆଉତ୍, ହେଦାଂ ପାପ୍ ।