< ਯੂਹੰਨਾ ਦੇ ਪਰਕਾਸ਼ ਦੀ ਪੋਥੀ 15 >
1 ੧ ਮੈਂ ਸਵਰਗ ਉੱਤੇ ਇੱਕ ਹੋਰ ਨਿਸ਼ਾਨ ਵੱਡਾ ਅਤੇ ਅਚਰਜ਼ ਦੇਖਿਆ, ਅਰਥਾਤ ਸੱਤ ਦੂਤ ਸੱਤ ਮਹਾਂਮਾਰੀਆਂ ਲਏ ਹੋਏ ਖੜ੍ਹੇ ਸਨ, ਜਿਹੜੀਆਂ ਆਖਰੀ ਹਨ, ਕਿਉਂ ਜੋ ਉਹਨਾਂ ਨਾਲ ਪਰਮੇਸ਼ੁਰ ਦਾ ਕ੍ਰੋਧ ਸੰਪੂਰਨ ਹੋਇਆ।
ਤਤਃ ਪਰਮ੍ ਅਹੰ ਸ੍ਵਰ੍ਗੇ (ਅ)ਪਰਮ੍ ਏਕਮ੍ ਅਦ੍ਭੁਤੰ ਮਹਾਚਿਹ੍ਨੰ ਦ੍ਰੁʼਸ਼਼੍ਟਵਾਨ੍ ਅਰ੍ਥਤੋ ਯੈ ਰ੍ਦਣ੍ਡੈਰੀਸ਼੍ਵਰਸ੍ਯ ਕੋਪਃ ਸਮਾਪ੍ਤਿੰ ਗਮਿਸ਼਼੍ਯਤਿ ਤਾਨ੍ ਦਣ੍ਡਾਨ੍ ਧਾਰਯਨ੍ਤਃ ਸਪ੍ਤ ਦੂਤਾ ਮਯਾ ਦ੍ਰੁʼਸ਼਼੍ਟਾਃ|
2 ੨ ਅਤੇ ਮੈਂ ਇੱਕ ਕੱਚ ਦੇ ਸਮੁੰਦਰ ਵਰਗਾ ਵੇਖਿਆ, ਜਿਹ ਦੇ ਵਿੱਚ ਅੱਗ ਮਿਲੀ ਹੋਈ ਸੀ, ਅਤੇ ਜਿਨ੍ਹਾਂ ਨੇ ਉਸ ਦਰਿੰਦੇ, ਉਹ ਦੀ ਮੂਰਤੀ ਅਤੇ ਉਹ ਦੇ ਨਾਮ ਦੇ ਅੰਗ ਉੱਤੇ ਜਿੱਤ ਪਾਈ, ਮੈਂ ਉਹਨਾਂ ਨੂੰ ਪਰਮੇਸ਼ੁਰ ਦੇ ਰਬਾਬ ਫੜੀ ਕੱਚ ਦੇ ਸਮੁੰਦਰ ਕੋਲ ਖੜ੍ਹੇ ਵੇਖਿਆ।
ਵਹ੍ਨਿਮਿਸ਼੍ਰਿਤਸ੍ਯ ਕਾਚਮਯਸ੍ਯ ਜਲਾਸ਼ਯਸ੍ਯਾਕ੍ਰੁʼਤਿਰਪਿ ਦ੍ਰੁʼਸ਼਼੍ਟਾ ਯੇ ਚ ਪਸ਼ੋਸ੍ਤਤ੍ਪ੍ਰਤਿਮਾਯਾਸ੍ਤੰਨਾਮ੍ਨੋ (ਅ)ਙ੍ਕਸ੍ਯ ਚ ਪ੍ਰਭੂਤਵਨ੍ਤਸ੍ਤੇ ਤਸ੍ਯ ਕਾਚਮਯਜਲਾਸ਼ਯਸ੍ਯ ਤੀਰੇ ਤਿਸ਼਼੍ਠਨ੍ਤ ਈਸ਼੍ਵਰੀਯਵੀਣਾ ਧਾਰਯਨ੍ਤਿ,
3 ੩ ਅਤੇ ਉਹ ਪਰਮੇਸ਼ੁਰ ਦੇ ਦਾਸ ਮੂਸਾ ਦਾ ਗੀਤ ਅਤੇ ਲੇਲੇ ਦਾ ਗੀਤ ਗਾਉਂਦੇ ਹੋਏ ਆਖਦੇ ਹਨ, ਹੇ ਪ੍ਰਭੂ ਪਰਮੇਸ਼ੁਰ, ਸਰਬ ਸ਼ਕਤੀਮਾਨ, ਵੱਡੇ ਅਤੇ ਅਚਰਜ਼ ਕੰਮ ਤੇਰੇ ਹਨ! ਹੇ ਕੌਮਾਂ ਦੇ ਪਾਤਸ਼ਾਹ, ਤੇਰੇ ਮਾਰਗ ਠੀਕ ਅਤੇ ਸੱਚੇ ਹਨ!
ਈਸ਼੍ਵਰਦਾਸਸ੍ਯ ਮੂਸਸੋ ਗੀਤੰ ਮੇਸ਼਼ਸ਼ਾਵਕਸ੍ਯ ਚ ਗੀਤੰ ਗਾਯਨ੍ਤੋ ਵਦਨ੍ਤਿ, ਯਥਾ, ਸਰ੍ੱਵਸ਼ਕ੍ਤਿਵਿਸ਼ਿਸ਼਼੍ਟਸ੍ਤ੍ਵੰ ਹੇ ਪ੍ਰਭੋ ਪਰਮੇਸ਼੍ਵਰ| ਤ੍ਵਦੀਯਸਰ੍ੱਵਕਰ੍ੰਮਾਣਿ ਮਹਾਨ੍ਤਿ ਚਾਦ੍ਭੁਤਾਨਿ ਚ| ਸਰ੍ੱਵਪੁਣ੍ਯਵਤਾਂ ਰਾਜਨ੍ ਮਾਰ੍ਗਾ ਨ੍ਯਾੱਯਾ ਰੁʼਤਾਸ਼੍ਚ ਤੇ|
4 ੪ ਹੇ ਪ੍ਰਭੂ, ਕੌਣ ਤੇਰੇ ਕੋਲੋਂ ਨਾ ਡਰੇਗਾ ਅਤੇ ਤੇਰੇ ਨਾਮ ਦੀ ਮਹਿਮਾ ਨਾ ਕਰੇਗਾ? ਤੂੰ ਹੀ ਤਾਂ ਇਕੱਲਾ ਪਵਿੱਤਰ ਹੈਂ, ਸੋ ਸਾਰੀਆਂ ਕੌਮਾਂ ਆਉਣਗੀਆਂ, ਅਤੇ ਤੇਰੇ ਅੱਗੇ ਮੱਥਾ ਟੇਕਣਗੀਆਂ, ਇਸ ਲਈ ਜੋ ਤੇਰੇ ਨਿਆਂ ਦੇ ਕੰਮ ਪਰਗਟ ਹੋ ਗਏ ਹਨ!
ਹੇ ਪ੍ਰਭੋ ਨਾਮਧੇਯਾੱਤੇ ਕੋ ਨ ਭੀਤਿੰ ਗਮਿਸ਼਼੍ਯਤਿ| ਕੋ ਵਾ ਤ੍ਵਦੀਯਨਾਮ੍ਨਸ਼੍ਚ ਪ੍ਰਸ਼ੰਸਾਂ ਨ ਕਰਿਸ਼਼੍ਯਤਿ| ਕੇਵਲਸ੍ਤ੍ਵੰ ਪਵਿਤ੍ਰੋ (ਅ)ਸਿ ਸਰ੍ੱਵਜਾਤੀਯਮਾਨਵਾਃ| ਤ੍ਵਾਮੇਵਾਭਿਪ੍ਰਣੰਸ੍ਯਨ੍ਤਿ ਸਮਾਗਤ੍ਯ ਤ੍ਵਦਨ੍ਤਿਕੰ| ਯਸ੍ਮਾੱਤਵ ਵਿਚਾਰਾਜ੍ਞਾਃ ਪ੍ਰਾਦੁਰ੍ਭਾਵੰ ਗਤਾਃ ਕਿਲ||
5 ੫ ਇਸ ਤੋਂ ਬਾਅਦ ਮੈਂ ਦੇਖਿਆ ਅਤੇ ਗਵਾਹੀ ਦੇ ਤੰਬੂ ਦੀ ਹੈਕਲ ਜਿਹੜੀ ਸਵਰਗ ਵਿੱਚ ਹੈ, ਖੋਲ੍ਹੀ ਗਈ।
ਤਦਨਨ੍ਤਰੰ ਮਯਿ ਨਿਰੀਕ੍ਸ਼਼ਮਾਣੇ ਸਤਿ ਸ੍ਵਰ੍ਗੇ ਸਾਕ੍ਸ਼਼੍ਯਾਵਾਸਸ੍ਯ ਮਨ੍ਦਿਰਸ੍ਯ ਦ੍ਵਾਰੰ ਮੁਕ੍ਤੰ|
6 ੬ ਅਤੇ ਉਹ ਸੱਤ ਦੂਤ ਜਿਨ੍ਹਾਂ ਕੋਲ ਸੱਤ ਮਹਾਂਮਾਰੀਆਂ ਸਨ ਸਾਫ਼ ਅਤੇ ਚਮਕਦੀ ਕਤਾਨ ਪਹਿਨੇ ਅਤੇ ਸੋਨੇ ਦੀ ਪੇਟੀ ਛਾਤੀ ਦੁਆਲੇ ਬੰਨ੍ਹੇਂ ਹੈਕਲ ਵਿੱਚੋਂ ਨਿੱਕਲੇ।
ਯੇ ਚ ਸਪ੍ਤ ਦੂਤਾਃ ਸਪ੍ਤ ਦਣ੍ਡਾਨ੍ ਧਾਰਯਨ੍ਤਿ ਤੇ ਤਸ੍ਮਾਤ੍ ਮਨ੍ਦਿਰਾਤ੍ ਨਿਰਗੱਛਨ੍| ਤੇਸ਼਼ਾਂ ਪਰਿੱਛਦਾ ਨਿਰ੍ੰਮਲਸ਼੍ਰੁʼਭ੍ਰਵਰ੍ਣਵਸ੍ਤ੍ਰਨਿਰ੍ੰਮਿਤਾ ਵਕ੍ਸ਼਼ਾਂਸਿ ਚ ਸੁਵਰ੍ਣਸ਼੍ਰੁʼਙ੍ਖਲੈ ਰ੍ਵੇਸ਼਼੍ਟਿਤਾਨ੍ਯਾਸਨ੍|
7 ੭ ਅਤੇ ਚਾਰਾਂ ਪ੍ਰਾਣੀਆਂ ਵਿੱਚੋਂ ਇੱਕ ਨੇ ਉਹਨਾਂ ਸੱਤਾਂ ਦੂਤਾਂ ਨੂੰ ਸੋਨੇ ਦੇ ਸੱਤ ਕਟੋਰੇ ਫੜਾਏ ਜਿਹੜੇ ਜੁੱਗੋ-ਜੁੱਗ ਜਿਉਂਦੇ ਪਰਮੇਸ਼ੁਰ ਦੇ ਕ੍ਰੋਧ ਨਾਲ ਭਰੇ ਹੋਏ ਸਨ। (aiōn )
ਅਪਰੰ ਚਤੁਰ੍ਣਾਂ ਪ੍ਰਾਣਿਨਾਮ੍ ਏਕਸ੍ਤੇਭ੍ਯਃ ਸਪ੍ਤਦੂਤੇਭ੍ਯਃ ਸਪ੍ਤਸੁਵਰ੍ਣਕੰਸਾਨ੍ ਅਦਦਾਤ੍| (aiōn )
8 ੮ ਅਤੇ ਪਰਮੇਸ਼ੁਰ ਦੇ ਤੇਜ ਤੋਂ ਅਤੇ ਉਹ ਦੀ ਸਮਰੱਥਾ ਤੋਂ ਹੈਕਲ ਧੂੰਏਂ ਨਾਲ ਭਰ ਗਈ ਅਤੇ ਜਿਨ੍ਹਾਂ ਸਮਾਂ ਉਹਨਾਂ ਸੱਤਾਂ ਦੂਤਾਂ ਦੀਆਂ ਸੱਤ ਮਹਾਂਮਾਰੀਆਂ ਪੂਰੀਆਂ ਨਾ ਹੋਈਆਂ ਓਨਾ ਸਮਾਂ ਹੈਕਲ ਵਿੱਚ ਕੋਈ ਜਾ ਨਾ ਸਕਿਆ।
ਅਨਨ੍ਤਰਮ੍ ਈਸ਼੍ਵਰਸ੍ਯ ਤੇਜਃਪ੍ਰਭਾਵਕਾਰਣਾਤ੍ ਮਨ੍ਦਿਰੰ ਧੂਮੇਨ ਪਰਿਪੂਰ੍ਣੰ ਤਸ੍ਮਾਤ੍ ਤੈਃ ਸਪ੍ਤਦੂਤੈਃ ਸਪ੍ਤਦਣ੍ਡਾਨਾਂ ਸਮਾਪ੍ਤਿੰ ਯਾਵਤ੍ ਮਨ੍ਦਿਰੰ ਕੇਨਾਪਿ ਪ੍ਰਵੇਸ਼਼੍ਟੁੰ ਨਾਸ਼ਕ੍ਯਤ|