< ਯੂਹੰਨਾ ਦੇ ਪਰਕਾਸ਼ ਦੀ ਪੋਥੀ 14 >
1 ੧ ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ ਕਿ ਲੇਲਾ ਸੀਯੋਨ ਦੇ ਪਹਾੜ ਉੱਤੇ ਖੜ੍ਹਾ ਹੈ ਅਤੇ ਉਹ ਦੇ ਨਾਲ ਇੱਕ ਲੱਖ ਚੁਤਾਲੀ ਹਜ਼ਾਰ ਹਨ, ਜਿਨ੍ਹਾਂ ਦੇ ਮੱਥੇ ਉੱਤੇ ਉਹ ਦਾ ਅਤੇ ਉਹ ਦੇ ਪਿਤਾ ਦਾ ਨਾਮ ਲਿਖਿਆ ਹੋਇਆ ਹੈ।
ਤਤਃ ਪਰੰ ਨਿਰੀਕ੍ਸ਼਼ਮਾਣੇਨ ਮਯਾ ਮੇਸ਼਼ਸ਼ਾਵਕੋ ਦ੍ਰੁʼਸ਼਼੍ਟਃ ਸ ਸਿਯੋਨਪਰ੍ੱਵਤਸ੍ਯੋਪਰ੍ੱਯਤਿਸ਼਼੍ਠਤ੍, ਅਪਰੰ ਯੇਸ਼਼ਾਂ ਭਾਲੇਸ਼਼ੁ ਤਸ੍ਯ ਨਾਮ ਤਤ੍ਪਿਤੁਸ਼੍ਚ ਨਾਮ ਲਿਖਿਤਮਾਸ੍ਤੇ ਤਾਦ੍ਰੁʼਸ਼ਾਸ਼੍ਚਤੁਸ਼੍ਚਤ੍ਵਾਰਿੰਸ਼ਤ੍ਸਹਸ੍ਰਾਧਿਕਾ ਲਕ੍ਸ਼਼ਲੋਕਾਸ੍ਤੇਨ ਸਾਰ੍ੱਧਮ੍ ਆਸਨ੍|
2 ੨ ਅਤੇ ਮੈਂ ਬਾਹਲੇ ਪਾਣੀਆਂ ਦੀ ਘੂਕ ਵਰਗੀ ਅਤੇ ਬੱਦਲ ਦੀ ਵੱਡੀ ਗਰਜ ਦੀ ਆਵਾਜ਼ ਵਰਗੀ ਇੱਕ ਅਵਾਜ਼ ਸੁਣੀ ਅਤੇ ਜਿਹੜੀ ਮੈਂ ਸੁਣੀ ਉਹ ਰਬਾਬ ਵਜਾਉਣ ਵਾਲਿਆਂ ਦੀ ਅਵਾਜ਼ ਵਰਗੀ ਸੀ, ਜਿਹੜੇ ਆਪਣੇ ਰਬਾਬ ਵਜਾਉਂਦੇ ਹਨ।
ਅਨਨ੍ਤਰੰ ਬਹੁਤੋਯਾਨਾਂ ਰਵ ਇਵ ਗੁਰੁਤਰਸ੍ਤਨਿਤਸ੍ਯ ਚ ਰਵ ਇਵ ਏਕੋ ਰਵਃ ਸ੍ਵਰ੍ਗਾਤ੍ ਮਯਾਸ਼੍ਰਾਵਿ| ਮਯਾ ਸ਼੍ਰੁਤਃ ਸ ਰਵੋ ਵੀਣਾਵਾਦਕਾਨਾਂ ਵੀਣਾਵਾਦਨਸ੍ਯ ਸਦ੍ਰੁʼਸ਼ਃ|
3 ੩ ਅਤੇ ਉਹ ਸਿੰਘਾਸਣ, ਚਾਰ ਪ੍ਰਾਣੀਆਂ ਅਤੇ ਉਹਨਾਂ ਬਜ਼ੁਰਗਾਂ ਦੇ ਅੱਗੇ ਇੱਕ ਨਵਾਂ ਗੀਤ ਗਾਉਂਦੇ ਹਨ, ਅਤੇ ਉਹਨਾਂ ਇੱਕ ਲੱਖ ਚੁਤਾਲੀ ਹਜ਼ਾਰ ਤੋਂ ਬਿਨ੍ਹਾਂ ਜਿਹੜੇ ਧਰਤੀਓਂ ਮੁੱਲ ਲਏ ਹੋਏ ਸਨ, ਕੋਈ ਹੋਰ ਉਸ ਗੀਤ ਨੂੰ ਸਿੱਖ ਨਾ ਸਕਿਆ।
ਸਿੰਹਸਨਸ੍ਯਾਨ੍ਤਿਕੇ ਪ੍ਰਾਣਿਚਤੁਸ਼਼੍ਟਯਸ੍ਯ ਪ੍ਰਾਚੀਨਵਰ੍ਗਸ੍ਯ ਚਾਨ੍ਤਿਕੇ (ਅ)ਪਿ ਤੇ ਨਵੀਨਮੇਕੰ ਗੀਤਮ੍ ਅਗਾਯਨ੍ ਕਿਨ੍ਤੁ ਧਰਣੀਤਃ ਪਰਿਕ੍ਰੀਤਾਨ੍ ਤਾਨ੍ ਚਤੁਸ਼੍ਚਤ੍ਵਾਰਿੰਸ਼ਤ੍ਯਹਸ੍ਰਾਧਿਕਲਕ੍ਸ਼਼ਲੋਕਾਨ੍ ਵਿਨਾ ਨਾਪਰੇਣ ਕੇਨਾਪਿ ਤਦ੍ ਗੀਤੰ ਸ਼ਿਕ੍ਸ਼਼ਿਤੁੰ ਸ਼ਕ੍ਯਤੇ|
4 ੪ ਇਹ ਉਹ ਹਨ ਜਿਹੜੇ ਔਰਤਾਂ ਦੇ ਨਾਲ ਭਰਿਸ਼ਟ ਨਹੀਂ ਹੋਏ ਕਿਉਂਕਿ ਇਹ ਕੁਆਰੇ ਹਨ। ਇਹ ਉਹ ਹਨ ਕਿ ਜਿੱਥੇ ਵੀ ਲੇਲਾ ਜਾਂਦਾ ਹੈ ਉਹ ਉਸ ਦੇ ਮਗਰ-ਮਗਰ ਤੁਰਦੇ ਹਨ। ਇਹ ਪਰਮੇਸ਼ੁਰ ਅਤੇ ਲੇਲੇ ਦੇ ਲਈ ਪਹਿਲਾ ਫਲ ਹੋਣ ਨੂੰ ਮਨੁੱਖਾਂ ਵਿੱਚੋਂ ਮੁੱਲ ਲਏ ਗਏ ਸਨ।
ਇਮੇ ਯੋਸ਼਼ਿਤਾਂ ਸਙ੍ਗੇਨ ਨ ਕਲਙ੍ਕਿਤਾ ਯਤਸ੍ਤੇ (ਅ)ਮੈਥੁਨਾ ਮੇਸ਼਼ਸ਼ਾਵਕੋ ਯਤ੍ ਕਿਮਪਿ ਸ੍ਥਾਨੰ ਗੱਛੇਤ੍ ਤਤ੍ਸਰ੍ੱਵਸ੍ਮਿਨ੍ ਸ੍ਥਾਨੇ ਤਮ੍ ਅਨੁਗੱਛਨ੍ਤਿ ਯਤਸ੍ਤੇ ਮਨੁਸ਼਼੍ਯਾਣਾਂ ਮਧ੍ਯਤਃ ਪ੍ਰਥਮਫਲਾਨੀਵੇਸ਼੍ਵਰਸ੍ਯ ਮੇਸ਼਼ਸ਼ਾਵਕਸ੍ਯ ਚ ਕ੍ਰੁʼਤੇ ਪਰਿਕ੍ਰੀਤਾਃ|
5 ੫ ਅਤੇ ਉਹਨਾਂ ਦੇ ਮੂੰਹੋਂ ਕੋਈ ਝੂਠ ਨਹੀਂ ਨਿੱਕਲਿਆ, ਉਹ ਨਿਰਦੋਸ਼ ਹਨ।
ਤੇਸ਼਼ਾਂ ਵਦਨੇਸ਼਼ੁ ਚਾਨ੍ਰੁʼਤੰ ਕਿਮਪਿ ਨ ਵਿਦ੍ਯਤੇ ਯਤਸ੍ਤੇ ਨਿਰ੍ੱਦੋਸ਼਼ਾ ਈਸ਼੍ਵਰਸਿੰਹਾਸਨਸ੍ਯਾਨ੍ਤਿਕੇ ਤਿਸ਼਼੍ਠਨ੍ਤਿ|
6 ੬ ਮੈਂ ਇੱਕ ਹੋਰ ਦੂਤ ਨੂੰ ਸਦੀਪਕ ਕਾਲ ਦੀ ਖੁਸ਼ਖਬਰੀ ਨਾਲ ਅਕਾਸ਼ ਵਿੱਚ ਉੱਡਦਿਆਂ ਦੇਖਿਆ ਤਾਂ ਉਹ ਧਰਤੀ ਦੇ ਵਾਸੀਆਂ, ਹਰੇਕ ਕੌਮ, ਗੋਤ, ਭਾਸ਼ਾ ਅਤੇ ਉੱਮਤ ਨੂੰ ਖੁਸ਼ਖਬਰੀ ਸੁਣਾਵੇ। (aiōnios )
ਅਨਨ੍ਤਰਮ੍ ਆਕਾਸ਼ਮਧ੍ਯੇਨੋੱਡੀਯਮਾਨੋ (ਅ)ਪਰ ਏਕੋ ਦੂਤੋ ਮਯਾ ਦ੍ਰੁʼਸ਼਼੍ਟਃ ਸੋ (ਅ)ਨਨ੍ਤਕਾਲੀਯੰ ਸੁਸੰਵਾਦੰ ਧਾਰਯਤਿ ਸ ਚ ਸੁਸੰਵਾਦਃ ਸਰ੍ੱਵਜਾਤੀਯਾਨ੍ ਸਰ੍ੱਵਵੰਸ਼ੀਯਾਨ੍ ਸਰ੍ੱਵਭਾਸ਼਼ਾਵਾਦਿਨਃ ਸਰ੍ੱਵਦੇਸ਼ੀਯਾਂਸ਼੍ਚ ਪ੍ਰੁʼਥਿਵੀਨਿਵਾਸਿਨਃ ਪ੍ਰਤਿ ਤੇਨ ਘੋਸ਼਼ਿਤਵ੍ਯਃ| (aiōnios )
7 ੭ ਅਤੇ ਉਸ ਨੇ ਵੱਡੀ ਅਵਾਜ਼ ਨਾਲ ਆਖਿਆ ਕਿ ਪਰਮੇਸ਼ੁਰ ਤੋਂ ਡਰੋ ਅਤੇ ਉਹ ਦੀ ਵਡਿਆਈ ਕਰੋ ਕਿਉਂਕਿ ਉਹ ਦੇ ਨਿਆਂ ਦਾ ਸਮਾਂ ਆ ਗਿਆ ਹੈ ਅਤੇ ਜਿਸ ਨੇ ਅਕਾਸ਼, ਧਰਤੀ, ਸਮੁੰਦਰ ਅਤੇ ਪਾਣੀਆਂ ਦੇ ਸੋਤਿਆਂ ਨੂੰ ਬਣਾਇਆ, ਤੁਸੀਂ ਉਹ ਨੂੰ ਮੱਥਾ ਟੇਕੋ!
ਸ ਉੱਚੈਃਸ੍ਵਰੇਣੇਦੰ ਗਦਤਿ ਯੂਯਮੀਸ਼੍ਵਰਾਦ੍ ਬਿਭੀਤ ਤਸ੍ਯ ਸ੍ਤਵੰ ਕੁਰੁਤ ਚ ਯਤਸ੍ਤਦੀਯਵਿਚਾਰਸ੍ਯ ਦਣ੍ਡ ਉਪਾਤਿਸ਼਼੍ਠਤ੍ ਤਸ੍ਮਾਦ੍ ਆਕਾਸ਼ਮਣ੍ਡਲਸ੍ਯ ਪ੍ਰੁʼਥਿਵ੍ਯਾਃ ਸਮੁਦ੍ਰਸ੍ਯ ਤੋਯਪ੍ਰਸ੍ਰਵਣਾਨਾਞ੍ਚ ਸ੍ਰਸ਼਼੍ਟਾ ਯੁਸ਼਼੍ਮਾਭਿਃ ਪ੍ਰਣਮ੍ਯਤਾਂ|
8 ੮ ਉਹ ਦੇ ਬਾਅਦ ਦੂਜਾ ਇੱਕ ਹੋਰ ਦੂਤ ਇਹ ਕਹਿੰਦਾ ਆਇਆ ਕਿ ਬਾਬੁਲ ਡਿੱਗ ਪਿਆ ਹੈ! ਉਹ ਵੱਡੀ ਨਗਰੀ ਡਿੱਗ ਪਈ ਜਿਸ ਨੇ ਆਪਣੀ ਹਰਾਮਕਾਰੀ ਦੇ ਕ੍ਰੋਧ ਦੀ ਮੈਅ ਸਭਨਾਂ ਕੌਮਾਂ ਨੂੰ ਪਿਆਈ ਹੈ!।
ਤਤ੍ਪਸ਼੍ਚਾਦ੍ ਦ੍ਵਿਤੀਯ ਏਕੋ ਦੂਤ ਉਪਸ੍ਥਾਯਾਵਦਤ੍ ਪਤਿਤਾ ਪਤਿਤਾ ਸਾ ਮਹਾਬਾਬਿਲ੍ ਯਾ ਸਰ੍ੱਵਜਾਤੀਯਾਨ੍ ਸ੍ਵਕੀਯੰ ਵ੍ਯਭਿਚਾਰਰੂਪੰ ਕ੍ਰੋਧਮਦਮ੍ ਅਪਾਯਯਤ੍|
9 ੯ ਉਨ੍ਹਾਂ ਦੇ ਬਾਅਦ ਤੀਜਾ ਇੱਕ ਹੋਰ ਦੂਤ ਵੱਡੀ ਅਵਾਜ਼ ਨਾਲ ਇਹ ਕਹਿੰਦਾ ਆਇਆ ਕਿ ਜੋ ਕੋਈ ਉਸ ਦਰਿੰਦੇ ਅਤੇ ਉਹ ਦੀ ਮੂਰਤੀ ਦੀ ਪੂਜਾ ਕਰਦਾ ਅਤੇ ਆਪਣੇ ਮੱਥੇ ਜਾਂ ਆਪਣੇ ਹੱਥ ਉੱਤੇ ਦਾਗ ਲੁਆਉਂਦਾ ਹੈ
ਤਤ੍ਪਸ਼੍ਚਾਦ੍ ਤ੍ਰੁʼਤੀਯੋ ਦੂਤ ਉਪਸ੍ਥਾਯੋੱਚੈਰਵਦਤ੍, ਯਃ ਕਸ਼੍ਚਿਤ ਤੰ ਸ਼ਸ਼ੁੰ ਤਸ੍ਯ ਪ੍ਰਤਿਮਾਞ੍ਚ ਪ੍ਰਣਮਤਿ ਸ੍ਵਭਾਲੇ ਸ੍ਵਕਰੇ ਵਾ ਕਲਙ੍ਕੰ ਗ੍ਰੁʼਹ੍ਲਾਤਿ ਚ
10 ੧੦ ਤਾਂ ਉਹ ਪਰਮੇਸ਼ੁਰ ਦੇ ਕ੍ਰੋਧ ਦੀ ਮੈਅ ਵੀ ਪੀਵੇਗਾ ਜੋ ਉਹ ਦੇ ਕ੍ਰੋਧ ਦੇ ਪਿਆਲੇ ਵਿੱਚ ਨਿਰੋਲ ਭਰੀ ਹੋਈ ਹੈ ਅਤੇ ਉਹ ਪਵਿੱਤਰ ਦੂਤਾਂ ਦੇ ਸਾਹਮਣੇ ਅਤੇ ਲੇਲੇ ਦੇ ਸਾਹਮਣੇ ਅੱਗ ਅਤੇ ਗੰਧਕ ਨਾਲ ਦੁੱਖ ਪਾਵੇਗਾ।
ਸੋ (ਅ)ਪੀਸ਼੍ਵਰਸ੍ਯ ਕ੍ਰੋਧਪਾਤ੍ਰੇ ਸ੍ਥਿਤਮ੍ ਅਮਿਸ਼੍ਰਿਤੰ ਮਦਤ੍ ਅਰ੍ਥਤ ਈਸ਼੍ਵਰਸ੍ਯ ਕ੍ਰੋਧਮਦੰ ਪਾਸ੍ਯਤਿ ਪਵਿਤ੍ਰਦੂਤਾਨਾਂ ਮੇਸ਼਼ਸ਼ਾਵਕਸ੍ਯ ਚ ਸਾਕ੍ਸ਼਼ਾਦ੍ ਵਹ੍ਨਿਗਨ੍ਧਕਯੋ ਰ੍ਯਾਤਨਾਂ ਲਪ੍ਸ੍ਯਤੇ ਚ|
11 ੧੧ ਅਤੇ ਉਹਨਾਂ ਦੇ ਦੁੱਖ ਦਾ ਧੂੰਆਂ ਜੁੱਗੋ-ਜੁੱਗ ਉੱਠਦਾ ਰਹਿੰਦਾ ਹੈ, ਸੋ ਉਹ ਜਿਹੜੇ ਦਰਿੰਦੇ ਦੀ ਅਤੇ ਉਹ ਦੀ ਮੂਰਤੀ ਦੀ ਪੂਜਾ ਕਰਦੇ ਹਨ ਅਤੇ ਉਹ ਜਿਹੜੇ ਉਹ ਦੇ ਨਾਮ ਦਾ ਦਾਗ ਲੁਆਉਂਦੇ ਹਨ, ਰਾਤ-ਦਿਨ ਕਦੇ ਚੈਨ ਨਹੀਂ ਪਾਉਂਦੇ। (aiōn )
ਤੇਸ਼਼ਾਂ ਯਾਤਨਾਯਾ ਧੂਮੋ (ਅ)ਨਨ੍ਤਕਾਲੰ ਯਾਵਦ੍ ਉਦ੍ਗਮਿਸ਼਼੍ਯਤਿ ਯੇ ਚ ਪਸ਼ੁੰ ਤਸ੍ਯ ਪ੍ਰਤਿਮਾਞ੍ਚ ਪੂਜਯਨ੍ਤਿ ਤਸ੍ਯ ਨਾਮ੍ਨੋ (ਅ)ਙ੍ਕੰ ਵਾ ਗ੍ਰੁʼਹ੍ਲਨ੍ਤਿ ਤੇ ਦਿਵਾਨਿਸ਼ੰ ਕਞ੍ਚਨ ਵਿਰਾਮੰ ਨ ਪ੍ਰਾਪ੍ਸ੍ਯਨ੍ਤਿ| (aiōn )
12 ੧੨ ਇਹ ਸੰਤਾਂ ਦੇ ਸਬਰ ਦਾ ਮੌਕਾ ਹੈ ਅਰਥਾਤ ਉਹਨਾਂ ਦਾ ਜਿਹੜੇ ਪਰਮੇਸ਼ੁਰ ਦੇ ਹੁਕਮਾਂ ਅਤੇ ਯਿਸੂ ਦੇ ਵਿਸ਼ਵਾਸ ਦੀ ਪਾਲਨਾ ਕਰਦੇ ਹਨ।
ਯੇ ਮਾਨਵਾ ਈਸ਼੍ਵਰਸ੍ਯਾਜ੍ਞਾ ਯੀਸ਼ੌ ਵਿਸ਼੍ਵਾਸਞ੍ਚ ਪਾਲਯਨ੍ਤਿ ਤੇਸ਼਼ਾਂ ਪਵਿਤ੍ਰਲੋਕਾਨਾਂ ਸਹਿਸ਼਼੍ਣੁਤਯਾਤ੍ਰ ਪ੍ਰਕਾਸ਼ਿਤਵ੍ਯੰ|
13 ੧੩ ਫੇਰ ਮੈਂ ਇੱਕ ਅਵਾਜ਼ ਸਵਰਗ ਤੋਂ ਇਹ ਆਖਦੇ ਸੁਣੀ ਕਿ ਲਿਖ ਲੈ, ਧੰਨ ਉਹ ਮੁਰਦੇ ਜਿਹੜੇ ਇਸ ਤੋਂ ਬਾਅਦ ਪ੍ਰਭੂ ਵਿੱਚ ਹੋ ਕੇ ਮਰਨ। ਆਤਮਾ ਆਖਦਾ ਹੈ, ਹਾਂ, ਇਸ ਲਈ ਜੋ ਉਹਨਾਂ ਦੀਆਂ ਮਿਹਨਤਾਂ ਤੋਂ ਉਹਨਾਂ ਨੂੰ ਅਰਾਮ ਮਿਲੇਗਾ, ਕਿਉਂ ਜੋ ਉਹਨਾਂ ਦੇ ਕੰਮ ਉਹਨਾਂ ਦੇ ਨਾਲ-ਨਾਲ ਜਾਂਦੇ ਹਨ।
ਅਪਰੰ ਸ੍ਵਰ੍ਗਾਤ੍ ਮਯਾ ਸਹ ਸਮ੍ਭਾਸ਼਼ਮਾਣ ਏਕੋ ਰਵੋ ਮਯਾਸ਼੍ਰਾਵਿ ਤੇਨੋਕ੍ਤੰ ਤ੍ਵੰ ਲਿਖ, ਇਦਾਨੀਮਾਰਭ੍ਯ ਯੇ ਪ੍ਰਭੌ ਮ੍ਰਿਯਨ੍ਤੇ ਤੇ ਮ੍ਰੁʼਤਾ ਧਨ੍ਯਾ ਇਤਿ; ਆਤ੍ਮਾ ਭਾਸ਼਼ਤੇ ਸਤ੍ਯੰ ਸ੍ਵਸ਼੍ਰਮੇਭ੍ਯਸ੍ਤੈ ਰ੍ਵਿਰਾਮਃ ਪ੍ਰਾਪ੍ਤਵ੍ਯਃ ਤੇਸ਼਼ਾਂ ਕਰ੍ੰਮਾਣਿ ਚ ਤਾਨ੍ ਅਨੁਗੱਛਨ੍ਤਿ|
14 ੧੪ ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ ਕਿ ਇੱਕ ਚਿੱਟਾ ਬੱਦਲ ਹੈ ਅਤੇ ਉਸ ਬੱਦਲ ਉੱਤੇ ਮਨੁੱਖ ਦੇ ਪੁੱਤਰ ਵਰਗਾ ਕੋਈ ਆਪਣੇ ਸਿਰ ਉੱਤੇ ਸੋਨੇ ਦਾ ਮੁਕਟ ਪਹਿਨੇ ਅਤੇ ਆਪਣੇ ਹੱਥ ਵਿੱਚ ਤਿੱਖੀ ਦਾਤੀ ਫੜ੍ਹੀ ਬੈਠਾ ਹੈ।
ਤਦਨਨ੍ਤਰੰ ਨਿਰੀਕ੍ਸ਼਼ਮਾਣੇਨ ਮਯਾ ਸ਼੍ਵੇਤਵਰ੍ਣ ਏਕੋ ਮੇਘੋ ਦ੍ਰੁʼਸ਼਼੍ਟਸ੍ਤਨ੍ਮੇਘਾਰੂਢੋ ਜਨੋ ਮਾਨਵਪੁਤ੍ਰਾਕ੍ਰੁʼਤਿਰਸ੍ਤਿ ਤਸ੍ਯ ਸ਼ਿਰਸਿ ਸੁਵਰ੍ਣਕਿਰੀਟੰ ਕਰੇ ਚ ਤੀਕ੍ਸ਼਼੍ਣੰ ਦਾਤ੍ਰੰ ਤਿਸ਼਼੍ਠਤਿ|
15 ੧੫ ਅਤੇ ਇੱਕ ਹੋਰ ਦੂਤ ਹੈਕਲ ਵਿੱਚੋਂ ਨਿੱਕਲਿਆ ਅਤੇ ਜਿਹੜਾ ਬੱਦਲ ਉੱਤੇ ਬੈਠਾ ਸੀ ਉਹ ਨੂੰ ਵੱਡੀ ਅਵਾਜ਼ ਮਾਰ ਕੇ ਆਖਿਆ, ਆਪਣੀ ਦਾਤੀ ਫੇਰ ਕੇ ਵੱਢ ਸੁੱਟ ਕਿਉਂ ਜੋ ਵੱਢਣ ਦਾ ਸਮਾਂ ਆ ਗਿਆ ਹੈ, ਕਿਉਂਕਿ ਧਰਤੀ ਦੀ ਫ਼ਸਲ ਬਹੁਤ ਪੱਕ ਚੁੱਕੀ ਹੈ!
ਤਤਃ ਪਰਮ੍ ਅਨ੍ਯ ਏਕੋ ਦੂਤੋ ਮਨ੍ਦਿਰਾਤ੍ ਨਿਰ੍ਗਤ੍ਯੋੱਚੈਃਸ੍ਵਰੇਣ ਤੰ ਮੇਘਾਰੂਢੰ ਸਮ੍ਭਾਸ਼਼੍ਯਾਵਦਤ੍ ਤ੍ਵਯਾ ਦਾਤ੍ਰੰ ਪ੍ਰਸਾਰ੍ੱਯ ਸ਼ਸ੍ਯੱਛੇਦਨੰ ਕ੍ਰਿਯਤਾਂ ਸ਼ਸ੍ਯੱਛੇਦਨਸ੍ਯ ਸਮਯ ਉਪਸ੍ਥਿਤੋ ਯਤੋ ਮੇਦਿਨ੍ਯਾਃ ਸ਼ਸ੍ਯਾਨਿ ਪਰਿਪੱਕਾਨਿ|
16 ੧੬ ਤਦ ਜਿਹੜਾ ਬੱਦਲ ਉੱਤੇ ਬੈਠਾ ਸੀ ਉਹ ਨੇ ਆਪਣੀ ਦਾਤੀ ਧਰਤੀ ਉੱਤੇ ਫੇਰੀ ਅਤੇ ਧਰਤੀ ਦੀ ਫ਼ਸਲ ਵੱਢੀ ਗਈ।
ਤਤਸ੍ਤੇਨ ਮੇਘਾਰੂਢੇਨ ਪ੍ਰੁʼਥਿਵ੍ਯਾਂ ਦਾਤ੍ਰੰ ਪ੍ਰਸਾਰ੍ੱਯ ਪ੍ਰੁʼਥਿਵ੍ਯਾਃ ਸ਼ਸ੍ਯੱਛੇਦਨੰ ਕ੍ਰੁʼਤੰ|
17 ੧੭ ਤਦ ਇੱਕ ਹੋਰ ਦੂਤ ਉਸ ਹੈਕਲ ਵਿੱਚੋਂ ਨਿੱਕਲਿਆ ਜਿਹੜੀ ਸਵਰਗ ਵਿੱਚ ਹੈ ਅਤੇ ਉਹ ਦੇ ਕੋਲ ਵੀ ਇੱਕ ਤਿੱਖੀ ਦਾਤੀ ਸੀ।
ਅਨਨ੍ਤਰਮ੍ ਅਪਰ ਏਕੋ ਦੂਤਃ ਸ੍ਵਰ੍ਗਸ੍ਥਮਨ੍ਦਿਰਾਤ੍ ਨਿਰ੍ਗਤਃ ਸੋ (ਅ)ਪਿ ਤੀਕ੍ਸ਼਼੍ਣੰ ਦਾਤ੍ਰੰ ਧਾਰਯਤਿ|
18 ੧੮ ਇੱਕ ਹੋਰ ਦੂਤ ਜਿਸ ਨੂੰ ਅੱਗ ਉੱਤੇ ਅਧਿਕਾਰ ਹੈ ਜਗਵੇਦੀ ਵਿੱਚੋਂ ਨਿੱਕਲਿਆ ਅਤੇ ਉਹ ਨੇ ਉੱਚੀ ਦੇ ਕੇ ਉਸ ਨੂੰ ਜਿਸ ਦੇ ਕੋਲ ਤਿੱਖੀ ਦਾਤੀ ਸੀ ਆਖਿਆ ਕਿ ਆਪਣੀ ਤਿੱਖੀ ਦਾਤੀ ਨੂੰ ਫੇਰ ਕੇ ਧਰਤੀ ਦੇ ਅੰਗੂਰੀ ਬੇਲ ਦੇ ਗੁੱਛਿਆਂ ਨੂੰ ਵੱਢ ਲੈ ਕਿਉਂ ਜੋ ਉਹ ਦੇ ਅੰਗੂਰ ਡਾਢੇ ਪੱਕ ਚੁੱਕੇ ਹਨ।
ਅਪਰਮ੍ ਅਨ੍ਯ ਏਕੋ ਦੂਤੋ ਵੇਦਿਤੋ ਨਿਰ੍ਗਤਃ ਸ ਵਹ੍ਨੇਰਧਿਪਤਿਃ ਸ ਉੱਚੈਃਸ੍ਵਰੇਣ ਤੰ ਤੀਕ੍ਸ਼਼੍ਣਦਾਤ੍ਰਧਾਰਿਣੰ ਸਮ੍ਭਾਸ਼਼੍ਯਾਵਦਤ੍ ਤ੍ਵਯਾ ਸ੍ਵੰ ਤੀਕ੍ਸ਼਼੍ਣੰ ਦਾਤ੍ਰੰ ਪ੍ਰਸਾਰ੍ੱਯ ਮੇਦਿਨ੍ਯਾ ਦ੍ਰਾਕ੍ਸ਼਼ਾਗੁੱਛੱਛੇਦਨੰ ਕ੍ਰਿਯਤਾਂ ਯਤਸ੍ਤਤ੍ਫਲਾਨਿ ਪਰਿਣਤਾਨਿ|
19 ੧੯ ਤਾਂ ਉਸ ਦੂਤ ਨੇ ਆਪਣੀ ਦਾਤੀ ਧਰਤੀ ਉੱਤੇ ਫੇਰੀ ਅਤੇ ਧਰਤੀ ਦੀ ਅੰਗੂਰੀ ਬੇਲ ਵੱਢ ਲਈ ਅਤੇ ਚੁਬੱਚੇ ਵਿੱਚ ਸੁੱਟ ਦਿੱਤੀ।
ਤਤਃ ਸ ਦੂਤਃ ਪ੍ਰੁʼਥਿਵ੍ਯਾਂ ਸ੍ਵਦਾਤ੍ਰੰ ਪ੍ਰਸਾਰ੍ੱਯ ਪ੍ਰੁʼਥਿਵ੍ਯਾ ਦ੍ਰਾਕ੍ਸ਼਼ਾਫਲੱਛੇਦਨਮ੍ ਅਕਰੋਤ੍ ਤਤ੍ਫਲਾਨਿ ਚੇਸ਼੍ਵਰਸ੍ਯ ਕ੍ਰੋਧਸ੍ਵਰੂਪਸ੍ਯ ਮਹਾਕੁਣ੍ਡਸ੍ਯ ਮਧ੍ਯੰ ਨਿਰਕ੍ਸ਼਼ਿਪਤ੍|
20 ੨੦ ਅਤੇ ਉਹ ਚੁਬੱਚਾ ਨਗਰੀ ਦੇ ਬਾਹਰ ਲਤਾੜਿਆ ਗਿਆ ਅਤੇ ਚੁਬੱਚੇ ਵਿੱਚੋਂ ਘੋੜਿਆਂ ਦੀਆਂ ਲਗਾਮਾਂ ਤੱਕ ਕੋਈ ਦੋ ਸੋ ਮੀਲ ਤੱਕ ਲਹੂ ਵਗਿਆ।
ਤਤ੍ਕੁਣ੍ਡਸ੍ਥਫਲਾਨਿ ਚ ਬਹਿ ਰ੍ਮਰ੍ੱਦਿਤਾਨਿ ਤਤਃ ਕੁਣ੍ਡਮਧ੍ਯਾਤ੍ ਨਿਰ੍ਗਤੰ ਰਕ੍ਤੰ ਕ੍ਰੋਸ਼ਸ਼ਤਪਰ੍ੱਯਨ੍ਤਮ੍ ਅਸ਼੍ਵਾਨਾਂ ਖਲੀਨਾਨ੍ ਯਾਵਦ੍ ਵ੍ਯਾਪ੍ਨੋਤ੍|