< ਜ਼ਬੂਰ 117 >

1 ਹੇ ਸਾਰੀਓ ਕੌਮੋ, ਯਹੋਵਾਹ ਦੀ ਉਸਤਤ ਕਰੋ, ਹੇ ਸਾਰੀਓ ਉੱਮਤੋ, ਉਹ ਦੇ ਗੁਣ ਗਾਓ!
הַֽלְל֣וּ אֶת־יְ֭הוָה כָּל־גֹּויִ֑ם שַׁ֝בְּח֗וּהוּ כָּל־הָאֻמִּֽים׃
2 ਉਹ ਦੀ ਦਯਾ ਸਾਡੇ ਉੱਤੇ ਡਾਢੀ ਜੋ ਹੈ, ਅਤੇ ਯਹੋਵਾਹ ਦੀ ਵਫ਼ਾਦਾਰੀ ਸਦੀਪਕ ਹੈ। ਹਲਲੂਯਾਹ!।
כִּ֥י גָ֘בַ֤ר עָלֵ֨ינוּ ׀ חַסְדֹּ֗ו וֶֽאֱמֶת־יְהוָ֥ה לְעֹולָ֗ם הַֽלְלוּ־יָֽהּ׃

< ਜ਼ਬੂਰ 117 >