< ਫਿਲਿੱਪੀਆਂ ਨੂੰ 1 >
1 ੧ ਮਸੀਹ ਯਿਸੂ ਦੇ ਦਾਸ ਪੌਲੁਸ ਅਤੇ ਤਿਮੋਥਿਉਸ, ਅੱਗੇ ਯੋਗ ਫ਼ਿਲਿੱਪੈ ਦੇ ਵਿੱਚ ਜਿੰਨੇ ਮਸੀਹ ਯਿਸੂ ਵਿੱਚ ਸੰਤ ਹਨ ਉਨ੍ਹਾਂ ਸਭਨਾਂ ਨੂੰ ਕਲੀਸਿਯਾ ਦੇ ਨਿਗਾਹਬਾਨਾਂ ਅਤੇ ਸੇਵਕਾਂ ਸਣੇ।
ਪੌਲਤੀਮਥਿਨਾਮਾਨੌ ਯੀਸ਼ੁਖ੍ਰੀਸ਼਼੍ਟਸ੍ਯ ਦਾਸੌ ਫਿਲਿਪਿਨਗਰਸ੍ਥਾਨ੍ ਖ੍ਰੀਸ਼਼੍ਟਯੀਸ਼ੋਃ ਸਰ੍ੱਵਾਨ੍ ਪਵਿਤ੍ਰਲੋਕਾਨ੍ ਸਮਿਤੇਰਧ੍ਯਕ੍ਸ਼਼ਾਨ੍ ਪਰਿਚਾਰਕਾਂਸ਼੍ਚ ਪ੍ਰਤਿ ਪਤ੍ਰੰ ਲਿਖਤਃ|
2 ੨ ਸਾਡੇ ਪਿਤਾ ਪਰਮੇਸ਼ੁਰ ਅਤੇ ਪ੍ਰਭੂ ਯਿਸੂ ਮਸੀਹ ਦੀ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲਦੀ ਰਹੇ।
ਅਸ੍ਮਾਕੰ ਤਾਤ ਈਸ਼੍ਵਰਃ ਪ੍ਰਭੁ ਰ੍ਯੀਸ਼ੁਖ੍ਰੀਸ਼਼੍ਟਸ਼੍ਚ ਯੁਸ਼਼੍ਮਭ੍ਯੰ ਪ੍ਰਸਾਦਸ੍ਯ ਸ਼ਾਨ੍ਤੇਸ਼੍ਚ ਭੋਗੰ ਦੇਯਾਸ੍ਤਾਂ|
3 ੩ ਮੈਂ ਜਦੋਂ ਤੁਹਾਨੂੰ ਯਾਦ ਕਰਦਾ ਹਾਂ ਤਦ ਆਪਣੇ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ।
ਅਹੰ ਨਿਰਨ੍ਤਰੰ ਨਿਜਸਰ੍ੱਵਪ੍ਰਾਰ੍ਥਨਾਸੁ ਯੁਸ਼਼੍ਮਾਕੰ ਸਰ੍ੱਵੇਸ਼਼ਾਂ ਕ੍ਰੁʼਤੇ ਸਾਨਨ੍ਦੰ ਪ੍ਰਾਰ੍ਥਨਾਂ ਕੁਰ੍ੱਵਨ੍
4 ੪ ਅਤੇ ਮੈਂ ਆਪਣੀ ਹਰੇਕ ਬੇਨਤੀ ਵਿੱਚ ਸਦਾ ਤੁਹਾਡੇ ਸਾਰਿਆਂ ਲਈ ਅਨੰਦ ਨਾਲ ਬੇਨਤੀ ਕਰਦਾ ਹਾਂ।
ਯਤਿ ਵਾਰਾਨ੍ ਯੁਸ਼਼੍ਮਾਕੰ ਸ੍ਮਰਾਮਿ ਤਤਿ ਵਾਰਾਨ੍ ਆ ਪ੍ਰਥਮਾਦ੍ ਅਦ੍ਯ ਯਾਵਦ੍
5 ੫ ਇਸ ਲਈ ਜੋ ਤੁਸੀਂ ਪਹਿਲੇ ਦਿਨ ਤੋਂ ਹੁਣ ਤੱਕ ਖੁਸ਼ਖਬਰੀ ਦੇ ਫੈਲਾਉਣ ਵਿੱਚ ਮੇਰੇ ਸਾਂਝੀ ਰਹੇ।
ਯੁਸ਼਼੍ਮਾਕੰ ਸੁਸੰਵਾਦਭਾਗਿਤ੍ਵਕਾਰਣਾਦ੍ ਈਸ਼੍ਵਰੰ ਧਨ੍ਯੰ ਵਦਾਮਿ|
6 ੬ ਅਤੇ ਇਸ ਗੱਲ ਦੀ ਮੈਨੂੰ ਭਰੋਸਾ ਹੈ ਕਿ ਜਿਸ ਨੇ ਤੁਹਾਡੇ ਵਿੱਚ ਸ਼ੁਭ ਕੰਮ ਨੂੰ ਸ਼ੁਰੂ ਕੀਤਾ ਸੋ ਯਿਸੂ ਮਸੀਹ ਦੇ ਦਿਨ ਤੱਕ ਉਹ ਨੂੰ ਪੂਰਾ ਕਰੇਗਾ।
ਯੁਸ਼਼੍ਮਨ੍ਮਧ੍ਯੇ ਯੇਨੋੱਤਮੰ ਕਰ੍ੰਮ ਕਰ੍ੱਤੁਮ੍ ਆਰਮ੍ਭਿ ਤੇਨੈਵ ਯੀਸ਼ੁਖ੍ਰੀਸ਼਼੍ਟਸ੍ਯ ਦਿਨੰ ਯਾਵਤ੍ ਤਤ੍ ਸਾਧਯਿਸ਼਼੍ਯਤ ਇਤ੍ਯਸ੍ਮਿਨ੍ ਦ੍ਰੁʼਢਵਿਸ਼੍ਵਾਸੋ ਮਮਾਸ੍ਤੇ|
7 ੭ ਇਸ ਲਈ ਤੁਹਾਡੇ ਸਾਰਿਆਂ ਦੇ ਲਈ ਮੈਨੂੰ ਇਹ ਮੰਨਣਾ ਉੱਚਿਤ ਹੈ ਕਿਉਂ ਜੋ ਤੁਸੀਂ ਮੇਰੇ ਦਿਲ ਵਿੱਚ ਹੋ, ਇਸ ਲਈ ਜੋ ਮੇਰੇ ਬੰਧਨਾਂ ਵਿੱਚ, ਨਾਲੇ ਖੁਸ਼ਖਬਰੀ ਦੇ ਨਮਿੱਤ ਉੱਤਰ ਅਤੇ ਪਰਮਾਣ ਦੇਣ ਵਿੱਚ ਤੁਸੀਂ ਸਾਰੇ ਮੇਰੇ ਨਾਲ ਕਿਰਪਾ ਦੇ ਸਾਂਝੀ ਹੋ।
ਯੁਸ਼਼੍ਮਾਨ੍ ਸਰ੍ੱਵਾਨ੍ ਅਧਿ ਮਮ ਤਾਦ੍ਰੁʼਸ਼ੋ ਭਾਵੋ ਯਥਾਰ੍ਥੋ ਯਤੋ(ਅ)ਹੰ ਕਾਰਾਵਸ੍ਥਾਯਾਂ ਪ੍ਰਤ੍ਯੁੱਤਰਕਰਣੇ ਸੁਸੰਵਾਦਸ੍ਯ ਪ੍ਰਾਮਾਣ੍ਯਕਰਣੇ ਚ ਯੁਸ਼਼੍ਮਾਨ੍ ਸਰ੍ੱਵਾਨ੍ ਮਯਾ ਸਾਰ੍ੱਧਮ੍ ਏਕਾਨੁਗ੍ਰਹਸ੍ਯ ਭਾਗਿਨੋ ਮਤ੍ਵਾ ਸ੍ਵਹ੍ਰੁʼਦਯੇ ਧਾਰਯਾਮਿ|
8 ੮ ਪਰਮੇਸ਼ੁਰ ਤਾਂ ਮੇਰਾ ਗਵਾਹ ਹੈ, ਜੋ ਮੈਂ ਮਸੀਹ ਯਿਸੂ ਜਿਹਾ ਪਿਆਰ ਕਰਕੇ ਤੁਸੀਂ ਸਭਨਾਂ ਨੂੰ ਕਿੰਨ੍ਹਾਂ ਹੀ ਲੋਚਦਾ ਹਾਂ।
ਅਪਰਮ੍ ਅਹੰ ਖ੍ਰੀਸ਼਼੍ਟਯੀਸ਼ੋਃ ਸ੍ਨੇਹਵਤ੍ ਸ੍ਨੇਹੇਨ ਯੁਸ਼਼੍ਮਾਨ੍ ਕੀਦ੍ਰੁʼਸ਼ੰ ਕਾਙ੍ਕ੍ਸ਼਼ਾਮਿ ਤਦਧੀਸ਼੍ਵਰੋ ਮਮ ਸਾਕ੍ਸ਼਼ੀ ਵਿਦ੍ਯਤੇ|
9 ੯ ਅਤੇ ਮੈਂ ਇਹ ਪ੍ਰਾਰਥਨਾ ਕਰਦਾ ਹਾਂ ਭਈ ਤੁਹਾਡਾ ਪਿਆਰ ਸਮਝ ਅਤੇ ਸਭ ਪਰਕਾਰ ਦੇ ਬਿਬੇਕ ਨਾਲ ਹੋਰ ਤੋਂ ਹੋਰ ਵਧਦਾ ਚੱਲਿਆ ਜਾਵੇ।
ਮਯਾ ਯਤ੍ ਪ੍ਰਾਰ੍ਥ੍ਯਤੇ ਤਦ੍ ਇਦੰ ਯੁਸ਼਼੍ਮਾਕੰ ਪ੍ਰੇਮ ਨਿਤ੍ਯੰ ਵ੍ਰੁʼੱਧਿੰ ਗਤ੍ਵਾ
10 ੧੦ ਤੁਸੀਂ ਚੰਗੀ ਚੰਗੇਰੀਆਂ ਗੱਲਾਂ ਨੂੰ ਪਸੰਦ ਕਰੋ ਤਾਂ ਜੋ ਮਸੀਹ ਦੇ ਦਿਨ ਤੱਕ ਨਿਸ਼ਕਪਟ ਅਤੇ ਨਿਰਦੋਸ਼ ਰਹੋ।
ਜ੍ਞਾਨਸ੍ਯ ਵਿਸ਼ਿਸ਼਼੍ਟਾਨਾਂ ਪਰੀਕ੍ਸ਼਼ਿਕਾਯਾਸ਼੍ਚ ਸਰ੍ੱਵਵਿਧਬੁੱਧੇ ਰ੍ਬਾਹੁਲ੍ਯੰ ਫਲਤੁ,
11 ੧੧ ਅਤੇ ਧਾਰਮਿਕਤਾ ਦੇ ਫਲ ਨਾਲ ਜੋ ਯਿਸੂ ਮਸੀਹ ਦੇ ਵਸੀਲੇ ਕਰਕੇ ਹੁੰਦਾ ਹੈ, ਭਰਪੂਰ ਰਹੋ ਭਈ ਪਰਮੇਸ਼ੁਰ ਦੀ ਵਡਿਆਈ ਅਤੇ ਉਸਤਤ ਹੋਵੇ।
ਖ੍ਰੀਸ਼਼੍ਟਸ੍ਯ ਦਿਨੰ ਯਾਵਦ੍ ਯੁਸ਼਼੍ਮਾਕੰ ਸਾਰਲ੍ਯੰ ਨਿਰ੍ਵਿਘ੍ਨਤ੍ਵਞ੍ਚ ਭਵਤੁ, ਈਸ਼੍ਵਰਸ੍ਯ ਗੌਰਵਾਯ ਪ੍ਰਸ਼ੰਸਾਯੈ ਚ ਯੀਸ਼ੁਨਾ ਖ੍ਰੀਸ਼਼੍ਟੇਨ ਪੁਣ੍ਯਫਲਾਨਾਂ ਪੂਰ੍ਣਤਾ ਯੁਸ਼਼੍ਮਭ੍ਯੰ ਦੀਯਤਾਮ੍ ਇਤਿ|
12 ੧੨ ਹੇ ਭਰਾਵੋ, ਮੈਂ ਚਾਹੁੰਦਾ ਹਾਂ ਜੋ ਤੁਸੀਂ ਇਹ ਜਾਣੋ ਕਿ ਮੇਰੇ ਉੱਤੇ ਜੋ ਬੀਤਿਆ ਸੋ ਖੁਸ਼ਖਬਰੀ ਦੇ ਪ੍ਰਸਾਰ ਕਾਰਨ ਹੀ ਹੋਇਆ।
ਹੇ ਭ੍ਰਾਤਰਃ, ਮਾਂ ਪ੍ਰਤਿ ਯਦ੍ ਯਦ੍ ਘਟਿਤੰ ਤੇਨ ਸੁਸੰਵਾਦਪ੍ਰਚਾਰਸ੍ਯ ਬਾਧਾ ਨਹਿ ਕਿਨ੍ਤੁ ਵ੍ਰੁʼੱਧਿਰੇਵ ਜਾਤਾ ਤਦ੍ ਯੁਸ਼਼੍ਮਾਨ੍ ਜ੍ਞਾਪਯਿਤੁੰ ਕਾਮਯੇ(ਅ)ਹੰ|
13 ੧੩ ਇਥੋਂ ਤੱਕ ਜੋ ਪਾਤਸ਼ਾਹ ਦੀ ਸਾਰੀ ਪਲਟਣ ਅਤੇ ਹੋਰ ਸਭਨਾਂ ਉੱਤੇ ਉਜਾਗਰ ਹੋਇਆ ਭਈ ਮੇਰੇ ਬੰਧਨ ਮਸੀਹ ਦੇ ਲਈ ਹਨ।
ਅਪਰਮ੍ ਅਹੰ ਖ੍ਰੀਸ਼਼੍ਟਸ੍ਯ ਕ੍ਰੁʼਤੇ ਬੱਧੋ(ਅ)ਸ੍ਮੀਤਿ ਰਾਜਪੁਰ੍ੱਯਾਮ੍ ਅਨ੍ਯਸ੍ਥਾਨੇਸ਼਼ੁ ਚ ਸਰ੍ੱਵੇਸ਼਼ਾਂ ਨਿਕਟੇ ਸੁਸ੍ਪਸ਼਼੍ਟਮ੍ ਅਭਵਤ੍,
14 ੧੪ ਅਤੇ ਬਹੁਤੇ ਜੋ ਪ੍ਰਭੂ ਵਿੱਚ ਭਾਈ ਹਨ ਮੇਰੇ ਬੰਧਨਾਂ ਦੇ ਕਾਰਨ ਤਕੜੇ ਹੋ ਕੇ ਪਰਮੇਸ਼ੁਰ ਦਾ ਬਚਨ ਨਿਧੜਕ ਸੁਣਾਉਣ ਲਈ ਹੋਰ ਵੀ ਦਿਲੇਰ ਹੋ ਗਏ ਹਨ।
ਪ੍ਰਭੁਸਮ੍ਬਨ੍ਧੀਯਾ ਅਨੇਕੇ ਭ੍ਰਾਤਰਸ਼੍ਚ ਮਮ ਬਨ੍ਧਨਾਦ੍ ਆਸ਼੍ਵਾਸੰ ਪ੍ਰਾਪ੍ਯ ਵਰ੍ੱਧਮਾਨੇਨੋਤ੍ਸਾਹੇਨ ਨਿਃਕ੍ਸ਼਼ੋਭੰ ਕਥਾਂ ਪ੍ਰਚਾਰਯਨ੍ਤਿ|
15 ੧੫ ਕਈ ਤਾਂ ਖਾਰ ਅਤੇ ਝਗੜੇ ਨਾਲ ਅਤੇ ਕਈ ਭਲੀ ਮਨਸ਼ਾ ਨਾਲ ਵੀ ਮਸੀਹ ਦਾ ਪਰਚਾਰ ਕਰਦੇ ਹਨ।
ਕੇਚਿਦ੍ ਦ੍ਵੇਸ਼਼ਾਦ੍ ਵਿਰੋਧਾੱਚਾਪਰੇ ਕੇਚਿੱਚ ਸਦ੍ਭਾਵਾਤ੍ ਖ੍ਰੀਸ਼਼੍ਟੰ ਘੋਸ਼਼ਯਨ੍ਤਿ;
16 ੧੬ ਇਹ ਤਾਂ ਪਿਆਰ ਨਾਲ ਕਰਦੇ ਹਨ ਇਹ ਜਾਣ ਕੇ ਭਈ ਮੈਂ ਖੁਸ਼ਖਬਰੀ ਲਈ ਉੱਤਰ ਦੇਣ ਨੂੰ ਥਾਪਿਆ ਹੋਇਆ ਹਾਂ।
ਯੇ ਵਿਰੋਧਾਤ੍ ਖ੍ਰੀਸ਼਼੍ਟੰ ਘੋਸ਼਼ਯਨ੍ਤਿ ਤੇ ਪਵਿਤ੍ਰਭਾਵਾਤ੍ ਤੰਨ ਕੁਰ੍ੱਵਨ੍ਤੋ ਮਮ ਬਨ੍ਧਨਾਨਿ ਬਹੁਤਰਕ੍ਲੋਸ਼ਦਾਯੀਨਿ ਕਰ੍ੱਤੁਮ੍ ਇੱਛਨ੍ਤਿ|
17 ੧੭ ਪਰ ਓਹ ਨਿਸ਼ਕਪਟਤਾ ਨਾਲ ਨਹੀਂ ਸਗੋਂ ਧੜੇ ਬਾਜ਼ੀ ਨਾਲ ਮਸੀਹ ਦਾ ਪਰਚਾਰ ਕਰਦੇ ਹਨ, ਇਹ ਸਮਝ ਕੇ ਭਈ ਮੇਰੀਆਂ ਬੰਧਨਾਂ ਵਿੱਚ ਮੈਨੂੰ ਹੋਰ ਵੀ ਕਲੇਸ਼ ਪੁਚਾਉਣ।
ਯੇ ਚ ਪ੍ਰੇਮ੍ਨਾ ਘੋਸ਼਼ਯਨ੍ਤਿ ਤੇ ਸੁਸੰਵਾਦਸ੍ਯ ਪ੍ਰਾਮਾਣ੍ਯਕਰਣੇ(ਅ)ਹੰ ਨਿਯੁਕ੍ਤੋ(ਅ)ਸ੍ਮੀਤਿ ਜ੍ਞਾਤ੍ਵਾ ਤਤ੍ ਕੁਰ੍ੱਵਨ੍ਤਿ|
18 ੧੮ ਤਾਂ ਕੀ ਹੋਇਆ? ਭਾਵੇਂ ਬਹਾਨੇ ਭਾਵੇਂ ਸਚਿਆਈ ਨਾਲ ਹਰ ਤਰ੍ਹਾਂ ਮਸੀਹ ਦਾ ਪਰਚਾਰ ਹੁੰਦਾ ਹੈ ਅਤੇ ਮੈਂ ਇਸ ਕਾਰਨ ਖੁਸ਼ ਹਾਂ ਅਤੇ ਰਹਾਂਗਾ ਵੀ।
ਕਿੰ ਬਹੁਨਾ? ਕਾਪਟ੍ਯਾਤ੍ ਸਰਲਭਾਵਾਦ੍ ਵਾ ਭਵੇਤ੍, ਯੇਨ ਕੇਨਚਿਤ੍ ਪ੍ਰਕਾਰੇਣ ਖ੍ਰੀਸ਼਼੍ਟਸ੍ਯ ਘੋਸ਼਼ਣਾ ਭਵਤੀਤ੍ਯਸ੍ਮਿਨ੍ ਅਹਮ੍ ਆਨਨ੍ਦਾਮ੍ਯਾਨਨ੍ਦਿਸ਼਼੍ਯਾਮਿ ਚ|
19 ੧੯ ਕਿਉਂ ਜੋ ਮੈਂ ਜਾਣਦਾ ਹਾਂ ਕਿ ਤੁਹਾਡੀ ਬੇਨਤੀ ਤੋਂ ਅਤੇ ਯਿਸੂ ਮਸੀਹ ਦੇ ਆਤਮਾ ਦੀ ਸਹਾਇਤਾ ਤੋਂ ਮੇਰਾ ਇਨਾਮ ਮੁਕਤੀ ਹੋਵੇਗਾ।
ਯੁਸ਼਼੍ਮਾਕੰ ਪ੍ਰਾਰ੍ਥਨਯਾ ਯੀਸ਼ੁਖ੍ਰੀਸ਼਼੍ਟਸ੍ਯਾਤ੍ਮਨਸ਼੍ਚੋਪਕਾਰੇਣ ਤਤ੍ ਮੰਨਿਸ੍ਤਾਰਜਨਕੰ ਭਵਿਸ਼਼੍ਯਤੀਤਿ ਜਾਨਾਮਿ|
20 ੨੦ ਮੇਰੀ ਵੱਡੀ ਤਾਂਘ ਅਤੇ ਆਸ ਦੇ ਅਨੁਸਾਰ ਕਿ ਮੈਂ ਕਿਸੇ ਗੱਲ ਵਿੱਚ ਸ਼ਰਮਿੰਦਾ ਨਹੀਂ ਹੋਵਾਂਗਾ, ਸਗੋਂ ਪੂਰੀ ਦਲੇਰੀ ਨਾਲ ਜਿਵੇਂ ਮੇਰੀ ਦੇਹ ਵਿੱਚ ਮਸੀਹ ਦੀ ਵਡਿਆਈ ਹੁੰਦੀ ਆਈ ਹੈ, ਹੁਣ ਉਵੇਂ ਹੀ ਹੁੰਦੀ ਰਹੇ, ਭਾਵੇਂ ਮੈਂ ਜਿਉਂਦਾ ਰਹਾ ਜਾਂ ਮਰ ਜਾਂਵਾਂ।
ਤਤ੍ਰ ਚ ਮਮਾਕਾਙ੍ਕ੍ਸ਼਼ਾ ਪ੍ਰਤ੍ਯਾਸ਼ਾ ਚ ਸਿੱਧਿੰ ਗਮਿਸ਼਼੍ਯਤਿ ਫਲਤੋ(ਅ)ਹੰ ਕੇਨਾਪਿ ਪ੍ਰਕਾਰੇਣ ਨ ਲੱਜਿਸ਼਼੍ਯੇ ਕਿਨ੍ਤੁ ਗਤੇ ਸਰ੍ੱਵਸ੍ਮਿਨ੍ ਕਾਲੇ ਯਦ੍ਵਤ੍ ਤਦ੍ਵਦ੍ ਇਦਾਨੀਮਪਿ ਸਮ੍ਪੂਰ੍ਣੋਤ੍ਸਾਹਦ੍ਵਾਰਾ ਮਮ ਸ਼ਰੀਰੇਣ ਖ੍ਰੀਸ਼਼੍ਟਸ੍ਯ ਮਹਿਮਾ ਜੀਵਨੇ ਮਰਣੇ ਵਾ ਪ੍ਰਕਾਸ਼ਿਸ਼਼੍ਯਤੇ|
21 ੨੧ ਕਿਉਂਕਿ ਜਿਉਣਾ ਮੇਰੇ ਲਈ ਮਸੀਹ ਹੈ ਅਤੇ ਮਰਨਾ ਲਾਭ ਹੈ।
ਯਤੋ ਮਮ ਜੀਵਨੰ ਖ੍ਰੀਸ਼਼੍ਟਾਯ ਮਰਣਞ੍ਚ ਲਾਭਾਯ|
22 ੨੨ ਪਰ ਜੇ ਸਰੀਰ ਵਿੱਚ ਜਿਉਂਦਾ ਰਹਿਣਾ, ਜੇ ਇਸ ਤੋਂ ਮੈਨੂੰ ਮਿਹਨਤ ਦਾ ਫਲ ਪ੍ਰਾਪਤ ਹੋਵੇ ਤਾਂ ਮੈਂ ਨਹੀਂ ਜਾਣਦਾ ਜੋ ਮੈਂ ਕਿਸਨੂੰ ਚੁਣਾਂ।
ਕਿਨ੍ਤੁ ਯਦਿ ਸ਼ਰੀਰੇ ਮਯਾ ਜੀਵਿਤਵ੍ਯੰ ਤਰ੍ਹਿ ਤਤ੍ ਕਰ੍ੰਮਫਲੰ ਫਲਿਸ਼਼੍ਯਤਿ ਤਸ੍ਮਾਤ੍ ਕਿੰ ਵਰਿਤਵ੍ਯੰ ਤਨ੍ਮਯਾ ਨ ਜ੍ਞਾਯਤੇ|
23 ੨੩ ਪਰ ਮੈਂ ਦੋਹਾਂ ਦੇ ਵਿਚਾਲੇ ਫਸਿਆ ਹੋਇਆ ਹਾਂ। ਮੈਂ ਚਾਹੁੰਦਾ ਹਾਂ ਭਈ ਛੁਟਕਾਰਾ ਪਾਵਾਂ ਅਤੇ ਮਸੀਹ ਦੇ ਕੋਲ ਜਾ ਰਹਾਂ ਕਿਉਂ ਜੋ ਇਹ ਬਹੁਤ ਹੀ ਉੱਤਮ ਹੈ।
ਦ੍ਵਾਭ੍ਯਾਮ੍ ਅਹੰ ਸਮ੍ਪੀਡ੍ਯੇ, ਦੇਹਵਾਸਤ੍ਯਜਨਾਯ ਖ੍ਰੀਸ਼਼੍ਟੇਨ ਸਹਵਾਸਾਯ ਚ ਮਮਾਭਿਲਾਸ਼਼ੋ ਭਵਤਿ ਯਤਸ੍ਤਤ੍ ਸਰ੍ੱਵੋੱਤਮੰ|
24 ੨੪ ਪਰ ਸਰੀਰ ਵਿੱਚ ਮੇਰਾ ਰਹਿਣਾ ਤੁਹਾਡੇ ਲਈ ਵਧੇਰੇ ਜ਼ਰੂਰੀ ਹੈ।
ਕਿਨ੍ਤੁ ਦੇਹੇ ਮਮਾਵਸ੍ਥਿਤ੍ਯਾ ਯੁਸ਼਼੍ਮਾਕਮ੍ ਅਧਿਕਪ੍ਰਯੋਜਨੰ|
25 ੨੫ ਅਤੇ ਇਸ ਗੱਲ ਦੀ ਪਰਤੀਤ ਹੋਣ ਕਰਕੇ ਮੈਂ ਜਾਣਦਾ ਹਾਂ ਜੋ ਮੈਂ ਜਿਉਂਦਾ ਰਹਾਂਗਾ ਅਤੇ ਤੁਸੀਂ ਸਭਨਾਂ ਦੇ ਨਾਲ ਠਹਿਰਾਂਗਾ ਜਿਸ ਕਰਕੇ ਵਿਸ਼ਵਾਸ ਵਿੱਚ ਤੁਹਾਡੀ ਉਨੱਤੀ ਅਤੇ ਅਨੰਦ ਹੋਵੇ।
ਅਹਮ੍ ਅਵਸ੍ਥਾਸ੍ਯੇ ਯੁਸ਼਼੍ਮਾਭਿਃ ਸਰ੍ੱਵੈਃ ਸਾਰ੍ੱਧਮ੍ ਅਵਸ੍ਥਿਤਿੰ ਕਰਿਸ਼਼੍ਯੇ ਚ ਤਯਾ ਚ ਵਿਸ਼੍ਵਾਸੇ ਯੁਸ਼਼੍ਮਾਕੰ ਵ੍ਰੁʼੱਧ੍ਯਾਨਨ੍ਦੌ ਜਨਿਸ਼਼੍ਯੇਤੇ ਤਦਹੰ ਨਿਸ਼੍ਚਿਤੰ ਜਾਨਾਮਿ|
26 ੨੬ ਤਾਂ ਜੋ ਮਸੀਹ ਯਿਸੂ ਵਿੱਚ ਤੁਹਾਡਾ ਅਭਮਾਨ ਜੋ ਮੇਰੇ ਉੱਤੇ ਹੈ, ਉਹ ਤੁਹਾਡੇ ਕੋਲ ਮੇਰੇ ਫੇਰ ਆਉਣ ਕਰਕੇ ਵੱਧ ਜਾਵੇ।
ਤੇਨ ਚ ਮੱਤੋ(ਅ)ਰ੍ਥਤੋ ਯੁਸ਼਼੍ਮਤ੍ਸਮੀਪੇ ਮਮ ਪੁਨਰੁਪਸ੍ਥਿਤਤ੍ਵਾਤ੍ ਯੂਯੰ ਖ੍ਰੀਸ਼਼੍ਟੇਨ ਯੀਸ਼ੁਨਾ ਬਹੁਤਰਮ੍ ਆਹ੍ਲਾਦੰ ਲਪ੍ਸ੍ਯਧ੍ਵੇ|
27 ੨੭ ਸਿਰਫ਼ ਤੁਸੀਂ ਮਸੀਹ ਦੀ ਖੁਸ਼ਖਬਰੀ ਦੇ ਯੋਗ ਚਾਲ ਚੱਲੋ ਜੋ ਮੈਂ ਭਾਵੇਂ ਆਣ ਕੇ ਤੁਹਾਨੂੰ ਵੇਖਾਂ ਭਾਵੇਂ ਤੁਹਾਡੇ ਤੋਂ ਦੂਰ ਹੋਵਾਂ, ਪਰ ਤੁਹਾਡੇ ਬਾਰੇ ਇਹ ਸੁਣਾਂ ਕਿ ਤੁਸੀਂ ਇੱਕੋ ਆਤਮਾ ਵਿੱਚ ਦ੍ਰਿੜ੍ਹ ਅਤੇ ਇੱਕੋ ਮਨ ਹੋ ਕੇ ਖੁਸ਼ਖਬਰੀ ਦੇ ਵਿਸ਼ਵਾਸ ਲਈ ਮਿਹਨਤ ਕਰਦੇ ਹੋ।
ਯੂਯੰ ਸਾਵਧਾਨਾ ਭੂਤ੍ਵਾ ਖ੍ਰੀਸ਼਼੍ਟਸ੍ਯ ਸੁਸੰਵਾਦਸ੍ਯੋਪਯੁਕ੍ਤਮ੍ ਆਚਾਰੰ ਕੁਰੁਧ੍ਵੰ ਯਤੋ(ਅ)ਹੰ ਯੁਸ਼਼੍ਮਾਨ੍ ਉਪਾਗਤ੍ਯ ਸਾਕ੍ਸ਼਼ਾਤ੍ ਕੁਰ੍ੱਵਨ੍ ਕਿੰ ਵਾ ਦੂਰੇ ਤਿਸ਼਼੍ਠਨ੍ ਯੁਸ਼਼੍ਮਾਕੰ ਯਾਂ ਵਾਰ੍ੱਤਾਂ ਸ਼੍ਰੋਤੁਮ੍ ਇੱਛਾਮਿ ਸੇਯੰ ਯੂਯਮ੍ ਏਕਾਤ੍ਮਾਨਸ੍ਤਿਸ਼਼੍ਠਥ, ਏਕਮਨਸਾ ਸੁਸੰਵਾਦਸਮ੍ਬਨ੍ਧੀਯਵਿਸ਼੍ਵਾਸਸ੍ਯ ਪਕ੍ਸ਼਼ੇ ਯਤਧ੍ਵੇ, ਵਿਪਕ੍ਸ਼਼ੈਸ਼੍ਚ ਕੇਨਾਪਿ ਪ੍ਰਕਾਰੇਣ ਨ ਵ੍ਯਾਕੁਲੀਕ੍ਰਿਯਧ੍ਵ ਇਤਿ|
28 ੨੮ ਅਤੇ ਕਿਸੇ ਗੱਲ ਵਿੱਚ ਵਿਰੋਧੀਆਂ ਤੋਂ ਨਹੀਂ ਡਰਦੇ ਹੋ । ਜਿਹੜਾ ਉਹਨਾਂ ਲਈ ਨਾਸ ਦਾ ਪੱਕਾ ਨਿਸ਼ਾਨ ਹੈ, ਪਰ ਤੁਹਾਡੀ ਮੁਕਤੀ ਦਾ, ਅਤੇ ਇਹ ਪਰਮੇਸ਼ੁਰ ਦੀ ਵੱਲੋਂ ਹੈ।
ਤਤ੍ ਤੇਸ਼਼ਾਂ ਵਿਨਾਸ਼ਸ੍ਯ ਲਕ੍ਸ਼਼ਣੰ ਯੁਸ਼਼੍ਮਾਕਞ੍ਚੇਸ਼੍ਵਰਦੱਤੰ ਪਰਿਤ੍ਰਾਣਸ੍ਯ ਲਕ੍ਸ਼਼ਣੰ ਭਵਿਸ਼਼੍ਯਤਿ|
29 ੨੯ ਕਿਉਂ ਜੋ ਮਸੀਹ ਦੇ ਕਾਰਨ ਤੁਹਾਡੇ ਉੱਤੇ ਇਹ ਕਿਰਪਾ ਹੋਈ ਜੋ ਤੁਸੀਂ ਨਾ ਕੇਵਲ ਉਸ ਉੱਤੇ ਵਿਸ਼ਵਾਸ ਕਰੋ ਸਗੋਂ ਉਹ ਦੇ ਲਈ ਦੁੱਖ ਵੀ ਝੱਲੋ।
ਯਤੋ ਯੇਨ ਯੁਸ਼਼੍ਮਾਭਿਃ ਖ੍ਰੀਸ਼਼੍ਟੇ ਕੇਵਲਵਿਸ਼੍ਵਾਸਃ ਕ੍ਰਿਯਤੇ ਤੰਨਹਿ ਕਿਨ੍ਤੁ ਤਸ੍ਯ ਕ੍ਰੁʼਤੇ ਕ੍ਲੇਸ਼ੋ(ਅ)ਪਿ ਸਹ੍ਯਤੇ ਤਾਦ੍ਰੁʼਸ਼ੋ ਵਰਃ ਖ੍ਰੀਸ਼਼੍ਟਸ੍ਯਾਨੁਰੋਧਾਦ੍ ਯੁਸ਼਼੍ਮਾਭਿਃ ਪ੍ਰਾਪਿ,
30 ੩੦ ਅਤੇ ਤੁਸੀਂ ਇਹੋ ਜਿਹਾ ਜਤਨ ਕਰੋ ਜੋ ਤੁਸੀਂ ਮੈਨੂੰ ਕਰਦਿਆਂ ਡਿੱਠਾ ਅਤੇ ਹੁਣ ਵੀ ਸੁਣਦੇ ਹੋ।
ਤਸ੍ਮਾਤ੍ ਮਮ ਯਾਦ੍ਰੁʼਸ਼ੰ ਯੁੱਧੰ ਯੁਸ਼਼੍ਮਾਭਿਰਦਰ੍ਸ਼ਿ ਸਾਮ੍ਪ੍ਰਤੰ ਸ਼੍ਰੂਯਤੇ ਚ ਤਾਦ੍ਰੁʼਸ਼ੰ ਯੁੱਧੰ ਯੁਸ਼਼੍ਮਾਕਮ੍ ਅਪਿ ਭਵਤਿ|