< ਮੱਤੀ 4 >
1 ੧ ਤਦ ਯਿਸੂ ਆਤਮਾ ਦੀ ਅਗਵਾਈ ਨਾਲ ਉਜਾੜ ਵਿੱਚ ਗਿਆ ਕਿ ਸ਼ੈਤਾਨ ਕੋਲੋਂ ਉਸ ਨੂੰ ਪਰਤਾਇਆ ਜਾਵੇ।
ਤਤਃ ਪਰੰ ਯੀਸ਼ੁਃ ਪ੍ਰਤਾਰਕੇਣ ਪਰੀਕ੍ਸ਼਼ਿਤੋ ਭਵਿਤੁਮ੍ ਆਤ੍ਮਨਾ ਪ੍ਰਾਨ੍ਤਰਮ੍ ਆਕ੍ਰੁʼਸ਼਼੍ਟਃ
2 ੨ ਜਦ ਉਸ ਨੇ ਚਾਲ੍ਹੀ ਦਿਨ ਅਤੇ ਰਾਤ ਵਰਤ ਰੱਖਿਆ ਤਾਂ ਅੰਤ ਵਿੱਚ ਉਹ ਨੂੰ ਭੁੱਖ ਲੱਗੀ।
ਸਨ੍ ਚਤ੍ਵਾਰਿੰਸ਼ਦਹੋਰਾਤ੍ਰਾਨ੍ ਅਨਾਹਾਰਸ੍ਤਿਸ਼਼੍ਠਨ੍ ਕ੍ਸ਼਼ੁਧਿਤੋ ਬਭੂਵ|
3 ੩ ਤਦ ਸ਼ੈਤਾਨ ਨੇ ਆ ਕੇ ਉਸ ਨੂੰ ਆਖਿਆ, ਜੇ ਤੂੰ ਪਰਮੇਸ਼ੁਰ ਦਾ ਪੁੱਤਰ ਹੈਂ ਤਾਂ ਆਖ ਜੋ ਇਹ ਪੱਥਰ ਰੋਟੀਆਂ ਬਣ ਜਾਣ।
ਤਦਾਨੀਂ ਪਰੀਕ੍ਸ਼਼ਿਤਾ ਤਤ੍ਸਮੀਪਮ੍ ਆਗਤ੍ਯ ਵ੍ਯਾਹ੍ਰੁʼਤਵਾਨ੍, ਯਦਿ ਤ੍ਵਮੀਸ਼੍ਵਰਾਤ੍ਮਜੋ ਭਵੇਸ੍ਤਰ੍ਹ੍ਯਾਜ੍ਞਯਾ ਪਾਸ਼਼ਾਣਾਨੇਤਾਨ੍ ਪੂਪਾਨ੍ ਵਿਧੇਹਿ|
4 ੪ ਪਰ ਉਹ ਨੇ ਉੱਤਰ ਦਿੱਤਾ, ਜੋ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੈ ਕਿ ਮਨੁੱਖ ਸਿਰਫ਼ ਰੋਟੀ ਨਾਲ ਹੀ ਜੀਉਂਦਾ ਨਹੀਂ ਰਹੇਗਾ, ਪਰ ਹਰੇਕ ਬਚਨ ਨਾਲ ਜਿਹੜਾ ਪਰਮੇਸ਼ੁਰ ਦੇ ਮੂੰਹੋਂ ਨਿੱਕਲਦਾ ਹੈ।
ਤਤਃ ਸ ਪ੍ਰਤ੍ਯਬ੍ਰਵੀਤ੍, ਇੱਥੰ ਲਿਖਿਤਮਾਸ੍ਤੇ, "ਮਨੁਜਃ ਕੇਵਲਪੂਪੇਨ ਨ ਜੀਵਿਸ਼਼੍ਯਤਿ, ਕਿਨ੍ਤ੍ਵੀਸ਼੍ਵਰਸ੍ਯ ਵਦਨਾਦ੍ ਯਾਨਿ ਯਾਨਿ ਵਚਾਂਸਿ ਨਿਃਸਰਨ੍ਤਿ ਤੈਰੇਵ ਜੀਵਿਸ਼਼੍ਯਤਿ| "
5 ੫ ਫਿਰ ਸ਼ੈਤਾਨ, ਉਹ ਨੂੰ ਪਵਿੱਤਰ ਸ਼ਹਿਰ ਵਿੱਚ ਲੈ ਗਿਆ ਅਤੇ ਹੈਕਲ ਦੇ ਸ਼ਿਖਰ ਉੱਤੇ ਖੜ੍ਹਾ ਕਰ ਕੇ ਉਹ ਨੂੰ ਕਿਹਾ,
ਤਦਾ ਪ੍ਰਤਾਰਕਸ੍ਤੰ ਪੁਣ੍ਯਨਗਰੰ ਨੀਤ੍ਵਾ ਮਨ੍ਦਿਰਸ੍ਯ ਚੂਡੋਪਰਿ ਨਿਧਾਯ ਗਦਿਤਵਾਨ੍,
6 ੬ ਜੇ ਤੂੰ ਪਰਮੇਸ਼ੁਰ ਦਾ ਪੁੱਤਰ ਹੈਂ ਤਾਂ ਆਪਣੇ ਆਪ ਨੂੰ ਹੇਠਾਂ ਡੇਗ ਦੇ ਕਿਉਂ ਜੋ ਲਿਖਿਆ ਹੈ, ਉਹ ਆਪਣੇ ਦੂਤਾਂ ਨੂੰ ਤੇਰੇ ਲਈ ਹੁਕਮ ਦੇਵੇਗਾ, ਉਹ ਤੈਨੂੰ ਹੱਥਾਂ ਉੱਤੇ ਚੁੱਕ ਲੈਣਗੇ, ਕਿਤੇ ਅਜਿਹਾ ਨਾ ਹੋਵੇ ਕਿ ਪੱਥਰ ਨਾਲ ਤੇਰੇ ਪੈਰਾਂ ਨੂੰ ਸੱਟ ਲੱਗੇ।
ਤ੍ਵੰ ਯਦਿਸ਼੍ਵਰਸ੍ਯ ਤਨਯੋ ਭਵੇਸ੍ਤਰ੍ਹੀਤੋ(ਅ)ਧਃ ਪਤ, ਯਤ ਇੱਥੰ ਲਿਖਿਤਮਾਸ੍ਤੇ, ਆਦੇਕ੍ਸ਼਼੍ਯਤਿ ਨਿਜਾਨ੍ ਦੂਤਾਨ੍ ਰਕ੍ਸ਼਼ਿਤੁੰ ਤ੍ਵਾਂ ਪਰਮੇਸ਼੍ਵਰਃ| ਯਥਾ ਸਰ੍ੱਵੇਸ਼਼ੁ ਮਾਰ੍ਗੇਸ਼਼ੁ ਤ੍ਵਦੀਯਚਰਣਦ੍ਵਯੇ| ਨ ਲਗੇਤ੍ ਪ੍ਰਸ੍ਤਰਾਘਾਤਸ੍ਤ੍ਵਾਂ ਘਰਿਸ਼਼੍ਯਨ੍ਤਿ ਤੇ ਕਰੈਃ||
7 ੭ ਯਿਸੂ ਨੇ ਉਸ ਨੂੰ ਆਖਿਆ, ਇਹ ਵੀ ਲਿਖਿਆ ਹੈ ਜੋ ਤੂੰ ਪ੍ਰਭੂ ਆਪਣੇ ਪਰਮੇਸ਼ੁਰ ਦੀ ਪ੍ਰੀਖਿਆ ਨਾ ਲੈ।
ਤਦਾਨੀਂ ਯੀਸ਼ੁਸ੍ਤਸ੍ਮੈ ਕਥਿਤਵਾਨ੍ ਏਤਦਪਿ ਲਿਖਿਤਮਾਸ੍ਤੇ, "ਤ੍ਵੰ ਨਿਜਪ੍ਰਭੁੰ ਪਰਮੇਸ਼੍ਵਰੰ ਮਾ ਪਰੀਕ੍ਸ਼਼ਸ੍ਵ| "
8 ੮ ਫਿਰ ਸ਼ੈਤਾਨ ਉਹ ਨੂੰ ਇੱਕ ਪਹਾੜ ਦੀ ਚੋਟੀ ਉੱਤੇ ਲੈ ਗਿਆ ਅਤੇ ਸੰਸਾਰ ਦੀਆਂ ਸਾਰੀਆਂ ਪਾਤਸ਼ਾਹੀਆਂ ਅਤੇ ਉਨ੍ਹਾਂ ਦਾ ਪ੍ਰਤਾਪ ਉਹ ਨੂੰ ਵਿਖਾਇਆ
ਅਨਨ੍ਤਰੰ ਪ੍ਰਤਾਰਕਃ ਪੁਨਰਪਿ ਤਮ੍ ਅਤ੍ਯੁਞ੍ਚਧਰਾਧਰੋਪਰਿ ਨੀਤ੍ਵਾ ਜਗਤਃ ਸਕਲਰਾਜ੍ਯਾਨਿ ਤਦੈਸ਼੍ਵਰ੍ੱਯਾਣਿ ਚ ਦਰ੍ਸ਼ਯਾਸ਼੍ਚਕਾਰ ਕਥਯਾਞ੍ਚਕਾਰ ਚ,
9 ੯ ਅਤੇ ਉਹ ਨੂੰ ਕਿਹਾ, ਜੇ ਤੂੰ ਝੁੱਕ ਕੇ ਮੈਨੂੰ ਮੱਥਾ ਟੇਕੇਂ ਤਾਂ ਇਹ ਸਭ ਕੁਝ ਮੈਂ ਤੈਨੂੰ ਦੇ ਦਿਆਂਗਾ।
ਯਦਿ ਤ੍ਵੰ ਦਣ੍ਡਵਦ੍ ਭਵਨ੍ ਮਾਂ ਪ੍ਰਣਮੇਸ੍ਤਰ੍ਹ੍ਯਹਮ੍ ਏਤਾਨਿ ਤੁਭ੍ਯੰ ਪ੍ਰਦਾਸ੍ਯਾਮਿ|
10 ੧੦ ਤਦ ਯਿਸੂ ਨੇ ਉਸ ਨੂੰ ਕਿਹਾ, ਹੇ ਸ਼ੈਤਾਨ ਦੂਰ ਹੋ ਜਾ! ਕਿਉਂ ਜੋ ਲਿਖਿਆ ਹੈ ਕਿ ਤੂੰ ਪ੍ਰਭੂ ਆਪਣੇ ਪਰਮੇਸ਼ੁਰ ਨੂੰ ਮੱਥਾ ਟੇਕ ਅਤੇ ਉਸੇ ਇਕੱਲੇ ਦੀ ਬੰਦਗੀ ਕਰ।
ਤਦਾਨੀਂ ਯੀਸ਼ੁਸ੍ਤਮਵੋਚਤ੍, ਦੂਰੀਭਵ ਪ੍ਰਤਾਰਕ, ਲਿਖਿਤਮਿਦਮ੍ ਆਸ੍ਤੇ, "ਤ੍ਵਯਾ ਨਿਜਃ ਪ੍ਰਭੁਃ ਪਰਮੇਸ਼੍ਵਰਃ ਪ੍ਰਣਮ੍ਯਃ ਕੇਵਲਃ ਸ ਸੇਵ੍ਯਸ਼੍ਚ| "
11 ੧੧ ਤਦ ਸ਼ੈਤਾਨ ਉਹ ਦੇ ਕੋਲੋਂ ਚਲਿਆ ਗਿਆ ਅਤੇ ਵੇਖੋ ਸਵਰਗ ਦੂਤ ਕੋਲ ਆ ਕੇ ਉਹ ਦੀ ਸੇਵਾ ਟਹਿਲ ਕਰਨ ਲੱਗੇ।
ਤਤਃ ਪ੍ਰਤਾਰਕੇਣ ਸ ਪਰ੍ੱਯਤ੍ਯਾਜਿ, ਤਦਾ ਸ੍ਵਰ੍ਗੀਯਦੂਤੈਰਾਗਤ੍ਯ ਸ ਸਿਸ਼਼ੇਵੇ|
12 ੧੨ ਜਦੋਂ ਯਿਸੂ ਨੇ ਸੁਣਿਆ ਕਿ ਯੂਹੰਨਾ ਫੜ੍ਹਿਆ ਗਿਆ ਤਦ ਉਹ ਗਲੀਲ ਨੂੰ ਤੁਰ ਪਿਆ।
ਤਦਨਨ੍ਤਰੰ ਯੋਹਨ੍ ਕਾਰਾਯਾਂ ਬਬਨ੍ਧੇ, ਤਦ੍ਵਾਰ੍ੱਤਾਂ ਨਿਸ਼ਮ੍ਯ ਯੀਸ਼ੁਨਾ ਗਾਲੀਲ੍ ਪ੍ਰਾਸ੍ਥੀਯਤ|
13 ੧੩ ਅਤੇ ਨਾਸਰਤ ਨੂੰ ਛੱਡ ਕੇ ਕਫ਼ਰਨਾਹੂਮ ਵਿੱਚ ਰਹਿਣ ਲੱਗਿਆ, ਜਿਹੜਾ ਝੀਲ ਦੇ ਕੰਢੇ ਜ਼ਬੂਲੁਨ ਅਤੇ ਨਫ਼ਥਾਲੀ ਦੇ ਇਲਾਕੇ ਵਿੱਚ ਹੈ।
ਤਤਃ ਪਰੰ ਸ ਨਾਸਰੰਨਗਰੰ ਵਿਹਾਯ ਜਲਘੇਸ੍ਤਟੇ ਸਿਬੂਲੂੰਨਪ੍ਤਾਲੀ ਏਤਯੋਰੁਵਭਯੋਃ ਪ੍ਰਦੇਸ਼ਯੋਃ ਸੀਮ੍ਨੋਰ੍ਮਧ੍ਯਵਰ੍ੱਤੀ ਯ: ਕਫਰ੍ਨਾਹੂਮ੍ ਤੰਨਗਰਮ੍ ਇਤ੍ਵਾ ਨ੍ਯਵਸਤ੍|
14 ੧੪ ਕਿ ਯਸਾਯਾਹ ਨਬੀ ਦਾ ਵਾਕ ਪੂਰਾ ਹੋਵੇ ਕਿ
ਤਸ੍ਮਾਤ੍, ਅਨ੍ਯਾਦੇਸ਼ੀਯਗਾਲੀਲਿ ਯਰ੍ੱਦਨ੍ਪਾਰੇ(ਅ)ਬ੍ਧਿਰੋਧਸਿ| ਨਪ੍ਤਾਲਿਸਿਬੂਲੂਨ੍ਦੇਸ਼ੌ ਯਤ੍ਰ ਸ੍ਥਾਨੇ ਸ੍ਥਿਤੌ ਪੁਰਾ|
15 ੧੫ ਜ਼ਬੂਲੁਨ ਦੀ ਧਰਤੀ ਅਤੇ ਨਫ਼ਤਾਲੀ ਦੀ ਧਰਤੀ, ਸਮੁੰਦਰ ਦੀ ਰਾਹ, ਯਰਦਨੋਂ ਪਾਰ, ਪਰਾਈਆਂ ਕੌਮਾਂ ਦੀ ਗਲੀਲ
ਤਤ੍ਰਤ੍ਯਾ ਮਨੁਜਾ ਯੇ ਯੇ ਪਰ੍ੱਯਭ੍ਰਾਮ੍ਯਨ੍ ਤਮਿਸ੍ਰਕੇ| ਤੈਰ੍ਜਨੈਰ੍ਬ੍ਰੁʼਹਦਾਲੋਕਃ ਪਰਿਦਰ੍ਸ਼ਿਸ਼਼੍ਯਤੇ ਤਦਾ| ਅਵਸਨ੍ ਯੇ ਜਨਾ ਦੇਸ਼ੇ ਮ੍ਰੁʼਤ੍ਯੁੱਛਾਯਾਸ੍ਵਰੂਪਕੇ| ਤੇਸ਼਼ਾਮੁਪਰਿ ਲੋਕਾਨਾਮਾਲੋਕਃ ਸੰਪ੍ਰਕਾਸ਼ਿਤਃ||
16 ੧੬ ਜਿਹੜੇ ਲੋਕ ਹਨੇਰੇ ਵਿੱਚ ਬੈਠੇ ਹੋਏ ਸਨ, ਉਨ੍ਹਾਂ ਨੇ ਵੱਡਾ ਚਾਨਣ ਵੇਖਿਆ, ਅਤੇ ਜਿਹੜੇ ਮੌਤ ਦੇ ਦੇਸ ਅਤੇ ਸਾਯੇ ਵਿੱਚ ਬੈਠੇ ਹੋਏ ਸਨ, ਉਨ੍ਹਾਂ ਲਈ ਚਾਨਣ ਪਰਗਟ ਹੋਇਆ।
ਯਦੇਤਦ੍ਵਚਨੰ ਯਿਸ਼ਯਿਯਭਵਿਸ਼਼੍ਯਦ੍ਵਾਦਿਨਾ ਪ੍ਰੋਕ੍ਤੰ, ਤਤ੍ ਤਦਾ ਸਫਲਮ੍ ਅਭੂਤ੍|
17 ੧੭ ਉਸੇ ਵੇਲੇ ਤੋਂ ਯਿਸੂ ਪਰਚਾਰ ਕਰਨ ਅਤੇ ਕਹਿਣ ਲੱਗਾ, ਤੋਬਾ ਕਰੋ ਕਿਉਂ ਜੋ ਸਵਰਗ ਰਾਜ ਨੇੜੇ ਆਇਆ ਹੈ।
ਅਨਨ੍ਤਰੰ ਯੀਸ਼ੁਃ ਸੁਸੰਵਾਦੰ ਪ੍ਰਚਾਰਯਨ੍ ਏਤਾਂ ਕਥਾਂ ਕਥਯਿਤੁਮ੍ ਆਰੇਭੇ, ਮਨਾਂਸਿ ਪਰਾਵਰ੍ੱਤਯਤ, ਸ੍ਵਰ੍ਗੀਯਰਾਜਤ੍ਵੰ ਸਵਿਧਮਭਵਤ੍|
18 ੧੮ ਗਲੀਲ ਦੀ ਝੀਲ ਦੇ ਕੰਢੇ ਫਿਰਦਿਆਂ ਹੋਇਆਂ ਉਸ ਨੇ ਦੋ ਭਰਾਵਾਂ ਅਰਥਾਤ ਸ਼ਮਊਨ ਨੂੰ ਜਿਹੜਾ ਪਤਰਸ ਅਖਵਾਉਂਦਾ ਹੈ ਅਤੇ ਉਹ ਦੇ ਭਰਾ ਅੰਦ੍ਰਿਯਾਸ ਨੂੰ ਝੀਲ ਵਿੱਚ ਜਾਲ਼ ਪਾਉਂਦਿਆਂ ਵੇਖਿਆ ਕਿਉਂ ਜੋ ਉਹ ਮਛਵਾਰੇ ਸਨ।
ਤਤਃ ਪਰੰ ਯੀਸ਼ੁ ਰ੍ਗਾਲੀਲੋ ਜਲਧੇਸ੍ਤਟੇਨ ਗੱਛਨ੍ ਗੱਛਨ੍ ਆਨ੍ਦ੍ਰਿਯਸ੍ਤਸ੍ਯ ਭ੍ਰਾਤਾ ਸ਼ਿਮੋਨ੍ ਅਰ੍ਥਤੋ ਯੰ ਪਿਤਰੰ ਵਦਨ੍ਤਿ ਏਤਾਵੁਭੌ ਜਲਘੌ ਜਾਲੰ ਕ੍ਸ਼਼ਿਪਨ੍ਤੌ ਦਦਰ੍ਸ਼, ਯਤਸ੍ਤੌ ਮੀਨਧਾਰਿਣਾਵਾਸ੍ਤਾਮ੍|
19 ੧੯ ਅਤੇ ਉਨ੍ਹਾਂ ਨੂੰ ਆਖਿਆ, ਮੇਰੇ ਪਿੱਛੇ ਆਓ ਅਤੇ ਮੈਂ ਤੁਹਾਨੂੰ ਮਨੁੱਖਾਂ ਦੇ ਮਛਵਾਰੇ ਬਣਾਵਾਂਗਾ।
ਤਦਾ ਸ ਤਾਵਾਹੂਯ ਵ੍ਯਾਜਹਾਰ, ਯੁਵਾਂ ਮਮ ਪਸ਼੍ਚਾਦ੍ ਆਗੱਛਤੰ, ਯੁਵਾਮਹੰ ਮਨੁਜਧਾਰਿਣੌ ਕਰਿਸ਼਼੍ਯਾਮਿ|
20 ੨੦ ਉਹ ਉਸੇ ਵੇਲੇ ਜਾਲ਼ਾਂ ਨੂੰ ਛੱਡ ਕੇ ਉਸ ਦੇ ਮਗਰ ਹੋ ਤੁਰੇ।
ਤੇਨੈਵ ਤੌ ਜਾਲੰ ਵਿਹਾਯ ਤਸ੍ਯ ਪਸ਼੍ਚਾਤ੍ ਆਗੱਛਤਾਮ੍|
21 ੨੧ ਅਤੇ ਉੱਥੋਂ ਅੱਗੇ ਜਾ ਕੇ ਉਹ ਨੇ ਹੋਰ ਦੋ ਭਰਾਵਾਂ ਅਰਥਾਤ ਜ਼ਬਦੀ ਦੇ ਪੁੱਤਰ ਯਾਕੂਬ ਅਤੇ ਉਸ ਦੇ ਭਰਾ ਯੂਹੰਨਾ ਨੂੰ ਵੇਖਿਆ ਜੋ ਆਪਣੇ ਪਿਤਾ ਦੇ ਨਾਲ ਬੇੜੀ ਉੱਤੇ ਆਪਣੇ ਜਾਲ਼ਾਂ ਨੂੰ ਸਾਫ਼ ਕਰਦੇ ਸਨ ਅਤੇ ਉਨ੍ਹਾਂ ਨੂੰ ਸੱਦਿਆ।
ਅਨਨ੍ਤਰੰ ਤਸ੍ਮਾਤ੍ ਸ੍ਥਾਨਾਤ੍ ਵ੍ਰਜਨ੍ ਵ੍ਰਜਨ੍ ਸਿਵਦਿਯਸ੍ਯ ਸੁਤੌ ਯਾਕੂਬ੍ ਯੋਹੰਨਾਮਾਨੌ ਦ੍ਵੌ ਸਹਜੌ ਤਾਤੇਨ ਸਾਰ੍ੱਧੰ ਨੌਕੋਪਰਿ ਜਾਲਸ੍ਯ ਜੀਰ੍ਣੋੱਧਾਰੰ ਕੁਰ੍ੱਵਨ੍ਤੌ ਵੀਕ੍ਸ਼਼੍ਯ ਤਾਵਾਹੂਤਵਾਨ੍|
22 ੨੨ ਤਦ ਉਹ ਉਸੇ ਵੇਲੇ ਆਪਣਾ ਸਭ ਕੁਝ ਛੱਡ ਕੇ ਉਹ ਦੇ ਮਗਰ ਹੋ ਤੁਰੇ।
ਤਤ੍ਕ੍ਸ਼਼ਣਾਤ੍ ਤੌ ਨਾਵੰ ਸ੍ਵਤਾਤਞ੍ਚ ਵਿਹਾਯ ਤਸ੍ਯ ਪਸ਼੍ਚਾਦ੍ਗਾਮਿਨੌ ਬਭੂਵਤੁਃ|
23 ੨੩ ਯਿਸੂ ਸਾਰੇ ਗਲੀਲ ਵਿੱਚ ਫਿਰਦਾ ਹੋਇਆ ਉਨ੍ਹਾਂ ਦੇ ਪ੍ਰਾਰਥਨਾ ਘਰਾਂ ਵਿੱਚ ਉਪਦੇਸ਼ ਦਿੰਦਾ ਅਤੇ ਰਾਜ ਦੀ ਖੁਸ਼ਖਬਰੀ ਦਾ ਪਰਚਾਰ ਕਰਦਾ ਅਤੇ ਲੋਕਾਂ ਵਿੱਚੋਂ ਸਾਰੇ ਰੋਗ ਅਤੇ ਸਾਰੀ ਮਾਂਦਗੀ ਨੂੰ ਹਟਾਉਂਦਾ ਸੀ।
ਅਨਨ੍ਤਰੰ ਭਜਨਭਵਨੇ ਸਮੁਪਦਿਸ਼ਨ੍ ਰਾਜ੍ਯਸ੍ਯ ਸੁਸੰਵਾਦੰ ਪ੍ਰਚਾਰਯਨ੍ ਮਨੁਜਾਨਾਂ ਸਰ੍ੱਵਪ੍ਰਕਾਰਾਨ੍ ਰੋਗਾਨ੍ ਸਰ੍ੱਵਪ੍ਰਕਾਰਪੀਡਾਸ਼੍ਚ ਸ਼ਮਯਨ੍ ਯੀਸ਼ੁਃ ਕ੍ਰੁʼਤ੍ਸ੍ਨੰ ਗਾਲੀਲ੍ਦੇਸ਼ੰ ਭ੍ਰਮਿਤੁਮ੍ ਆਰਭਤ|
24 ੨੪ ਅਤੇ ਸਾਰੇ ਸੀਰੀਯਾ ਦੇਸ ਵਿੱਚ ਉਹ ਦੀ ਚਰਚਾ ਹੋਣ ਲੱਗ ਪਈ ਅਤੇ ਉਨ੍ਹਾਂ ਸਭਨਾਂ ਰੋਗੀਆਂ ਨੂੰ ਜਿਹੜੇ ਕਈ ਪਰਕਾਰ ਦੇ ਰੋਗਾਂ ਅਤੇ ਦੁੱਖਾਂ ਵਿੱਚ ਫਸੇ ਹੋਏ ਸਨ ਅਤੇ ਜਿਨ੍ਹਾਂ ਨੂੰ ਭੂਤ ਚਿੰਬੜੇ ਹੋਏ ਸਨ ਅਤੇ ਮਿਰਗੀ ਵਾਲਿਆਂ ਅਤੇ ਅਧਰੰਗੀਆਂ ਨੂੰ ਉਹ ਦੇ ਕੋਲ ਲਿਆਏ ਅਤੇ ਉਸ ਨੇ ਉਨ੍ਹਾਂ ਨੂੰ ਨਰੋਇਆ ਕੀਤਾ।
ਤੇਨ ਕ੍ਰੁʼਤ੍ਸ੍ਨਸੁਰਿਯਾਦੇਸ਼ਸ੍ਯ ਮਧ੍ਯੰ ਤਸ੍ਯ ਯਸ਼ੋ ਵ੍ਯਾਪ੍ਨੋਤ੍, ਅਪਰੰ ਭੂਤਗ੍ਰਸ੍ਤਾ ਅਪਸ੍ਮਾਰਰ੍ਗੀਣਃ ਪਕ੍ਸ਼਼ਾਧਾਤਿਪ੍ਰਭ੍ਰੁʼਤਯਸ਼੍ਚ ਯਾਵਨ੍ਤੋ ਮਨੁਜਾ ਨਾਨਾਵਿਧਵ੍ਯਾਧਿਭਿਃ ਕ੍ਲਿਸ਼਼੍ਟਾ ਆਸਨ੍, ਤੇਸ਼਼ੁ ਸਰ੍ੱਵੇਸ਼਼ੁ ਤਸ੍ਯ ਸਮੀਪਮ੍ ਆਨੀਤੇਸ਼਼ੁ ਸ ਤਾਨ੍ ਸ੍ਵਸ੍ਥਾਨ੍ ਚਕਾਰ|
25 ੨੫ ਅਤੇ ਵੱਡੀਆਂ ਭੀੜਾਂ ਗਲੀਲ, ਦਿਕਾਪੁਲਿਸ, ਯਰੂਸ਼ਲਮ, ਯਹੂਦਿਯਾ ਅਤੇ ਯਰਦਨ ਦੇ ਪਾਰੋਂ ਉਹ ਦੇ ਮਗਰ ਹੋ ਤੁਰੀਆਂ।
ਏਤੇਨ ਗਾਲੀਲ੍-ਦਿਕਾਪਨਿ-ਯਿਰੂਸ਼ਾਲਮ੍-ਯਿਹੂਦੀਯਦੇਸ਼ੇਭ੍ਯੋ ਯਰ੍ੱਦਨਃ ਪਾਰਾਞ੍ਚ ਬਹਵੋ ਮਨੁਜਾਸ੍ਤਸ੍ਯ ਪਸ਼੍ਚਾਦ੍ ਆਗੱਛਨ੍|