< ਮੱਤੀ 25 >
1 ੧ ਉਸ ਵੇਲੇ ਸਵਰਗ ਰਾਜ ਦਸਾਂ ਕੁਆਰੀਆਂ ਵਰਗਾ ਹੋਵੇਗਾ ਜਿਹੜੀਆਂ ਆਪਣੀਆਂ ਮਸ਼ਾਲਾਂ ਲੈ ਕੇ ਲਾੜੇ ਦੇ ਮਿਲਣ ਨੂੰ ਨਿੱਕਲੀਆਂ।
ਯਾ ਦਸ਼ ਕਨ੍ਯਾਃ ਪ੍ਰਦੀਪਾਨ੍ ਗ੍ਰੁʼਹ੍ਲਤ੍ਯੋ ਵਰੰ ਸਾਕ੍ਸ਼਼ਾਤ੍ ਕਰ੍ੱਤੁੰ ਬਹਿਰਿਤਾਃ, ਤਾਭਿਸ੍ਤਦਾ ਸ੍ਵਰ੍ਗੀਯਰਾਜ੍ਯਸ੍ਯ ਸਾਦ੍ਰੁʼਸ਼੍ਯੰ ਭਵਿਸ਼਼੍ਯਤਿ|
2 ੨ ਅਤੇ ਉਨ੍ਹਾਂ ਵਿੱਚੋਂ ਪੰਜ ਤਾਂ ਮੂਰਖ ਅਤੇ ਪੰਜ ਸਮਝਦਾਰ ਸਨ।
ਤਾਸਾਂ ਕਨ੍ਯਾਨਾਂ ਮਧ੍ਯੇ ਪਞ੍ਚ ਸੁਧਿਯਃ ਪਞ੍ਚ ਦੁਰ੍ਧਿਯ ਆਸਨ੍|
3 ੩ ਕਿਉਂਕਿ ਜਿਹੜੀਆਂ ਮੂਰਖ ਸਨ ਉਨ੍ਹਾਂ ਨੇ ਆਪਣੀਆਂ ਮਸ਼ਾਲਾਂ ਤਾਂ ਲੈ ਲਈਆਂ ਪਰ ਤੇਲ ਆਪਣੇ ਨਾਲ ਨਾ ਲਿਆ।
ਯਾ ਦੁਰ੍ਧਿਯਸ੍ਤਾਃ ਪ੍ਰਦੀਪਾਨ੍ ਸਙ੍ਗੇ ਗ੍ਰੁʼਹੀਤ੍ਵਾ ਤੈਲੰ ਨ ਜਗ੍ਰੁʼਹੁਃ,
4 ੪ ਪਰ ਸਮਝਦਾਰਾਂ ਨੇ ਆਪਣੇ ਭਾਂਡਿਆਂ ਵਿੱਚ ਤੇਲ ਆਪਣੀਆਂ ਮਸ਼ਾਲਾਂ ਨਾਲ ਲੈ ਲਿਆ।
ਕਿਨ੍ਤੁ ਸੁਧਿਯਃ ਪ੍ਰਦੀਪਾਨ੍ ਪਾਤ੍ਰੇਣ ਤੈਲਞ੍ਚ ਜਗ੍ਰੁʼਹੁਃ|
5 ੫ ਅਤੇ ਜਦ ਲਾੜੇ ਦੇ ਆਉਣ ਵਿੱਚ ਦੇਰ ਹੋਈ ਤਾਂ ਉਹ ਸਭ ਊਂਘ ਪਈਆਂ ਅਤੇ ਸੌਂ ਗਈਆਂ।
ਅਨਨ੍ਤਰੰ ਵਰੇ ਵਿਲਮ੍ਬਿਤੇ ਤਾਃ ਸਰ੍ੱਵਾ ਨਿਦ੍ਰਾਵਿਸ਼਼੍ਟਾ ਨਿਦ੍ਰਾਂ ਜਗ੍ਮੁਃ|
6 ੬ ਅਤੇ ਅੱਧੀ ਰਾਤ ਨੂੰ ਧੁੰਮ ਪਈ, ਔਹ ਲਾੜਾ ਆਇਆ, ਉਹ ਦੇ ਮਿਲਣ ਨੂੰ ਨਿੱਕਲੋ!
ਅਨਨ੍ਤਰਮ੍ ਅਰ੍ੱਧਰਾਤ੍ਰੇ ਪਸ਼੍ਯਤ ਵਰ ਆਗੱਛਤਿ, ਤੰ ਸਾਕ੍ਸ਼਼ਾਤ੍ ਕਰ੍ੱਤੁੰ ਬਹਿਰ੍ਯਾਤੇਤਿ ਜਨਰਵਾਤ੍
7 ੭ ਤਦ ਉਨ੍ਹਾਂ ਸਭਨਾਂ ਕੁਆਰੀਆਂ ਨੇ ਉੱਠ ਕੇ ਆਪਣੀਆਂ ਮਸ਼ਾਲਾਂ ਤਿਆਰ ਕੀਤੀਆਂ।
ਤਾਃ ਸਰ੍ੱਵਾਃ ਕਨ੍ਯਾ ਉੱਥਾਯ ਪ੍ਰਦੀਪਾਨ੍ ਆਸਾਦਯਿਤੁੰ ਆਰਭਨ੍ਤ|
8 ੮ ਅਤੇ ਮੂਰਖਾਂ ਨੇ ਸਮਝਦਾਰਾਂ ਨੂੰ ਕਿਹਾ ਕਿ ਆਪਣੇ ਤੇਲ ਵਿੱਚੋਂ ਕੁਝ ਸਾਨੂੰ ਦਿਓ, ਕਿਉਂ ਜੋ ਸਾਡੀਆਂ ਮਸ਼ਾਲਾਂ ਬੁਝਦੀਆਂ ਜਾਂਦੀਆਂ ਹਨ।
ਤਤੋ ਦੁਰ੍ਧਿਯਃ ਸੁਧਿਯ ਊਚੁਃ, ਕਿਞ੍ਚਿਤ੍ ਤੈਲੰ ਦੱਤ, ਪ੍ਰਦੀਪਾ ਅਸ੍ਮਾਕੰ ਨਿਰ੍ੱਵਾਣਾਃ|
9 ੯ ਪਰ ਸਮਝਦਾਰਾਂ ਨੇ ਉੱਤਰ ਦਿੱਤਾ, ਨਾ, ਕਿਤੇ ਸਾਡੇ ਅਤੇ ਤੁਹਾਡੇ ਲਈ ਥੁੜ ਨਾ ਜਾਏ ਪਰ ਤੁਸੀਂ ਵੇਚਣ ਵਾਲਿਆਂ ਦੇ ਕੋਲ ਜਾ ਕੇ ਆਪਣੇ ਲਈ ਮੁੱਲ ਲਓ।
ਕਿਨ੍ਤੁ ਸੁਧਿਯਃ ਪ੍ਰਤ੍ਯਵਦਨ੍, ਦੱਤੇ ਯੁਸ਼਼੍ਮਾਨਸ੍ਮਾਂਸ਼੍ਚ ਪ੍ਰਤਿ ਤੈਲੰ ਨ੍ਯੂਨੀਭਵੇਤ੍, ਤਸ੍ਮਾਦ੍ ਵਿਕ੍ਰੇਤ੍ਰੁʼਣਾਂ ਸਮੀਪੰ ਗਤ੍ਵਾ ਸ੍ਵਾਰ੍ਥੰ ਤੈਲੰ ਕ੍ਰੀਣੀਤ|
10 ੧੦ ਅਤੇ ਜਦ ਉਹ ਮੁੱਲ ਲੈਣ ਗਈਆਂ ਤਾਂ ਲਾੜਾ ਆ ਪਹੁੰਚਿਆ ਅਤੇ ਜਿਹੜੀਆਂ ਤਿਆਰ ਸਨ ਉਹ ਦੇ ਨਾਲ ਵਿਆਹ ਵਿੱਚ ਜਾ ਵੜੀਆਂ ਅਤੇ ਦਰਵਾਜ਼ਾ ਬੰਦ ਕੀਤਾ ਗਿਆ।
ਤਦਾ ਤਾਸੁ ਕ੍ਰੇਤੁੰ ਗਤਾਸੁ ਵਰ ਆਜਗਾਮ, ਤਤੋ ਯਾਃ ਸੱਜਿਤਾ ਆਸਨ੍, ਤਾਸ੍ਤੇਨ ਸਾਕੰ ਵਿਵਾਹੀਯੰ ਵੇਸ਼੍ਮ ਪ੍ਰਵਿਵਿਸ਼ੁਃ|
11 ੧੧ ਅਤੇ ਬਾਅਦ ਵਿੱਚ ਦੂਜੀਆਂ ਕੁਆਰੀਆਂ ਵੀ ਆਈਆਂ ਅਤੇ ਬੋਲੀਆਂ, ਹੇ ਮਹਾਰਾਜ, ਹੇ ਮਹਾਰਾਜ! ਸਾਡੇ ਲਈ ਦਰਵਾਜ਼ਾ ਖੋਲ੍ਹ ਦਿਓ!
ਅਨਨ੍ਤਰੰ ਦ੍ਵਾਰੇ ਰੁੱਧੇ ਅਪਰਾਃ ਕਨ੍ਯਾ ਆਗਤ੍ਯ ਜਗਦੁਃ, ਹੇ ਪ੍ਰਭੋ, ਹੇ ਪ੍ਰਭੋ, ਅਸ੍ਮਾਨ੍ ਪ੍ਰਤਿ ਦ੍ਵਾਰੰ ਮੋਚਯ|
12 ੧੨ ਪਰ ਉਹ ਨੇ ਉੱਤਰ ਦਿੱਤਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਜੋ ਮੈਂ ਤੁਹਾਨੂੰ ਨਹੀਂ ਪਛਾਣਦਾ।
ਕਿਨ੍ਤੁ ਸ ਉਕ੍ਤਵਾਨ੍, ਤਥ੍ਯੰ ਵਦਾਮਿ, ਯੁਸ਼਼੍ਮਾਨਹੰ ਨ ਵੇਦ੍ਮਿ|
13 ੧੩ ਇਸ ਕਰਕੇ ਜਾਗਦੇ ਰਹੋ ਕਿਉਂ ਜੋ ਤੁਸੀਂ ਨਾ ਉਸ ਦਿਨ, ਨਾ ਉਸ ਘੜੀ ਨੂੰ ਜਾਣਦੇ ਹੋ।
ਅਤੋ ਜਾਗ੍ਰਤਃ ਸਨ੍ਤਸ੍ਤਿਸ਼਼੍ਠਤ, ਮਨੁਜਸੁਤਃ ਕਸ੍ਮਿਨ੍ ਦਿਨੇ ਕਸ੍ਮਿਨ੍ ਦਣ੍ਡੇ ਵਾਗਮਿਸ਼਼੍ਯਤਿ, ਤਦ੍ ਯੁਸ਼਼੍ਮਾਭਿ ਰ੍ਨ ਜ੍ਞਾਯਤੇ|
14 ੧੪ ਇਹ ਗੱਲ ਤਾਂ ਉਸ ਮਨੁੱਖ ਵਰਗੀ ਹੈ ਜਿਸ ਨੇ ਪਰਦੇਸ ਨੂੰ ਜਾਣ ਲੱਗਿਆਂ ਆਪਣੇ ਨੌਕਰਾਂ ਨੂੰ ਸੱਦ ਕੇ ਆਪਣਾ ਮਾਲ ਉਨ੍ਹਾਂ ਨੂੰ ਸੌਂਪਿਆ।
ਅਪਰੰ ਸ ਏਤਾਦ੍ਰੁʼਸ਼ਃ ਕਸ੍ਯਚਿਤ੍ ਪੁੰਸਸ੍ਤੁਲ੍ਯਃ, ਯੋ ਦੂਰਦੇਸ਼ੰ ਪ੍ਰਤਿ ਯਾਤ੍ਰਾਕਾਲੇ ਨਿਜਦਾਸਾਨ੍ ਆਹੂਯ ਤੇਸ਼਼ਾਂ ਸ੍ਵਸ੍ਵਸਾਮਰ੍ਥ੍ਯਾਨੁਰੂਪਮ੍
15 ੧੫ ਅਤੇ ਇੱਕ ਨੂੰ ਪੰਜ ਤੋੜੇ, ਦੂਜੇ ਨੂੰ ਦੋ ਅਤੇ ਤੀਜੇ ਨੂੰ ਇੱਕ, ਹਰੇਕ ਨੂੰ ਉਹ ਦੀ ਯੋਗਤਾ ਦੇ ਅਨੁਸਾਰ ਦਿੱਤਾ ਤਾਂ ਪਰਦੇਸ ਨੂੰ ਚੱਲਿਆ ਗਿਆ।
ਏਕਸ੍ਮਿਨ੍ ਮੁਦ੍ਰਾਣਾਂ ਪਞ੍ਚ ਪੋਟਲਿਕਾਃ ਅਨ੍ਯਸ੍ਮਿੰਸ਼੍ਚ ਦ੍ਵੇ ਪੋਟਲਿਕੇ ਅਪਰਸ੍ਮਿੰਸ਼੍ਚ ਪੋਟਲਿਕੈਕਾਮ੍ ਇੱਥੰ ਪ੍ਰਤਿਜਨੰ ਸਮਰ੍ਪ੍ਯ ਸ੍ਵਯੰ ਪ੍ਰਵਾਸੰ ਗਤਵਾਨ੍|
16 ੧੬ ਜਿਸ ਨੇ ਪੰਜ ਤੋੜੇ ਲਏ ਸਨ ਉਹ ਨੇ ਝੱਟ ਜਾ ਕੇ ਉਨ੍ਹਾਂ ਨਾਲ ਬਣਜ ਵਪਾਰ ਕੀਤਾ ਅਤੇ ਹੋਰ ਪੰਜ ਤੋੜੇ ਕਮਾਏ।
ਅਨਨ੍ਤਰੰ ਯੋ ਦਾਸਃ ਪਞ੍ਚ ਪੋਟਲਿਕਾਃ ਲਬ੍ਧਵਾਨ੍, ਸ ਗਤ੍ਵਾ ਵਾਣਿਜ੍ਯੰ ਵਿਧਾਯ ਤਾ ਦ੍ਵਿਗੁਣੀਚਕਾਰ|
17 ੧੭ ਇਸੇ ਤਰ੍ਹਾਂ ਜਿਸ ਨੇ ਦੋ ਲਏ ਸਨ ਉਹ ਨੇ ਵੀ ਹੋਰ ਦੋ ਕਮਾ ਲਏ।
ਯਸ਼੍ਚ ਦਾਸੋ ਦ੍ਵੇ ਪੋਟਲਿਕੇ ਅਲਭਤ, ਸੋਪਿ ਤਾ ਮੁਦ੍ਰਾ ਦ੍ਵਿਗੁਣੀਚਕਾਰ|
18 ੧੮ ਪਰ ਜਿਸ ਨੇ ਇੱਕੋ ਲਿਆ ਸੀ ਉਹ ਨੇ ਜਾ ਕੇ ਧਰਤੀ ਪੁੱਟੀ ਅਤੇ ਆਪਣੇ ਮਾਲਕ ਦੇ ਤੋੜੇ ਨੂੰ ਲੁਕਾ ਦਿੱਤਾ।
ਕਿਨ੍ਤੁ ਯੋ ਦਾਸ ਏਕਾਂ ਪੋਟਲਿਕਾਂ ਲਬ੍ਧਵਾਨ੍, ਸ ਗਤ੍ਵਾ ਭੂਮਿੰ ਖਨਿਤ੍ਵਾ ਤਨ੍ਮਧ੍ਯੇ ਨਿਜਪ੍ਰਭੋਸ੍ਤਾ ਮੁਦ੍ਰਾ ਗੋਪਯਾਞ੍ਚਕਾਰ|
19 ੧੯ ਬਹੁਤ ਸਮੇਂ ਬਾਅਦ, ਉਨ੍ਹਾਂ ਨੌਕਰਾਂ ਦਾ ਮਾਲਕ ਆਇਆ ਅਤੇ ਉਨ੍ਹਾਂ ਤੋਂ ਲੇਖਾ ਲੈਣ ਲੱਗਾ।
ਤਦਨਨ੍ਤਰੰ ਬਹੁਤਿਥੇ ਕਾਲੇ ਗਤੇ ਤੇਸ਼਼ਾਂ ਦਾਸਾਨਾਂ ਪ੍ਰਭੁਰਾਗਤ੍ਯ ਤੈਰ੍ਦਾਸੈਃ ਸਮੰ ਗਣਯਾਞ੍ਚਕਾਰ|
20 ੨੦ ਸੋ ਜਿਸ ਨੇ ਪੰਜ ਤੋੜੇ ਲਏ ਸਨ ਉਹ ਨੇ ਕੋਲ ਆ ਕੇ ਹੋਰ ਪੰਜ ਤੋੜੇ ਉਹ ਦੇ ਅੱਗੇ ਰੱਖੇ ਅਤੇ ਕਿਹਾ, ਸੁਆਮੀ ਜੀ ਤੁਸੀਂ ਮੈਨੂੰ ਪੰਜ ਤੋੜੇ ਸੌਂਪੇ ਸਨ। ਵੇਖੋ ਮੈਂ ਪੰਜ ਤੋੜੇ ਹੋਰ ਵੀ ਕਮਾਏ।
ਤਦਾਨੀਂ ਯਃ ਪਞ੍ਚ ਪੋਟਲਿਕਾਃ ਪ੍ਰਾਪ੍ਤਵਾਨ੍ ਸ ਤਾ ਦ੍ਵਿਗੁਣੀਕ੍ਰੁʼਤਮੁਦ੍ਰਾ ਆਨੀਯ ਜਗਾਦ; ਹੇ ਪ੍ਰਭੋ, ਭਵਤਾ ਮਯਿ ਪਞ੍ਚ ਪੋਟਲਿਕਾਃ ਸਮਰ੍ਪਿਤਾਃ, ਪਸ਼੍ਯਤੁ, ਤਾ ਮਯਾ ਦ੍ਵਿਗੁਣੀਕ੍ਰੁʼਤਾਃ|
21 ੨੧ ਉਹ ਦੇ ਮਾਲਕ ਨੇ ਉਸ ਨੂੰ ਕਿਹਾ, ਹੇ ਚੰਗੇ ਅਤੇ ਵਫ਼ਾਦਾਰ ਨੌਕਰ ਸ਼ਾਬਾਸ਼! ਤੂੰ ਤਾਂ ਥੋੜ੍ਹੇ ਜਿਹੇ ਵਿੱਚ ਵਫ਼ਾਦਾਰ ਰਿਹਾ, ਮੈਂ ਤੈਨੂੰ ਬਹੁਤ ਸਾਰੇ ਉੱਤੇ ਅਧਿਕਾਰ ਦੇਵਾਂਗਾ। ਤੂੰ ਆਪਣੇ ਮਾਲਕ ਦੀ ਖੁਸ਼ੀ ਵਿੱਚ ਸ਼ਾਮਿਲ ਹੋ।
ਤਦਾਨੀਂ ਤਸ੍ਯ ਪ੍ਰਭੁਸ੍ਤਮੁਵਾਚ, ਹੇ ਉੱਤਮ ਵਿਸ਼੍ਵਾਸ੍ਯ ਦਾਸ, ਤ੍ਵੰ ਧਨ੍ਯੋਸਿ, ਸ੍ਤੋਕੇਨ ਵਿਸ਼੍ਵਾਸ੍ਯੋ ਜਾਤਃ, ਤਸ੍ਮਾਤ੍ ਤ੍ਵਾਂ ਬਹੁਵਿੱਤਾਧਿਪੰ ਕਰੋਮਿ, ਤ੍ਵੰ ਸ੍ਵਪ੍ਰਭੋਃ ਸੁਖਸ੍ਯ ਭਾਗੀ ਭਵ|
22 ੨੨ ਅਤੇ ਜਿਸ ਨੇ ਦੋ ਤੋੜੇ ਲਏ ਸਨ ਉਹ ਵੀ ਕੋਲ ਆ ਕੇ ਬੋਲਿਆ, ਸੁਆਮੀ ਜੀ ਤੁਸੀਂ ਮੈਨੂੰ ਦੋ ਤੋੜੇ ਸੌਂਪੇ ਸਨ। ਵੇਖੋ ਮੈਂ ਦੋ ਤੋੜੇ ਹੋਰ ਵੀ ਕਮਾਏ।
ਤਤੋ ਯੇਨ ਦ੍ਵੇ ਪੋਟਲਿਕੇ ਲਬ੍ਧੇ ਸੋਪ੍ਯਾਗਤ੍ਯ ਜਗਾਦ, ਹੇ ਪ੍ਰਭੋ, ਭਵਤਾ ਮਯਿ ਦ੍ਵੇ ਪੋਟਲਿਕੇ ਸਮਰ੍ਪਿਤੇ, ਪਸ਼੍ਯਤੁ ਤੇ ਮਯਾ ਦ੍ਵਿਗੁਣੀਕ੍ਰੁʼਤੇ|
23 ੨੩ ਉਹ ਦੇ ਮਾਲਕ ਨੇ ਉਸ ਨੂੰ ਕਿਹਾ, ਹੇ ਚੰਗੇ ਅਤੇ ਵਫ਼ਾਦਾਰ ਨੌਕਰ ਸ਼ਾਬਾਸ਼! ਤੂੰ ਥੋੜ੍ਹੇ ਜਿਹੇ ਵਿੱਚ ਵਫ਼ਾਦਾਰ ਰਿਹਾ, ਮੈਂ ਤੈਨੂੰ ਬਹੁਤ ਸਾਰੇ ਉੱਤੇ ਅਧਿਕਾਰ ਦੇਵਾਂਗਾ। ਤੂੰ ਆਪਣੇ ਮਾਲਕ ਦੀ ਖੁਸ਼ੀ ਵਿੱਚ ਸ਼ਾਮਿਲ ਹੋ।
ਤੇਨ ਤਸ੍ਯ ਪ੍ਰਭੁਸ੍ਤਮਵੋਚਤ੍, ਹੇ ਉੱਤਮ ਵਿਸ਼੍ਵਾਸ੍ਯ ਦਾਸ, ਤ੍ਵੰ ਧਨ੍ਯੋਸਿ, ਸ੍ਤੋਕੇਨ ਵਿਸ਼੍ਵਾਸ੍ਯੋ ਜਾਤਃ, ਤਸ੍ਮਾਤ੍ ਤ੍ਵਾਂ ਬਹੁਦ੍ਰਵਿਣਾਧਿਪੰ ਕਰੋਮਿ, ਤ੍ਵੰ ਨਿਜਪ੍ਰਭੋਃ ਸੁਖਸ੍ਯ ਭਾਗੀ ਭਵ|
24 ੨੪ ਫੇਰ ਜਿਸ ਨੇ ਇੱਕ ਤੋੜਾ ਲਿਆ ਸੀ ਉਹ ਵੀ ਕੋਲ ਆ ਕੇ ਬੋਲਿਆ, ਸੁਆਮੀ ਜੀ ਮੈਂ ਤੁਹਾਨੂੰ ਜਾਣਦਾ ਹਾਂ ਜੋ ਤੁਸੀਂ ਕਰੜੇ ਆਦਮੀ ਹੋ ਕਿ ਜਿੱਥੇ ਤੁਸੀਂ ਨਹੀਂ ਬੀਜਿਆ ਉੱਥੋਂ ਵੱਢਦੇ ਹੋ ਅਤੇ ਜਿੱਥੇ ਨਹੀਂ ਖਿੰਡਾਇਆ ਉੱਥੋਂ ਇਕੱਠਾ ਕਰਦੇ ਹੋ।
ਅਨਨ੍ਤਰੰ ਯ ਏਕਾਂ ਪੋਟਲਿਕਾਂ ਲਬ੍ਧਵਾਨ੍, ਸ ਏਤ੍ਯ ਕਥਿਤਵਾਨ੍, ਹੇ ਪ੍ਰਭੋ, ਤ੍ਵਾਂ ਕਠਿਨਨਰੰ ਜ੍ਞਾਤਵਾਨ੍, ਤ੍ਵਯਾ ਯਤ੍ਰ ਨੋਪ੍ਤੰ, ਤਤ੍ਰੈਵ ਕ੍ਰੁʼਤ੍ਯਤੇ, ਯਤ੍ਰ ਚ ਨ ਕੀਰ੍ਣੰ, ਤਤ੍ਰੈਵ ਸੰਗ੍ਰੁʼਹ੍ਯਤੇ|
25 ੨੫ ਸੋ ਮੈਂ ਡਰਿਆ ਅਤੇ ਜਾ ਕੇ ਤੁਹਾਡੇ ਤੋੜੇ ਨੂੰ ਧਰਤੀ ਵਿੱਚ ਲੁਕਾ ਦਿੱਤਾ। ਇਹ ਆਪਣਾ ਤੋੜਾ ਵਾਪਸ ਲੈ ਲਵੋ।
ਅਤੋਹੰ ਸਸ਼ਙ੍ਕਃ ਸਨ੍ ਗਤ੍ਵਾ ਤਵ ਮੁਦ੍ਰਾ ਭੂਮਧ੍ਯੇ ਸੰਗੋਪ੍ਯ ਸ੍ਥਾਪਿਤਵਾਨ੍, ਪਸ਼੍ਯ, ਤਵ ਯਤ੍ ਤਦੇਵ ਗ੍ਰੁʼਹਾਣ|
26 ੨੬ ਉਸ ਦੇ ਮਾਲਕ ਨੇ ਉਸ ਨੂੰ ਉੱਤਰ ਦਿੱਤਾ, ਓਏ ਦੁਸ਼ਟ ਅਤੇ ਆਲਸੀ ਨੌਕਰ! ਕੀ ਤੂੰ ਜਾਣਦਾ ਹੈਂ ਕਿ ਜਿੱਥੇ ਮੈਂ ਨਹੀਂ ਬੀਜਿਆ ਉੱਥੋਂ ਵੱਢਦਾ ਹਾਂ ਅਤੇ ਜਿੱਥੇ ਮੈਂ ਨਹੀਂ ਖਿੰਡਾਇਆ ਉੱਥੋਂ ਇਕੱਠਾ ਕਰਦਾ ਹਾਂ?
ਤਦਾ ਤਸ੍ਯ ਪ੍ਰਭੁਃ ਪ੍ਰਤ੍ਯਵਦਤ੍ ਰੇ ਦੁਸ਼਼੍ਟਾਲਸ ਦਾਸ, ਯਤ੍ਰਾਹੰ ਨ ਵਪਾਮਿ, ਤਤ੍ਰ ਛਿਨਦ੍ਮਿ, ਯਤ੍ਰ ਚ ਨ ਕਿਰਾਮਿ, ਤਤ੍ਰੇਵ ਸੰਗ੍ਰੁʼਹ੍ਲਾਮੀਤਿ ਚੇਦਜਾਨਾਸ੍ਤਰ੍ਹਿ
27 ੨੭ ਇਸ ਲਈ ਤੈਨੂੰ ਚਾਹੀਦਾ ਸੀ ਜੋ ਮੇਰੇ ਰੁਪਏ ਸ਼ਾਹੂਕਾਰਾਂ ਨੂੰ ਦਿੰਦਾ ਤਾਂ ਮੈਂ ਆ ਕੇ ਆਪਣਾ ਮਾਲ ਵਿਆਜ ਸਮੇਤ ਲੈਂਦਾ।
ਵਣਿਕ੍ਸ਼਼ੁ ਮਮ ਵਿੱਤਾਰ੍ਪਣੰ ਤਵੋਚਿਤਮਾਸੀਤ੍, ਯੇਨਾਹਮਾਗਤ੍ਯ ਵ੍ਰੁʼਦ੍ਵ੍ਯਾ ਸਾਕੰ ਮੂਲਮੁਦ੍ਰਾਃ ਪ੍ਰਾਪ੍ਸ੍ਯਮ੍|
28 ੨੮ ਸੋ ਉਹ ਤੋੜਾ ਉਸ ਕੋਲੋਂ ਲੈ ਲਓ ਅਤੇ ਜਿਸ ਦੇ ਕੋਲ ਦਸ ਤੋੜੇ ਹਨ ਉਹ ਨੂੰ ਦਿਓ।
ਅਤੋਸ੍ਮਾਤ੍ ਤਾਂ ਪੋਟਲਿਕਾਮ੍ ਆਦਾਯ ਯਸ੍ਯ ਦਸ਼ ਪੋਟਲਿਕਾਃ ਸਨ੍ਤਿ ਤਸ੍ਮਿੰਨਰ੍ਪਯਤ|
29 ੨੯ ਕਿਉਂਕਿ ਜਿਸ ਕਿਸੇ ਕੋਲ ਕੁਝ ਹੈ ਉਹ ਨੂੰ ਦਿੱਤਾ ਜਾਵੇਗਾ ਅਤੇ ਉਹ ਦਾ ਵਾਧਾ ਹੋਵੇਗਾ ਪਰ ਜਿਸ ਦੇ ਕੋਲ ਨਹੀਂ ਉਸ ਕੋਲੋਂ ਜੋ ਉਹ ਦਾ ਹੈ ਉਹ ਵੀ ਲੈ ਲਿਆ ਜਾਵੇਗਾ।
ਯੇਨ ਵਰ੍ਦ੍ਵ੍ਯਤੇ ਤਸ੍ਮਿੰਨੈਵਾਰ੍ਪਿਸ਼਼੍ਯਤੇ, ਤਸ੍ਯੈਵ ਚ ਬਾਹੁਲ੍ਯੰ ਭਵਿਸ਼਼੍ਯਤਿ, ਕਿਨ੍ਤੁ ਯੇਨ ਨ ਵਰ੍ਦ੍ਵ੍ਯਤੇ, ਤਸ੍ਯਾਨ੍ਤਿਕੇ ਯਤ੍ ਕਿਞ੍ਚਨ ਤਿਸ਼਼੍ਠਤਿ, ਤਦਪਿ ਪੁਨਰ੍ਨੇਸ਼਼੍ਯਤੇ|
30 ੩੦ ਇਸ ਨਿਕੰਮੇ ਨੌਕਰ ਨੂੰ ਬਾਹਰ ਦੇ ਅੰਧਕਾਰ ਵਿੱਚ ਸੁੱਟ ਦਿਓ। ਉੱਥੇ ਰੋਣਾ ਅਤੇ ਕਚੀਚੀਆਂ ਵੱਟਣਾ ਹੋਵੇਗਾ।
ਅਪਰੰ ਯੂਯੰ ਤਮਕਰ੍ੰਮਣ੍ਯੰ ਦਾਸੰ ਨੀਤ੍ਵਾ ਯਤ੍ਰ ਸ੍ਥਾਨੇ ਕ੍ਰਨ੍ਦਨੰ ਦਨ੍ਤਘਰ੍ਸ਼਼ਣਞ੍ਚ ਵਿਦ੍ਯੇਤੇ, ਤਸ੍ਮਿਨ੍ ਬਹਿਰ੍ਭੂਤਤਮਸਿ ਨਿਕ੍ਸ਼਼ਿਪਤ|
31 ੩੧ ਜਦ ਮਨੁੱਖ ਦਾ ਪੁੱਤਰ ਆਪਣੀ ਮਹਿਮਾ ਨਾਲ ਸਾਰੇ ਦੂਤਾਂ ਨਾਲ ਆਵੇਗਾ ਤਦ ਉਹ ਆਪਣੇ ਤੇਜ ਦੇ ਸਿੰਘਾਸਣ ਉੱਤੇ ਬੈਠੇਗਾ।
ਯਦਾ ਮਨੁਜਸੁਤਃ ਪਵਿਤ੍ਰਦੂਤਾਨ੍ ਸਙ੍ਗਿਨਃ ਕ੍ਰੁʼਤ੍ਵਾ ਨਿਜਪ੍ਰਭਾਵੇਨਾਗਤ੍ਯ ਨਿਜਤੇਜੋਮਯੇ ਸਿੰਹਾਸਨੇ ਨਿਵੇਕ੍ਸ਼਼੍ਯਤਿ,
32 ੩੨ ਅਤੇ ਸਭ ਕੌਮਾਂ ਉਹ ਦੇ ਅੱਗੇ ਇਕੱਠੀਆਂ ਕੀਤੀਆਂ ਜਾਣਗੀਆਂ ਅਤੇ ਜਿਸ ਤਰ੍ਹਾਂ ਅਯਾਲੀ ਭੇਡਾਂ ਨੂੰ ਬੱਕਰੀਆਂ ਵਿੱਚੋਂ ਅਲੱਗ ਕਰਦਾ ਹੈ, ਉਸੇ ਤਰ੍ਹਾਂ ਉਹ ਉਨ੍ਹਾਂ ਨੂੰ ਇੱਕ ਦੂਜੇ ਤੋਂ ਅਲੱਗ ਕਰੇਗਾ।
ਤਦਾ ਤਤ੍ਸੰਮੁਖੇ ਸਰ੍ੱਵਜਾਤੀਯਾ ਜਨਾ ਸੰਮੇਲਿਸ਼਼੍ਯਨ੍ਤਿ| ਤਤੋ ਮੇਸ਼਼ਪਾਲਕੋ ਯਥਾ ਛਾਗੇਭ੍ਯੋ(ਅ)ਵੀਨ੍ ਪ੍ਰੁʼਥਕ੍ ਕਰੋਤਿ ਤਥਾ ਸੋਪ੍ਯੇਕਸ੍ਮਾਦਨ੍ਯਮ੍ ਇੱਥੰ ਤਾਨ੍ ਪ੍ਰੁʼਥਕ ਕ੍ਰੁʼਤ੍ਵਾਵੀਨ੍
33 ੩੩ ਅਤੇ ਉਹ ਭੇਡਾਂ ਨੂੰ ਆਪਣੇ ਸੱਜੇ ਪਾਸੇ ਅਤੇ ਬੱਕਰੀਆਂ ਨੂੰ ਖੱਬੇ ਪਾਸੇ ਖੜ੍ਹਾ ਕਰੇਗਾ।
ਦਕ੍ਸ਼਼ਿਣੇ ਛਾਗਾਂਸ਼੍ਚ ਵਾਮੇ ਸ੍ਥਾਪਯਿਸ਼਼੍ਯਤਿ|
34 ੩੪ ਤਦ ਰਾਜਾ ਉਨ੍ਹਾਂ ਨੂੰ ਜਿਹੜੇ ਉਹ ਦੇ ਸੱਜੇ ਪਾਸੇ ਹੋਣ ਆਖੇਗਾ, ਹੇ ਮੇਰੇ ਪਿਤਾ ਦੇ ਮੁਬਾਰਕ ਲੋਕੋ ਆਓ! ਜਿਹੜਾ ਰਾਜ ਜਗਤ ਦੇ ਮੁੱਢੋਂ ਤੁਹਾਡੇ ਲਈ ਤਿਆਰ ਕੀਤਾ ਹੋਇਆ ਹੈ, ਉਹ ਦੇ ਵਾਰਿਸ ਹੋਵੋ।
ਤਤਃ ਪਰੰ ਰਾਜਾ ਦਕ੍ਸ਼਼ਿਣਸ੍ਥਿਤਾਨ੍ ਮਾਨਵਾਨ੍ ਵਦਿਸ਼਼੍ਯਤਿ, ਆਗੱਛਤ ਮੱਤਾਤਸ੍ਯਾਨੁਗ੍ਰਹਭਾਜਨਾਨਿ, ਯੁਸ਼਼੍ਮਤ੍ਕ੍ਰੁʼਤ ਆ ਜਗਦਾਰਮ੍ਭਤ੍ ਯਦ੍ ਰਾਜ੍ਯਮ੍ ਆਸਾਦਿਤੰ ਤਦਧਿਕੁਰੁਤ|
35 ੩੫ ਕਿਉਂ ਜੋ ਮੈਂ ਭੁੱਖਾ ਸੀ ਅਤੇ ਤੁਸੀਂ ਮੈਨੂੰ ਖਾਣ ਨੂੰ ਦਿੱਤਾ, ਮੈਂ ਤਿਹਾਇਆ ਸੀ ਅਤੇ ਤੁਸੀਂ ਮੈਨੂੰ ਪੀਣ ਨੂੰ ਦਿੱਤਾ, ਮੈਂ ਪਰਦੇਸੀ ਸੀ ਅਤੇ ਤੁਸੀਂ ਮੈਨੂੰ ਆਪਣੇ ਘਰ ਉਤਾਰਿਆ,
ਯਤੋ ਬੁਭੁਕ੍ਸ਼਼ਿਤਾਯ ਮਹ੍ਯੰ ਭੋਜ੍ਯਮ੍ ਅਦੱਤ, ਪਿਪਾਸਿਤਾਯ ਪੇਯਮਦੱਤ, ਵਿਦੇਸ਼ਿਨੰ ਮਾਂ ਸ੍ਵਸ੍ਥਾਨਮਨਯਤ,
36 ੩੬ ਨੰਗਾ ਸੀ ਅਤੇ ਤੁਸੀਂ ਮੈਨੂੰ ਕੱਪੜੇ ਪਹਿਨਾਏ, ਮੈਂ ਰੋਗੀ ਸੀ ਅਤੇ ਤੁਸੀਂ ਮੇਰੀ ਖ਼ਬਰ ਲਈ, ਮੈਂ ਕੈਦ ਵਿੱਚ ਸੀ ਅਤੇ ਤੁਸੀਂ ਮੇਰੇ ਕੋਲ ਆਏ।
ਵਸ੍ਤ੍ਰਹੀਨੰ ਮਾਂ ਵਸਨੰ ਪਰ੍ੱਯਧਾਪਯਤ, ਪੀਡੀਤੰ ਮਾਂ ਦ੍ਰਸ਼਼੍ਟੁਮਾਗੱਛਤ, ਕਾਰਾਸ੍ਥਞ੍ਚ ਮਾਂ ਵੀਕ੍ਸ਼਼ਿਤੁਮ ਆਗੱਛਤ|
37 ੩੭ ਤਦ ਧਰਮੀ ਲੋਕ ਉਹ ਨੂੰ ਇਹ ਉੱਤਰ ਦੇਣਗੇ, ਪ੍ਰਭੂ ਜੀ ਅਸੀਂ ਕਦੋਂ ਤੈਨੂੰ ਭੁੱਖਾ ਵੇਖਿਆ ਤੇ ਤੈਨੂੰ ਖੁਆਇਆ ਜਾਂ ਤਿਹਾਇਆ ਵੇਖਿਆ ਤੇ ਤੈਨੂੰ ਪਿਲਾਇਆ?
ਤਦਾ ਧਾਰ੍ੰਮਿਕਾਃ ਪ੍ਰਤਿਵਦਿਸ਼਼੍ਯਨ੍ਤਿ, ਹੇ ਪ੍ਰਭੋ, ਕਦਾ ਤ੍ਵਾਂ ਕ੍ਸ਼਼ੁਧਿਤੰ ਵੀਕ੍ਸ਼਼੍ਯ ਵਯਮਭੋਜਯਾਮ? ਵਾ ਪਿਪਾਸਿਤੰ ਵੀਕ੍ਸ਼਼੍ਯ ਅਪਾਯਯਾਮ?
38 ੩੮ ਕਦੋਂ ਅਸੀਂ ਤੈਨੂੰ ਪਰਦੇਸੀ ਵੇਖਿਆ ਤੇ ਤੈਨੂੰ ਆਪਣੇ ਘਰ ਉਤਾਰਿਆ ਜਾਂ ਨੰਗਾ ਵੇਖਿਆ ਤੇ ਤੈਨੂੰ ਕੱਪੜੇ ਪਹਿਨਾਏ?
ਕਦਾ ਵਾ ਤ੍ਵਾਂ ਵਿਦੇਸ਼ਿਨੰ ਵਿਲੋਕ੍ਯ ਸ੍ਵਸ੍ਥਾਨਮਨਯਾਮ? ਕਦਾ ਵਾ ਤ੍ਵਾਂ ਨਗ੍ਨੰ ਵੀਕ੍ਸ਼਼੍ਯ ਵਸਨੰ ਪਰ੍ੱਯਧਾਪਯਾਮ?
39 ੩੯ ਕਦੋਂ ਅਸੀਂ ਤੈਨੂੰ ਰੋਗੀ ਜਾਂ ਕੈਦੀ ਵੇਖਿਆ ਤੇ ਤੇਰੇ ਕੋਲ ਆਏ?
ਕਦਾ ਵਾ ਤ੍ਵਾਂ ਪੀਡਿਤੰ ਕਾਰਾਸ੍ਥਞ੍ਚ ਵੀਕ੍ਸ਼਼੍ਯ ਤ੍ਵਦਨ੍ਤਿਕਮਗੱਛਾਮ?
40 ੪੦ ਰਾਜਾ ਉਨ੍ਹਾਂ ਨੂੰ ਉੱਤਰ ਦੇਵੇਗਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜਦ ਤੁਸੀਂ ਮੇਰੇ ਇਨ੍ਹਾਂ ਸਭਨਾਂ ਛੋਟੇ ਭਰਾਵਾਂ ਵਿੱਚੋਂ ਇੱਕ ਨਾਲ ਇਹ ਕੀਤਾ ਤਾਂ ਮੇਰੇ ਨਾਲ ਕੀਤਾ।
ਤਦਾਨੀਂ ਰਾਜਾ ਤਾਨ੍ ਪ੍ਰਤਿਵਦਿਸ਼਼੍ਯਤਿ, ਯੁਸ਼਼੍ਮਾਨਹੰ ਸਤ੍ਯੰ ਵਦਾਮਿ, ਮਮੈਤੇਸ਼਼ਾਂ ਭ੍ਰਾਤ੍ਰੁʼਣਾਂ ਮਧ੍ਯੇ ਕਞ੍ਚਨੈਕੰ ਕ੍ਸ਼਼ੁਦ੍ਰਤਮੰ ਪ੍ਰਤਿ ਯਦ੍ ਅਕੁਰੁਤ, ਤਨ੍ਮਾਂ ਪ੍ਰਤ੍ਯਕੁਰੁਤ|
41 ੪੧ ਤਦ ਜਿਹੜੇ ਖੱਬੇ ਪਾਸੇ ਹੋਣ ਉਨ੍ਹਾਂ ਨੂੰ ਵੀ ਉਹ ਕਹੇਗਾ, ਹੇ ਸਰਾਪੇ ਹੋਇਓ, ਮੇਰੇ ਕੋਲੋਂ ਉਸ ਸਦੀਪਕ ਅੱਗ ਵਿੱਚ ਚੱਲੇ ਜਾਓ ਜਿਹੜੀ ਸ਼ੈਤਾਨ ਅਤੇ ਉਹ ਦੇ ਦੂਤਾਂ ਲਈ ਤਿਆਰ ਕੀਤੀ ਹੋਈ ਹੈ। (aiōnios )
ਪਸ਼੍ਚਾਤ੍ ਸ ਵਾਮਸ੍ਥਿਤਾਨ੍ ਜਨਾਨ੍ ਵਦਿਸ਼਼੍ਯਤਿ, ਰੇ ਸ਼ਾਪਗ੍ਰਸ੍ਤਾਃ ਸਰ੍ੱਵੇ, ਸ਼ੈਤਾਨੇ ਤਸ੍ਯ ਦੂਤੇਭ੍ਯਸ਼੍ਚ ਯੋ(ਅ)ਨਨ੍ਤਵਹ੍ਨਿਰਾਸਾਦਿਤ ਆਸ੍ਤੇ, ਯੂਯੰ ਮਦਨ੍ਤਿਕਾਤ੍ ਤਮਗ੍ਨਿੰ ਗੱਛਤ| (aiōnios )
42 ੪੨ ਕਿਉਂ ਜੋ ਮੈਂ ਭੁੱਖਾ ਸੀ ਤੇ ਤੁਸੀਂ ਮੈਨੂੰ ਨਾ ਖੁਆਇਆ, ਮੈਂ ਤਿਹਾਇਆ ਸੀ ਤੇ ਤੁਸੀਂ ਮੈਨੂੰ ਨਾ ਪਿਆਇਆ।
ਯਤੋ ਕ੍ਸ਼਼ੁਧਿਤਾਯ ਮਹ੍ਯਮਾਹਾਰੰ ਨਾਦੱਤ, ਪਿਪਾਸਿਤਾਯ ਮਹ੍ਯੰ ਪੇਯੰ ਨਾਦੱਤ,
43 ੪੩ ਮੈਂ ਪਰਦੇਸੀ ਸੀ ਤੇ ਤੁਸੀਂ ਮੈਨੂੰ ਆਪਣੇ ਘਰ ਨਾ ਉਤਾਰਿਆ, ਨੰਗਾ ਸੀ ਤੇ ਤੁਸੀਂ ਮੈਨੂੰ ਕੱਪੜੇ ਨਾ ਪਹਿਨਾਏ, ਰੋਗੀ ਅਤੇ ਕੈਦੀ ਸੀ ਤੇ ਤੁਸੀਂ ਮੇਰੀ ਖ਼ਬਰ ਨਾ ਲਈ।
ਵਿਦੇਸ਼ਿਨੰ ਮਾਂ ਸ੍ਵਸ੍ਥਾਨੰ ਨਾਨਯਤ, ਵਸਨਹੀਨੰ ਮਾਂ ਵਸਨੰ ਨ ਪਰ੍ੱਯਧਾਪਯਤ, ਪੀਡਿਤੰ ਕਾਰਾਸ੍ਥਞ੍ਚ ਮਾਂ ਵੀਕ੍ਸ਼਼ਿਤੁੰ ਨਾਗੱਛਤ|
44 ੪੪ ਤਦ ਉਹ ਵੀ ਉੱਤਰ ਦੇਣਗੇ, ਪ੍ਰਭੂ ਜੀ ਕਦੋਂ ਅਸੀਂ ਤੈਨੂੰ ਭੁੱਖਾ ਜਾਂ ਤਿਹਾਇਆ ਜਾਂ ਪਰਦੇਸੀ ਜਾਂ ਨੰਗਾ ਜਾਂ ਰੋਗੀ ਜਾਂ ਕੈਦੀ ਵੇਖਿਆ ਅਤੇ ਤੇਰੀ ਟਹਿਲ ਸੇਵਾ ਨਾ ਕੀਤੀ?
ਤਦਾ ਤੇ ਪ੍ਰਤਿਵਦਿਸ਼਼੍ਯਨ੍ਤਿ, ਹੇ ਪ੍ਰਭੋ, ਕਦਾ ਤ੍ਵਾਂ ਕ੍ਸ਼਼ੁਧਿਤੰ ਵਾ ਪਿਪਾਸਿਤੰ ਵਾ ਵਿਦੇਸ਼ਿਨੰ ਵਾ ਨਗ੍ਨੰ ਵਾ ਪੀਡਿਤੰ ਵਾ ਕਾਰਾਸ੍ਥੰ ਵੀਕ੍ਸ਼਼੍ਯ ਤ੍ਵਾਂ ਨਾਸੇਵਾਮਹਿ?
45 ੪੫ ਤਦ ਉਹ ਉਨ੍ਹਾਂ ਨੂੰ ਇਹ ਉੱਤਰ ਦੇਵੇਗਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜਦ ਤੁਸੀਂ ਇਨ੍ਹਾਂ ਸਭਨਾਂ ਤੋਂ ਛੋਟਿਆਂ ਵਿੱਚੋਂ ਇੱਕ ਨਾਲ ਇਹ ਨਾ ਕੀਤਾ ਤਾਂ ਮੇਰੇ ਨਾਲ ਨਾ ਕੀਤਾ।
ਤਦਾ ਸ ਤਾਨ੍ ਵਦਿਸ਼਼੍ਯਤਿ, ਤਥ੍ਯਮਹੰ ਯੁਸ਼਼੍ਮਾਨ੍ ਬ੍ਰਵੀਮਿ, ਯੁਸ਼਼੍ਮਾਭਿਰੇਸ਼਼ਾਂ ਕਞ੍ਚਨ ਕ੍ਸ਼਼ੋਦਿਸ਼਼੍ਠੰ ਪ੍ਰਤਿ ਯੰਨਾਕਾਰਿ, ਤਨ੍ਮਾਂ ਪ੍ਰਤ੍ਯੇਵ ਨਾਕਾਰਿ|
46 ੪੬ ਅਤੇ ਇਹ ਸਦੀਪਕ ਸਜ਼ਾ ਵਿੱਚ ਜਾਣਗੇ, ਪਰ ਧਰਮੀ ਸਦੀਪਕ ਜੀਵਨ ਵਿੱਚ। (aiōnios )
ਪਸ਼੍ਚਾਦਮ੍ਯਨਨ੍ਤਸ਼ਾਸ੍ਤਿੰ ਕਿਨ੍ਤੁ ਧਾਰ੍ੰਮਿਕਾ ਅਨਨ੍ਤਾਯੁਸ਼਼ੰ ਭੋਕ੍ਤੁੰ ਯਾਸ੍ਯਨ੍ਤਿ| (aiōnios )