< ਮੱਤੀ 13 >

1 ਉਸੇ ਦਿਨ ਯਿਸੂ ਘਰੋਂ ਨਿੱਕਲ ਕੇ ਝੀਲ ਦੇ ਨੇੜੇ ਜਾ ਬੈਠਾ।
ਅਪਰਞ੍ਚ ਤਸ੍ਮਿਨ੍ ਦਿਨੇ ਯੀਸ਼ੁਃ ਸਦ੍ਮਨੋ ਗਤ੍ਵਾ ਸਰਿਤ੍ਪਤੇ ਰੋਧਸਿ ਸਮੁਪਵਿਵੇਸ਼|
2 ਅਤੇ ਬਹੁਤ ਵੱਡੀ ਭੀੜ ਉਹ ਦੇ ਕੋਲ ਇਕੱਠੀ ਹੋ ਗਈ, ਸੋ ਉਹ ਬੇੜੀ ਤੇ ਚੜ੍ਹ ਕੇ ਬੈਠ ਗਿਆ ਅਤੇ ਸਾਰੀ ਭੀੜ ਕੰਢੇ ਉੱਤੇ ਖੜੀ ਰਹੀ।
ਤਤ੍ਰ ਤਤ੍ਸੰਨਿਧੌ ਬਹੁਜਨਾਨਾਂ ਨਿਵਹੋਪਸ੍ਥਿਤੇਃ ਸ ਤਰਣਿਮਾਰੁਹ੍ਯ ਸਮੁਪਾਵਿਸ਼ਤ੍, ਤੇਨ ਮਾਨਵਾ ਰੋਧਸਿ ਸ੍ਥਿਤਵਨ੍ਤਃ|
3 ਉਸ ਨੇ ਉਨ੍ਹਾਂ ਨੂੰ ਬਹੁਤ ਸਾਰੀਆਂ ਗੱਲਾਂ ਦ੍ਰਿਸ਼ਟਾਂਤਾਂ ਵਿੱਚ ਆਖੀਆਂ ਕਿ ਵੇਖੋ ਇੱਕ ਬੀਜ ਬੀਜਣ ਵਾਲਾ, ਬੀਜਣ ਨੂੰ ਨਿੱਕਲਿਆ।
ਤਦਾਨੀਂ ਸ ਦ੍ਰੁʼਸ਼਼੍ਟਾਨ੍ਤੈਸ੍ਤਾਨ੍ ਇੱਥੰ ਬਹੁਸ਼ ਉਪਦਿਸ਼਼੍ਟਵਾਨ੍| ਪਸ਼੍ਯਤ, ਕਸ਼੍ਚਿਤ੍ ਕ੍ਰੁʼਸ਼਼ੀਵਲੋ ਬੀਜਾਨਿ ਵਪ੍ਤੁੰ ਬਹਿਰ੍ਜਗਾਮ,
4 ਅਤੇ ਬੀਜਦੇ ਸਮੇਂ ਕੁਝ ਬੀਜ ਰਾਹ ਦੇ ਕੰਢੇ ਵੱਲ ਡਿੱਗਿਆ ਅਤੇ ਪੰਛੀ ਆ ਕੇ ਉਸ ਨੂੰ ਚੁਗ ਲੈ ਗਏ
ਤਸ੍ਯ ਵਪਨਕਾਲੇ ਕਤਿਪਯਬੀਜੇਸ਼਼ੁ ਮਾਰ੍ਗਪਾਰ੍ਸ਼੍ਵੇ ਪਤਿਤੇਸ਼਼ੁ ਵਿਹਗਾਸ੍ਤਾਨਿ ਭਕ੍ਸ਼਼ਿਤਵਨ੍ਤਃ|
5 ਅਤੇ ਕੁਝ ਪਥਰੀਲੀ ਜ਼ਮੀਨ ਵਿੱਚ ਡਿੱਗਿਆ ਜਿੱਥੇ ਉਹ ਨੂੰ ਬਹੁਤੀ ਮਿੱਟੀ ਨਾ ਮਿਲੀ ਅਤੇ ਡੂੰਘੀ ਮਿੱਟੀ ਨਾ ਮਿਲਣ ਦੇ ਕਾਰਨ ਉਹ ਛੇਤੀ ਉੱਗ ਪਿਆ।
ਅਪਰੰ ਕਤਿਪਯਬੀਜੇਸ਼਼ੁ ਸ੍ਤੋਕਮ੍ਰੁʼਦ੍ਯੁਕ੍ਤਪਾਸ਼਼ਾਣੇ ਪਤਿਤੇਸ਼਼ੁ ਮ੍ਰੁʼਦਲ੍ਪਤ੍ਵਾਤ੍ ਤਤ੍ਕ੍ਸ਼਼ਣਾਤ੍ ਤਾਨ੍ਯਙ੍ਕੁਰਿਤਾਨਿ,
6 ਪਰ ਜਦੋਂ ਸੂਰਜ ਚੜ੍ਹਿਆ ਤਾਂ ਕੁਮਲਾ ਗਿਆ ਅਤੇ ਜੜ੍ਹ ਨਾ ਫੜਨ ਦੇ ਕਾਰਨ ਸੁੱਕ ਗਿਆ।
ਕਿਨ੍ਤੁ ਰਵਾਵੁਦਿਤੇ ਦਗ੍ਧਾਨਿ ਤੇਸ਼਼ਾਂ ਮੂਲਾਪ੍ਰਵਿਸ਼਼੍ਟਤ੍ਵਾਤ੍ ਸ਼ੁਸ਼਼੍ਕਤਾਂ ਗਤਾਨਿ ਚ|
7 ਅਤੇ ਕੁਝ ਕੰਡਿਆਲੀਆਂ ਝਾੜੀਆਂ ਵਿੱਚ ਡਿੱਗਿਆ ਅਤੇ ਝਾੜੀਆਂ ਨੇ ਵਧ ਕੇ ਉਹ ਨੂੰ ਦਬਾ ਲਿਆ।
ਅਪਰੰ ਕਤਿਪਯਬੀਜੇਸ਼਼ੁ ਕਣ੍ਟਕਾਨਾਂ ਮਧ੍ਯੇ ਪਤਿਤੇਸ਼਼ੁ ਕਣ੍ਟਕਾਨ੍ਯੇਧਿਤ੍ਵਾ ਤਾਨਿ ਜਗ੍ਰਸੁਃ|
8 ਅਤੇ ਕੁਝ ਬੀਜ ਚੰਗੀ ਜ਼ਮੀਨ ਵਿੱਚ ਡਿੱਗਿਆ ਅਤੇ ਫਲ ਲਿਆਇਆ, ਕੁਝ ਸੌ ਗੁਣਾ ਕੁਝ ਸੱਠ ਗੁਣਾ ਕੁਝ ਤੀਹ ਗੁਣਾ।
ਅਪਰਞ੍ਚ ਕਤਿਪਯਬੀਜਾਨਿ ਉਰ੍ੱਵਰਾਯਾਂ ਪਤਿਤਾਨਿ; ਤੇਸ਼਼ਾਂ ਮਧ੍ਯੇ ਕਾਨਿਚਿਤ੍ ਸ਼ਤਗੁਣਾਨਿ ਕਾਨਿਚਿਤ੍ ਸ਼਼ਸ਼਼੍ਟਿਗੁਣਾਨਿ ਕਾਨਿਚਿਤ੍ ਤ੍ਰਿੰਸ਼ਗੁੰਣਾਨਿ ਫਲਾਨਿ ਫਲਿਤਵਨ੍ਤਿ|
9 ਜਿਸ ਦੇ ਕੰਨ ਹੋਣ ਉਹ ਸੁਣੇ।
ਸ਼੍ਰੋਤੁੰ ਯਸ੍ਯ ਸ਼੍ਰੁਤੀ ਆਸਾਤੇ ਸ ਸ਼੍ਰੁʼਣੁਯਾਤ੍|
10 ੧੦ ਚੇਲਿਆਂ ਨੇ ਕੋਲ ਆ ਕੇ ਉਸ ਨੂੰ ਕਿਹਾ, ਤੂੰ ਉਨ੍ਹਾਂ ਨਾਲ ਦ੍ਰਿਸ਼ਟਾਂਤਾਂ ਵਿੱਚ ਕਿਉਂ ਗੱਲਾਂ ਕਰਦਾ ਹੈਂ?
ਅਨਨ੍ਤਰੰ ਸ਼ਿਸ਼਼੍ਯੈਰਾਗਤ੍ਯ ਸੋ(ਅ)ਪ੍ਰੁʼੱਛ੍ਯਤ, ਭਵਤਾ ਤੇਭ੍ਯਃ ਕੁਤੋ ਦ੍ਰੁʼਸ਼਼੍ਟਾਨ੍ਤਕਥਾ ਕਥ੍ਯਤੇ?
11 ੧੧ ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਕਿ ਸਵਰਗ ਰਾਜ ਦੇ ਭੇਤਾਂ ਦੀ ਸਮਝ ਤੁਹਾਨੂੰ ਦਿੱਤੀ ਗਈ ਹੈ ਪਰ ਉਨ੍ਹਾਂ ਨੂੰ ਨਹੀਂ ਦਿੱਤੀ ਗਈ ਹੈ।
ਤਤਃ ਸ ਪ੍ਰਤ੍ਯਵਦਤ੍, ਸ੍ਵਰ੍ਗਰਾਜ੍ਯਸ੍ਯ ਨਿਗੂਢਾਂ ਕਥਾਂ ਵੇਦਿਤੁੰ ਯੁਸ਼਼੍ਮਭ੍ਯੰ ਸਾਮਰ੍ਥ੍ਯਮਦਾਯਿ, ਕਿਨ੍ਤੁ ਤੇਭ੍ਯੋ ਨਾਦਾਯਿ|
12 ੧੨ ਕਿਉਂਕਿ ਜਿਸ ਦੇ ਕੋਲ ਹੈ, ਉਹ ਨੂੰ ਦਿੱਤਾ ਜਾਵੇਗਾ ਅਤੇ ਉਹ ਦਾ ਵਾਧਾ ਹੋਵੇਗਾ; ਪਰ ਜਿਸ ਦੇ ਕੋਲ ਨਹੀਂ ਹੈ, ਉਸ ਤੋਂ ਜੋ ਕੁਝ ਉਸ ਦੇ ਕੋਲ ਹੈ ਉਹ ਵੀ ਲੈ ਲਿਆ ਜਾਵੇਗਾ।
ਯਸ੍ਮਾਦ੍ ਯਸ੍ਯਾਨ੍ਤਿਕੇ ਵਰ੍ੱਧਤੇ, ਤਸ੍ਮਾਯੇਵ ਦਾਯਿਸ਼਼੍ਯਤੇ, ਤਸ੍ਮਾਤ੍ ਤਸ੍ਯ ਬਾਹੁਲ੍ਯੰ ਭਵਿਸ਼਼੍ਯਤਿ, ਕਿਨ੍ਤੁ ਯਸ੍ਯਾਨ੍ਤਿਕੇ ਨ ਵਰ੍ੱਧਤੇ, ਤਸ੍ਯ ਯਤ੍ ਕਿਞ੍ਚਨਾਸ੍ਤੇ, ਤਦਪਿ ਤਸ੍ਮਾਦ੍ ਆਦਾਯਿਸ਼਼੍ਯਤੇ|
13 ੧੩ ਇਸ ਲਈ ਮੈਂ ਉਨ੍ਹਾਂ ਨਾਲ ਦ੍ਰਿਸ਼ਟਾਂਤਾਂ ਵਿੱਚ ਗੱਲਾਂ ਕਰਦਾ ਹਾਂ, ਕਿਉਂਕਿ ਉਹ ਵੇਖਦੇ ਹੋਏ ਵੀ ਨਹੀਂ ਵੇਖਦੇ ਅਤੇ ਸੁਣਦੇ ਹੋਏ ਵੀ ਨਹੀਂ ਸੁਣਦੇ, ਅਤੇ ਨਾ ਸਮਝਦੇ ਹਨ।
ਤੇ ਪਸ਼੍ਯਨ੍ਤੋਪਿ ਨ ਪਸ਼੍ਯਨ੍ਤਿ, ਸ਼੍ਰੁʼਣ੍ਵਨ੍ਤੋਪਿ ਨ ਸ਼੍ਰੁʼਣ੍ਵਨ੍ਤਿ, ਬੁਧ੍ਯਮਾਨਾ ਅਪਿ ਨ ਬੁਧ੍ਯਨ੍ਤੇ ਚ, ਤਸ੍ਮਾਤ੍ ਤੇਭ੍ਯੋ ਦ੍ਰੁʼਸ਼਼੍ਟਾਨ੍ਤਕਥਾ ਕਥ੍ਯਤੇ|
14 ੧੪ ਉਨ੍ਹਾਂ ਉੱਤੇ ਯਸਾਯਾਹ ਦਾ ਇਹ ਅਗੰਮ ਵਾਕ ਪੂਰਾ ਹੋਇਆ ਕਿ, ਤੁਸੀਂ ਸੁਣੋਗੇ ਪਰ ਸਮਝੋਗੇ ਨਹੀਂ, ਅਤੇ ਤੁਸੀਂ ਵੇਖੋਗੇ ਪਰ ਬੁਝੋਗੇ ਨਹੀਂ,
ਯਥਾ ਕਰ੍ਣੈਃ ਸ਼੍ਰੋਸ਼਼੍ਯਥ ਯੂਯੰ ਵੈ ਕਿਨ੍ਤੁ ਯੂਯੰ ਨ ਭੋਤ੍ਸ੍ਯਥ| ਨੇਤ੍ਰੈਰ੍ਦ੍ਰਕ੍ਸ਼਼੍ਯਥ ਯੂਯਞ੍ਚ ਪਰਿਜ੍ਞਾਤੁੰ ਨ ਸ਼ਕ੍ਸ਼਼੍ਯਥ| ਤੇ ਮਾਨੁਸ਼਼ਾ ਯਥਾ ਨੈਵ ਪਰਿਪਸ਼੍ਯਨ੍ਤਿ ਲੋਚਨੈਃ| ਕਰ੍ਣੈ ਰ੍ਯਥਾ ਨ ਸ਼੍ਰੁʼਣ੍ਵਨ੍ਤਿ ਨ ਬੁਧ੍ਯਨ੍ਤੇ ਚ ਮਾਨਸੈਃ| ਵ੍ਯਾਵਰ੍ੱਤਿਤੇਸ਼਼ੁ ਚਿੱਤੇਸ਼਼ੁ ਕਾਲੇ ਕੁਤ੍ਰਾਪਿ ਤੈਰ੍ਜਨੈਃ| ਮੱਤਸ੍ਤੇ ਮਨੁਜਾਃ ਸ੍ਵਸ੍ਥਾ ਯਥਾ ਨੈਵ ਭਵਨ੍ਤਿ ਚ| ਤਥਾ ਤੇਸ਼਼ਾਂ ਮਨੁਸ਼਼੍ਯਾਣਾਂ ਕ੍ਰਿਯਨ੍ਤੇ ਸ੍ਥੂਲਬੁੱਧਯਃ| ਬਧਿਰੀਭੂਤਕਰ੍ਣਾਸ਼੍ਚ ਜਾਤਾਸ਼੍ਚ ਮੁਦ੍ਰਿਤਾ ਦ੍ਰੁʼਸ਼ਃ|
15 ੧੫ ਕਿਉਂ ਜੋ ਇਸ ਪਰਜਾ ਦਾ ਮਨ ਮੋਟਾ ਹੋ ਗਿਆ ਹੈ, ਅਤੇ ਉਹ ਕੰਨਾਂ ਨਾਲ ਉੱਚਾ ਸੁਣਦੇ ਹਨ, ਇਹਨਾਂ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਹਨ, ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਉਹ ਅੱਖਾਂ ਨਾਲ ਵੇਖਣ ਅਤੇ ਕੰਨਾਂ ਨਾਲ ਸੁਣਨ, ਅਤੇ ਮਨ ਨਾਲ ਸਮਝਣ ਅਤੇ ਮੁੜ ਆਉਣ, ਅਤੇ ਮੈਂ ਇਹਨਾਂ ਨੂੰ ਚੰਗਾ ਕਰਾਂ।
ਯਦੇਤਾਨਿ ਵਚਨਾਨਿ ਯਿਸ਼ਯਿਯਭਵਿਸ਼਼੍ਯਦ੍ਵਾਦਿਨਾ ਪ੍ਰੋਕ੍ਤਾਨਿ ਤੇਸ਼਼ੁ ਤਾਨਿ ਫਲਨ੍ਤਿ|
16 ੧੬ ਪਰ ਧੰਨ ਹਨ ਤੁਹਾਡੀਆਂ ਅੱਖਾਂ ਜੋ ਉਹ ਵੇਖਦੀਆਂ ਹਨ ਅਤੇ ਤੁਹਾਡੇ ਕੰਨ ਜੋ ਉਹ ਸੁਣਦੇ ਹਨ।
ਕਿਨ੍ਤੁ ਯੁਸ਼਼੍ਮਾਕੰ ਨਯਨਾਨਿ ਧਨ੍ਯਾਨਿ, ਯਸ੍ਮਾਤ੍ ਤਾਨਿ ਵੀਕ੍ਸ਼਼ਨ੍ਤੇ; ਧਨ੍ਯਾਸ਼੍ਚ ਯੁਸ਼਼੍ਮਾਕੰ ਸ਼ਬ੍ਦਗ੍ਰਹਾਃ, ਯਸ੍ਮਾਤ੍ ਤੈਰਾਕਰ੍ਣ੍ਯਤੇ|
17 ੧੭ ਕਿਉਂਕਿ ਮੈਂ ਤੁਹਾਨੂੰ ਸੱਚ ਆਖਦਾ ਹਾਂ, ਕਿ ਬਹੁਤ ਸਾਰੇ ਨਬੀ ਅਤੇ ਧਰਮੀ ਚਾਹੁੰਦੇ ਸਨ ਕਿ ਜੋ ਕੁਝ ਤੁਸੀਂ ਵੇਖਦੇ ਹੋ ਉਹ ਵੀ ਵੇਖਣ ਪਰ ਨਾ ਵੇਖ ਸਕੇ ਅਤੇ ਜੋ ਕੁਝ ਤੁਸੀਂ ਸੁਣਦੇ ਹੋ ਉਹਨਾਂ ਨੇ ਨਾ ਸੁਣਿਆ।
ਮਯਾ ਯੂਯੰ ਤਥ੍ਯੰ ਵਚਾਮਿ ਯੁਸ਼਼੍ਮਾਭਿ ਰ੍ਯਦ੍ਯਦ੍ ਵੀਕ੍ਸ਼਼੍ਯਤੇ, ਤਦ੍ ਬਹਵੋ ਭਵਿਸ਼਼੍ਯਦ੍ਵਾਦਿਨੋ ਧਾਰ੍ੰਮਿਕਾਸ਼੍ਚ ਮਾਨਵਾ ਦਿਦ੍ਰੁʼਕ੍ਸ਼਼ਨ੍ਤੋਪਿ ਦ੍ਰਸ਼਼੍ਟੁੰ ਨਾਲਭਨ੍ਤ, ਪੁਨਸ਼੍ਚ ਯੂਯੰ ਯਦ੍ਯਤ੍ ਸ਼੍ਰੁʼਣੁਥ, ਤਤ੍ ਤੇ ਸ਼ੁਸ਼੍ਰੂਸ਼਼ਮਾਣਾ ਅਪਿ ਸ਼੍ਰੋਤੁੰ ਨਾਲਭਨ੍ਤ|
18 ੧੮ ਹੁਣ ਤੁਸੀਂ ਬੀਜਣ ਵਾਲੇ ਦਾ ਦ੍ਰਿਸ਼ਟਾਂਤ ਸੁਣੋ।
ਕ੍ਰੁʼਸ਼਼ੀਵਲੀਯਦ੍ਰੁʼਸ਼਼੍ਟਾਨ੍ਤਸ੍ਯਾਰ੍ਥੰ ਸ਼੍ਰੁʼਣੁਤ|
19 ੧੯ ਹਰ ਕੋਈ ਜਿਹੜਾ ਰਾਜ ਦਾ ਬਚਨ ਸੁਣਦਾ ਹੈ ਪਰ ਨਹੀਂ ਸਮਝਦਾ, ਦੁਸ਼ਟ ਆ ਕੇ ਜੋ ਕੁਝ ਉਸ ਦੇ ਮਨ ਵਿੱਚ ਬੀਜਿਆ ਹੈ ਉਸ ਨੂੰ ਖੋਹ ਲੈਂਦਾ ਹੈ। ਇਹ ਉਹ ਹੈ ਜਿਹੜਾ ਬੀਜ ਰਾਹ ਦੇ ਕੰਢੇ ਵੱਲ ਡਿੱਗਿਆ ਸੀ।
ਮਾਰ੍ਗਪਾਰ੍ਸ਼੍ਵੇ ਬੀਜਾਨ੍ਯੁਪ੍ਤਾਨਿ ਤਸ੍ਯਾਰ੍ਥ ਏਸ਼਼ਃ, ਯਦਾ ਕਸ਼੍ਚਿਤ੍ ਰਾਜ੍ਯਸ੍ਯ ਕਥਾਂ ਨਿਸ਼ਮ੍ਯ ਨ ਬੁਧ੍ਯਤੇ, ਤਦਾ ਪਾਪਾਤ੍ਮਾਗਤ੍ਯ ਤਦੀਯਮਨਸ ਉਪ੍ਤਾਂ ਕਥਾਂ ਹਰਨ੍ ਨਯਤਿ|
20 ੨੦ ਅਤੇ ਜਿਹੜਾ ਪਥਰੀਲੀ ਜ਼ਮੀਨ ਵਿੱਚ ਡਿੱਗਿਆ, ਸੋ ਉਹ ਹੈ ਜੋ ਬਚਨ ਸੁਣ ਕੇ ਝੱਟ ਖੁਸ਼ੀ ਨਾਲ ਉਹ ਨੂੰ ਮੰਨ ਲੈਂਦਾ ਹੈ।
ਅਪਰੰ ਪਾਸ਼਼ਾਣਸ੍ਥਲੇ ਬੀਜਾਨ੍ਯੁਪ੍ਤਾਨਿ ਤਸ੍ਯਾਰ੍ਥ ਏਸ਼਼ਃ; ਕਸ਼੍ਚਿਤ੍ ਕਥਾਂ ਸ਼੍ਰੁਤ੍ਵੈਵ ਹਰ੍ਸ਼਼ਚਿੱਤੇਨ ਗ੍ਰੁʼਹ੍ਲਾਤਿ,
21 ੨੧ ਪਰ ਆਪਣੇ ਵਿੱਚ ਡੂੰਘੀ ਜੜ੍ਹ ਨਹੀਂ ਰੱਖਦਾ, ਪਰ ਥੋੜ੍ਹਾ ਸਮਾਂ ਰਹਿੰਦਾ ਹੈ ਪਰ ਜਦੋਂ ਬਚਨ ਦੇ ਕਾਰਨ ਦੁੱਖ ਜਾਂ ਜ਼ੁਲਮ ਹੁੰਦਾ ਹੈ, ਤਾਂ ਉਹ ਝੱਟ ਠੋਕਰ ਖਾਂਦਾ ਹੈ।
ਕਿਨ੍ਤੁ ਤਸ੍ਯ ਮਨਸਿ ਮੂਲਾਪ੍ਰਵਿਸ਼਼੍ਟਤ੍ਵਾਤ੍ ਸ ਕਿਞ੍ਚਿਤ੍ਕਾਲਮਾਤ੍ਰੰ ਸ੍ਥਿਰਸ੍ਤਿਸ਼਼੍ਠਤਿ; ਪਸ਼੍ਚਾਤ ਤਤ੍ਕਥਾਕਾਰਣਾਤ੍ ਕੋਪਿ ਕ੍ਲੇਸ੍ਤਾਡਨਾ ਵਾ ਚੇਤ੍ ਜਾਯਤੇ, ਤਰ੍ਹਿ ਸ ਤਤ੍ਕ੍ਸ਼਼ਣਾਦ੍ ਵਿਘ੍ਨਮੇਤਿ|
22 ੨੨ ਅਤੇ ਜਿਹੜਾ ਕੰਡਿਆਲੀਆਂ ਝਾੜੀਆਂ ਵਿੱਚ ਡਿੱਗਿਆ, ਉਹ ਹੈ ਜੋ ਬਚਨ ਨੂੰ ਸੁਣਦਾ ਹੈ ਪਰ ਇਸ ਸੰਸਾਰ ਦੀ ਚਿੰਤਾ ਅਤੇ ਧਨ ਦਾ ਧੋਖਾ, ਬਚਨ ਨੂੰ ਦਬਾ ਲੈਂਦਾ ਹੈ ਅਤੇ ਉਹ ਕੁਝ ਵੀ ਫਲ ਨਹੀਂ ਦਿੰਦਾ। (aiōn g165)
ਅਪਰੰ ਕਣ੍ਟਕਾਨਾਂ ਮਧ੍ਯੇ ਬੀਜਾਨ੍ਯੁਪ੍ਤਾਨਿ ਤਦਰ੍ਥ ਏਸ਼਼ਃ; ਕੇਨਚਿਤ੍ ਕਥਾਯਾਂ ਸ਼੍ਰੁਤਾਯਾਂ ਸਾਂਸਾਰਿਕਚਿਨ੍ਤਾਭਿ ਰ੍ਭ੍ਰਾਨ੍ਤਿਭਿਸ਼੍ਚ ਸਾ ਗ੍ਰਸ੍ਯਤੇ, ਤੇਨ ਸਾ ਮਾ ਵਿਫਲਾ ਭਵਤਿ| (aiōn g165)
23 ੨੩ ਪਰ ਜਿਹੜਾ ਚੰਗੀ ਜ਼ਮੀਨ ਵਿੱਚ ਬੀਜਿਆ ਗਿਆ, ਉਹ ਹੈ ਜੋ ਬਚਨ ਨੂੰ ਸੁਣਦਾ ਅਤੇ ਸਮਝਦਾ ਹੈ। ਉਹ ਜ਼ਰੂਰ ਫਲ ਦਿੰਦਾ ਹੈ ਅਤੇ ਕੋਈ ਸੌ ਗੁਣਾ ਕੋਈ ਸੱਠ ਗੁਣਾ ਕੋਈ ਤੀਹ ਗੁਣਾ ਫਲ ਦਿੰਦਾ ਹੈ।
ਅਪਰਮ੍ ਉਰ੍ੱਵਰਾਯਾਂ ਬੀਜਾਨ੍ਯੁਪ੍ਤਾਨਿ ਤਦਰ੍ਥ ਏਸ਼਼ਃ; ਯੇ ਤਾਂ ਕਥਾਂ ਸ਼੍ਰੁਤ੍ਵਾ ਵੁਧ੍ਯਨ੍ਤੇ, ਤੇ ਫਲਿਤਾਃ ਸਨ੍ਤਃ ਕੇਚਿਤ੍ ਸ਼ਤਗੁਣਾਨਿ ਕੇਚਿਤ ਸ਼਼ਸ਼਼੍ਟਿਗੁਣਾਨਿ ਕੇਚਿੱਚ ਤ੍ਰਿੰਸ਼ਦ੍ਗੁਣਾਨਿ ਫਲਾਨਿ ਜਨਯਨ੍ਤਿ|
24 ੨੪ ਉਸ ਨੇ ਉਨ੍ਹਾਂ ਨੂੰ ਇੱਕ ਹੋਰ ਦ੍ਰਿਸ਼ਟਾਂਤ ਦਿੱਤਾ ਕਿ ਸਵਰਗ ਰਾਜ ਇੱਕ ਮਨੁੱਖ ਵਰਗਾ ਹੈ ਜਿਸ ਨੇ ਆਪਣੇ ਖੇਤ ਵਿੱਚ ਚੰਗਾ ਬੀਜ ਬੀਜਿਆ।
ਅਨਨ੍ਤਰੰ ਸੋਪਰਾਮੇਕਾਂ ਦ੍ਰੁʼਸ਼਼੍ਟਾਨ੍ਤਕਥਾਮੁਪਸ੍ਥਾਪ੍ਯ ਤੇਭ੍ਯਃ ਕਥਯਾਮਾਸ; ਸ੍ਵਰ੍ਗੀਯਰਾਜ੍ਯੰ ਤਾਦ੍ਰੁʼਸ਼ੇਨ ਕੇਨਚਿਦ੍ ਗ੍ਰੁʼਹਸ੍ਥੇਨੋਪਮੀਯਤੇ, ਯੇਨ ਸ੍ਵੀਯਕ੍ਸ਼਼ੇਤ੍ਰੇ ਪ੍ਰਸ਼ਸ੍ਤਬੀਜਾਨ੍ਯੌਪ੍ਯਨ੍ਤ|
25 ੨੫ ਪਰ ਜਦੋਂ ਲੋਕ ਸੌਂ ਰਹੇ ਸਨ ਤਦ ਵੈਰੀ ਆਇਆ ਅਤੇ ਉਹ ਦੀ ਕਣਕ ਵਿੱਚ ਜੰਗਲੀ ਬੂਟੀ ਬੀਜ ਗਿਆ।
ਕਿਨ੍ਤੁ ਕ੍ਸ਼਼ਣਦਾਯਾਂ ਸਕਲਲੋਕੇਸ਼਼ੁ ਸੁਪ੍ਤੇਸ਼਼ੁ ਤਸ੍ਯ ਰਿਪੁਰਾਗਤ੍ਯ ਤੇਸ਼਼ਾਂ ਗੋਧੂਮਬੀਜਾਨਾਂ ਮਧ੍ਯੇ ਵਨ੍ਯਯਵਮਬੀਜਾਨ੍ਯੁਪ੍ਤ੍ਵਾ ਵਵ੍ਰਾਜ|
26 ੨੬ ਅਤੇ ਜਦੋਂ ਬੂਰ ਪਿਆ ਅਤੇ ਸਿੱਟੇ ਲੱਗੇ ਤਦ ਜੰਗਲੀ ਬੂਟੀ ਵੀ ਦਿੱਖ ਪਈ।
ਤਤੋ ਯਦਾ ਬੀਜੇਭ੍ਯੋ(ਅ)ਙ੍ਕਰਾ ਜਾਯਮਾਨਾਃ ਕਣਿਸ਼ਾਨਿ ਘ੍ਰੁʼਤਵਨ੍ਤਃ; ਤਦਾ ਵਨ੍ਯਯਵਸਾਨ੍ਯਪਿ ਦ੍ਰੁʼਸ਼੍ਯਮਾਨਾਨ੍ਯਭਵਨ੍|
27 ੨੭ ਤਾਂ ਨੌਕਰਾਂ ਨੇ ਆ ਕੇ ਮਾਲਕ ਨੂੰ ਆਖਿਆ, ਭਲਾ, ਸੁਆਮੀ ਜੀ, ਤੁਸੀਂ ਆਪਣੇ ਖੇਤ ਵਿੱਚ ਚੰਗਾ ਬੀਜ ਨਹੀਂ ਸੀ ਬੀਜਿਆ? ਫੇਰ ਜੰਗਲੀ ਬੂਟੀ ਕਿੱਥੋਂ ਆਈ?
ਤਤੋ ਗ੍ਰੁʼਹਸ੍ਥਸ੍ਯ ਦਾਸੇਯਾ ਆਗਮ੍ਯ ਤਸ੍ਮੈ ਕਥਯਾਞ੍ਚਕ੍ਰੁਃ, ਹੇ ਮਹੇੱਛ, ਭਵਤਾ ਕਿੰ ਕ੍ਸ਼਼ੇਤ੍ਰੇ ਭਦ੍ਰਬੀਜਾਨਿ ਨੌਪ੍ਯਨ੍ਤ? ਤਥਾਤ੍ਵੇ ਵਨ੍ਯਯਵਸਾਨਿ ਕ੍ਰੁʼਤ ਆਯਨ੍?
28 ੨੮ ਉਸ ਨੇ ਉਨ੍ਹਾਂ ਨੂੰ ਆਖਿਆ, ਇਹ ਕਿਸੇ ਵੈਰੀ ਦਾ ਕੰਮ ਹੈ। ਤਾਂ ਨੌਕਰਾਂ ਨੇ ਉਹ ਨੂੰ ਆਖਿਆ, ਜੇ ਤੁਹਾਡੀ ਮਰਜ਼ੀ ਹੋਵੇ ਤਾਂ ਅਸੀਂ ਜਾ ਕੇ ਉਸ ਨੂੰ ਪੁੱਟ ਦੇਈਏ?
ਤਦਾਨੀਂ ਤੇਨ ਤੇ ਪ੍ਰਤਿਗਦਿਤਾਃ, ਕੇਨਚਿਤ੍ ਰਿਪੁਣਾ ਕਰ੍ੰਮਦਮਕਾਰਿ| ਦਾਸੇਯਾਃ ਕਥਯਾਮਾਸੁਃ, ਵਯੰ ਗਤ੍ਵਾ ਤਾਨ੍ਯੁਤ੍ਪਾੱਯ ਕ੍ਸ਼਼ਿਪਾਮੋ ਭਵਤਃ ਕੀਦ੍ਰੁʼਸ਼ੀੱਛਾ ਜਾਯਤੇ?
29 ੨੯ ਪਰ ਉਹ ਨੇ ਕਿਹਾ, ਨਾ, ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਤੁਸੀਂ ਜੰਗਲੀ ਬੂਟੀ ਨੂੰ ਪੁੱਟ ਦਿਆਂ ਕਣਕ ਨੂੰ ਵੀ ਨਾਲ ਹੀ ਪੁੱਟ ਲਓ।
ਤੇਨਾਵਾਦਿ, ਨਹਿ, ਸ਼ਙ੍ਕੇ(ਅ)ਹੰ ਵਨ੍ਯਯਵਸੋਤ੍ਪਾਟਨਕਾਲੇ ਯੁਸ਼਼੍ਮਾਭਿਸ੍ਤੈਃ ਸਾਕੰ ਗੋਧੂਮਾ ਅਪ੍ਯੁਤ੍ਪਾਟਿਸ਼਼੍ਯਨ੍ਤੇ|
30 ੩੦ ਵਾਢੀ ਤੱਕ ਦੋਹਾਂ ਨੂੰ ਇਕੱਠੇ ਵਧਣ ਦਿਓ ਅਤੇ ਮੈਂ ਵਾਢੀ ਦੇ ਵੇਲੇ ਵੱਢਣ ਵਾਲਿਆਂ ਨੂੰ ਆਖਾਂਗਾ ਕਿ ਪਹਿਲਾਂ ਜੰਗਲੀ ਬੂਟੀ ਨੂੰ ਇਕੱਠਾ ਕਰੋ ਅਤੇ ਫੂਕਣ ਲਈ ਉਹ ਦੀਆਂ ਪੂਲੀਆਂ ਬੰਨ ਲਵੋ, ਪਰ ਕਣਕ ਨੂੰ ਮੇਰੇ ਗੋਦਾਮ ਵਿੱਚ ਜਮਾਂ ਕਰੋ।
ਅਤਃ ਸ਼੍ਸ੍ਯਕਰ੍ੱਤਨਕਾਲੰ ਯਾਵਦ੍ ਉਭਯਾਨ੍ਯਪਿ ਸਹ ਵਰ੍ੱਧਨ੍ਤਾਂ, ਪਸ਼੍ਚਾਤ੍ ਕਰ੍ੱਤਨਕਾਲੇ ਕਰ੍ੱਤਕਾਨ੍ ਵਕ੍ਸ਼਼੍ਯਾਮਿ, ਯੂਯਮਾਦੌ ਵਨ੍ਯਯਵਸਾਨਿ ਸੰਗ੍ਰੁʼਹ੍ਯ ਦਾਹਯਿਤੁੰ ਵੀਟਿਕਾ ਬਦ੍ੱਵਾ ਸ੍ਥਾਪਯਤ; ਕਿਨ੍ਤੁ ਸਰ੍ੱਵੇ ਗੋਧੂਮਾ ਯੁਸ਼਼੍ਮਾਭਿ ਰ੍ਭਾਣ੍ਡਾਗਾਰੰ ਨੀਤ੍ਵਾ ਸ੍ਥਾਪ੍ਯਨ੍ਤਾਮ੍|
31 ੩੧ ਉਸ ਨੇ ਉਨ੍ਹਾਂ ਨੂੰ ਇੱਕ ਹੋਰ ਦ੍ਰਿਸ਼ਟਾਂਤ ਦਿੱਤਾ ਕਿ ਸਵਰਗ ਰਾਜ ਰਾਈ ਦੇ ਇੱਕ ਬੀਜ ਵਰਗਾ ਹੈ ਜਿਸ ਨੂੰ ਕਿਸੇ ਮਨੁੱਖ ਨੇ ਆਪਣੇ ਖੇਤ ਵਿੱਚ ਬੀਜਿਆ।
ਅਨਨ੍ਤਰੰ ਸੋਪਰਾਮੇਕਾਂ ਦ੍ਰੁʼਸ਼਼੍ਟਾਨ੍ਤਕਥਾਮੁੱਥਾਪ੍ਯ ਤੇਭ੍ਯਃ ਕਥਿਤਵਾਨ੍ ਕਸ਼੍ਚਿਨ੍ਮਨੁਜਃ ਸਰ੍ਸ਼਼ਪਬੀਜਮੇਕੰ ਨੀਤ੍ਵਾ ਸ੍ਵਕ੍ਸ਼਼ੇਤ੍ਰ ਉਵਾਪ|
32 ੩੨ ਉਹ ਤਾਂ ਸਭ ਬੀਜਾਂ ਨਾਲੋਂ ਛੋਟਾ ਹੈ ਪਰ ਜਦੋਂ ਉੱਗਦਾ ਹੈ ਤਾਂ ਪੋਦਿਆਂ ਨਾਲੋਂ ਵੱਡਾ ਹੁੰਦਾ ਹੈ ਅਤੇ ਰੁੱਖ ਵਰਗਾ ਹੋ ਜਾਂਦਾ ਹੈ, ਕਿ ਅਕਾਸ਼ ਦੇ ਪੰਛੀ ਆ ਕੇ ਉਹ ਦੀਆਂ ਟਹਿਣੀਆਂ ਉੱਤੇ ਵਸੇਰਾ ਕਰਦੇ ਹਨ।
ਸਰ੍ਸ਼਼ਪਬੀਜੰ ਸਰ੍ੱਵਸ੍ਮਾਦ੍ ਬੀਜਾਤ੍ ਕ੍ਸ਼਼ੁਦ੍ਰਮਪਿ ਸਦਙ੍ਕੁਰਿਤੰ ਸਰ੍ੱਵਸ੍ਮਾਤ੍ ਸ਼ਾਕਾਤ੍ ਬ੍ਰੁʼਹਦ੍ ਭਵਤਿ; ਸ ਤਾਦ੍ਰੁʼਸ਼ਸ੍ਤਰੁ ਰ੍ਭਵਤਿ, ਯਸ੍ਯ ਸ਼ਾਖਾਸੁ ਨਭਸਃ ਖਗਾ ਆਗਤ੍ਯ ਨਿਵਸਨ੍ਤਿ; ਸ੍ਵਰ੍ਗੀਯਰਾਜ੍ਯੰ ਤਾਦ੍ਰੁʼਸ਼ਸ੍ਯ ਸਰ੍ਸ਼਼ਪੈਕਸ੍ਯ ਸਮਮ੍|
33 ੩੩ ਉਸ ਨੇ ਉਨ੍ਹਾਂ ਨੂੰ ਇੱਕ ਹੋਰ ਦ੍ਰਿਸ਼ਟਾਂਤ ਦਿੱਤਾ ਕਿ ਸਵਰਗ ਰਾਜ ਖ਼ਮੀਰ ਵਰਗਾ ਹੈ, ਜਿਸ ਨੂੰ ਇੱਕ ਔਰਤ ਨੇ ਤਿੰਨ ਕਿੱਲੋ ਆਟੇ ਵਿੱਚ ਮਿਲਾਇਆ ਅਤੇ ਸਾਰਾ ਆਟਾ ਖ਼ਮੀਰਾ ਹੋ ਗਿਆ।
ਪੁਨਰਪਿ ਸ ਉਪਮਾਕਥਾਮੇਕਾਂ ਤੇਭ੍ਯਃ ਕਥਯਾਞ੍ਚਕਾਰ; ਕਾਚਨ ਯੋਸ਼਼ਿਤ੍ ਯਤ੍ ਕਿਣ੍ਵਮਾਦਾਯ ਦ੍ਰੋਣਤ੍ਰਯਮਿਤਗੋਧੂਮਚੂਰ੍ਣਾਨਾਂ ਮਧ੍ਯੇ ਸਰ੍ੱਵੇਸ਼਼ਾਂ ਮਿਸ਼੍ਰੀਭਵਨਪਰ੍ੱਯਨ੍ਤੰ ਸਮਾੱਛਾਦ੍ਯ ਨਿਧੱਤਵਤੀ, ਤਤ੍ਕਿਣ੍ਵਮਿਵ ਸ੍ਵਰ੍ਗਰਾਜ੍ਯੰ|
34 ੩੪ ਇਹ ਸਾਰੀਆਂ ਗੱਲਾਂ ਯਿਸੂ ਨੇ ਲੋਕਾਂ ਨੂੰ ਦ੍ਰਿਸ਼ਟਾਂਤਾਂ ਵਿੱਚ ਸੁਣਾਈਆਂ, ਅਤੇ ਬਿਨ੍ਹਾਂ ਦ੍ਰਿਸ਼ਟਾਂਤ ਉਹ ਉਨ੍ਹਾਂ ਨਾਲ ਕੁਝ ਵੀ ਨਹੀਂ ਬੋਲਦਾ ਸੀ।
ਇੱਥੰ ਯੀਸ਼ੁ ਰ੍ਮਨੁਜਨਿਵਹਾਨਾਂ ਸੰਨਿਧਾਵੁਪਮਾਕਥਾਭਿਰੇਤਾਨ੍ਯਾਖ੍ਯਾਨਾਨਿ ਕਥਿਤਵਾਨ੍ ਉਪਮਾਂ ਵਿਨਾ ਤੇਭ੍ਯਃ ਕਿਮਪਿ ਕਥਾਂ ਨਾਕਥਯਤ੍|
35 ੩੫ ਤਾਂ ਜਿਹੜਾ ਬਚਨ ਨਬੀ ਨੇ ਆਖਿਆ ਸੀ ਉਹ ਪੂਰਾ ਹੋਵੇ ਕਿ ਮੈਂ ਦ੍ਰਿਸ਼ਟਾਂਤਾਂ ਵਿੱਚ ਆਪਣਾ ਮੂੰਹ ਖੋਲ੍ਹਾਂਗਾ, ਮੈਂ ਉਨ੍ਹਾਂ ਗੱਲਾਂ ਨੂੰ ਬੋਲਾਂਗਾ ਜਿਹੜੀਆਂ ਜਗਤ ਦੇ ਮੁੱਢੋਂ ਗੁਪਤ ਰਹੀਆਂ ਹਨ।
ਏਤੇਨ ਦ੍ਰੁʼਸ਼਼੍ਟਾਨ੍ਤੀਯੇਨ ਵਾਕ੍ਯੇਨ ਵ੍ਯਾਦਾਯ ਵਦਨੰ ਨਿਜੰ| ਅਹੰ ਪ੍ਰਕਾਸ਼ਯਿਸ਼਼੍ਯਾਮਿ ਗੁਪ੍ਤਵਾਕ੍ਯੰ ਪੁਰਾਭਵੰ| ਯਦੇਤਦ੍ਵਚਨੰ ਭਵਿਸ਼਼੍ਯਦ੍ਵਾਦਿਨਾ ਪ੍ਰੋਕ੍ਤਮਾਸੀਤ੍, ਤਤ੍ ਸਿੱਧਮਭਵਤ੍|
36 ੩੬ ਫਿਰ ਉਹ ਭੀੜ ਨੂੰ ਭੇਜ ਕੇ, ਘਰ ਵਿੱਚ ਆਇਆ ਅਤੇ ਉਹ ਦੇ ਚੇਲਿਆਂ ਨੇ ਉਸ ਕੋਲ ਆ ਕੇ ਕਿਹਾ ਕਿ ਖੇਤ ਦੀ ਜੰਗਲੀ ਬੂਟੀ ਦਾ ਦ੍ਰਿਸ਼ਟਾਂਤ ਸਾਨੂੰ ਸਮਝਾ ਦਿਓ।
ਸਰ੍ੱਵਾਨ੍ ਮਨੁਜਾਨ੍ ਵਿਸ੍ਰੁʼਜ੍ਯ ਯੀਸ਼ੌ ਗ੍ਰੁʼਹੰ ਪ੍ਰਵਿਸ਼਼੍ਟੇ ਤੱਛਿਸ਼਼੍ਯਾ ਆਗਤ੍ਯ ਯੀਸ਼ਵੇ ਕਥਿਤਵਨ੍ਤਃ, ਕ੍ਸ਼਼ੇਤ੍ਰਸ੍ਯ ਵਨ੍ਯਯਵਸੀਯਦ੍ਰੁʼਸ਼਼੍ਟਾਨ੍ਤਕਥਾਮ੍ ਭਵਾਨ ਅਸ੍ਮਾਨ੍ ਸ੍ਪਸ਼਼੍ਟੀਕ੍ਰੁʼਤ੍ਯ ਵਦਤੁ|
37 ੩੭ ਉਸ ਨੇ ਉੱਤਰ ਦਿੱਤਾ, ਜਿਹੜਾ ਚੰਗਾ ਬੀਜ ਬੀਜਦਾ ਹੈ ਉਹ ਮਨੁੱਖ ਦਾ ਪੁੱਤਰ ਹੈ।
ਤਤਃ ਸ ਪ੍ਰਤ੍ਯੁਵਾਚ, ਯੇਨ ਭਦ੍ਰਬੀਜਾਨ੍ਯੁਪ੍ਯਨ੍ਤੇ ਸ ਮਨੁਜਪੁਤ੍ਰਃ,
38 ੩੮ ਖੇਤ ਸੰਸਾਰ ਹੈ, ਚੰਗਾ ਬੀਜ ਰਾਜ ਦੇ ਪੁੱਤਰ ਅਤੇ ਜੰਗਲੀ ਬੂਟੀ ਦੁਸ਼ਟ ਦੇ ਪੁੱਤਰ ਹਨ।
ਕ੍ਸ਼਼ੇਤ੍ਰੰ ਜਗਤ੍, ਭਦ੍ਰਬੀਜਾਨੀ ਰਾਜ੍ਯਸ੍ਯ ਸਨ੍ਤਾਨਾਃ,
39 ੩੯ ਅਤੇ ਉਹ ਜਿਸ ਵੈਰੀ ਨੇ ਉਸ ਨੂੰ ਬੀਜਿਆ, ਉਹ ਸ਼ੈਤਾਨ ਹੈ। ਵਾਢੀ ਦਾ ਵੇਲਾ ਸੰਸਾਰ ਦਾ ਅੰਤ ਹੈ ਅਤੇ ਵੱਢਣ ਵਾਲੇ ਸਵਰਗ ਦੂਤ ਹਨ। (aiōn g165)
ਵਨ੍ਯਯਵਸਾਨਿ ਪਾਪਾਤ੍ਮਨਃ ਸਨ੍ਤਾਨਾਃ| ਯੇਨ ਰਿਪੁਣਾ ਤਾਨ੍ਯੁਪ੍ਤਾਨਿ ਸ ਸ਼ਯਤਾਨਃ, ਕਰ੍ੱਤਨਸਮਯਸ਼੍ਚ ਜਗਤਃ ਸ਼ੇਸ਼਼ਃ, ਕਰ੍ੱਤਕਾਃ ਸ੍ਵਰ੍ਗੀਯਦੂਤਾਃ| (aiōn g165)
40 ੪੦ ਇਸ ਲਈ ਜਿਵੇਂ ਜੰਗਲੀ ਬੂਟੀ ਇਕੱਠੀ ਕੀਤੀ ਅਤੇ ਅੱਗ ਵਿੱਚ ਫ਼ੂਕੀ ਜਾਂਦੀ ਹੈ ਉਸੇ ਤਰ੍ਹਾਂ ਇਹ ਸੰਸਾਰ ਦੇ ਅੰਤ ਦੇ ਸਮੇਂ ਹੋਵੇਗਾ। (aiōn g165)
ਯਥਾ ਵਨ੍ਯਯਵਸਾਨਿ ਸੰਗ੍ਰੁʼਹ੍ਯ ਦਾਹ੍ਯਨ੍ਤੇ, ਤਥਾ ਜਗਤਃ ਸ਼ੇਸ਼਼ੇ ਭਵਿਸ਼਼੍ਯਤਿ; (aiōn g165)
41 ੪੧ ਮਨੁੱਖ ਦਾ ਪੁੱਤਰ ਆਪਣੇ ਸਵਰਗ ਦੂਤਾਂ ਨੂੰ ਭੇਜੇਗਾ ਅਤੇ ਉਹ ਉਸ ਦੇ ਰਾਜ ਵਿੱਚੋਂ ਸਾਰੀਆਂ ਠੋਕਰ ਖੁਆਉਣ ਵਾਲੀਆਂ ਚੀਜ਼ਾਂ ਅਤੇ ਕੁਧਰਮੀਆਂ ਨੂੰ ਇਕੱਠਿਆਂ ਕਰਨਗੇ।
ਅਰ੍ਥਾਤ੍ ਮਨੁਜਸੁਤਃ ਸ੍ਵਾਂਯਦੂਤਾਨ੍ ਪ੍ਰੇਸ਼਼ਯਿਸ਼਼੍ਯਤਿ, ਤੇਨ ਤੇ ਚ ਤਸ੍ਯ ਰਾਜ੍ਯਾਤ੍ ਸਰ੍ੱਵਾਨ੍ ਵਿਘ੍ਨਕਾਰਿਣੋ(ਅ)ਧਾਰ੍ੰਮਿਕਲੋਕਾਂਸ਼੍ਚ ਸੰਗ੍ਰੁʼਹ੍ਯ
42 ੪੨ ਅਤੇ ਉਨ੍ਹਾਂ ਨੂੰ ਅੱਗ ਦੇ ਭੱਠੇ ਵਿੱਚ ਸੁੱਟ ਦੇਣਗੇ। ਉੱਥੇ ਰੋਣਾ ਅਤੇ ਕਚੀਚੀਆਂ ਵੱਟਣਾ ਹੋਵੇਗਾ।
ਯਤ੍ਰ ਰੋਦਨੰ ਦਨ੍ਤਘਰ੍ਸ਼਼ਣਞ੍ਚ ਭਵਤਿ, ਤਤ੍ਰਾਗ੍ਨਿਕੁਣ੍ਡੇ ਨਿਕ੍ਸ਼਼ੇਪ੍ਸ੍ਯਨ੍ਤਿ|
43 ੪੩ ਤਦ ਧਰਮੀ ਆਪਣੇ ਪਿਤਾ ਦੇ ਰਾਜ ਵਿੱਚ ਸੂਰਜ ਵਾਂਗੂੰ ਚਮਕਣਗੇ। ਜਿਹ ਦੇ ਕੰਨ ਹੋਣ ਸੋ ਸੁਣੇ।
ਤਦਾਨੀਂ ਧਾਰ੍ੰਮਿਕਲੋਕਾਃ ਸ੍ਵੇਸ਼਼ਾਂ ਪਿਤੂ ਰਾਜ੍ਯੇ ਭਾਸ੍ਕਰਇਵ ਤੇਜਸ੍ਵਿਨੋ ਭਵਿਸ਼਼੍ਯਨ੍ਤਿ| ਸ਼੍ਰੋਤੁੰ ਯਸ੍ਯ ਸ਼੍ਰੁਤੀ ਆਸਾਤੇ, ਮ ਸ਼੍ਰੁʼਣੁਯਾਤ੍|
44 ੪੪ ਸਵਰਗ ਰਾਜ ਖੇਤ ਵਿੱਚ ਲੁਕੇ ਹੋਏ ਧਨ ਵਰਗਾ ਹੈ, ਜਿਸ ਨੂੰ ਇੱਕ ਮਨੁੱਖ ਨੇ ਲੱਭ ਕੇ ਫਿਰ ਲੁਕਾ ਦਿੱਤਾ ਅਤੇ ਖੁਸ਼ੀ ਦੇ ਕਾਰਨ ਉਹ ਨੇ ਜਾ ਕੇ ਆਪਣਾ ਸਭ ਕੁਝ ਵੇਚ ਦਿੱਤਾ ਅਤੇ ਉਸ ਖੇਤ ਨੂੰ ਖ਼ਰੀਦ ਲਿਆ।
ਅਪਰਞ੍ਚ ਕ੍ਸ਼਼ੇਤ੍ਰਮਧ੍ਯੇ ਨਿਧਿੰ ਪਸ਼੍ਯਨ੍ ਯੋ ਗੋਪਯਤਿ, ਤਤਃ ਪਰੰ ਸਾਨਨ੍ਦੋ ਗਤ੍ਵਾ ਸ੍ਵੀਯਸਰ੍ੱਵਸ੍ਵੰ ਵਿਕ੍ਰੀਯ ੱਤਕ੍ਸ਼਼ੇਤ੍ਰੰ ਕ੍ਰੀਣਾਤਿ, ਸ ਇਵ ਸ੍ਵਰ੍ਗਰਾਜ੍ਯੰ|
45 ੪੫ ਫੇਰ ਸਵਰਗ ਰਾਜ ਇੱਕ ਚੰਗੇ ਮੋਤੀਆਂ ਨੂੰ ਲੱਭਣ ਵਾਲੇ ਵਪਾਰੀ ਵਰਗਾ ਹੈ।
ਅਨ੍ਯਞ੍ਚ ਯੋ ਵਣਿਕ੍ ਉੱਤਮਾਂ ਮੁਕ੍ਤਾਂ ਗਵੇਸ਼਼ਯਨ੍
46 ੪੬ ਜਦੋਂ ਉਸ ਨੂੰ ਇੱਕ ਮੋਤੀ ਬਹੁਤ ਮਹਿੰਗੇ ਮੁੱਲ ਦਾ ਮਿਲਿਆ, ਤਾਂ ਉਸ ਨੇ ਆਪਣਾ ਸਭ ਕੁਝ ਵੇਚ ਕੇ ਉਸ ਨੂੰ ਖਰੀਦ ਲਿਆ।
ਮਹਾਰ੍ਘਾਂ ਮੁਕ੍ਤਾਂ ਵਿਲੋਕ੍ਯ ਨਿਜਸਰ੍ੱਵਸ੍ਵੰ ਵਿਕ੍ਰੀਯ ਤਾਂ ਕ੍ਰੀਣਾਤਿ, ਸ ਇਵ ਸ੍ਵਰ੍ਗਰਾਜ੍ਯੰ|
47 ੪੭ ਫੇਰ ਸਵਰਗ ਰਾਜ ਇੱਕ ਜਾਲ਼ ਵਰਗਾ ਵੀ ਹੈ ਜਿਹੜਾ ਝੀਲ ਵਿੱਚ ਸੁੱਟਿਆ ਗਿਆ ਅਤੇ ਹਰ ਪ੍ਰਕਾਰ ਦੀਆਂ ਮੱਛੀਆਂ ਇਕੱਠੀਆਂ ਕਰ ਲਿਆਇਆ।
ਪੁਨਸ਼੍ਚ ਸਮੁਦ੍ਰੋ ਨਿਕ੍ਸ਼਼ਿਪ੍ਤਃ ਸਰ੍ੱਵਪ੍ਰਕਾਰਮੀਨਸੰਗ੍ਰਾਹ੍ਯਾਨਾਯਇਵ ਸ੍ਵਰ੍ਗਰਾਜ੍ਯੰ|
48 ੪੮ ਜਦੋਂ ਉਹ ਭਰ ਗਿਆ ਤਾਂ ਲੋਕ ਉਸ ਨੂੰ ਖਿੱਚ ਕੇ ਕੰਢੇ ਉੱਤੇ ਲੈ ਆਏ ਅਤੇ ਬੈਠ ਕੇ ਚੰਗੀਆਂ ਮੱਛੀਆਂ ਨੂੰ ਟੋਕਰੀਆਂ ਵਿੱਚ ਜਮਾਂ ਕੀਤਾ ਅਤੇ ਨਿਕੰਮੀਆਂ ਨੂੰ ਸੁੱਟ ਦਿੱਤਾ।
ਤਸ੍ਮਿਨ੍ ਆਨਾਯੇ ਪੂਰ੍ਣੇ ਜਨਾ ਯਥਾ ਰੋਧਸ੍ਯੁੱਤੋਲ੍ਯ ਸਮੁਪਵਿਸ਼੍ਯ ਪ੍ਰਸ਼ਸ੍ਤਮੀਨਾਨ੍ ਸੰਗ੍ਰਹ੍ਯ ਭਾਜਨੇਸ਼਼ੁ ਨਿਦਧਤੇ, ਕੁਤ੍ਸਿਤਾਨ੍ ਨਿਕ੍ਸ਼਼ਿਪਨ੍ਤਿ;
49 ੪੯ ਸੋ ਸੰਸਾਰ ਦੇ ਅੰਤ ਸਮੇਂ ਅਜਿਹਾ ਹੀ ਹੋਵੇਗਾ। ਦੂਤ ਆ ਕੇ, ਧਰਮੀਆਂ ਵਿੱਚੋਂ ਦੁਸ਼ਟਾਂ ਨੂੰ ਅੱਡ ਕਰਨਗੇ। (aiōn g165)
ਤਥੈਵ ਜਗਤਃ ਸ਼ੇਸ਼਼ੇ ਭਵਿਸ਼਼੍ਯਤਿ, ਫਲਤਃ ਸ੍ਵਰ੍ਗੀਯਦੂਤਾ ਆਗਤ੍ਯ ਪੁਣ੍ਯਵੱਜਨਾਨਾਂ ਮਧ੍ਯਾਤ੍ ਪਾਪਿਨਃ ਪ੍ਰੁʼਥਕ੍ ਕ੍ਰੁʼਤ੍ਵਾ ਵਹ੍ਨਿਕੁਣ੍ਡੇ ਨਿਕ੍ਸ਼਼ੇਪ੍ਸ੍ਯਨ੍ਤਿ, (aiōn g165)
50 ੫੦ ਅਤੇ ਉਹਨਾਂ ਨੂੰ ਅੱਗ ਦੇ ਭੱਠੇ ਵਿੱਚ ਸੁੱਟ ਦੇਣਗੇ। ਉੱਥੇ ਰੋਣਾ ਅਤੇ ਕਚੀਚੀਆਂ ਦਾ ਵੱਟਣਾ ਹੋਵੇਗਾ।
ਤਤ੍ਰ ਰੋਦਨੰ ਦਨ੍ਤੈ ਰ੍ਦਨ੍ਤਘਰ੍ਸ਼਼ਣਞ੍ਚ ਭਵਿਸ਼਼੍ਯਤਃ|
51 ੫੧ ਕੀ ਤੁਸੀਂ ਇਹ ਸਾਰੀਆਂ ਗੱਲਾਂ ਸਮਝ ਚੁੱਕੇ ਹੋ? ਉਨ੍ਹਾਂ ਉਸ ਨੂੰ ਆਖਿਆ, ਹਾਂ ਜੀ।
ਯੀਸ਼ੁਨਾ ਤੇ ਪ੍ਰੁʼਸ਼਼੍ਟਾ ਯੁਸ਼਼੍ਮਾਭਿਃ ਕਿਮੇਤਾਨ੍ਯਾਖ੍ਯਾਨਾਨ੍ਯਬੁਧ੍ਯਨ੍ਤ? ਤਦਾ ਤੇ ਪ੍ਰਤ੍ਯਵਦਨ੍, ਸਤ੍ਯੰ ਪ੍ਰਭੋ|
52 ੫੨ ਤਦ ਉਸ ਨੇ ਉਨ੍ਹਾਂ ਨੂੰ ਕਿਹਾ, ਇਸ ਲਈ ਹਰੇਕ ਉਪਦੇਸ਼ਕ ਜੋ ਸਵਰਗ ਰਾਜ ਦਾ ਚੇਲਾ ਬਣ ਗਿਆ ਹੈ, ਉਸ ਘਰ ਦੇ ਮਾਲਕ ਵਰਗਾ ਹੈ ਜਿਹੜਾ ਆਪਣੇ ਖ਼ਜ਼ਾਨੇ ਵਿੱਚੋਂ ਨਵੀਆਂ ਅਤੇ ਪੁਰਾਣੀਆਂ ਚੀਜ਼ਾਂ ਬਾਹਰ ਕੱਢਦਾ ਹੈ।
ਤਦਾਨੀਂ ਸ ਕਥਿਤਵਾਨ੍, ਨਿਜਭਾਣ੍ਡਾਗਾਰਾਤ੍ ਨਵੀਨਪੁਰਾਤਨਾਨਿ ਵਸ੍ਤੂਨਿ ਨਿਰ੍ਗਮਯਤਿ ਯੋ ਗ੍ਰੁʼਹਸ੍ਥਃ ਸ ਇਵ ਸ੍ਵਰ੍ਗਰਾਜ੍ਯਮਧਿ ਸ਼ਿਕ੍ਸ਼਼ਿਤਾਃ ਸ੍ਵਰ੍ਵ ਉਪਦੇਸ਼਼੍ਟਾਰਃ|
53 ੫੩ ਅਤੇ ਇਸ ਤਰ੍ਹਾਂ ਹੋਇਆ ਕਿ ਜਦੋਂ ਯਿਸੂ ਨੇ ਇਹਨਾਂ ਦ੍ਰਿਸ਼ਟਾਂਤਾਂ ਨੂੰ ਪੂਰਾ ਕੀਤਾ, ਤਾਂ ਉੱਥੋਂ ਤੁਰ ਪਿਆ।
ਅਨਨ੍ਤਰੰ ਯੀਸ਼ੁਰੇਤਾਃ ਸਰ੍ੱਵਾ ਦ੍ਰੁʼਸ਼਼੍ਟਾਨ੍ਤਕਥਾਃ ਸਮਾਪ੍ਯ ਤਸ੍ਮਾਤ੍ ਸ੍ਥਾਨਾਤ੍ ਪ੍ਰਤਸ੍ਥੇ| ਅਪਰੰ ਸ੍ਵਦੇਸ਼ਮਾਗਤ੍ਯ ਜਨਾਨ੍ ਭਜਨਭਵਨ ਉਪਦਿਸ਼਼੍ਟਵਾਨ੍;
54 ੫੪ ਅਤੇ ਆਪਣੇ ਦੇਸ ਵਿੱਚ ਆ ਕੇ ਉਨ੍ਹਾਂ ਦੇ ਪ੍ਰਾਰਥਨਾ ਘਰ ਵਿੱਚ ਉਨ੍ਹਾਂ ਨੂੰ ਅਜਿਹਾ ਉਪਦੇਸ਼ ਦਿੰਦਾ ਸੀ ਕਿ ਉਹ ਹੈਰਾਨ ਹੋ ਕੇ ਕਹਿਣ ਲੱਗੇ, ਕਿ ਇਸ ਮਨੁੱਖ ਨੂੰ ਇਹ ਗਿਆਨ ਅਤੇ ਇਹ ਅਚਰਜ਼ ਸ਼ਕਤੀ ਕਿੱਥੋਂ ਪ੍ਰਾਪਤ ਹੋਈ?
ਤੇ ਵਿਸ੍ਮਯੰ ਗਤ੍ਵਾ ਕਥਿਤਵਨ੍ਤ ਏਤਸ੍ਯੈਤਾਦ੍ਰੁʼਸ਼ੰ ਜ੍ਞਾਨਮ੍ ਆਸ਼੍ਚਰ੍ੱਯੰ ਕਰ੍ੰਮ ਚ ਕਸ੍ਮਾਦ੍ ਅਜਾਯਤ?
55 ੫੫ ਕੀ, ਇਹ ਤਰਖਾਣ ਦਾ ਪੁੱਤਰ ਨਹੀਂ ਅਤੇ ਇਹ ਦੀ ਮਾਂ ਮਰਿਯਮ ਨਹੀਂ ਕਹਾਉਂਦੀ ਅਤੇ ਇਹ ਦੇ ਭਰਾ ਯਾਕੂਬ, ਯੂਸੁਫ਼, ਸ਼ਮਊਨ ਅਤੇ ਯਹੂਦਾ ਨਹੀਂ ਹਨ?
ਕਿਮਯੰ ਸੂਤ੍ਰਧਾਰਸ੍ਯ ਪੁਤ੍ਰੋ ਨਹਿ? ਏਤਸ੍ਯ ਮਾਤੁ ਰ੍ਨਾਮ ਚ ਕਿੰ ਮਰਿਯਮ੍ ਨਹਿ? ਯਾਕੁਬ੍-ਯੂਸ਼਼ਫ੍-ਸ਼ਿਮੋਨ੍-ਯਿਹੂਦਾਸ਼੍ਚ ਕਿਮੇਤਸ੍ਯ ਭ੍ਰਾਤਰੋ ਨਹਿ?
56 ੫੬ ਅਤੇ ਉਹ ਦੀਆਂ ਸਾਰੀਆਂ ਭੈਣਾਂ ਸਾਡੇ ਕੋਲ ਨਹੀਂ ਹਨ? ਫੇਰ ਉਹ ਨੂੰ ਇਹ ਸਭ ਕੁਝ ਕਿੱਥੋਂ ਮਿਲਿਆ?
ਏਤਸ੍ਯ ਭਗਿਨ੍ਯਸ਼੍ਚ ਕਿਮਸ੍ਮਾਕੰ ਮਧ੍ਯੇ ਨ ਸਨ੍ਤਿ? ਤਰ੍ਹਿ ਕਸ੍ਮਾਦਯਮੇਤਾਨਿ ਲਬ੍ਧਵਾਨ੍? ਇੱਥੰ ਸ ਤੇਸ਼਼ਾਂ ਵਿਘ੍ਨਰੂਪੋ ਬਭੂਵ;
57 ੫੭ ਇਸ ਤਰ੍ਹਾਂ ਉਨ੍ਹਾਂ ਉਸ ਤੋਂ ਠੋਕਰ ਖਾਧੀ। ਪਰ ਯਿਸੂ ਨੇ ਉਨ੍ਹਾਂ ਨੂੰ ਆਖਿਆ, ਨਬੀ ਦਾ ਆਪਣੇ ਦੇਸ ਅਤੇ ਆਪਣੇ ਪਰਿਵਾਰ ਤੋਂ ਇਲਾਵਾ ਹਰੇਕ ਜਗ੍ਹਾ ਆਦਰ ਹੁੰਦਾ ਹੈ।
ਤਤੋ ਯੀਸ਼ੁਨਾ ਨਿਗਦਿਤੰ ਸ੍ਵਦੇਸ਼ੀਯਜਨਾਨਾਂ ਮਧ੍ਯੰ ਵਿਨਾ ਭਵਿਸ਼਼੍ਯਦ੍ਵਾਦੀ ਕੁਤ੍ਰਾਪ੍ਯਨ੍ਯਤ੍ਰ ਨਾਸੰਮਾਨ੍ਯੋ ਭਵਤੀ|
58 ੫੮ ਅਤੇ ਉਸ ਨੇ ਉਨ੍ਹਾਂ ਦੇ ਅਵਿਸ਼ਵਾਸ ਦੇ ਕਾਰਨ ਉੱਥੇ ਬਹੁਤ ਅਚਰਜ਼ ਕੰਮ ਨਹੀਂ ਕੀਤੇ।
ਤੇਸ਼਼ਾਮਵਿਸ਼੍ਵਾਸਹੇਤੋਃ ਸ ਤਤ੍ਰ ਸ੍ਥਾਨੇ ਬਹ੍ਵਾਸ਼੍ਚਰ੍ੱਯਕਰ੍ੰਮਾਣਿ ਨ ਕ੍ਰੁʼਤਵਾਨ੍|

< ਮੱਤੀ 13 >