< ਮਰਕੁਸ 16 >

1 ਜਦ ਸਬਤ ਦਾ ਦਿਨ ਬੀਤ ਗਿਆ ਤਾਂ ਮਰਿਯਮ ਮਗਦਲੀਨੀ ਅਤੇ ਯਾਕੂਬ ਦੀ ਮਾਤਾ ਮਰਿਯਮ ਅਤੇ ਸਲੋਮੀ ਨੇ ਸੁਗੰਧਾਂ ਮੁੱਲ ਲਈਆਂ ਕਿ ਜਾ ਕੇ ਉਸ ਉੱਤੇ ਮਲਣ।
ਅਥ ਵਿਸ਼੍ਰਾਮਵਾਰੇ ਗਤੇ ਮਗ੍ਦਲੀਨੀ ਮਰਿਯਮ੍ ਯਾਕੂਬਮਾਤਾ ਮਰਿਯਮ੍ ਸ਼ਾਲੋਮੀ ਚੇਮਾਸ੍ਤੰ ਮਰ੍ੱਦਯਿਤੁੰ ਸੁਗਨ੍ਧਿਦ੍ਰਵ੍ਯਾਣਿ ਕ੍ਰੀਤ੍ਵਾ
2 ਅਤੇ ਹਫ਼ਤੇ ਦੇ ਪਹਿਲੇ ਦਿਨ ਬਹੁਤ ਤੜਕੇ ਸੂਰਜ ਚੜ੍ਹਦੇ ਹੀ ਉਹ ਕਬਰ ਉੱਤੇ ਆਈਆਂ।
ਸਪ੍ਤਾਹਪ੍ਰਥਮਦਿਨੇ(ਅ)ਤਿਪ੍ਰਤ੍ਯੂਸ਼਼ੇ ਸੂਰ੍ੱਯੋਦਯਕਾਲੇ ਸ਼੍ਮਸ਼ਾਨਮੁਪਗਤਾਃ|
3 ਅਤੇ ਆਪੋ ਵਿੱਚ ਕਹਿਣ ਲੱਗੀਆਂ ਜੋ ਸਾਡੇ ਲਈ ਪੱਥਰ ਨੂੰ ਕਬਰ ਦੇ ਮੂੰਹੋਂ ਕੌਣ ਰੇੜ੍ਹ ਕੇ ਪਾਸੇ ਕਰੂ?
ਕਿਨ੍ਤੁ ਸ਼੍ਮਸ਼ਾਨਦ੍ਵਾਰਪਾਸ਼਼ਾਣੋ(ਅ)ਤਿਬ੍ਰੁʼਹਨ੍ ਤੰ ਕੋ(ਅ)ਪਸਾਰਯਿਸ਼਼੍ਯਤੀਤਿ ਤਾਃ ਪਰਸ੍ਪਰੰ ਗਦਨ੍ਤਿ!
4 ਜਦ ਉਹਨਾਂ ਨੇ ਨਿਗਾਹ ਕੀਤੀ ਤਾਂ ਵੇਖਿਆ ਜੋ ਪੱਥਰ ਲਾਂਭੇ ਰਿੜ੍ਹਿਆ ਪਿਆ ਹੈ ਕਿਉਂ ਜੋ ਉਹ ਬਹੁਤ ਭਾਰਾ ਸੀ।
ਏਤਰ੍ਹਿ ਨਿਰੀਕ੍ਸ਼਼੍ਯ ਪਾਸ਼਼ਾਣੋ ਦ੍ਵਾਰੋ (ਅ)ਪਸਾਰਿਤ ਇਤਿ ਦਦ੍ਰੁʼਸ਼ੁਃ|
5 ਅਤੇ ਕਬਰ ਵਿੱਚ ਜਾ ਕੇ ਉਨ੍ਹਾਂ ਇੱਕ ਜੁਆਨ ਨੂੰ ਚਿੱਟਾ ਬਸਤਰ ਪਹਿਨੀ ਸੱਜੇ ਪਾਸੇ ਬੈਠਾ ਵੇਖਿਆ ਅਤੇ ਉਹ ਹੈਰਾਨ ਹੋਈਆਂ।
ਪਸ਼੍ਚਾੱਤਾਃ ਸ਼੍ਮਸ਼ਾਨੰ ਪ੍ਰਵਿਸ਼੍ਯ ਸ਼ੁਕ੍ਲਵਰ੍ਣਦੀਰ੍ਘਪਰਿੱਛਦਾਵ੍ਰੁʼਤਮੇਕੰ ਯੁਵਾਨੰ ਸ਼੍ਮਸ਼ਾਨਦਕ੍ਸ਼਼ਿਣਪਾਰ੍ਸ਼੍ਵ ਉਪਵਿਸ਼਼੍ਟੰ ਦ੍ਰੁʼਸ਼਼੍ਟ੍ਵਾ ਚਮੱਚਕ੍ਰੁਃ|
6 ਉਸ ਨੇ ਉਨ੍ਹਾਂ ਨੂੰ ਆਖਿਆ, ਹੈਰਾਨ ਨਾ ਹੋਵੋ, ਤੁਸੀਂ ਯਿਸੂ ਨਾਸਰੀ ਨੂੰ ਲੱਭਦੀਆ ਹੋ ਜਿਹੜਾ ਸਲੀਬ ਉੱਤੇ ਚੜ੍ਹਾਇਆ ਗਿਆ ਸੀ। ਉਹ ਤਾਂ ਜੀ ਉੱਠਿਆ ਹੈ, ਉਹ ਐਥੇ ਨਹੀਂ ਹੈ। ਲਉ ਇਹ ਥਾਂ ਹੈ ਜਿੱਥੇ ਉਨ੍ਹਾਂ ਉਸ ਨੂੰ ਰੱਖਿਆ ਸੀ।
ਸੋ(ਅ)ਵਦਤ੍, ਮਾਭੈਸ਼਼੍ਟ ਯੂਯੰ ਕ੍ਰੁਸ਼ੇ ਹਤੰ ਨਾਸਰਤੀਯਯੀਸ਼ੁੰ ਗਵੇਸ਼਼ਯਥ ਸੋਤ੍ਰ ਨਾਸ੍ਤਿ ਸ਼੍ਮਸ਼ਾਨਾਦੁਦਸ੍ਥਾਤ੍; ਤੈ ਰ੍ਯਤ੍ਰ ਸ ਸ੍ਥਾਪਿਤਃ ਸ੍ਥਾਨੰ ਤਦਿਦੰ ਪਸ਼੍ਯਤ|
7 ਪਰ ਜਾਓ, ਉਸ ਦੇ ਚੇਲਿਆਂ ਅਤੇ ਪਤਰਸ ਨੂੰ ਆਖੋ ਜੋ ਉਹ ਤੁਹਾਡੇ ਤੋਂ ਅੱਗੇ ਹੀ ਗਲੀਲ ਨੂੰ ਜਾਂਦਾ ਹੈਂ। ਤੁਸੀਂ ਉਹ ਨੂੰ ਉੱਥੇ ਵੇਖੋਗੇ ਜਿਵੇਂ ਉਹ ਨੇ ਤੁਹਾਨੂੰ ਆਖਿਆ ਸੀ।
ਕਿਨ੍ਤੁ ਤੇਨ ਯਥੋਕ੍ਤੰ ਤਥਾ ਯੁਸ਼਼੍ਮਾਕਮਗ੍ਰੇ ਗਾਲੀਲੰ ਯਾਸ੍ਯਤੇ ਤਤ੍ਰ ਸ ਯੁਸ਼਼੍ਮਾਨ੍ ਸਾਕ੍ਸ਼਼ਾਤ੍ ਕਰਿਸ਼਼੍ਯਤੇ ਯੂਯੰ ਗਤ੍ਵਾ ਤਸ੍ਯ ਸ਼ਿਸ਼਼੍ਯੇਭ੍ਯਃ ਪਿਤਰਾਯ ਚ ਵਾਰ੍ੱਤਾਮਿਮਾਂ ਕਥਯਤ|
8 ਅਤੇ ਉਹ ਨਿੱਕਲ ਕੇ ਕਬਰ ਪਾਸੋਂ ਨੱਸੀਆਂ ਕਿਉਂ ਜੋ ਉਹ ਕੰਬਦੀਆਂ ਅਤੇ ਘਬਰਾਉਂਦੀਆਂ ਸਨ, ਅਤੇ ਡਰ ਦੀਆਂ ਮਾਰੀਆਂ ਕਿਸੇ ਨਾਲ ਕੁਝ ਨਾ ਬੋਲੀਆਂ।
ਤਾਃ ਕਮ੍ਪਿਤਾ ਵਿਸ੍ਤਿਤਾਸ਼੍ਚ ਤੂਰ੍ਣੰ ਸ਼੍ਮਸ਼ਾਨਾਦ੍ ਬਹਿਰ੍ਗਤ੍ਵਾ ਪਲਾਯਨ੍ਤ ਭਯਾਤ੍ ਕਮਪਿ ਕਿਮਪਿ ਨਾਵਦੰਸ਼੍ਚ|
9 (note: The most reliable and earliest manuscripts do not include Mark 16:9-20.) ਹਫ਼ਤੇ ਦੇ ਪਹਿਲੇ ਦਿਨ ਉਹ ਨੇ ਤੜਕੇ ਜੀ ਉੱਠ ਕੇ ਪਹਿਲਾਂ ਮਰਿਯਮ ਮਗਦਲੀਨੀ ਨੂੰ ਜਿਹ ਦੇ ਵਿੱਚੋਂ ਉਹ ਨੇ ਸੱਤ ਭੂਤ ਕੱਢੇ ਸਨ, ਦਿਖਾਈ ਦਿੱਤਾ।
(note: The most reliable and earliest manuscripts do not include Mark 16:9-20.) ਅਪਰੰ ਯੀਸ਼ੁਃ ਸਪ੍ਤਾਹਪ੍ਰਥਮਦਿਨੇ ਪ੍ਰਤ੍ਯੂਸ਼਼ੇ ਸ਼੍ਮਸ਼ਾਨਾਦੁੱਥਾਯ ਯਸ੍ਯਾਃ ਸਪ੍ਤਭੂਤਾਸ੍ਤ੍ਯਾਜਿਤਾਸ੍ਤਸ੍ਯੈ ਮਗ੍ਦਲੀਨੀਮਰਿਯਮੇ ਪ੍ਰਥਮੰ ਦਰ੍ਸ਼ਨੰ ਦਦੌ|
10 ੧੦ ਉਸ ਨੇ ਜਾ ਕੇ ਉਹ ਦੇ ਸਾਥੀਆਂ ਨੂੰ ਜਿਹੜੇ ਸੋਗ ਕਰਦੇ ਅਤੇ ਰੋਂਦੇ ਸਨ ਖ਼ਬਰ ਦਿੱਤੀ।
ਤਤਃ ਸਾ ਗਤ੍ਵਾ ਸ਼ੋਕਰੋਦਨਕ੍ਰੁʼਦ੍ਭ੍ਯੋ(ਅ)ਨੁਗਤਲੋਕੇਭ੍ਯਸ੍ਤਾਂ ਵਾਰ੍ੱਤਾਂ ਕਥਯਾਮਾਸ|
11 ੧੧ ਪਰ ਉਨ੍ਹਾਂ ਨੇ ਇਹ ਸੁਣ ਕੇ ਜੋ ਉਹ ਜਿਉਂਦਾ ਹੈ ਅਤੇ ਉਸ ਨੂੰ ਦਿਖਾਈ ਦਿੱਤਾ ਸੱਚ ਨਾ ਮੰਨਿਆ।
ਕਿਨ੍ਤੁ ਯੀਸ਼ੁਃ ਪੁਨਰ੍ਜੀਵਨ੍ ਤਸ੍ਯੈ ਦਰ੍ਸ਼ਨੰ ਦੱਤਵਾਨਿਤਿ ਸ਼੍ਰੁਤ੍ਵਾ ਤੇ ਨ ਪ੍ਰਤ੍ਯਯਨ੍|
12 ੧੨ ਇਹ ਦੇ ਪਿੱਛੋਂ ਉਹ ਨੇ ਹੋਰ ਰੂਪ ਵਿੱਚ ਹੋ ਕੇ ਉਨ੍ਹਾਂ ਵਿੱਚੋਂ ਦੋ ਜਣਿਆਂ ਨੂੰ ਜਦ ਉਹ ਚੱਲਦੇ ਅਤੇ ਪਿੰਡ ਦੀ ਵੱਲ ਤੁਰੇ ਜਾਂਦੇ ਸਨ ਦਿਖਾਈ ਦਿੱਤਾ।
ਪਸ਼੍ਚਾਤ੍ ਤੇਸ਼਼ਾਂ ਦ੍ਵਾਯੋ ਰ੍ਗ੍ਰਾਮਯਾਨਕਾਲੇ ਯੀਸ਼ੁਰਨ੍ਯਵੇਸ਼ੰ ਧ੍ਰੁʼਤ੍ਵਾ ਤਾਭ੍ਯਾਂ ਦਰ੍ਸ਼ਨ ਦਦੌ!
13 ੧੩ ਅਤੇ ਇਨ੍ਹਾਂ ਨੇ ਜਾ ਕੇ ਬਾਕੀ ਦਿਆਂ ਨੂੰ ਖ਼ਬਰ ਦਿੱਤੀ ਪਰ ਉਨ੍ਹਾਂ ਨੇ ਵੀ ਵਿਸ਼ਵਾਸ ਨਾ ਕੀਤਾ।
ਤਾਵਪਿ ਗਤ੍ਵਾਨ੍ਯਸ਼ਿਸ਼਼੍ਯੇਭ੍ਯਸ੍ਤਾਂ ਕਥਾਂ ਕਥਯਾਞ੍ਚਕ੍ਰਤੁਃ ਕਿਨ੍ਤੁ ਤਯੋਃ ਕਥਾਮਪਿ ਤੇ ਨ ਪ੍ਰਤ੍ਯਯਨ੍|
14 ੧੪ ਇਹ ਦੇ ਮਗਰੋਂ ਉਸ ਨੇ ਉਨ੍ਹਾਂ ਗਿਆਰ੍ਹਾਂ ਨੂੰ ਜਦ ਉਹ ਖਾਣ ਬੈਠੇ ਸਨ ਦਿਖਾਈ ਦਿੱਤਾ ਉਨ੍ਹਾਂ ਦੇ ਅਵਿਸ਼ਵਾਸ ਅਤੇ ਸਖ਼ਤ ਦਿਲੀ ਦਾ ਉਲਾਂਭਾ ਦਿੱਤਾ ਕਿਉਂਕਿ ਜਿਨ੍ਹਾਂ ਉਸ ਨੂੰ ਜੀ ਉੱਠਿਆ ਹੋਇਆ ਵੇਖਿਆ ਸੀ ਉਨ੍ਹਾਂ ਦਾ ਵਿਸ਼ਵਾਸ ਨਾ ਕੀਤਾ।
ਸ਼ੇਸ਼਼ਤ ਏਕਾਦਸ਼ਸ਼ਿਸ਼਼੍ਯੇਸ਼਼ੁ ਭੋਜਨੋਪਵਿਸ਼਼੍ਟੇਸ਼਼ੁ ਯੀਸ਼ੁਸ੍ਤੇਭ੍ਯੋ ਦਰ੍ਸ਼ਨੰ ਦਦੌ ਤਥੋੱਥਾਨਾਤ੍ ਪਰੰ ਤੱਦਰ੍ਸ਼ਨਪ੍ਰਾਪ੍ਤਲੋਕਾਨਾਂ ਕਥਾਯਾਮਵਿਸ਼੍ਵਾਸਕਰਣਾਤ੍ ਤੇਸ਼਼ਾਮਵਿਸ਼੍ਵਾਸਮਨਃਕਾਠਿਨ੍ਯਾਭ੍ਯਾਂ ਹੇਤੁਭ੍ਯਾਂ ਸ ਤਾਂਸ੍ਤਰ੍ਜਿਤਵਾਨ੍|
15 ੧੫ ਉਸ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਸਾਰੇ ਸੰਸਾਰ ਵਿੱਚ ਜਾ ਕੇ ਸਰਬੱਤ ਸ੍ਰਿਸ਼ਟੀ ਦੇ ਸਾਹਮਣੇ ਖੁਸ਼ਖਬਰੀ ਦਾ ਪਰਚਾਰ ਕਰੋ।
ਅਥ ਤਾਨਾਚਖ੍ਯੌ ਯੂਯੰ ਸਰ੍ੱਵਜਗਦ੍ ਗਤ੍ਵਾ ਸਰ੍ੱਵਜਨਾਨ੍ ਪ੍ਰਤਿ ਸੁਸੰਵਾਦੰ ਪ੍ਰਚਾਰਯਤ|
16 ੧੬ ਜਿਹੜਾ ਵਿਸ਼ਵਾਸ ਕਰੇ ਅਤੇ ਬਪਤਿਸਮਾ ਲਵੇ ਉਹ ਬਚਾਇਆ ਜਾਵੇਗਾ ਪਰ ਜਿਹੜਾ ਪਰਤੀਤ ਨਾ ਕਰੇ ਉਸ ਉੱਤੇ ਸਜ਼ਾ ਦਾ ਹੁਕਮ ਕੀਤਾ ਜਾਵੇਗਾ।
ਤਤ੍ਰ ਯਃ ਕਸ਼੍ਚਿਦ੍ ਵਿਸ਼੍ਵਸ੍ਯ ਮੱਜਿਤੋ ਭਵੇਤ੍ ਸ ਪਰਿਤ੍ਰਾਸ੍ਯਤੇ ਕਿਨ੍ਤੁ ਯੋ ਨ ਵਿਸ਼੍ਵਸਿਸ਼਼੍ਯਤਿ ਸ ਦਣ੍ਡਯਿਸ਼਼੍ਯਤੇ|
17 ੧੭ ਅਤੇ ਵਿਸ਼ਵਾਸ ਕਰਨ ਵਾਲਿਆਂ ਦੇ ਨਾਲ-ਨਾਲ ਇਹ ਨਿਸ਼ਾਨ ਹੋਣਗੇ ਜੋ ਉਹ ਮੇਰਾ ਨਾਮ ਲੈ ਕੇ ਭੂਤਾਂ ਨੂੰ ਕੱਢਣਗੇ, ਉਹ ਨਵੀਂਆਂ-ਨਵੀਂਆਂ ਭਾਸ਼ਾ ਬੋਲਣਗੇ,
ਕਿਞ੍ਚ ਯੇ ਪ੍ਰਤ੍ਯੇਸ਼਼੍ਯਨ੍ਤਿ ਤੈਰੀਦ੍ਰੁʼਗ੍ ਆਸ਼੍ਚਰ੍ੱਯੰ ਕਰ੍ੰਮ ਪ੍ਰਕਾਸ਼ਯਿਸ਼਼੍ਯਤੇ ਤੇ ਮੰਨਾਮ੍ਨਾ ਭੂਤਾਨ੍ ਤ੍ਯਾਜਯਿਸ਼਼੍ਯਨ੍ਤਿ ਭਾਸ਼਼ਾ ਅਨ੍ਯਾਸ਼੍ਚ ਵਦਿਸ਼਼੍ਯਨ੍ਤਿ|
18 ੧੮ ਉਹ ਸੱਪਾਂ ਨੂੰ ਚੁੱਕ ਲੈਣਗੇ ਅਤੇ ਜੇ ਕੋਈ ਜ਼ਹਿਰ ਵਾਲੀ ਚੀਜ਼ ਪੀ ਲੈਣ ਤਾਂ ਉਨ੍ਹਾਂ ਦਾ ਕੁਝ ਨਹੀਂ ਵਿਗੜੇਗਾ। ਉਹ ਬਿਮਾਰਾਂ ਉੱਤੇ ਹੱਥ ਰੱਖਣਗੇ ਤਾਂ ਉਹ ਚੰਗੇ ਹੋ ਜਾਣਗੇ।
ਅਪਰੰ ਤੈਃ ਸਰ੍ਪੇਸ਼਼ੁ ਧ੍ਰੁʼਤੇਸ਼਼ੁ ਪ੍ਰਾਣਨਾਸ਼ਕਵਸ੍ਤੁਨਿ ਪੀਤੇ ਚ ਤੇਸ਼਼ਾਂ ਕਾਪਿ ਕ੍ਸ਼਼ਤਿ ਰ੍ਨ ਭਵਿਸ਼਼੍ਯਤਿ; ਰੋਗਿਣਾਂ ਗਾਤ੍ਰੇਸ਼਼ੁ ਕਰਾਰ੍ਪਿਤੇ ਤੇ(ਅ)ਰੋਗਾ ਭਵਿਸ਼਼੍ਯਨ੍ਤਿ ਚ|
19 ੧੯ ਫੇਰ ਪ੍ਰਭੂ ਯਿਸੂ ਜਦ ਉਨ੍ਹਾਂ ਨਾਲ ਬਚਨ ਕਰ ਹਟਿਆ, ਤਾਂ ਸਵਰਗ ਵਿੱਚ ਉੱਠਾਇਆ ਗਿਆ ਅਤੇ ਪਰਮੇਸ਼ੁਰ ਦੇ ਸੱਜੇ ਹੱਥ ਜਾ ਬੈਠਾ।
ਅਥ ਪ੍ਰਭੁਸ੍ਤਾਨਿਤ੍ਯਾਦਿਸ਼੍ਯ ਸ੍ਵਰ੍ਗੰ ਨੀਤਃ ਸਨ੍ ਪਰਮੇਸ਼੍ਵਰਸ੍ਯ ਦਕ੍ਸ਼਼ਿਣ ਉਪਵਿਵੇਸ਼|
20 ੨੦ ਅਤੇ ਉਨ੍ਹਾਂ ਨੇ ਬਾਹਰ ਜਾ ਕੇ ਹਰ ਥਾਂ ਪਰਚਾਰ ਕੀਤਾ ਅਤੇ ਪ੍ਰਭੂ ਉਨ੍ਹਾਂ ਦੇ ਨਾਲ ਹੋ ਕੇ ਕੰਮ ਕਰਦਾ ਸੀ ਅਤੇ ਬਚਨ ਨੂੰ ਉਨ੍ਹਾਂ ਚਮਤਕਾਰਾਂ ਦੇ ਰਾਹੀਂ ਜਿਹੜੇ ਨਾਲ-ਨਾਲ ਹੁੰਦੇ ਸਨ ਸਾਬਤ ਕਰਦਾ ਸੀ।
ਤਤਸ੍ਤੇ ਪ੍ਰਸ੍ਥਾਯ ਸਰ੍ੱਵਤ੍ਰ ਸੁਸੰਵਾਦੀਯਕਥਾਂ ਪ੍ਰਚਾਰਯਿਤੁਮਾਰੇਭਿਰੇ ਪ੍ਰਭੁਸ੍ਤੁ ਤੇਸ਼਼ਾਂ ਸਹਾਯਃ ਸਨ੍ ਪ੍ਰਕਾਸ਼ਿਤਾਸ਼੍ਚਰ੍ੱਯਕ੍ਰਿਯਾਭਿਸ੍ਤਾਂ ਕਥਾਂ ਪ੍ਰਮਾਣਵਤੀਂ ਚਕਾਰ| ਇਤਿ|

< ਮਰਕੁਸ 16 >