< ਲੂਕਾ 8 >

1 ਕੁਝ ਸਮੇਂ ਬਾਅਦ ਇਸ ਤਰ੍ਹਾਂ ਹੋਇਆ ਕਿ ਯਿਸੂ ਆਪਣੇ ਬਾਰਾਂ ਚੇਲਿਆਂ ਨਾਲ ਨਗਰਾਂ ਅਤੇ ਪਿੰਡਾਂ ਵਿੱਚ ਫਿਰਦਾ ਹੋਇਆ ਪਰਚਾਰ ਕਰਦਾ ਅਤੇ ਪਰਮੇਸ਼ੁਰ ਦੇ ਰਾਜ ਦੀ ਖੁਸ਼ਖਬਰੀ ਸੁਣਾਉਂਦਾ ਸੀ।
ਅਪਰਞ੍ਚ ਯੀਸ਼ੁ ਰ੍ਦ੍ਵਾਦਸ਼ਭਿਃ ਸ਼ਿਸ਼਼੍ਯੈਃ ਸਾਰ੍ੱਧੰ ਨਾਨਾਨਗਰੇਸ਼਼ੁ ਨਾਨਾਗ੍ਰਾਮੇਸ਼਼ੁ ਚ ਗੱਛਨ੍ ਇਸ਼੍ਵਰੀਯਰਾਜਤ੍ਵਸ੍ਯ ਸੁਸੰਵਾਦੰ ਪ੍ਰਚਾਰਯਿਤੁੰ ਪ੍ਰਾਰੇਭੇ|
2 ਅਤੇ ਕਈ ਔਰਤਾਂ ਵੀ ਜਿਹੜੀਆਂ ਦੁਸ਼ਟ ਆਤਮਾਵਾਂ ਤੋਂ ਚੰਗੀਆਂ ਕੀਤੀਆਂ ਗਈਆਂ ਸਨ ਅਰਥਾਤ ਮਰਿਯਮ ਜਿਸ ਨੂੰ ਮਗਦਲੀਨੀ ਆਖਦੇ ਸਨ। ਜਿਸ ਦੇ ਵਿੱਚੋਂ ਸੱਤ ਭੂਤਾਂ ਨਿੱਕਲੀਆਂ ਸਨ।
ਤਦਾ ਯਸ੍ਯਾਃ ਸਪ੍ਤ ਭੂਤਾ ਨਿਰਗੱਛਨ੍ ਸਾ ਮਗ੍ਦਲੀਨੀਤਿ ਵਿਖ੍ਯਾਤਾ ਮਰਿਯਮ੍ ਹੇਰੋਦ੍ਰਾਜਸ੍ਯ ਗ੍ਰੁʼਹਾਧਿਪਤੇਃ ਹੋਸ਼਼ੇ ਰ੍ਭਾਰ੍ੱਯਾ ਯੋਹਨਾ ਸ਼ੂਸ਼ਾਨਾ
3 ਅਤੇ ਯੋਆਨਾ ਜੋ ਹੇਰੋਦੇਸ ਦੇ ਦਰਬਾਰੀ ਖੂਜ਼ਾਹ ਦੀ ਪਤਨੀ ਅਤੇ ਸੁਸੰਨਾ ਅਤੇ ਹੋਰ ਬਹੁਤ ਸਾਰੀਆਂ ਔਰਤਾਂ ਸਨ ਜੋ ਆਪਣੀ ਸੰਪਤੀ ਨਾਲ ਉਨ੍ਹਾਂ ਦੀ ਟਹਿਲ ਸੇਵਾ ਕਰਦੀਆਂ ਸਨ।
ਪ੍ਰਭ੍ਰੁʼਤਯੋ ਯਾ ਬਹ੍ਵ੍ਯਃ ਸ੍ਤ੍ਰਿਯਃ ਦੁਸ਼਼੍ਟਭੂਤੇਭ੍ਯੋ ਰੋਗੇਭ੍ਯਸ਼੍ਚ ਮੁਕ੍ਤਾਃ ਸਤ੍ਯੋ ਨਿਜਵਿਭੂਤੀ ਰ੍ਵ੍ਯਯਿਤ੍ਵਾ ਤਮਸੇਵਨ੍ਤ, ਤਾਃ ਸਰ੍ੱਵਾਸ੍ਤੇਨ ਸਾਰ੍ੱਧਮ੍ ਆਸਨ੍|
4 ਜਦ ਵੱਡੀ ਭੀੜ ਇਕੱਠੀ ਸੀ ਅਤੇ ਨਗਰਾਂ ਦੇ ਲੋਕ ਉਸ ਦੇ ਕੋਲ ਆਉਂਦੇ ਸਨ, ਤਾਂ ਉਸ ਨੇ ਦ੍ਰਿਸ਼ਟਾਂਤ ਨਾਲ ਆਖਿਆ
ਅਨਨ੍ਤਰੰ ਨਾਨਾਨਗਰੇਭ੍ਯੋ ਬਹਵੋ ਲੋਕਾ ਆਗਤ੍ਯ ਤਸ੍ਯ ਸਮੀਪੇ(ਅ)ਮਿਲਨ੍, ਤਦਾ ਸ ਤੇਭ੍ਯ ਏਕਾਂ ਦ੍ਰੁʼਸ਼਼੍ਟਾਨ੍ਤਕਥਾਂ ਕਥਯਾਮਾਸ| ਏਕਃ ਕ੍ਰੁʼਸ਼਼ੀਬਲੋ ਬੀਜਾਨਿ ਵਪ੍ਤੁੰ ਬਹਿਰ੍ਜਗਾਮ,
5 ਕਿ ਇੱਕ ਬੀਜਣ ਵਾਲਾ ਬੀਜ ਬੀਜਣ ਨੂੰ ਨਿੱਕਲਿਆ ਅਤੇ ਬੀਜਦੇ ਹੋਏ ਕੁਝ ਬੀਜ ਸੜਕ ਦੇ ਕੰਢੇ ਜਾ ਡਿੱਗੇ ਅਤੇ ਮਿੱਧੇ ਗਏ ਅਤੇ ਅਕਾਸ਼ ਦੇ ਪੰਛੀਆਂ ਨੇ ਉਸ ਨੂੰ ਚੁਗ ਲਿਆ।
ਤਤੋ ਵਪਨਕਾਲੇ ਕਤਿਪਯਾਨਿ ਬੀਜਾਨਿ ਮਾਰ੍ਗਪਾਰ੍ਸ਼੍ਵੇ ਪੇਤੁਃ, ਤਤਸ੍ਤਾਨਿ ਪਦਤਲੈ ਰ੍ਦਲਿਤਾਨਿ ਪਕ੍ਸ਼਼ਿਭਿ ਰ੍ਭਕ੍ਸ਼਼ਿਤਾਨਿ ਚ|
6 ਅਤੇ ਕੁਝ ਪਥਰੀਲੀ ਜ਼ਮੀਨ ਵਿੱਚ ਡਿੱਗਿਆ ਜੋ ਉੱਗਦਿਆਂ ਹੀ ਸੁੱਕ ਗਏ ਕਿਉਂ ਜੋ ਉਹਨਾਂ ਨੂੰ ਪਾਣੀ ਨਾ ਮਿਲਿਆ।
ਕਤਿਪਯਾਨਿ ਬੀਜਾਨਿ ਪਾਸ਼਼ਾਣਸ੍ਥਲੇ ਪਤਿਤਾਨਿ ਯਦ੍ਯਪਿ ਤਾਨ੍ਯਙ੍ਕੁਰਿਤਾਨਿ ਤਥਾਪਿ ਰਸਾਭਾਵਾਤ੍ ਸ਼ੁਸ਼ੁਸ਼਼ੁਃ|
7 ਅਤੇ ਕੁਝ ਕੰਡਿਆਲੀਆਂ ਝਾੜੀਆਂ ਵਿੱਚ ਡਿੱਗੇ ਅਤੇ ਕੰਡਿਆਲੀਆਂ ਝਾੜੀਆਂ ਨੇ ਨਾਲ ਹੀ ਵੱਧ ਕੇ ਉਹਨਾਂ ਨੂੰ ਦਬਾ ਲਿਆ।
ਕਤਿਪਯਾਨਿ ਬੀਜਾਨਿ ਕਣ੍ਟਕਿਵਨਮਧ੍ਯੇ ਪਤਿਤਾਨਿ ਤਤਃ ਕਣ੍ਟਕਿਵਨਾਨਿ ਸੰਵ੍ਰੁʼੱਧ੍ਯ ਤਾਨਿ ਜਗ੍ਰਸੁਃ|
8 ਅਤੇ ਕੁਝ ਚੰਗੀ ਜ਼ਮੀਨ ਵਿੱਚ ਡਿੱਗਿਆ ਅਤੇ ਉੱਗ ਕੇ ਸੌ ਗੁਣਾ ਫਲ ਦਿੱਤਾ। ਉਹ ਇਹ ਗੱਲਾਂ ਕਹਿ ਕੇ ਉੱਚੀ ਆਵਾਜ਼ ਵਿੱਚ ਬੋਲਿਆ ਕਿ ਜਿਸ ਦੇ ਸੁਣਨ ਦੇ ਕੰਨ ਹੋਣ ਉਹ ਸੁਣੇ!
ਤਦਨ੍ਯਾਨਿ ਕਤਿਪਯਬੀਜਾਨਿ ਚ ਭੂਮ੍ਯਾਮੁੱਤਮਾਯਾਂ ਪੇਤੁਸ੍ਤਤਸ੍ਤਾਨ੍ਯਙ੍ਕੁਰਯਿਤ੍ਵਾ ਸ਼ਤਗੁਣਾਨਿ ਫਲਾਨਿ ਫੇਲੁਃ| ਸ ਇਮਾ ਕਥਾਂ ਕਥਯਿਤ੍ਵਾ ਪ੍ਰੋੱਚੈਃ ਪ੍ਰੋਵਾਚ, ਯਸ੍ਯ ਸ਼੍ਰੋਤੁੰ ਸ਼੍ਰੋਤ੍ਰੇ ਸ੍ਤਃ ਸ ਸ਼੍ਰੁʼਣੋਤੁ|
9 ਉਸ ਦੇ ਚੇਲਿਆਂ ਨੇ ਉਸ ਤੋਂ ਪੁੱਛਿਆ, ਇਸ ਦ੍ਰਿਸ਼ਟਾਂਤ ਦਾ ਅਰਥ ਕੀ ਹੈ?
ਤਤਃ ਪਰੰ ਸ਼ਿਸ਼਼੍ਯਾਸ੍ਤੰ ਪਪ੍ਰੱਛੁਰਸ੍ਯ ਦ੍ਰੁʼਸ਼਼੍ਟਾਨ੍ਤਸ੍ਯ ਕਿੰ ਤਾਤ੍ਪਰ੍ੱਯੰ?
10 ੧੦ ਅਤੇ ਉਸ ਨੇ ਕਿਹਾ, ਪਰਮੇਸ਼ੁਰ ਦੇ ਰਾਜ ਦੇ ਭੇਤਾਂ ਦੀ ਸਮਝ ਤੁਹਾਨੂੰ ਦਿੱਤੀ ਗਈ ਹੈ, ਪਰ ਹੋਰਨਾਂ ਨੂੰ ਦ੍ਰਿਸ਼ਟਾਂਤਾਂ ਵਿੱਚ ਦੱਸਿਆ ਜਾਂਦਾ ਹੈ ਤਾਂ ਕਿ ਉਹ ਵੇਖਦੇ ਹੋਏ ਨਾ ਵੇਖਣ ਅਤੇ ਸੁਣਦੇ ਹੋਏ ਨਾ ਸਮਝਣ।
ਤਤਃ ਸ ਵ੍ਯਾਜਹਾਰ, ਈਸ਼੍ਵਰੀਯਰਾਜ੍ਯਸ੍ਯ ਗੁਹ੍ਯਾਨਿ ਜ੍ਞਾਤੁੰ ਯੁਸ਼਼੍ਮਭ੍ਯਮਧਿਕਾਰੋ ਦੀਯਤੇ ਕਿਨ੍ਤ੍ਵਨ੍ਯੇ ਯਥਾ ਦ੍ਰੁʼਸ਼਼੍ਟ੍ਵਾਪਿ ਨ ਪਸ਼੍ਯਨ੍ਤਿ ਸ਼੍ਰੁਤ੍ਵਾਪਿ ਮ ਬੁਧ੍ਯਨ੍ਤੇ ਚ ਤਦਰ੍ਥੰ ਤੇਸ਼਼ਾਂ ਪੁਰਸ੍ਤਾਤ੍ ਤਾਃ ਸਰ੍ੱਵਾਃ ਕਥਾ ਦ੍ਰੁʼਸ਼਼੍ਟਾਨ੍ਤੇਨ ਕਥ੍ਯਨ੍ਤੇ|
11 ੧੧ ਇਸ ਦ੍ਰਿਸ਼ਟਾਂਤ ਦਾ ਅਰਥ ਇਹ ਹੈ ਕਿ ਬੀਜ ਪਰਮੇਸ਼ੁਰ ਦਾ ਬਚਨ ਹੈ।
ਦ੍ਰੁʼਸ਼਼੍ਟਾਨ੍ਤਸ੍ਯਾਸ੍ਯਾਭਿਪ੍ਰਾਯਃ, ਈਸ਼੍ਵਰੀਯਕਥਾ ਬੀਜਸ੍ਵਰੂਪਾ|
12 ੧੨ ਅਤੇ ਸੜਕ ਦੇ ਕੰਢੇ ਵਾਲੇ ਉਹ ਹਨ ਜਿਨ੍ਹਾਂ ਬਚਨ ਨੂੰ ਸੁਣਿਆ, ਤਦ ਸ਼ੈਤਾਨ ਆ ਕੇ ਉਸ ਬਚਨ ਨੂੰ ਉਨ੍ਹਾਂ ਦੇ ਦਿਲਾਂ ਵਿੱਚੋਂ ਕੱਢ ਕੇ ਲੈ ਜਾਂਦਾ ਹੈ ਕਿ ਅਜਿਹਾ ਨਾ ਹੋਵੇ ਜੋ ਉਹ ਵਿਸ਼ਵਾਸ ਕਰ ਕੇ ਮੁਕਤੀ ਪਾਉਣ।
ਯੇ ਕਥਾਮਾਤ੍ਰੰ ਸ਼੍ਰੁʼਣ੍ਵਨ੍ਤਿ ਕਿਨ੍ਤੁ ਪਸ਼੍ਚਾਦ੍ ਵਿਸ਼੍ਵਸ੍ਯ ਯਥਾ ਪਰਿਤ੍ਰਾਣੰ ਨ ਪ੍ਰਾਪ੍ਨੁਵਨ੍ਤਿ ਤਦਾਸ਼ਯੇਨ ਸ਼ੈਤਾਨੇਤ੍ਯ ਹ੍ਰੁʼਦਯਾਤ੍ਰੁʼ ਤਾਂ ਕਥਾਮ੍ ਅਪਹਰਤਿ ਤ ਏਵ ਮਾਰ੍ਗਪਾਰ੍ਸ਼੍ਵਸ੍ਥਭੂਮਿਸ੍ਵਰੂਪਾਃ|
13 ੧੩ ਅਤੇ ਜੋ ਪਥਰੀਲੀ ਜ਼ਮੀਨ ਉੱਤੇ ਡਿੱਗੇ ਸੋ ਉਹ ਹਨ, ਜਿਹੜੇ ਬਚਨ ਸੁਣ ਕੇ ਖੁਸ਼ੀ ਨਾਲ ਮੰਨ ਲੈਂਦੇ ਹਨ ਅਤੇ ਜੜ੍ਹ ਨਾ ਫੜ੍ਹਨ ਕਰਕੇ ਥੋੜ੍ਹਾ ਸਮਾਂ ਹੀ ਵਿਸ਼ਵਾਸ ਕਰਦੇ ਹਨ ਅਤੇ ਪਰਤਾਵਾ ਪੈਣ ਤੇ ਵਿਸ਼ਵਾਸ ਤੋਂ ਪਿੱਛੇ ਹੱਟ ਜਾਂਦੇ ਹਨ।
ਯੇ ਕਥੰ ਸ਼੍ਰੁਤ੍ਵਾ ਸਾਨਨ੍ਦੰ ਗ੍ਰੁʼਹ੍ਲਨ੍ਤਿ ਕਿਨ੍ਤ੍ਵਬੱਧਮੂਲਤ੍ਵਾਤ੍ ਸ੍ਵਲ੍ਪਕਾਲਮਾਤ੍ਰੰ ਪ੍ਰਤੀਤ੍ਯ ਪਰੀਕ੍ਸ਼਼ਾਕਾਲੇ ਭ੍ਰਸ਼੍ਯਨ੍ਤਿ ਤਏਵ ਪਾਸ਼਼ਾਣਭੂਮਿਸ੍ਵਰੂਪਾਃ|
14 ੧੪ ਜੋ ਕੰਡਿਆਲੀਆਂ ਝਾੜੀਆਂ ਵਿੱਚ ਡਿੱਗੇ ਸਨ, ਸੋ ਉਹ ਹਨ ਜਿਨ੍ਹਾਂ ਬਚਨ ਸੁਣਿਆ ਅਤੇ ਆਪਣੇ ਜੀਵਨ ਦੀਆਂ ਚਿੰਤਾਵਾਂ, ਧਨ ਦਾ ਲੋਭ ਅਤੇ ਭੋਗ ਬਿਲਾਸ ਵਿੱਚ ਪੈ ਕੇ ਸੁਣੇ ਹੋਏ ਬਚਨ ਅਨੁਸਾਰ ਫਲਦਾਇਕ ਨਹੀਂ ਹੁੰਦੇ ਹਨ।
ਯੇ ਕਥਾਂ ਸ਼੍ਰੁਤ੍ਵਾ ਯਾਨ੍ਤਿ ਵਿਸ਼਼ਯਚਿਨ੍ਤਾਯਾਂ ਧਨਲੋਭੇਨ ਏਹਿਕਸੁਖੇ ਚ ਮੱਜਨ੍ਤ ਉਪਯੁਕ੍ਤਫਲਾਨਿ ਨ ਫਲਨ੍ਤਿ ਤ ਏਵੋਪ੍ਤਬੀਜਕਣ੍ਟਕਿਭੂਸ੍ਵਰੂਪਾਃ|
15 ੧੫ ਪਰ ਜੋ ਚੰਗੀ ਜ਼ਮੀਨ ਵਿੱਚ ਡਿੱਗਿਆ ਸੋ ਉਹ ਹਨ ਜਿਹੜੇ ਬਚਨ ਨੂੰ ਸੁਣ ਕੇ ਚੰਗੇ ਅਤੇ ਖਰੇ ਦਿਲ ਵਿੱਚ ਸਾਂਭ ਰੱਖਦੇ ਹਨ ਅਤੇ ਧੀਰਜ ਨਾਲ ਫਲ ਦਿੰਦੇ ਹਨ।
ਕਿਨ੍ਤੁ ਯੇ ਸ਼੍ਰੁਤ੍ਵਾ ਸਰਲੈਃ ਸ਼ੁੱਧੈਸ਼੍ਚਾਨ੍ਤਃਕਰਣੈਃ ਕਥਾਂ ਗ੍ਰੁʼਹ੍ਲਨ੍ਤਿ ਧੈਰ੍ੱਯਮ੍ ਅਵਲਮ੍ਬ੍ਯ ਫਲਾਨ੍ਯੁਤ੍ਪਾਦਯਨ੍ਤਿ ਚ ਤ ਏਵੋੱਤਮਮ੍ਰੁʼਤ੍ਸ੍ਵਰੂਪਾਃ|
16 ੧੬ ਕੋਈ ਮਨੁੱਖ ਦੀਵਾ ਬਾਲ ਕੇ ਉਸ ਨੂੰ ਕਟੋਰੇ ਜਾਂ ਮੰਜੇ ਦੇ ਹੇਠ ਨਹੀਂ ਰੱਖਦਾ ਹੈ ਪਰ ਦੀਵਟ ਉੱਤੇ ਰੱਖਦਾ ਹੈ ਤਾਂ ਜੋ ਅੰਦਰ ਆਉਣ ਵਾਲੇ ਚਾਨਣ ਵੇਖਣ।
ਅਪਰਞ੍ਚ ਪ੍ਰਦੀਪੰ ਪ੍ਰਜ੍ਵਾਲ੍ਯ ਕੋਪਿ ਪਾਤ੍ਰੇਣ ਨਾੱਛਾਦਯਤਿ ਤਥਾ ਖਟ੍ਵਾਧੋਪਿ ਨ ਸ੍ਥਾਪਯਤਿ, ਕਿਨ੍ਤੁ ਦੀਪਾਧਾਰੋਪਰ੍ੱਯੇਵ ਸ੍ਥਾਪਯਤਿ, ਤਸ੍ਮਾਤ੍ ਪ੍ਰਵੇਸ਼ਕਾ ਦੀਪ੍ਤਿੰ ਪਸ਼੍ਯਨ੍ਤਿ|
17 ੧੭ ਕੁਝ ਛੁੱਪਿਆ ਨਹੀਂ ਜੋ ਪਰਗਟ ਨਾ ਹੋਵੇਗਾ ਅਤੇ ਕੁਝ ਗੁਪਤ ਨਹੀਂ ਜੋ ਜਾਣਿਆ ਨਾ ਜਾਵੇ ਅਤੇ ਉਜਾਗਰ ਨਾ ਹੋਵੇ।
ਯੰਨ ਪ੍ਰਕਾਸ਼ਯਿਸ਼਼੍ਯਤੇ ਤਾਦ੍ਰੁʼਗ੍ ਅਪ੍ਰਕਾਸ਼ਿਤੰ ਵਸ੍ਤੁ ਕਿਮਪਿ ਨਾਸ੍ਤਿ ਯੱਚ ਨ ਸੁਵ੍ਯਕ੍ਤੰ ਪ੍ਰਚਾਰਯਿਸ਼਼੍ਯਤੇ ਤਾਦ੍ਰੁʼਗ੍ ਗ੍ਰੁʼਪ੍ਤੰ ਵਸ੍ਤੁ ਕਿਮਪਿ ਨਾਸ੍ਤਿ|
18 ੧੮ ਇਸ ਕਰਕੇ ਸੁਚੇਤ ਰਹੋ ਜੋ ਕਿਸ ਤਰ੍ਹਾਂ ਸੁਣਦੇ ਹੋ ਕਿਉਂਕਿ ਜਿਸ ਦੇ ਕੋਲ ਕੁਝ ਹੋਵੇ ਉਸ ਨੂੰ ਦਿੱਤਾ ਜਾਵੇਗਾ ਅਤੇ ਜਿਸ ਦੇ ਕੋਲ ਨਾ ਹੋਵੇ ਉਸ ਤੋਂ ਉਹ ਵੀ ਲੈ ਲਿਆ ਜਾਵੇਗਾ ਜਿਸ ਨੂੰ ਉਹ ਆਪਣਾ ਸਮਝਦਾ ਹੈ।
ਅਤੋ ਯੂਯੰ ਕੇਨ ਪ੍ਰਕਾਰੇਣ ਸ਼੍ਰੁʼਣੁਥ ਤਤ੍ਰ ਸਾਵਧਾਨਾ ਭਵਤ, ਯਸ੍ਯ ਸਮੀਪੇ ਬਰ੍ੱਧਤੇ ਤਸ੍ਮੈ ਪੁਨਰ੍ਦਾਸ੍ਯਤੇ ਕਿਨ੍ਤੁ ਯਸ੍ਯਾਸ਼੍ਰਯੇ ਨ ਬਰ੍ੱਧਤੇ ਤਸ੍ਯ ਯਦ੍ਯਦਸ੍ਤਿ ਤਦਪਿ ਤਸ੍ਮਾਤ੍ ਨੇਸ਼਼੍ਯਤੇ|
19 ੧੯ ਯਿਸੂ ਦੀ ਮਾਤਾ ਅਤੇ ਭਰਾ ਉਸ ਕੋਲ ਆਏ ਪਰ ਭੀੜ ਦੇ ਕਾਰਨ ਉਸ ਦੇ ਨੇੜੇ ਨਾ ਪਹੁੰਚ ਸਕੇ।
ਅਪਰਞ੍ਚ ਯੀਸ਼ੋ ਰ੍ਮਾਤਾ ਭ੍ਰਾਤਰਸ਼੍ਚ ਤਸ੍ਯ ਸਮੀਪੰ ਜਿਗਮਿਸ਼਼ਵਃ
20 ੨੦ ਉਸ ਨੂੰ ਖ਼ਬਰ ਦਿੱਤੀ ਗਈ ਕਿ ਤੇਰੀ ਮਾਤਾ ਅਤੇ ਤੇਰੇ ਭਰਾ ਬਾਹਰ ਖੜ੍ਹੇ ਤੈਨੂੰ ਮਿਲਣਾ ਚਾਹੁੰਦੇ ਹਨ।
ਕਿਨ੍ਤੁ ਜਨਤਾਸਮ੍ਬਾਧਾਤ੍ ਤਤ੍ਸੰਨਿਧਿੰ ਪ੍ਰਾਪ੍ਤੁੰ ਨ ਸ਼ੇਕੁਃ| ਤਤ੍ਪਸ਼੍ਚਾਤ੍ ਤਵ ਮਾਤਾ ਭ੍ਰਾਤਰਸ਼੍ਚ ਤ੍ਵਾਂ ਸਾਕ੍ਸ਼਼ਾਤ੍ ਚਿਕੀਰ੍ਸ਼਼ਨ੍ਤੋ ਬਹਿਸ੍ਤਿਸ਼਼੍ਠਨਤੀਤਿ ਵਾਰ੍ੱਤਾਯਾਂ ਤਸ੍ਮੈ ਕਥਿਤਾਯਾਂ
21 ੨੧ ਪਰ ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ ਕਿ ਮੇਰੀ ਮਾਤਾ ਅਤੇ ਭਰਾ ਇਹ ਹਨ ਜੋ ਪਰਮੇਸ਼ੁਰ ਦਾ ਬਚਨ ਸੁਣਦੇ ਅਤੇ ਮੰਨਦੇ ਹਨ।
ਸ ਪ੍ਰਤ੍ਯੁਵਾਚ; ਯੇ ਜਨਾ ਈਸ਼੍ਵਰਸ੍ਯ ਕਥਾਂ ਸ਼੍ਰੁਤ੍ਵਾ ਤਦਨੁਰੂਪਮਾਚਰਨ੍ਤਿ ਤਏਵ ਮਮ ਮਾਤਾ ਭ੍ਰਾਤਰਸ਼੍ਚ|
22 ੨੨ ਫਿਰ ਇੱਕ ਦਿਨ ਯਿਸੂ ਅਤੇ ਉਸ ਦੇ ਚੇਲੇ ਬੇੜੀ ਉੱਤੇ ਚੜ੍ਹੇ ਅਤੇ ਉਸ ਨੇ ਉਨ੍ਹਾਂ ਨੂੰ ਆਖਿਆ, ਆਓ, ਅਸੀਂ ਝੀਲ ਦੇ ਉਸ ਪਾਰ ਚੱਲੀਏ, ਤਾਂ ਉਨ੍ਹਾਂ ਨੇ ਬੇੜੀ ਖੋਲ੍ਹ ਦਿੱਤੀ।
ਅਨਨ੍ਤਰੰ ਏਕਦਾ ਯੀਸ਼ੁਃ ਸ਼ਿਸ਼਼੍ਯੈਃ ਸਾਰ੍ੱਧੰ ਨਾਵਮਾਰੁਹ੍ਯ ਜਗਾਦ, ਆਯਾਤ ਵਯੰ ਹ੍ਰਦਸ੍ਯ ਪਾਰੰ ਯਾਮਃ, ਤਤਸ੍ਤੇ ਜਗ੍ਮੁਃ|
23 ੨੩ ਪਰ ਜਦ ਉਹ ਬੇੜੀ ਵਿੱਚ ਜਾ ਰਹੇ ਸਨ ਤਾਂ ਯਿਸੂ ਸੌਂ ਗਿਆ ਅਤੇ ਝੀਲ ਵਿੱਚ ਤੂਫ਼ਾਨ ਆਇਆ ਅਤੇ ਬੇੜੀ ਪਾਣੀ ਨਾਲ ਭਰਦੀ ਜਾਂਦੀ ਸੀ। ਇਸ ਲਈ ਉਹ ਖ਼ਤਰੇ ਵਿੱਚ ਸਨ।
ਤੇਸ਼਼ੁ ਨੌਕਾਂ ਵਾਹਯਤ੍ਸੁ ਸ ਨਿਦਦ੍ਰੌ;
24 ੨੪ ਤਦ ਚੇਲਿਆਂ ਨੇ ਆ ਕੇ ਯਿਸੂ ਨੂੰ ਜਗਾਇਆ ਅਤੇ ਕਿਹਾ, ਸੁਆਮੀ ਜੀ, ਸੁਆਮੀ ਜੀ! ਅਸੀਂ ਤਾਂ ਮਰ ਚੱਲੇ ਹਾਂ! ਤਦ ਉਸ ਨੇ ਉੱਠ ਕੇ ਤੂਫ਼ਾਨ ਅਤੇ ਪਾਣੀ ਦੀਆਂ ਲਹਿਰਾਂ ਨੂੰ ਝਿੜਕਿਆ ਅਤੇ ਉਹ ਸ਼ਾਂਤ ਹੋ ਗਈਆਂ।
ਅਥਾਕਸ੍ਮਾਤ੍ ਪ੍ਰਬਲਝਞ੍ਭ੍ਸ਼ਗਮਾਦ੍ ਹ੍ਰਦੇ ਨੌਕਾਯਾਂ ਤਰਙ੍ਗੈਰਾੱਛੰਨਾਯਾਂ ਵਿਪਤ੍ ਤਾਨ੍ ਜਗ੍ਰਾਸ| ਤਸ੍ਮਾਦ੍ ਯੀਸ਼ੋਰਨ੍ਤਿਕੰ ਗਤ੍ਵਾ ਹੇ ਗੁਰੋ ਹੇ ਗੁਰੋ ਪ੍ਰਾਣਾ ਨੋ ਯਾਨ੍ਤੀਤਿ ਗਦਿਤ੍ਵਾ ਤੰ ਜਾਗਰਯਾਮ੍ਬਭੂਵੁਃ| ਤਦਾ ਸ ਉੱਥਾਯ ਵਾਯੁੰ ਤਰਙ੍ਗਾਂਸ਼੍ਚ ਤਰ੍ਜਯਾਮਾਸ ਤਸ੍ਮਾਦੁਭੌ ਨਿਵ੍ਰੁʼਤ੍ਯ ਸ੍ਥਿਰੌ ਬਭੂਵਤੁਃ|
25 ੨੫ ਫੇਰ ਉਸ ਨੇ ਉਨ੍ਹਾਂ ਨੂੰ ਪੁੱਛਿਆ, ਤੁਹਾਡਾ ਵਿਸ਼ਵਾਸ ਕਿੱਥੇ ਹੈ? ਅਤੇ ਉਹ ਡਰ ਗਏ ਅਤੇ ਹੈਰਾਨ ਹੋ ਕੇ ਆਪਸ ਵਿੱਚ ਕਹਿਣ ਲੱਗੇ, ਇਹ ਕੌਣ ਹੈ ਕਿ ਤੂਫ਼ਾਨ ਅਤੇ ਪਾਣੀ ਨੂੰ ਵੀ ਹੁਕਮ ਦਿੰਦਾ ਹੈ ਅਤੇ ਉਹ ਉਸ ਦੀ ਗੱਲ ਮੰਨਦੇ ਹਨ?।
ਸ ਤਾਨ੍ ਬਭਾਸ਼਼ੇ ਯੁਸ਼਼੍ਮਾਕੰ ਵਿਸ਼੍ਵਾਸਃ ਕ? ਤਸ੍ਮਾੱਤੇ ਭੀਤਾ ਵਿਸ੍ਮਿਤਾਸ਼੍ਚ ਪਰਸ੍ਪਰੰ ਜਗਦੁਃ, ਅਹੋ ਕੀਦ੍ਰੁʼਗਯੰ ਮਨੁਜਃ ਪਵਨੰ ਪਾਨੀਯਞ੍ਚਾਦਿਸ਼ਤਿ ਤਦੁਭਯੰ ਤਦਾਦੇਸ਼ੰ ਵਹਤਿ|
26 ੨੬ ਉਹ ਗਿਰਸੇਨੀਆਂ ਦੇ ਦੇਸ ਵਿੱਚ ਪਹੁੰਚੇ ਜੋ ਗਲੀਲ ਦੇ ਸਾਹਮਣੇ ਉਸ ਪਾਰ ਹੈ।
ਤਤਃ ਪਰੰ ਗਾਲੀਲ੍ਪ੍ਰਦੇਸ਼ਸ੍ਯ ਸੰਮੁਖਸ੍ਥਗਿਦੇਰੀਯਪ੍ਰਦੇਸ਼ੇ ਨੌਕਾਯਾਂ ਲਗਨ੍ਤ੍ਯਾਂ ਤਟੇ(ਅ)ਵਰੋਹਮਾਵਾਦ੍
27 ੨੭ ਅਤੇ ਜਦ ਉਹ ਕੰਢੇ ਤੇ ਉੱਤਰਿਆ ਤਾਂ ਉਸ ਨਗਰ ਵਿੱਚੋਂ ਇੱਕ ਆਦਮੀ ਉਸ ਨੂੰ ਮਿਲਿਆ ਜਿਸ ਵਿੱਚ ਦੁਸ਼ਟ ਆਤਮਾਵਾਂ ਸਨ ਅਤੇ ਉਹ ਬਹੁਤ ਸਮੇਂ ਤੋਂ ਕੱਪੜੇ ਨਹੀਂ ਪਹਿਨਦਾ ਸੀ ਅਤੇ ਘਰ ਨਹੀਂ ਸਗੋਂ ਕਬਰਾਂ ਵਿੱਚ ਰਹਿੰਦਾ ਸੀ।
ਬਹੁਤਿਥਕਾਲੰ ਭੂਤਗ੍ਰਸ੍ਤ ਏਕੋ ਮਾਨੁਸ਼਼ਃ ਪੁਰਾਦਾਗਤ੍ਯ ਤੰ ਸਾਕ੍ਸ਼਼ਾੱਚਕਾਰ| ਸ ਮਨੁਸ਼਼ੋ ਵਾਸੋ ਨ ਪਰਿਦਧਤ੍ ਗ੍ਰੁʼਹੇ ਚ ਨ ਵਸਨ੍ ਕੇਵਲੰ ਸ਼੍ਮਸ਼ਾਨਮ੍ ਅਧ੍ਯੁਵਾਸ|
28 ੨੮ ਅਤੇ ਉਹ ਯਿਸੂ ਨੂੰ ਵੇਖਦਿਆਂ ਹੀ ਚੀਕ ਉੱਠਿਆ ਅਤੇ ਉਸ ਦੇ ਅੱਗੇ ਡਿੱਗ ਪਿਆ ਅਤੇ ਉੱਚੀ ਅਵਾਜ਼ ਨਾਲ ਬੋਲਿਆ, ਹੇ ਮਹਾਂ ਪਰਮੇਸ਼ੁਰ ਦੇ ਪੁੱਤਰ ਯਿਸੂ, ਤੁਹਾਡਾ ਮੇਰੇ ਨਾਲ ਕੀ ਕੰਮ? ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਜੋ ਮੈਨੂੰ ਦੁੱਖ ਨਾ ਦਿਓ!
ਸ ਯੀਸ਼ੁੰ ਦ੍ਰੁʼਸ਼਼੍ਟ੍ਵੈਵ ਚੀੱਛਬ੍ਦੰ ਚਕਾਰ ਤਸ੍ਯ ਸੰਮੁਖੇ ਪਤਿਤ੍ਵਾ ਪ੍ਰੋੱਚੈਰ੍ਜਗਾਦ ਚ, ਹੇ ਸਰ੍ੱਵਪ੍ਰਧਾਨੇਸ਼੍ਵਰਸ੍ਯ ਪੁਤ੍ਰ, ਮਯਾ ਸਹ ਤਵ ਕਃ ਸਮ੍ਬਨ੍ਧਃ? ਤ੍ਵਯਿ ਵਿਨਯੰ ਕਰੋਮਿ ਮਾਂ ਮਾ ਯਾਤਯ|
29 ੨੯ ਕਿਉਂਕਿ ਉਹ ਅਸ਼ੁੱਧ ਆਤਮਾ ਨੂੰ ਉਸ ਆਦਮੀ ਵਿੱਚੋਂ ਨਿੱਕਲਣ ਦਾ ਹੁਕਮ ਦੇ ਰਿਹਾ ਸੀ, ਇਸ ਲਈ ਜੋ ਦੁਸ਼ਟ-ਆਤਮਾ ਬਾਰ-ਬਾਰ ਉਸ ਵਿੱਚ ਆਉਂਦਾ ਸੀ। ਬਹੁਤ ਵਾਰ ਲੋਕ ਉਸ ਨੂੰ ਸੰਗਲਾਂ ਅਤੇ ਬੇੜੀਆਂ ਨਾਲ ਜਕੜ ਕੇ ਪਹਿਰੇ ਵਿੱਚ ਰੱਖਦੇ ਸਨ ਪਰ ਉਹ ਬੰਧਨਾਂ ਨੂੰ ਤੋੜ ਦਿੰਦਾ ਸੀ। ਦੁਸ਼ਟ-ਆਤਮਾ ਉਸ ਨੂੰ ਉਜਾੜਾਂ ਵਿੱਚ ਭਜਾਈ ਫਿਰਦਾ ਸੀ।
ਯਤਃ ਸ ਤੰ ਮਾਨੁਸ਼਼ੰ ਤ੍ਯਕ੍ਤ੍ਵਾ ਯਾਤੁਮ੍ ਅਮੇਧ੍ਯਭੂਤਮ੍ ਆਦਿਦੇਸ਼; ਸ ਭੂਤਸ੍ਤੰ ਮਾਨੁਸ਼਼ਮ੍ ਅਸਕ੍ਰੁʼਦ੍ ਦਧਾਰ ਤਸ੍ਮਾੱਲੋਕਾਃ ਸ਼੍ਰੁʼਙ੍ਖਲੇਨ ਨਿਗਡੇਨ ਚ ਬਬਨ੍ਧੁਃ; ਸ ਤਦ੍ ਭੰਕ੍ਤ੍ਵਾ ਭੂਤਵਸ਼ਤ੍ਵਾਤ੍ ਮਧ੍ਯੇਪ੍ਰਾਨ੍ਤਰੰ ਯਯੌ|
30 ੩੦ ਫਿਰ ਯਿਸੂ ਨੇ ਉਸ ਨੂੰ ਪੁੱਛਿਆ, ਤੇਰਾ ਕੀ ਨਾਮ ਹੈ? ਉਹ ਬੋਲਿਆ, ਲਸ਼ਕਰ, ਕਿਉਂ ਜੋ ਬਹੁਤ ਸਾਰੀਆਂ ਦੁਸ਼ਟ ਆਤਮਾਵਾਂ ਉਸ ਵਿੱਚ ਸਨ।
ਅਨਨ੍ਤਰੰ ਯੀਸ਼ੁਸ੍ਤੰ ਪਪ੍ਰੱਛ ਤਵ ਕਿੰਨਾਮ? ਸ ਉਵਾਚ, ਮਮ ਨਾਮ ਬਾਹਿਨੋ ਯਤੋ ਬਹਵੋ ਭੂਤਾਸ੍ਤਮਾਸ਼ਿਸ਼੍ਰਿਯੁਃ|
31 ੩੧ ਅਤੇ ਉਨ੍ਹਾਂ ਯਿਸੂ ਦੀ ਮਿੰਨਤ ਕੀਤੀ ਕਿ ਸਾਨੂੰ ਅਥਾਹ ਕੁੰਡ ਵਿੱਚ ਜਾਣ ਦਾ ਹੁਕਮ ਨਾ ਕਰ! (Abyssos g12)
ਅਥ ਭੂਤਾ ਵਿਨਯੇਨ ਜਗਦੁਃ, ਗਭੀਰੰ ਗਰ੍ੱਤੰ ਗਨ੍ਤੁੰ ਮਾਜ੍ਞਾਪਯਾਸ੍ਮਾਨ੍| (Abyssos g12)
32 ੩੨ ਨੇੜੇ ਪਹਾੜ ਉੱਤੇ ਸੂਰਾਂ ਦਾ ਇੱਕ ਵੱਡਾ ਇੱਜੜ ਚੁਗਦਾ ਸੀ ਅਤੇ ਉਨ੍ਹਾਂ ਉਸ ਦੀ ਮਿੰਨਤ ਕੀਤੀ ਕਿ ਸਾਨੂੰ ਆਗਿਆ ਦਿਓ ਜੋ ਅਸੀਂ ਉਨ੍ਹਾਂ ਸੂਰਾਂ ਵਿੱਚ ਜਾ ਵੜੀਏ ਤਾਂ ਉਸ ਨੇ ਉਨ੍ਹਾਂ ਨੂੰ ਆਗਿਆ ਦਿੱਤੀ।
ਤਦਾ ਪਰ੍ੱਵਤੋਪਰਿ ਵਰਾਹਵ੍ਰਜਸ਼੍ਚਰਤਿ ਤਸ੍ਮਾਦ੍ ਭੂਤਾ ਵਿਨਯੇਨ ਪ੍ਰੋਚੁਃ, ਅਮੁੰ ਵਰਾਹਵ੍ਰਜਮ੍ ਆਸ਼੍ਰਯਿਤੁਮ੍ ਅਸ੍ਮਾਨ੍ ਅਨੁਜਾਨੀਹਿ; ਤਤਃ ਸੋਨੁਜਜ੍ਞੌ|
33 ੩੩ ਅਤੇ ਦੁਸ਼ਟ ਆਤਮਾਵਾਂ ਉਸ ਮਨੁੱਖ ਵਿੱਚੋਂ ਨਿੱਕਲ ਕੇ ਸੂਰਾਂ ਵਿੱਚ ਜਾ ਵੜੀਆਂ ਅਤੇ ਸਾਰਾ ਇੱਜੜ ਪਹਾੜ ਦੀ ਢਲਾਣ ਤੋਂ ਤੇਜ ਭੱਜ ਕੇ ਝੀਲ ਵਿੱਚ ਡੁੱਬ ਕੇ ਮਰ ਗਿਆ।
ਤਤਃ ਪਰੰ ਭੂਤਾਸ੍ਤੰ ਮਾਨੁਸ਼਼ੰ ਵਿਹਾਯ ਵਰਾਹਵ੍ਰਜਮ੍ ਆਸ਼ਿਸ਼੍ਰਿਯੁਃ ਵਰਾਹਵ੍ਰਜਾਸ਼੍ਚ ਤਤ੍ਕ੍ਸ਼਼ਣਾਤ੍ ਕਟਕੇਨ ਧਾਵਨ੍ਤੋ ਹ੍ਰਦੇ ਪ੍ਰਾਣਾਨ੍ ਵਿਜ੍ਰੁʼਹੁਃ|
34 ੩੪ ਤਦ ਉਹਨਾਂ ਦੇ ਚੁਗਾਉਣ ਵਾਲੇ ਇਹ ਸਭ ਵੇਖ ਕੇ ਭੱਜੇ ਅਤੇ ਨਗਰ ਅਤੇ ਪਿੰਡਾਂ ਵਿੱਚ ਇਸ ਦੀ ਖ਼ਬਰ ਪਹੁੰਚਾਈ।
ਤਦ੍ ਦ੍ਰੁʼਸ਼਼੍ਟ੍ਵਾ ਸ਼ੂਕਰਰਕ੍ਸ਼਼ਕਾਃ ਪਲਾਯਮਾਨਾ ਨਗਰੰ ਗ੍ਰਾਮਞ੍ਚ ਗਤ੍ਵਾ ਤਤ੍ਸਰ੍ੱਵਵ੍ਰੁʼੱਤਾਨ੍ਤੰ ਕਥਯਾਮਾਸੁਃ|
35 ੩੫ ਤਾਂ ਲੋਕ ਉਨ੍ਹਾਂ ਦੀਆਂ ਗੱਲਾਂ ਸੁਣ ਕੇ ਇਹ ਸਭ ਜੋ ਵਾਪਰਿਆ ਸੀ, ਵੇਖਣ ਨੂੰ ਨਿੱਕਲੇ ਅਤੇ ਯਿਸੂ ਦੇ ਕੋਲ ਆ ਕੇ ਉਸ ਆਦਮੀ ਨੂੰ ਜਿਸ ਵਿੱਚੋਂ ਦੁਸ਼ਟ ਆਤਮਾਵਾਂ ਨਿੱਕਲੀਆਂ ਸਨ ਕੱਪੜੇ ਪਹਿਨੀ ਅਤੇ ਸੁਰਤ ਸੰਭਾਲੀ ਯਿਸੂ ਦੇ ਚਰਨਾਂ ਲਾਗੇ ਬੈਠਾ ਵੇਖਿਆ ਅਤੇ ਉਹ ਡਰ ਗਏ।
ਤਤਃ ਕਿੰ ਵ੍ਰੁʼੱਤਮ੍ ਏਤੱਦਰ੍ਸ਼ਨਾਰ੍ਥੰ ਲੋਕਾ ਨਿਰ੍ਗਤ੍ਯ ਯੀਸ਼ੋਃ ਸਮੀਪੰ ਯਯੁਃ, ਤੰ ਮਾਨੁਸ਼਼ੰ ਤ੍ਯਕ੍ਤਭੂਤੰ ਪਰਿਹਿਤਵਸ੍ਤ੍ਰੰ ਸ੍ਵਸ੍ਥਮਾਨੁਸ਼਼ਵਦ੍ ਯੀਸ਼ੋਸ਼੍ਚਰਣਸੰਨਿਧੌ ਸੂਪਵਿਸ਼ਨ੍ਤੰ ਵਿਲੋਕ੍ਯ ਬਿਭ੍ਯੁਃ|
36 ੩੬ ਵੇਖਣ ਵਾਲਿਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਜਿਸ ਦੇ ਵਿੱਚ ਦੁਸ਼ਟ ਆਤਮਾਵਾਂ ਸਨ ਕਿਸ ਪ੍ਰਕਾਰ ਚੰਗਾ ਹੋ ਗਿਆ।
ਯੇ ਲੋਕਾਸ੍ਤਸ੍ਯ ਭੂਤਗ੍ਰਸ੍ਤਸ੍ਯ ਸ੍ਵਾਸ੍ਥ੍ਯਕਰਣੰ ਦਦ੍ਰੁʼਸ਼ੁਸ੍ਤੇ ਤੇਭ੍ਯਃ ਸਰ੍ੱਵਵ੍ਰੁʼੱਤਾਨ੍ਤੰ ਕਥਯਾਮਾਸੁਃ|
37 ੩੭ ਤਦ ਗਿਰਸੇਨੀਆਂ ਦੇ ਇਲਾਕੇ ਦੇ ਸਾਰੇ ਲੋਕਾਂ ਨੇ ਯਿਸੂ ਦੇ ਅੱਗੇ ਬੇਨਤੀ ਕੀਤੀ ਜੋ ਸਾਡੇ ਕੋਲੋਂ ਚਲੇ ਜਾਓ ਕਿਉਂ ਜੋ ਉਹ ਬਹੁਤ ਹੀ ਡਰ ਗਏ ਸਨ। ਸੋ ਉਹ ਬੇੜੀ ਉੱਤੇ ਚੜ੍ਹ ਕੇ ਵਾਪਸ ਚੱਲਿਆ ਗਿਆ।
ਤਦਨਨ੍ਤਰੰ ਤਸ੍ਯ ਗਿਦੇਰੀਯਪ੍ਰਦੇਸ਼ਸ੍ਯ ਚਤੁਰ੍ਦਿਕ੍ਸ੍ਥਾ ਬਹਵੋ ਜਨਾ ਅਤਿਤ੍ਰਸ੍ਤਾ ਵਿਨਯੇਨ ਤੰ ਜਗਦੁਃ, ਭਵਾਨ੍ ਅਸ੍ਮਾਕੰ ਨਿਕਟਾਦ੍ ਵ੍ਰਜਤੁ ਤਸ੍ਮਾਤ੍ ਸ ਨਾਵਮਾਰੁਹ੍ਯ ਤਤੋ ਵ੍ਯਾਘੁਟ੍ਯ ਜਗਾਮ|
38 ੩੮ ਅਤੇ ਉਸ ਆਦਮੀ ਨੇ ਜਿਸ ਦੇ ਵਿੱਚੋਂ ਭੂਤਾਂ ਨਿੱਕਲੀਆਂ ਸਨ, ਉਸ ਦੇ ਨਾਲ ਰਹਿਣ ਲਈ ਬੇਨਤੀ ਕੀਤੀ ਪਰ ਯਿਸੂ ਨੇ ਇਹ ਕਹਿ ਕੇ ਉਸ ਨੂੰ ਵਿਦਿਆ ਕੀਤਾ
ਤਦਾਨੀਂ ਤ੍ਯਕ੍ਤਭੂਤਮਨੁਜਸ੍ਤੇਨ ਸਹ ਸ੍ਥਾਤੁੰ ਪ੍ਰਾਰ੍ਥਯਾਞ੍ਚਕ੍ਰੇ
39 ੩੯ ਜੋ ਆਪਣੇ ਘਰ ਨੂੰ ਮੁੜ ਜਾ ਅਤੇ ਉਨ੍ਹਾਂ ਨੂੰ ਦੱਸ ਜੋ ਪਰਮੇਸ਼ੁਰ ਨੇ ਤੇਰੇ ਲਈ ਕਿੰਨੇ ਵੱਡੇ ਕੰਮ ਕੀਤੇ ਹਨ। ਤਾਂ ਉਹ ਸਾਰੇ ਨਗਰ ਵਿੱਚ ਲੋਕਾਂ ਨੂੰ ਦੱਸਣ ਲੱਗਾ ਜੋ ਯਿਸੂ ਨੇ ਉਸ ਦੇ ਲਈ ਕਿੰਨੇ ਵੱਡੇ ਕੰਮ ਕੀਤੇ।
ਕਿਨ੍ਤੁ ਤਦਰ੍ਥਮ੍ ਈਸ਼੍ਵਰਃ ਕੀਦ੍ਰੁʼਙ੍ਮਹਾਕਰ੍ੰਮ ਕ੍ਰੁʼਤਵਾਨ੍ ਇਤਿ ਨਿਵੇਸ਼ਨੰ ਗਤ੍ਵਾ ਵਿਜ੍ਞਾਪਯ, ਯੀਸ਼ੁਃ ਕਥਾਮੇਤਾਂ ਕਥਯਿਤ੍ਵਾ ਤੰ ਵਿਸਸਰ੍ਜ| ਤਤਃ ਸ ਵ੍ਰਜਿਤ੍ਵਾ ਯੀਸ਼ੁਸ੍ਤਦਰ੍ਥੰ ਯਨ੍ਮਹਾਕਰ੍ੰਮ ਚਕਾਰ ਤਤ੍ ਪੁਰਸ੍ਯ ਸਰ੍ੱਵਤ੍ਰ ਪ੍ਰਕਾਸ਼ਯਿਤੁੰ ਪ੍ਰਾਰੇਭੇ|
40 ੪੦ ਜਦ ਯਿਸੂ ਵਾਪਸ ਮੁੜ ਆਇਆ ਤਾਂ ਲੋਕਾਂ ਨੇ ਉਸ ਨੂੰ ਖੁਸ਼ੀ ਨਾਲ ਕਬੂਲ ਕੀਤਾ ਕਿਉਂ ਜੋ ਉਹ ਸਭ ਉਸ ਦੀ ਉਡੀਕ ਕਰ ਰਹੇ ਸਨ।
ਅਥ ਯੀਸ਼ੌ ਪਰਾਵ੍ਰੁʼਤ੍ਯਾਗਤੇ ਲੋਕਾਸ੍ਤੰ ਆਦਰੇਣ ਜਗ੍ਰੁʼਹੁ ਰ੍ਯਸ੍ਮਾੱਤੇ ਸਰ੍ੱਵੇ ਤਮਪੇਕ੍ਸ਼਼ਾਞ੍ਚਕ੍ਰਿਰੇ|
41 ੪੧ ਉਸੇ ਸਮੇਂ ਜੈਰੁਸ ਨਾਮ ਦਾ ਇੱਕ ਮਨੁੱਖ ਆਇਆ ਜਿਹੜਾ ਪ੍ਰਾਰਥਨਾ ਘਰ ਦਾ ਸਰਦਾਰ ਸੀ ਅਤੇ ਉਸ ਨੇ ਯਿਸੂ ਦੇ ਚਰਨਾਂ ਵਿੱਚ ਡਿੱਗ ਕੇ ਉਸ ਦੀ ਮਿੰਨਤ ਕੀਤੀ ਜੋ ਮੇਰੇ ਘਰ ਚੱਲੋ।
ਤਦਨਨ੍ਤਰੰ ਯਾਯੀਰ੍ਨਾਮ੍ਨੋ ਭਜਨਗੇਹਸ੍ਯੈਕੋਧਿਪ ਆਗਤ੍ਯ ਯੀਸ਼ੋਸ਼੍ਚਰਣਯੋਃ ਪਤਿਤ੍ਵਾ ਸ੍ਵਨਿਵੇਸ਼ਨਾਗਮਨਾਰ੍ਥੰ ਤਸ੍ਮਿਨ੍ ਵਿਨਯੰ ਚਕਾਰ,
42 ੪੨ ਕਿਉਂ ਜੋ ਉਸ ਦੀ ਬਾਰਾਂ ਸਾਲਾਂ ਦੀ ਇਕਲੌਤੀ ਧੀ ਮਰਨ ਵਾਲੀ ਸੀ ਅਤੇ ਜਦੋਂ ਉਹ ਜਾ ਰਿਹਾ ਸੀ ਭੀੜ ਉਸ ਨੂੰ ਦਬਾਈ ਜਾਂਦੀ ਸੀ।
ਯਤਸ੍ਤਸ੍ਯ ਦ੍ਵਾਦਸ਼ਵਰ੍ਸ਼਼ਵਯਸ੍ਕਾ ਕਨ੍ਯੈਕਾਸੀਤ੍ ਸਾ ਮ੍ਰੁʼਤਕਲ੍ਪਾਭਵਤ੍| ਤਤਸ੍ਤਸ੍ਯ ਗਮਨਕਾਲੇ ਮਾਰ੍ਗੇ ਲੋਕਾਨਾਂ ਮਹਾਨ੍ ਸਮਾਗਮੋ ਬਭੂਵ|
43 ੪੩ ਤਦ ਇੱਕ ਔਰਤ ਨੇ ਜਿਸ ਨੂੰ ਬਾਰਾਂ ਸਾਲਾਂ ਤੋਂ ਲਹੂ ਵਹਿਣ ਦੀ ਬਿਮਾਰੀ ਸੀ ਅਤੇ ਉਹ ਆਪਣੀ ਸਾਰੀ ਕਮਾਈ ਹਕੀਮਾਂ ਨੂੰ ਦੇ ਚੁੱਕੀ ਸੀ ਪਰ ਕੋਈ ਵੀ ਹਕੀਮ ਉਸ ਨੂੰ ਠੀਕ ਨਾ ਕਰ ਸਕਿਆ।
ਦ੍ਵਾਦਸ਼ਵਰ੍ਸ਼਼ਾਣਿ ਪ੍ਰਦਰਰੋਗਗ੍ਰਸ੍ਤਾ ਨਾਨਾ ਵੈਦ੍ਯੈਸ਼੍ਚਿਕਿਤ੍ਸਿਤਾ ਸਰ੍ੱਵਸ੍ਵੰ ਵ੍ਯਯਿਤ੍ਵਾਪਿ ਸ੍ਵਾਸ੍ਥ੍ਯੰ ਨ ਪ੍ਰਾਪ੍ਤਾ ਯਾ ਯੋਸ਼਼ਿਤ੍ ਸਾ ਯੀਸ਼ੋਃ ਪਸ਼੍ਚਾਦਾਗਤ੍ਯ ਤਸ੍ਯ ਵਸ੍ਤ੍ਰਗ੍ਰਨ੍ਥਿੰ ਪਸ੍ਪਰ੍ਸ਼|
44 ੪੪ ਉਸ ਨੇ ਪਿੱਛੋਂ ਦੀ ਆ ਕੇ ਯਿਸੂ ਦੇ ਕੱਪੜੇ ਦਾ ਪੱਲਾ ਛੂਹਿਆ ਅਤੇ ਉਸੇ ਸਮੇਂ ਉਸ ਦੇ ਲਹੂ ਵਹਿਣਾ ਬੰਦ ਹੋ ਗਿਆ।
ਤਸ੍ਮਾਤ੍ ਤਤ੍ਕ੍ਸ਼਼ਣਾਤ੍ ਤਸ੍ਯਾ ਰਕ੍ਤਸ੍ਰਾਵੋ ਰੁੱਧਃ|
45 ੪੫ ਤਦ ਯਿਸੂ ਨੇ ਕਿਹਾ, ਮੈਨੂੰ ਕਿਸ ਨੇ ਛੂਹਿਆ ਹੈ? ਜਦ ਸਾਰਿਆਂ ਨੇ ਨਾ ਕੀਤੀ ਤਾਂ ਪਤਰਸ ਅਤੇ ਉਸ ਦੇ ਨਾਲ ਦਿਆਂ ਨੇ ਆਖਿਆ, ਸੁਆਮੀ ਜੀ, ਭੀੜ ਤੁਹਾਡੇ ਉੱਤੇ ਡਿੱਗਦੀ ਹੈ।
ਤਦਾਨੀਂ ਯੀਸ਼ੁਰਵਦਤ੍ ਕੇਨਾਹੰ ਸ੍ਪ੍ਰੁʼਸ਼਼੍ਟਃ? ਤਤੋ(ਅ)ਨੇਕੈਰਨਙ੍ਗੀਕ੍ਰੁʼਤੇ ਪਿਤਰਸ੍ਤਸ੍ਯ ਸਙ੍ਗਿਨਸ਼੍ਚਾਵਦਨ੍, ਹੇ ਗੁਰੋ ਲੋਕਾ ਨਿਕਟਸ੍ਥਾਃ ਸਨ੍ਤਸ੍ਤਵ ਦੇਹੇ ਘਰ੍ਸ਼਼ਯਨ੍ਤਿ, ਤਥਾਪਿ ਕੇਨਾਹੰ ਸ੍ਪ੍ਰੁʼਸ਼਼੍ਟਇਤਿ ਭਵਾਨ੍ ਕੁਤਃ ਪ੍ਰੁʼੱਛਤਿ?
46 ੪੬ ਪਰ ਯਿਸੂ ਨੇ ਆਖਿਆ, ਕਿਸੇ ਨੇ ਮੈਨੂੰ ਜ਼ਰੂਰ ਛੂਹਿਆ ਹੈ ਕਿਉਂ ਜੋ ਮੈਂ ਮਹਿਸੂਸ ਕੀਤਾ ਕਿ ਮੇਰੇ ਵਿੱਚੋਂ ਸਮਰੱਥਾ ਨਿੱਕਲੀ ਹੈ।
ਯੀਸ਼ੁਃ ਕਥਯਾਮਾਸ, ਕੇਨਾਪ੍ਯਹੰ ਸ੍ਪ੍ਰੁʼਸ਼਼੍ਟੋ, ਯਤੋ ਮੱਤਃ ਸ਼ਕ੍ਤਿ ਰ੍ਨਿਰ੍ਗਤੇਤਿ ਮਯਾ ਨਿਸ਼੍ਚਿਤਮਜ੍ਞਾਯਿ|
47 ੪੭ ਜਦ ਉਸ ਔਰਤ ਨੇ ਵੇਖਿਆ ਜੋ ਮੈਂ ਲੁੱਕ ਨਹੀਂ ਸਕਦੀ ਤਾਂ ਕੰਬਦੀ-ਕੰਬਦੀ ਯਿਸੂ ਕੋਲ ਆਈ ਅਤੇ ਉਸ ਦੇ ਚਰਨਾਂ ਵਿੱਚ ਡਿੱਗ ਕੇ ਸਾਰੇ ਲੋਕਾਂ ਦੇ ਸਾਹਮਣੇ ਆਪਣਾ ਹਾਲ ਦੱਸਿਆ ਜੋ ਕਿਸ ਕਾਰਨ ਉਸ ਨੂੰ ਛੂਹਿਆ ਅਤੇ ਕਿਸ ਤਰ੍ਹਾਂ ਇਕਦਮ ਚੰਗੀ ਹੋ ਗਈ।
ਤਦਾ ਸਾ ਨਾਰੀ ਸ੍ਵਯੰ ਨ ਗੁਪ੍ਤੇਤਿ ਵਿਦਿਤ੍ਵਾ ਕਮ੍ਪਮਾਨਾ ਸਤੀ ਤਸ੍ਯ ਸੰਮੁਖੇ ਪਪਾਤ; ਯੇਨ ਨਿਮਿੱਤੇਨ ਤੰ ਪਸ੍ਪਰ੍ਸ਼ ਸ੍ਪਰ੍ਸ਼ਮਾਤ੍ਰਾੱਚ ਯੇਨ ਪ੍ਰਕਾਰੇਣ ਸ੍ਵਸ੍ਥਾਭਵਤ੍ ਤਤ੍ ਸਰ੍ੱਵੰ ਤਸ੍ਯ ਸਾਕ੍ਸ਼਼ਾਦਾਚਖ੍ਯੌ|
48 ੪੮ ਯਿਸੂ ਨੇ ਉਸ ਨੂੰ ਆਖਿਆ, ਬੇਟੀ, ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ, ਸ਼ਾਂਤੀ ਨਾਲ ਚਲੀ ਜਾ।
ਤਤਃ ਸ ਤਾਂ ਜਗਾਦ ਹੇ ਕਨ੍ਯੇ ਸੁਸ੍ਥਿਰਾ ਭਵ, ਤਵ ਵਿਸ਼੍ਵਾਸਸ੍ਤ੍ਵਾਂ ਸ੍ਵਸ੍ਥਾਮ੍ ਅਕਾਰ੍ਸ਼਼ੀਤ੍ ਤ੍ਵੰ ਕ੍ਸ਼਼ੇਮੇਣ ਯਾਹਿ|
49 ੪੯ ਉਹ ਬੋਲ ਹੀ ਰਿਹਾ ਸੀ ਕਿ ਪ੍ਰਾਰਥਨਾ ਘਰ ਦੇ ਸਰਦਾਰ ਦੇ ਘਰੋਂ ਕਿਸੇ ਨੇ ਆ ਕੇ ਕਿਹਾ ਤੇਰੀ ਧੀ ਮਰ ਗਈ, ਗੁਰੂ ਜੀ ਨੂੰ ਖੇਚਲ ਨਾ ਦੇ।
ਯੀਸ਼ੋਰੇਤਦ੍ਵਾਕ੍ਯਵਦਨਕਾਲੇ ਤਸ੍ਯਾਧਿਪਤੇ ਰ੍ਨਿਵੇਸ਼ਨਾਤ੍ ਕਸ਼੍ਚਿੱਲੋਕ ਆਗਤ੍ਯ ਤੰ ਬਭਾਸ਼਼ੇ, ਤਵ ਕਨ੍ਯਾ ਮ੍ਰੁʼਤਾ ਗੁਰੁੰ ਮਾ ਕ੍ਲਿਸ਼ਾਨ|
50 ੫੦ ਪਰ ਯਿਸੂ ਨੇ ਸੁਣ ਕੇ ਜੈਰੁਸ ਨੂੰ ਆਖਿਆ, ਨਾ ਡਰ, ਕੇਵਲ ਵਿਸ਼ਵਾਸ ਕਰ ਤਾਂ ਉਹ ਬਚ ਜਾਵੇਗੀ।
ਕਿਨ੍ਤੁ ਯੀਸ਼ੁਸ੍ਤਦਾਕਰ੍ਣ੍ਯਾਧਿਪਤਿੰ ਵ੍ਯਾਜਹਾਰ, ਮਾ ਭੈਸ਼਼ੀਃ ਕੇਵਲੰ ਵਿਸ਼੍ਵਸਿਹਿ ਤਸ੍ਮਾਤ੍ ਸਾ ਜੀਵਿਸ਼਼੍ਯਤਿ|
51 ੫੧ ਉਸ ਨੇ ਘਰ ਪਹੁੰਚ ਕੇ ਪਤਰਸ, ਯੂਹੰਨਾ ਅਤੇ ਯਾਕੂਬ ਅਤੇ ਕੁੜੀ ਦੇ ਮਾਪਿਆਂ ਤੋਂ ਬਿਨ੍ਹਾਂ ਹੋਰ ਕਿਸੇ ਨੂੰ ਆਪਣੇ ਨਾਲ ਅੰਦਰ ਵੜਨ ਨਾ ਦਿੱਤਾ।
ਅਥ ਤਸ੍ਯ ਨਿਵੇਸ਼ਨੇ ਪ੍ਰਾਪ੍ਤੇ ਸ ਪਿਤਰੰ ਯੋਹਨੰ ਯਾਕੂਬਞ੍ਚ ਕਨ੍ਯਾਯਾ ਮਾਤਰੰ ਪਿਤਰਞ੍ਚ ਵਿਨਾ, ਅਨ੍ਯੰ ਕਞ੍ਚਨ ਪ੍ਰਵੇਸ਼਼੍ਟੁੰ ਵਾਰਯਾਮਾਸ|
52 ੫੨ ਅਤੇ ਸਭ ਲੋਕ ਉਸ ਕੁੜੀ ਲਈ ਰੋਂਦੇ ਅਤੇ ਪਿੱਟਦੇ ਸਨ ਪਰ ਯਿਸੂ ਨੇ ਆਖਿਆ, ਨਾ ਰੋਵੋ ਕਿਉਂ ਜੋ ਉਹ ਮਰੀ ਨਹੀਂ ਪਰ ਸੁੱਤੀ ਪਈ ਹੈ।
ਅਪਰਞ੍ਚ ਯੇ ਰੁਦਨ੍ਤਿ ਵਿਲਪਨ੍ਤਿ ਚ ਤਾਨ੍ ਸਰ੍ੱਵਾਨ੍ ਜਨਾਨ੍ ਉਵਾਚ, ਯੂਯੰ ਮਾ ਰੋਦਿਸ਼਼੍ਟ ਕਨ੍ਯਾ ਨ ਮ੍ਰੁʼਤਾ ਨਿਦ੍ਰਾਤਿ|
53 ੫੩ ਤਾਂ ਉਹ ਉਸ ਉੱਤੇ ਹੱਸਣ ਲੱਗੇ ਕਿਉਂ ਜੋ ਜਾਣਦੇ ਸਨ ਕਿ ਉਹ ਮਰੀ ਹੋਈ ਹੈ।
ਕਿਨ੍ਤੁ ਸਾ ਨਿਸ਼੍ਚਿਤੰ ਮ੍ਰੁʼਤੇਤਿ ਜ੍ਞਾਤ੍ਵਾ ਤੇ ਤਮੁਪਜਹਸੁਃ|
54 ੫੪ ਪਰ ਯਿਸੂ ਨੇ ਉਸ ਦਾ ਹੱਥ ਫੜ੍ਹ ਕੇ ਉੱਚੀ ਅਵਾਜ਼ ਨਾਲ ਕਿਹਾ, ਬੇਟੀ, ਉੱਠ!
ਪਸ਼੍ਚਾਤ੍ ਸ ਸਰ੍ੱਵਾਨ੍ ਬਹਿਃ ਕ੍ਰੁʼਤ੍ਵਾ ਕਨ੍ਯਾਯਾਃ ਕਰੌ ਧ੍ਰੁʼਤ੍ਵਾਜੁਹੁਵੇ, ਹੇ ਕਨ੍ਯੇ ਤ੍ਵਮੁੱਤਿਸ਼਼੍ਠ,
55 ੫੫ ਅਤੇ ਉਸ ਦਾ ਆਤਮਾ ਮੁੜ ਆਇਆ ਅਤੇ ਉਹ ਝੱਟ ਉੱਠ ਖੜ੍ਹੀ ਹੋਈ, ਅਤੇ ਉਸ ਨੇ ਹੁਕਮ ਦਿੱਤਾ ਜੋ ਉਸ ਨੂੰ ਕੁਝ ਖਾਣ ਲਈ ਦਿੱਤਾ ਜਾਏ।
ਤਸ੍ਮਾਤ੍ ਤਸ੍ਯਾਃ ਪ੍ਰਾਣੇਸ਼਼ੁ ਪੁਨਰਾਗਤੇਸ਼਼ੁ ਸਾ ਤਤ੍ਕ੍ਸ਼਼ਣਾਦ੍ ਉੱਤਸ੍ਯੌ| ਤਦਾਨੀਂ ਤਸ੍ਯੈ ਕਿਞ੍ਚਿਦ੍ ਭਕ੍ਸ਼਼੍ਯੰ ਦਾਤੁਮ੍ ਆਦਿਦੇਸ਼|
56 ੫੬ ਉਸ ਦੇ ਮਾਪੇ ਹੈਰਾਨ ਰਹਿ ਗਏ, ਅਤੇ ਯਿਸੂ ਨੇ ਉਨ੍ਹਾਂ ਨੂੰ ਕਿਹਾ ਕਿ ਇਸ ਘਟਨਾ ਦੇ ਬਾਰੇ ਕਿਸੇ ਨੂੰ ਕੁਝ ਨਾ ਦੱਸਣ।
ਤਤਸ੍ਤਸ੍ਯਾਃ ਪਿਤਰੌ ਵਿਸ੍ਮਯੰ ਗਤੌ ਕਿਨ੍ਤੁ ਸ ਤਾਵਾਦਿਦੇਸ਼ ਘਟਨਾਯਾ ਏਤਸ੍ਯਾਃ ਕਥਾਂ ਕਸ੍ਮੈਚਿਦਪਿ ਮਾ ਕਥਯਤੰ|

< ਲੂਕਾ 8 >