< ਯੂਹੰਨਾ 8 >
1 ੧ ਯਿਸੂ ਜੈਤੂਨ ਦੇ ਪਹਾੜ ਵੱਲ ਨੂੰ ਤੁਰ ਗਿਆ।
ਪ੍ਰਤ੍ਯੂਸ਼਼ੇ ਯੀਸ਼ੁਃ ਪਨਰ੍ਮਨ੍ਦਿਰਮ੍ ਆਗੱਛਤ੍
2 ੨ ਸਵੇਰ-ਸਾਰ ਯਿਸੂ ਹੈਕਲ ਵੱਲ ਗਿਆ ਅਤੇ ਸਾਰੇ ਲੋਕ ਯਿਸੂ ਕੋਲ ਆਏ।
ਤਤਃ ਸਰ੍ੱਵੇਸ਼਼ੁ ਲੋਕੇਸ਼਼ੁ ਤਸ੍ਯ ਸਮੀਪ ਆਗਤੇਸ਼਼ੁ ਸ ਉਪਵਿਸ਼੍ਯ ਤਾਨ੍ ਉਪਦੇਸ਼਼੍ਟੁਮ੍ ਆਰਭਤ|
3 ੩ ਯਿਸੂ ਉੱਥੇ ਬੈਠਿਆ ਅਤੇ ਉਨ੍ਹਾਂ ਨੂੰ ਬਚਨ ਬੋਲੇ। ਤਦ ਉਪਦੇਸ਼ਕ ਅਤੇ ਫ਼ਰੀਸੀ ਉੱਥੇ ਇੱਕ ਔਰਤ ਨੂੰ ਯਿਸੂ ਕੋਲ ਲੈ ਆਏ ਜੋ ਕਿ ਵਿਭਚਾਰ ਕਰਦਿਆਂ ਫ਼ੜੀ ਗਈ ਸੀ। ਉਨ੍ਹਾਂ ਯਹੂਦੀਆਂ ਨੇ ਉਸ ਔਰਤ ਨੂੰ ਲੋਕਾਂ ਵਿਚਕਾਰ ਖੜੀ ਕੀਤਾ।
ਤਦਾ ਅਧ੍ਯਾਪਕਾਃ ਫਿਰੂਸ਼ਿਨਞ੍ਚ ਵ੍ਯਭਿਚਾਰਕਰ੍ੰਮਣਿ ਧ੍ਰੁʼਤੰ ਸ੍ਤ੍ਰਿਯਮੇਕਾਮ੍ ਆਨਿਯ ਸਰ੍ੱਵੇਸ਼਼ਾਂ ਮਧ੍ਯੇ ਸ੍ਥਾਪਯਿਤ੍ਵਾ ਵ੍ਯਾਹਰਨ੍
4 ੪ ਉਨ੍ਹਾਂ ਨੇ ਯਿਸੂ ਨੂੰ ਆਖਿਆ, “ਪ੍ਰਭੂ ਜੀ! ਇਹ ਔਰਤ ਉਦੋਂ ਫ਼ੜੀ ਗਈ ਜਦੋਂ ਇਹ ਵਿਭਚਾਰ ਕਰ ਰਹੀ ਸੀ
ਹੇ ਗੁਰੋ ਯੋਸ਼਼ਿਤਮ੍ ਇਮਾਂ ਵ੍ਯਭਿਚਾਰਕਰ੍ੰਮ ਕੁਰ੍ੱਵਾਣਾਂ ਲੋਕਾ ਧ੍ਰੁʼਤਵਨ੍ਤਃ|
5 ੫ ਬਿਵਸਥਾ ਵਿੱਚ, ਮੂਸਾ ਨੇ ਹੁਕਮ ਦਿੱਤਾ ਹੈ ਕਿ ਅਜਿਹੀਆਂ ਔਰਤਾਂ ਨੂੰ ਪੱਥਰ ਮਾਰ-ਮਾਰ ਕੇ ਮਾਰ ਦੇਣਾ ਚਾਹੀਦਾ ਹੈ। ਸਾਨੂੰ ਦੱਸੋ ਸਾਨੂੰ ਕੀ ਕਰਨਾ ਚਾਹੀਦਾ?”
ਏਤਾਦ੍ਰੁʼਸ਼ਲੋਕਾਃ ਪਾਸ਼਼ਾਣਾਘਾਤੇਨ ਹਨ੍ਤਵ੍ਯਾ ਇਤਿ ਵਿਧਿਰ੍ਮੂਸਾਵ੍ਯਵਸ੍ਥਾਗ੍ਰਨ੍ਥੇ ਲਿਖਿਤੋਸ੍ਤਿ ਕਿਨ੍ਤੁ ਭਵਾਨ੍ ਕਿਮਾਦਿਸ਼ਤਿ?
6 ੬ ਯਹੂਦੀ ਉਸ ਨੂੰ ਚਲਾਕੀ ਨਾਲ ਫ਼ਸਾਉਣ ਲਈ ਇਹ ਸਵਾਲ ਪੁੱਛ ਰਹੇ ਸਨ ਤਾਂ ਕਿ ਉਹ ਕੁਝ ਗਲਤ ਆਖੇ। ਉਹ ਉਸ ਦੇ ਖਿਲਾਫ਼ ਕੋਈ ਦੋਸ਼ ਲਗਾਉਣਾ ਚਾਹੁੰਦੇ ਸਨ। ਪਰ ਯਿਸੂ ਥੱਲੇ ਝੁਕਿਆ ਅਤੇ ਜ਼ਮੀਨ ਤੇ ਆਪਣੀ ਉਂਗਲ ਨਾਲ ਕੁਝ ਲਿਖਣ ਲੱਗ ਪਿਆ।
ਤੇ ਤਮਪਵਦਿਤੁੰ ਪਰੀਕ੍ਸ਼਼ਾਭਿਪ੍ਰਾਯੇਣ ਵਾਕ੍ਯਮਿਦਮ੍ ਅਪ੍ਰੁʼੱਛਨ੍ ਕਿਨ੍ਤੁ ਸ ਪ੍ਰਹ੍ਵੀਭੂਯ ਭੂਮਾਵਙ੍ਗਲ੍ਯਾ ਲੇਖਿਤੁਮ੍ ਆਰਭਤ|
7 ੭ ਯਹੂਦੀਆਂ ਨੇ ਲਗਾਤਾਰ ਉਸ ਨੂੰ ਇਹ ਸਵਾਲ ਪੁੱਛਿਆ ਤਾਂ ਯਿਸੂ ਸਿੱਧਾ ਹੋਇਆ ਅਤੇ ਆਖਿਆ, “ਕੀ ਇੱਥੇ ਕੋਈ ਅਜਿਹਾ ਮਨੁੱਖ ਹੈ ਜਿਸ ਨੇ ਕਦੇ ਕੋਈ ਪਾਪ ਨਹੀਂ ਕੀਤਾ ਉਹ ਮਨੁੱਖ ਇਸ ਨੂੰ ਪਹਿਲਾ ਪੱਥਰ ਮਾਰੇ।”
ਤਤਸ੍ਤੈਃ ਪੁਨਃ ਪੁਨਃ ਪ੍ਰੁʼਸ਼਼੍ਟ ਉੱਥਾਯ ਕਥਿਤਵਾਨ੍ ਯੁਸ਼਼੍ਮਾਕੰ ਮਧ੍ਯੇ ਯੋ ਜਨੋ ਨਿਰਪਰਾਧੀ ਸਏਵ ਪ੍ਰਥਮਮ੍ ਏਨਾਂ ਪਾਸ਼਼ਾਣੇਨਾਹਨ੍ਤੁ|
8 ੮ ਤਾਂ ਉਹ ਫ਼ੇਰ ਥੱਲੇ ਝੁਕਿਆ ਅਤੇ ਜ਼ਮੀਨ ਤੇ ਕੁਝ ਲਿਖਣ ਲੱਗ ਪਿਆ।
ਪਸ਼੍ਚਾਤ੍ ਸ ਪੁਨਸ਼੍ਚ ਪ੍ਰਹ੍ਵੀਭੂਯ ਭੂਮੌ ਲੇਖਿਤੁਮ੍ ਆਰਭਤ|
9 ੯ ਜੋ ਯਿਸੂ ਨੇ ਆਖਿਆ ਲੋਕਾਂ ਨੇ ਸੁਣਿਆ ਅਤੇ ਉਹ ਇੱਕ-ਇੱਕ ਕਰਕੇ ਜਾਣ ਲੱਗੇ। ਸਭ ਤੋਂ ਪਹਿਲਾਂ ਬਜ਼ੁਰਗ ਲੋਕ ਗਏ, ਫ਼ਿਰ ਹੋਰ ਸਾਰੇ ਲੋਕ ਵੀ ਚਲੇ ਗਏ। ਯਿਸੂ ਇਕੱਲਾ ਉਸ ਔਰਤ ਨਾਲ ਰਹਿ ਗਿਆ ਜੋ ਕਿ ਉਸ ਦੇ ਸਾਹਮਣੇ ਖੜੀ ਸੀ।
ਤਾਂ ਕਥੰ ਸ਼੍ਰੁਤ੍ਵਾ ਤੇ ਸ੍ਵਸ੍ਵਮਨਸਿ ਪ੍ਰਬੋਧੰ ਪ੍ਰਾਪ੍ਯ ਜ੍ਯੇਸ਼਼੍ਠਾਨੁਕ੍ਰਮੰ ਏਕੈਕਸ਼ਃ ਸਰ੍ੱਵੇ ਬਹਿਰਗੱਛਨ੍ ਤਤੋ ਯੀਸ਼ੁਰੇਕਾਕੀ ਤਯਕ੍ੱਤੋਭਵਤ੍ ਮਧ੍ਯਸ੍ਥਾਨੇ ਦਣ੍ਡਾਯਮਾਨਾ ਸਾ ਯੋਸ਼਼ਾ ਚ ਸ੍ਥਿਤਾ|
10 ੧੦ ਯਿਸੂ ਨੇ ਉਸ ਔਰਤ ਵੱਲ ਵੇਖਿਆ ਅਤੇ ਆਖਣ ਲੱਗਾ, “ਹੇ ਔਰਤ, ਉਹ ਕਿੱਥੇ ਹਨ? ਕੀ ਕਿਸੇ ਨੇ ਵੀ ਤੈਨੂੰ ਦੋਸ਼ੀ ਕਰਾਰ ਨਹੀਂ ਦਿੱਤਾ?”
ਤਤ੍ਪਸ਼੍ਚਾਦ੍ ਯੀਸ਼ੁਰੁੱਥਾਯ ਤਾਂ ਵਨਿਤਾਂ ਵਿਨਾ ਕਮਪ੍ਯਪਰੰ ਨ ਵਿਲੋਕ੍ਯ ਪ੍ਰੁʼਸ਼਼੍ਟਵਾਨ੍ ਹੇ ਵਾਮੇ ਤਵਾਪਵਾਦਕਾਃ ਕੁਤ੍ਰ? ਕੋਪਿ ਤ੍ਵਾਂ ਕਿੰ ਨ ਦਣ੍ਡਯਤਿ?
11 ੧੧ ਉਸ ਔਰਤ ਨੇ ਉੱਤਰ ਦਿੱਤਾ, “ਨਹੀਂ, ਪ੍ਰਭੂ ਜੀ! ਮੈਨੂੰ ਕਿਸੇ ਨੇ ਵੀ ਦੋਸ਼ੀ ਕਰਾਰ ਨਹੀਂ ਦਿੱਤਾ।” ਫਿਰ ਯਿਸੂ ਨੇ ਆਖਿਆ, “ਤਾਂ ਮੈਂ ਵੀ ਤੇਰਾ ਦੋਸ਼ੀ ਹੋਣ ਦਾ ਨਿਆਂ ਨਹੀਂ ਕਰਦਾ। ਹੁਣ ਤੂੰ ਚਲੀ ਜਾ, ਪਰ ਫਿਰ ਪਾਪ ਨਾ ਕਰੀਂ।”
ਸਾਵਦਤ੍ ਹੇ ਮਹੇੱਛ ਕੋਪਿ ਨ ਤਦਾ ਯੀਸ਼ੁਰਵੋਚਤ੍ ਨਾਹਮਪਿ ਦਣ੍ਡਯਾਮਿ ਯਾਹਿ ਪੁਨਃ ਪਾਪੰ ਮਾਕਾਰ੍ਸ਼਼ੀਃ|
12 ੧੨ ਬਾਅਦ ਵਿੱਚ ਯਿਸੂ ਨੇ ਫਿਰ ਲੋਕਾਂ ਨਾਲ ਗੱਲ ਕੀਤੀ ਅਤੇ ਕਿਹਾ, “ਮੈਂ ਸੰਸਾਰ ਦਾ ਚਾਨਣ ਹਾਂ। ਉਹ ਮਨੁੱਖ ਜੋ ਮੇਰੇ ਪਿੱਛੇ ਚੱਲਦਾ, ਉਹ ਕਦੇ ਵੀ ਹਨੇਰੇ ਵਿੱਚ ਨਹੀਂ ਜੀਵੇਗਾ ਸਗੋਂ ਉਸ ਕੋਲ ਜੀਵਨ ਦਾ ਚਾਨਣ ਹੋਵੇਗਾ।”
ਤਤੋ ਯੀਸ਼ੁਃ ਪੁਨਰਪਿ ਲੋਕੇਭ੍ਯ ਇੱਥੰ ਕਥਯਿਤੁਮ੍ ਆਰਭਤ ਜਗਤੋਹੰ ਜ੍ਯੋਤਿਃਸ੍ਵਰੂਪੋ ਯਃ ਕਸ਼੍ਚਿਨ੍ ਮਤ੍ਪਸ਼੍ਚਾਦ ਗੱਛਤਿ ਸ ਤਿਮਿਰੇ ਨ ਭ੍ਰਮਿਤ੍ਵਾ ਜੀਵਨਰੂਪਾਂ ਦੀਪ੍ਤਿੰ ਪ੍ਰਾਪ੍ਸ੍ਯਤਿ|
13 ੧੩ ਪਰ ਫ਼ਰੀਸੀਆਂ ਨੇ ਯਿਸੂ ਨੂੰ ਕਿਹਾ, “ਜਦੋਂ ਤੂੰ ਆਪਣੇ ਆਪ ਬਾਰੇ ਇਹ ਗੱਲਾਂ ਆਖਦਾ ਹੈਂ ਤਾਂ ਸਿਰਫ਼ ਤੂੰ ਹੀ ਹੈਂ, ਜੋ ਇਹ ਆਖਦਾ ਕਿ ਇਹ ਸੱਚ ਹਨ, ਇਸ ਲਈ ਅਸੀਂ ਉਹ ਨਹੀਂ ਕਬੂਲ ਕਰਦੇ ਜੋ ਤੂੰ ਆਖ ਰਿਹਾ ਹੈਂ।”
ਤਤਃ ਫਿਰੂਸ਼ਿਨੋ(ਅ)ਵਾਦਿਸ਼਼ੁਸ੍ਤ੍ਵੰ ਸ੍ਵਾਰ੍ਥੇ ਸ੍ਵਯੰ ਸਾਕ੍ਸ਼਼੍ਯੰ ਦਦਾਸਿ ਤਸ੍ਮਾਤ੍ ਤਵ ਸਾਕ੍ਸ਼਼੍ਯੰ ਗ੍ਰਾਹ੍ਯੰ ਨ ਭਵਤਿ|
14 ੧੪ ਯਿਸੂ ਨੇ ਉੱਤਰ ਦਿੱਤਾ, “ਹਾਂ ਮੈਂ ਆਪਣੇ ਆਪ ਬਾਰੇ ਅਜਿਹੀਆਂ ਗੱਲਾਂ ਆਖ ਰਿਹਾ ਹਾਂ ਅਤੇ ਇਹ ਸੱਚ ਹਨ ਕਿਉਂਕਿ ਮੈਂ ਜਾਣਦਾ ਹਾਂ ਕਿ ਮੈਂ ਕਿੱਥੋਂ ਆਇਆ ਹਾਂ ਅਤੇ ਕਿੱਥੇ ਜਾਂਵਾਂਗਾ। ਪਰ ਤੁਸੀਂ ਨਹੀਂ ਜਾਣਦੇ ਕਿ ਮੈਂ ਕਿੱਥੋਂ ਆਇਆ ਅਤੇ ਕਿੱਥੇ ਜਾਂਵਾਂਗਾ।
ਤਦਾ ਯੀਸ਼ੁਃ ਪ੍ਰਤ੍ਯੁਦਿਤਵਾਨ੍ ਯਦ੍ਯਪਿ ਸ੍ਵਾਰ੍ਥੇ(ਅ)ਹੰ ਸ੍ਵਯੰ ਸਾਕ੍ਸ਼਼੍ਯੰ ਦਦਾਮਿ ਤਥਾਪਿ ਮਤ੍ ਸਾਕ੍ਸ਼਼੍ਯੰ ਗ੍ਰਾਹ੍ਯੰ ਯਸ੍ਮਾਦ੍ ਅਹੰ ਕੁਤ ਆਗਤੋਸ੍ਮਿ ਕ੍ਵ ਯਾਮਿ ਚ ਤਦਹੰ ਜਾਨਾਮਿ ਕਿਨ੍ਤੁ ਕੁਤ ਆਗਤੋਸ੍ਮਿ ਕੁਤ੍ਰ ਗੱਛਾਮਿ ਚ ਤਦ੍ ਯੂਯੰ ਨ ਜਾਨੀਥ|
15 ੧੫ ਤੁਸੀਂ ਲੋਕ ਮਨੁੱਖੀ ਦਰਜੇ ਨਾਲ ਮੇਰਾ ਨਿਆਂ ਕਰਦੇ ਹੋ, ਪਰ ਮੈਂ ਕਿਸੇ ਦਾ ਨਿਆਂ ਨਹੀਂ ਕਰਦਾ।
ਯੂਯੰ ਲੌਕਿਕੰ ਵਿਚਾਰਯਥ ਨਾਹੰ ਕਿਮਪਿ ਵਿਚਾਰਯਾਮਿ|
16 ੧੬ ਪਰ ਜੇ ਮੈਂ ਨਿਆਂ ਕਰਾਂ ਤਾਂ ਮੇਰਾ ਨਿਆਂ ਸੱਚਾ ਹੋਵੇਗਾ, ਕਿਉਂਕਿ ਮੈਂ ਇਕੱਲਾ ਨਹੀਂ ਹਾਂ, ਪਿਤਾ ਜਿਸ ਨੇ ਮੈਨੂੰ ਭੇਜਿਆ ਮੇਰੇ ਨਾਲ ਹੈ।
ਕਿਨ੍ਤੁ ਯਦਿ ਵਿਚਾਰਯਾਮਿ ਤਰ੍ਹਿ ਮਮ ਵਿਚਾਰੋ ਗ੍ਰਹੀਤਵ੍ਯੋ ਯਤੋਹਮ੍ ਏਕਾਕੀ ਨਾਸ੍ਮਿ ਪ੍ਰੇਰਯਿਤਾ ਪਿਤਾ ਮਯਾ ਸਹ ਵਿਦ੍ਯਤੇ|
17 ੧੭ ਤੁਹਾਡੀ ਬਿਵਸਥਾ ਵਿੱਚ ਵੀ ਇਹ ਲਿਖਿਆ ਹੋਇਆ ਹੈ ਕਿ ਦੋ ਮਨੁੱਖਾਂ ਦੀ ਗਵਾਹੀ ਸੱਚੀ ਹੈ।
ਦ੍ਵਯੋ ਰ੍ਜਨਯੋਃ ਸਾਕ੍ਸ਼਼੍ਯੰ ਗ੍ਰਹਣੀਯੰ ਭਵਤੀਤਿ ਯੁਸ਼਼੍ਮਾਕੰ ਵ੍ਯਵਸ੍ਥਾਗ੍ਰਨ੍ਥੇ ਲਿਖਿਤਮਸ੍ਤਿ|
18 ੧੮ ਮੈਂ ਆਪਣੇ ਬਾਰੇ ਗਵਾਹੀ ਦਿੰਦਾ ਹਾਂ ਅਤੇ ਮੇਰਾ ਪਿਤਾ, ਜਿਸ ਨੇ ਮੈਨੂੰ ਭੇਜਿਆ ਹੈ, ਮੇਰੇ ਬਾਰੇ ਗਵਾਹੀ ਦਿੰਦਾ ਹੈ।”
ਅਹੰ ਸ੍ਵਾਰ੍ਥੇ ਸ੍ਵਯੰ ਸਾਕ੍ਸ਼਼ਿਤ੍ਵੰ ਦਦਾਮਿ ਯਸ਼੍ਚ ਮਮ ਤਾਤੋ ਮਾਂ ਪ੍ਰੇਰਿਤਵਾਨ੍ ਸੋਪਿ ਮਦਰ੍ਥੇ ਸਾਕ੍ਸ਼਼੍ਯੰ ਦਦਾਤਿ|
19 ੧੯ ਲੋਕਾਂ ਨੇ ਪੁੱਛਿਆ, “ਤੇਰਾ ਪਿਤਾ ਕਿੱਥੇ ਹੈ?” ਯਿਸੂ ਨੇ ਉੱਤਰ ਦਿੱਤਾ, “ਤੁਸੀਂ ਮੈਨੂੰ ਜਾਂ ਮੇਰੇ ਪਿਤਾ ਨੂੰ ਨਹੀਂ ਜਾਣਦੇ। ਪਰ ਜੇ ਤੁਸੀਂ ਮੈਨੂੰ ਜਾਣਦੇ ਹੁੰਦੇ ਤਾਂ ਤੁਸੀਂ ਮੇਰੇ ਪਿਤਾ ਨੂੰ ਵੀ ਜਾਣ ਜਾਂਦੇ।”
ਤਦਾ ਤੇ(ਅ)ਪ੍ਰੁʼੱਛਨ੍ ਤਵ ਤਾਤਃ ਕੁਤ੍ਰ? ਤਤੋ ਯੀਸ਼ੁਃ ਪ੍ਰਤ੍ਯਵਾਦੀਦ੍ ਯੂਯੰ ਮਾਂ ਨ ਜਾਨੀਥ ਮਤ੍ਪਿਤਰਞ੍ਚ ਨ ਜਾਨੀਥ ਯਦਿ ਮਾਮ੍ ਅਕ੍ਸ਼਼ਾਸ੍ਯਤ ਤਰ੍ਹਿ ਮਮ ਤਾਤਮਪ੍ਯਕ੍ਸ਼਼ਾਸ੍ਯਤ|
20 ੨੦ ਯਿਸੂ ਨੇ ਇਹ ਗੱਲਾਂ ਉਸ ਵੇਲੇ ਆਖੀਆਂ ਜਦੋਂ ਉਹ ਹੈਕਲ ਦੇ ਇਲਾਕੇ ਵਿੱਚ ਉਪਦੇਸ਼ ਦੇ ਰਿਹਾ ਸੀ। ਜਦੋਂ ਉਹ ਭੰਡਾਰ ਘਰ ਕੋਲ ਪ੍ਰਚਾਰ ਕਰ ਰਿਹਾ ਸੀ ਪਰ ਕਿਸੇ ਵੀ ਮਨੁੱਖ ਨੇ ਉਸ ਨੂੰ ਫੜਿਆ ਨਹੀਂ ਕਿਉਂਕਿ ਅਜੇ ਯਿਸੂ ਦਾ ਸਮਾਂ ਨਹੀਂ ਆਇਆ ਸੀ।
ਯੀਸ਼ੁ ਰ੍ਮਨ੍ਦਿਰ ਉਪਦਿਸ਼੍ਯ ਭਣ੍ਡਾਗਾਰੇ ਕਥਾ ਏਤਾ ਅਕਥਯਤ੍ ਤਥਾਪਿ ਤੰ ਪ੍ਰਤਿ ਕੋਪਿ ਕਰੰ ਨੋਦਤੋਲਯਤ੍|
21 ੨੧ ਯਿਸੂ ਨੇ ਫੇਰ ਲੋਕਾਂ ਨੂੰ ਆਖਿਆ, “ਤਾਂ ਮੈਂ ਚਲਾ ਜਾਂਵਾਂਗਾ ਅਤੇ ਤੁਸੀਂ ਮੈਨੂੰ ਭਾਲੋਗੇ, ਪਰ ਤੁਸੀਂ ਆਪਣੇ ਪਾਪਾਂ ਵਿੱਚ ਮਰ ਜਾਓਗੇ। ਤੁਸੀਂ ਉਸ ਜਗ੍ਹਾ ਨਹੀਂ ਆ ਸਕਦੇ, ਜਿੱਥੇ ਮੈਂ ਜਾ ਰਿਹਾ ਹਾਂ।”
ਤਤਃ ਪਰੰ ਯੀਸ਼ੁਃ ਪੁਨਰੁਦਿਤਵਾਨ੍ ਅਧੁਨਾਹੰ ਗੱਛਾਮਿ ਯੂਯੰ ਮਾਂ ਗਵੇਸ਼਼ਯਿਸ਼਼੍ਯਥ ਕਿਨ੍ਤੁ ਨਿਜੈਃ ਪਾਪੈ ਰ੍ਮਰਿਸ਼਼੍ਯਥ ਯਤ੍ ਸ੍ਥਾਨਮ੍ ਅਹੰ ਯਾਸ੍ਯਾਮਿ ਤਤ੍ ਸ੍ਥਾਨਮ੍ ਯੂਯੰ ਯਾਤੁੰ ਨ ਸ਼ਕ੍ਸ਼਼੍ਯਥ|
22 ੨੨ ਫੇਰ ਯਹੂਦੀ ਆਪਸ ਵਿੱਚ ਕਹਿਣ ਲੱਗੇ, “ਕੀ ਯਿਸੂ ਆਪਣੇ ਆਪ ਨੂੰ ਮਾਰ ਲਵੇਗਾ? ਕਿਉਂ ਜੋ ਉਸ ਨੇ ਆਖਿਆ ਹੈ, ਤੁਸੀਂ ਉਸ ਜਗ੍ਹਾ ਨਹੀਂ ਆ ਸਕਦੇ ਜਿੱਥੇ ਮੈਂ ਜਾ ਰਿਹਾ ਹਾਂ। ਉੱਥੇ ਤੁਸੀਂ ਨਹੀਂ ਪਹੁੰਚ ਸਕਦੇ।”
ਤਦਾ ਯਿਹੂਦੀਯਾਃ ਪ੍ਰਾਵੋਚਨ੍ ਕਿਮਯਮ੍ ਆਤ੍ਮਘਾਤੰ ਕਰਿਸ਼਼੍ਯਤਿ? ਯਤੋ ਯਤ੍ ਸ੍ਥਾਨਮ੍ ਅਹੰ ਯਾਸ੍ਯਾਮਿ ਤਤ੍ ਸ੍ਥਾਨਮ੍ ਯੂਯੰ ਯਾਤੁੰ ਨ ਸ਼ਕ੍ਸ਼਼੍ਯਥ ਇਤਿ ਵਾਕ੍ਯੰ ਬ੍ਰਵੀਤਿ|
23 ੨੩ ਪਰ ਯਿਸੂ ਨੇ ਉਨ੍ਹਾਂ ਲੋਕਾਂ ਨੂੰ ਆਖਿਆ, “ਤੁਸੀਂ ਧਰਤੀ ਦੇ ਹੋ ਪਰ ਮੈਂ ਸਵਰਗ ਤੋਂ ਹਾਂ। ਤੁਸੀਂ ਇਸ ਦੁਨੀਆਂ ਨਾਲ ਸੰਬੰਧਿਤ ਹੋ ਪਰ ਮੈਂ ਇਸ ਦੁਨੀਆਂ ਨਾਲ ਸੰਬੰਧਿਤ ਨਹੀਂ ਹਾਂ।
ਤਤੋ ਯੀਸ਼ੁਸ੍ਤੇਭ੍ਯਃ ਕਥਿਤਵਾਨ੍ ਯੂਯਮ੍ ਅਧਃਸ੍ਥਾਨੀਯਾ ਲੋਕਾ ਅਹਮ੍ ਊਰ੍ਦ੍ੱਵਸ੍ਥਾਨੀਯਃ ਯੂਯਮ੍ ਏਤੱਜਗਤ੍ਸਮ੍ਬਨ੍ਧੀਯਾ ਅਹਮ੍ ਏਤੱਜਗਤ੍ਸਮ੍ਬਨ੍ਧੀਯੋ ਨ|
24 ੨੪ ਇਸ ਲਈ ਮੈਂ ਤੁਹਾਨੂੰ ਆਖਿਆ ਸੀ ਕਿ ਤੁਸੀਂ ਆਪਣੇ ਪਾਪਾਂ ਵਿੱਚ ਮਰੋਂਗੇ। ਹਾਂ, ਜੇਕਰ ਤੁਸੀਂ ਵਿਸ਼ਵਾਸ ਨਹੀਂ ਕਰੋਂਗੇ ਕਿ ਮੈਂ ਉਹ ਹਾਂ, ਤਾਂ ਤੁਸੀਂ ਆਪਣੇ ਪਾਪਾਂ ਵਿੱਚ ਮਰ ਜਾਓਗੇ।”
ਤਸ੍ਮਾਤ੍ ਕਥਿਤਵਾਨ੍ ਯੂਯੰ ਨਿਜੈਃ ਪਾਪੈ ਰ੍ਮਰਿਸ਼਼੍ਯਥ ਯਤੋਹੰ ਸ ਪੁਮਾਨ੍ ਇਤਿ ਯਦਿ ਨ ਵਿਸ਼੍ਵਸਿਥ ਤਰ੍ਹਿ ਨਿਜੈਃ ਪਾਪੈ ਰ੍ਮਰਿਸ਼਼੍ਯਥ|
25 ੨੫ ਤਾਂ ਉਨ੍ਹਾਂ ਨੇ ਆਖਿਆ “ਤੂੰ ਕੌਣ ਹੈਂ?” ਯਿਸੂ ਨੇ ਜ਼ਵਾਬ ਦਿੱਤਾ, “ਮੈਂ ਉਹੀ ਹਾਂ ਜੋ ਮੈਂ ਤੁਹਾਨੂੰ ਸ਼ੁਰੂ ਤੋਂ ਕਹਿੰਦਾ ਆ ਰਿਹਾ ਹਾਂ।
ਤਦਾ ਤੇ (ਅ)ਪ੍ਰੁʼੱਛਨ੍ ਕਸ੍ਤ੍ਵੰ? ਤਤੋ ਯੀਸ਼ੁਃ ਕਥਿਤਵਾਨ੍ ਯੁਸ਼਼੍ਮਾਕੰ ਸੰਨਿਧੌ ਯਸ੍ਯ ਪ੍ਰਸ੍ਤਾਵਮ੍ ਆ ਪ੍ਰਥਮਾਤ੍ ਕਰੋਮਿ ਸਏਵ ਪੁਰੁਸ਼਼ੋਹੰ|
26 ੨੬ ਮੇਰੇ ਕੋਲ ਤੁਹਾਡੇ ਨਿਆਂ ਕਰਨ ਅਤੇ ਬੋਲਣ ਲਈ ਬਹੁਤ ਸਾਰੀਆਂ ਗੱਲਾਂ ਹਨ। ਉਹ ਇੱਕ ਜਿਸ ਨੇ ਮੈਨੂੰ ਭੇਜਿਆ, ਸੱਚ ਬੋਲਦਾ ਹੈ ਅਤੇ ਮੈਂ ਲੋਕਾਂ ਨੂੰ ਉਹ ਗੱਲਾਂ ਦੱਸਦਾ ਹਾਂ ਜੋ ਮੈਂ ਉਸ ਕੋਲੋਂ ਸੁਣੀਆਂ ਹਨ।”
ਯੁਸ਼਼੍ਮਾਸੁ ਮਯਾ ਬਹੁਵਾਕ੍ਯੰ ਵਕ੍ੱਤਵ੍ਯੰ ਵਿਚਾਰਯਿਤਵ੍ਯਞ੍ਚ ਕਿਨ੍ਤੁ ਮਤ੍ਪ੍ਰੇਰਯਿਤਾ ਸਤ੍ਯਵਾਦੀ ਤਸ੍ਯ ਸਮੀਪੇ ਯਦਹੰ ਸ਼੍ਰੁਤਵਾਨ੍ ਤਦੇਵ ਜਗਤੇ ਕਥਯਾਮਿ|
27 ੨੭ ਲੋਕ ਉਹ ਨਾ ਸਮਝ ਸਕੇ ਕਿ ਯਿਸੂ ਉਨ੍ਹਾਂ ਨਾਲ ਪਿਤਾ ਬਾਰੇ ਗੱਲ ਕਰਦਾ ਹੈ।
ਕਿਨ੍ਤੁ ਸ ਜਨਕੇ ਵਾਕ੍ਯਮਿਦੰ ਪ੍ਰੋਕ੍ੱਤਵਾਨ੍ ਇਤਿ ਤੇ ਨਾਬੁਧ੍ਯਨ੍ਤ|
28 ੨੮ ਤਾਂ ਯਿਸੂ ਨੇ ਲੋਕਾਂ ਆਖਿਆ, “ਜਦੋਂ ਤੁਸੀਂ ਮਨੁੱਖ ਦੇ ਪੁੱਤਰ ਨੂੰ ਉੱਚਾ ਕਰੋਗੇ ਤਾਂ ਤੁਸੀਂ ਜਾਣ ਜਾਓਗੇ ਕਿ ਮੈਂ ਉਹ ਹਾਂ। ਅਤੇ ਮੈਂ ਕੁਝ ਵੀ ਆਪਣੇ ਅਧਿਕਾਰ ਨਾਲ ਨਹੀਂ ਕਰਦਾ। ਅਤੇ ਤੁਸੀਂ ਜਾਣ ਜਾਓਗੇ ਕਿ ਮੈਂ ਉਹੀ ਬੋਲਦਾ ਹਾਂ ਜੋ ਕੁਝ ਮੇਰੇ ਪਿਤਾ ਨੇ ਮੈਨੂੰ ਸਿਖਾਇਆ ਹੈ।
ਤਤੋ ਯੀਸ਼ੁਰਕਥਯਦ੍ ਯਦਾ ਮਨੁਸ਼਼੍ਯਪੁਤ੍ਰਮ੍ ਊਰ੍ਦ੍ੱਵ ਉੱਥਾਪਯਿਸ਼਼੍ਯਥ ਤਦਾਹੰ ਸ ਪੁਮਾਨ੍ ਕੇਵਲਃ ਸ੍ਵਯੰ ਕਿਮਪਿ ਕਰ੍ੰਮ ਨ ਕਰੋਮਿ ਕਿਨ੍ਤੁ ਤਾਤੋ ਯਥਾ ਸ਼ਿਕ੍ਸ਼਼ਯਤਿ ਤਦਨੁਸਾਰੇਣ ਵਾਕ੍ਯਮਿਦੰ ਵਦਾਮੀਤਿ ਚ ਯੂਯੰ ਜ੍ਞਾਤੁੰ ਸ਼ਕ੍ਸ਼਼੍ਯਥ|
29 ੨੯ ਉਹ ਜਿਸ ਨੇ ਮੈਨੂੰ ਭੇਜਿਆ ਮੇਰੇ ਨਾਲ ਹੈ। ਮੈਂ ਹਮੇਸ਼ਾਂ ਉਹੀ ਕਰਦਾ ਹਾਂ ਜੋ ਉਸ ਨੂੰ ਪਸੰਦ ਹੈ, ਇਸ ਲਈ ਉਸ ਨੇ ਮੈਨੂੰ ਇਕੱਲਾ ਨਹੀਂ ਛੱਡਿਆ।”
ਮਤ੍ਪ੍ਰੇਰਯਿਤਾ ਪਿਤਾ ਮਾਮ੍ ਏਕਾਕਿਨੰ ਨ ਤ੍ਯਜਤਿ ਸ ਮਯਾ ਸਾਰ੍ੱਧੰ ਤਿਸ਼਼੍ਠਤਿ ਯਤੋਹੰ ਤਦਭਿਮਤੰ ਕਰ੍ੰਮ ਸਦਾ ਕਰੋਮਿ|
30 ੩੦ ਜਦੋਂ ਯਿਸੂ ਅਜਿਹੀਆਂ ਗੱਲਾਂ ਕਹਿ ਰਿਹਾ ਸੀ, ਤਾਂ ਬਹੁਤ ਲੋਕਾਂ ਨੇ ਉਸ ਵਿੱਚ ਵਿਸ਼ਵਾਸ ਕੀਤਾ।
ਤਦਾ ਤਸ੍ਯੈਤਾਨਿ ਵਾਕ੍ਯਾਨਿ ਸ਼੍ਰੁਤ੍ਵਾ ਬਹੁਵਸ੍ਤਾਸ੍ਮਿਨ੍ ਵ੍ਯਸ਼੍ਵਸਨ੍|
31 ੩੧ ਤਾਂ ਯਿਸੂ ਨੇ ਉਨ੍ਹਾਂ ਯਹੂਦੀਆਂ ਨੂੰ ਆਖਿਆ ਜੋ ਉਸ ਤੇ ਵਿਸ਼ਵਾਸ ਕਰਦੇ ਸਨ, “ਜੇਕਰ ਤੁਸੀਂ ਮੇਰੇ ਬਚਨਾਂ ਨੂੰ ਮੰਨੋਂਗੇ ਤਾਂ ਤੁਸੀਂ ਮੇਰੇ ਚੇਲੇ ਹੋਵੋਗੇ।
ਯੇ ਯਿਹੂਦੀਯਾ ਵ੍ਯਸ਼੍ਵਸਨ੍ ਯੀਸ਼ੁਸ੍ਤੇਭ੍ਯੋ(ਅ)ਕਥਯਤ੍
32 ੩੨ ਤਦ ਤੁਸੀਂ ਸੱਚ ਨੂੰ ਜਾਣੋਗੇ ਤੇ ਸੱਚ ਤੁਹਾਨੂੰ ਆਜ਼ਾਦ ਕਰੇਗਾ।”
ਮਮ ਵਾਕ੍ਯੇ ਯਦਿ ਯੂਯਮ੍ ਆਸ੍ਥਾਂ ਕੁਰੁਥ ਤਰ੍ਹਿ ਮਮ ਸ਼ਿਸ਼਼੍ਯਾ ਭੂਤ੍ਵਾ ਸਤ੍ਯਤ੍ਵੰ ਜ੍ਞਾਸ੍ਯਥ ਤਤਃ ਸਤ੍ਯਤਯਾ ਯੁਸ਼਼੍ਮਾਕੰ ਮੋਕ੍ਸ਼਼ੋ ਭਵਿਸ਼਼੍ਯਤਿ|
33 ੩੩ ਯਹੂਦੀਆਂ ਨੇ ਉੱਤਰ ਦਿੱਤਾ, “ਅਸੀਂ ਅਬਰਾਹਾਮ ਦੀ ਅੰਸ ਹਾਂ। ਅਸੀਂ ਕਦੇ ਵੀ ਕਿਸੇ ਦੇ ਗੁਲਾਮ ਨਹੀਂ ਰਹੇ ਫਿਰ ਤੂੰ ਕਿਉਂ ਕਹਿੰਦਾ ਹੈਂ ਕਿ ਅਸੀਂ ਆਜ਼ਾਦ ਹੋ ਜਾਂਵਾਂਗੇ?”
ਤਦਾ ਤੇ ਪ੍ਰਤ੍ਯਵਾਦਿਸ਼਼ੁਃ ਵਯਮ੍ ਇਬ੍ਰਾਹੀਮੋ ਵੰਸ਼ਃ ਕਦਾਪਿ ਕਸ੍ਯਾਪਿ ਦਾਸਾ ਨ ਜਾਤਾਸ੍ਤਰ੍ਹਿ ਯੁਸ਼਼੍ਮਾਕੰ ਮੁਕ੍ੱਤਿ ਰ੍ਭਵਿਸ਼਼੍ਯਤੀਤਿ ਵਾਕ੍ਯੰ ਕਥੰ ਬ੍ਰਵੀਸ਼਼ਿ?
34 ੩੪ ਯਿਸੂ ਨੇ ਆਖਿਆ, “ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ ਕਿ ਹਰੇਕ ਜੋ, ਜਿਹੜਾ ਪਾਪ ਕਰਦਾ ਹੈ, ਉਹ ਪਾਪ ਦਾ ਗੁਲਾਮ ਹੈ।
ਤਦਾ ਯੀਸ਼ੁਃ ਪ੍ਰਤ੍ਯਵਦਦ੍ ਯੁਸ਼਼੍ਮਾਨਹੰ ਯਥਾਰ੍ਥਤਰੰ ਵਦਾਮਿ ਯਃ ਪਾਪੰ ਕਰੋਤਿ ਸ ਪਾਪਸ੍ਯ ਦਾਸਃ|
35 ੩੫ ਇੱਕ ਗੁਲਾਮ ਹਮੇਸ਼ਾਂ ਘਰ ਵਿੱਚ ਨਹੀਂ ਰਹਿੰਦਾ ਪਰ ਪੁੱਤਰ ਹਮੇਸ਼ਾਂ ਘਰ ਵਿੱਚ ਰਹਿੰਦਾ ਹੈ। (aiōn )
ਦਾਸਸ਼੍ਚ ਨਿਰਨ੍ਤਰੰ ਨਿਵੇਸ਼ਨੇ ਨ ਤਿਸ਼਼੍ਠਤਿ ਕਿਨ੍ਤੁ ਪੁਤ੍ਰੋ ਨਿਰਨ੍ਤਰੰ ਤਿਸ਼਼੍ਠਤਿ| (aiōn )
36 ੩੬ ਇਸ ਲਈ ਜੇਕਰ ਤੁਹਾਨੂੰ ਪੁੱਤਰ ਅਜ਼ਾਦ ਕਰੇ, ਤਾਂ ਤੁਸੀਂ ਸੱਚ-ਮੁੱਚ ਆਜ਼ਾਦ ਹੋ ਜਾਓਗੇ।
ਅਤਃ ਪੁਤ੍ਰੋ ਯਦਿ ਯੁਸ਼਼੍ਮਾਨ੍ ਮੋਚਯਤਿ ਤਰ੍ਹਿ ਨਿਤਾਨ੍ਤਮੇਵ ਮੁਕ੍ੱਤਾ ਭਵਿਸ਼਼੍ਯਥ|
37 ੩੭ ਮੈਂ ਜਾਣਦਾ ਹਾਂ ਕਿ ਤੁਸੀਂ ਅਬਰਾਹਾਮ ਦੀ ਅੰਸ ਹੋ। ਪਰ ਤੁਸੀਂ ਮੈਨੂੰ ਮਾਰਨਾ ਚਾਹੁੰਦੇ ਹੋ ਕਿਉਂਕਿ ਤੁਸੀਂ ਮੇਰੇ ਬਚਨ ਨੂੰ ਕਬੂਲ ਕਰਨ ਲਈ ਰਾਜੀ ਨਹੀਂ ਹੋ।
ਯੁਯਮ੍ ਇਬ੍ਰਾਹੀਮੋ ਵੰਸ਼ ਇਤ੍ਯਹੰ ਜਾਨਾਮਿ ਕਿਨ੍ਤੁ ਮਮ ਕਥਾ ਯੁਸ਼਼੍ਮਾਕਮ੍ ਅਨ੍ਤਃਕਰਣੇਸ਼਼ੁ ਸ੍ਥਾਨੰ ਨ ਪ੍ਰਾਪ੍ਨੁਵਨ੍ਤਿ ਤਸ੍ਮਾੱਧੇਤੋ ਰ੍ਮਾਂ ਹਨ੍ਤੁਮ੍ ਈਹਧ੍ਵੇ|
38 ੩੮ ਮੈਂ ਤੁਹਾਨੂੰ ਉਹੀ ਕੁਝ ਆਖ ਰਿਹਾ ਹਾਂ ਜੋ ਮੇਰੇ ਪਿਤਾ ਨੇ ਮੈਨੂੰ ਵਿਖਾਇਆ ਹੈ। ਪਰ ਤੁਸੀਂ ਉਹ ਕੁਝ ਕਰਦੇ ਹੋ ਜੋ ਤੁਹਾਡੇ ਪਿਤਾ ਨੇ ਤੁਹਾਨੂੰ ਕਰਨ ਵਾਸਤੇ ਕਿਹਾ ਹੈ।”
ਅਹੰ ਸ੍ਵਪਿਤੁਃ ਸਮੀਪੇ ਯਦਪਸ਼੍ਯੰ ਤਦੇਵ ਕਥਯਾਮਿ ਤਥਾ ਯੂਯਮਪਿ ਸ੍ਵਪਿਤੁਃ ਸਮੀਪੇ ਯਦਪਸ਼੍ਯਤ ਤਦੇਵ ਕੁਰੁਧ੍ਵੇ|
39 ੩੯ ਯਹੂਦੀਆਂ ਨੇ ਕਿਹਾ, “ਸਾਡਾ ਪਿਤਾ ਅਬਰਾਹਾਮ ਹੈ।” ਯਿਸੂ ਨੇ ਆਖਿਆ, “ਜੇਕਰ ਸੱਚ-ਮੁੱਚ ਤੁਸੀਂ ਅਬਰਾਹਾਮ ਦੀ ਅੰਸ ਹੁੰਦੇ, ਤਾਂ ਤੁਸੀਂ ਉਹੀ ਕੰਮ ਕਰਦੇ ਜੋ ਅਬਰਾਹਾਮ ਨੇ ਕੀਤੇ।
ਤਦਾ ਤੇ ਪ੍ਰਤ੍ਯਵੋਚਨ੍ ਇਬ੍ਰਾਹੀਮ੍ ਅਸ੍ਮਾਕੰ ਪਿਤਾ ਤਤੋ ਯੀਸ਼ੁਰਕਥਯਦ੍ ਯਦਿ ਯੂਯਮ੍ ਇਬ੍ਰਾਹੀਮਃ ਸਨ੍ਤਾਨਾ ਅਭਵਿਸ਼਼੍ਯਤ ਤਰ੍ਹਿ ਇਬ੍ਰਾਹੀਮ ਆਚਾਰਣਵਦ੍ ਆਚਰਿਸ਼਼੍ਯਤ|
40 ੪੦ ਮੈਂ ਉਹ ਹਾਂ ਜਿਸ ਨੇ ਤੁਹਾਨੂੰ ਸੱਚ ਦੱਸਿਆ, ਜਿਹੜਾ ਮੈਂ ਪਰਮੇਸ਼ੁਰ ਤੋਂ ਸੁਣਿਆ, ਪਰ ਤੁਸੀਂ ਮੈਨੂੰ ਮਾਰਨਾ ਚਾਹੁੰਦੇ ਹੋ। ਅਬਰਾਹਾਮ ਨੇ ਤਾਂ ਅਜਿਹਾ ਕੁਝ ਨਹੀਂ ਸੀ ਕੀਤਾ
ਈਸ਼੍ਵਰਸ੍ਯ ਮੁਖਾਤ੍ ਸਤ੍ਯੰ ਵਾਕ੍ਯੰ ਸ਼੍ਰੁਤ੍ਵਾ ਯੁਸ਼਼੍ਮਾਨ੍ ਜ੍ਞਾਪਯਾਮਿ ਯੋਹੰ ਤੰ ਮਾਂ ਹਨ੍ਤੁੰ ਚੇਸ਼਼੍ਟਧ੍ਵੇ ਇਬ੍ਰਾਹੀਮ੍ ਏਤਾਦ੍ਰੁʼਸ਼ੰ ਕਰ੍ੰਮ ਨ ਚਕਾਰ|
41 ੪੧ ਤੁਸੀਂ ਉਵੇਂ ਦੀਆਂ ਗੱਲਾਂ ਕਰੋ ਜਿਵੇਂ ਦੀਆਂ ਤੁਹਾਡਾ ਪਿਤਾ ਕਰਦਾ ਹੈ।” ਪਰ ਯਹੂਦੀਆਂ ਨੇ ਕਿਹਾ, “ਅਸੀਂ ਉਨ੍ਹਾਂ ਬੱਚਿਆਂ ਦੀ ਤਰ੍ਹਾਂ ਨਹੀਂ ਹਾਂ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਉਨ੍ਹਾਂ ਦਾ ਪਿਤਾ ਕੌਣ ਸੀ? ਸਾਡਾ ਇੱਕ ਪਿਤਾ ਹੈ ਅਤੇ ਉਹ ਪਰਮੇਸ਼ੁਰ ਹੈ।”
ਯੂਯੰ ਸ੍ਵਸ੍ਵਪਿਤੁਃ ਕਰ੍ੰਮਾਣਿ ਕੁਰੁਥ ਤਦਾ ਤੈਰੁਕ੍ੱਤੰ ਨ ਵਯੰ ਜਾਰਜਾਤਾ ਅਸ੍ਮਾਕਮ੍ ਏਕਏਵ ਪਿਤਾਸ੍ਤਿ ਸ ਏਵੇਸ਼੍ਵਰਃ
42 ੪੨ ਯਿਸੂ ਨੇ ਉਨ੍ਹਾਂ ਯਹੂਦੀਆਂ ਨੂੰ ਕਿਹਾ, “ਜੇਕਰ ਪਰਮੇਸ਼ੁਰ ਤੁਹਾਡਾ ਪਿਤਾ ਹੁੰਦਾ ਤੁਸੀਂ ਮੈਨੂੰ ਪਿਆਰ ਕਰਦੇ ਕਿਉਂਕਿ ਮੈਂ ਪਰਮੇਸ਼ੁਰ ਵੱਲੋਂ ਆਇਆ ਹਾਂ ਅਤੇ ਹੁਣ ਮੈਂ ਇੱਥੇ ਹਾਂ। ਮੈਂ ਆਪਣੀ ਮਰਜ਼ੀ ਨਾਲ ਨਹੀਂ ਆਇਆ, ਮੈਨੂੰ ਪਰਮੇਸ਼ੁਰ ਨੇ ਹੀ ਭੇਜਿਆ ਹੈ।
ਤਤੋ ਯੀਸ਼ੁਨਾ ਕਥਿਤਮ੍ ਈਸ਼੍ਵਰੋ ਯਦਿ ਯੁਸ਼਼੍ਮਾਕੰ ਤਾਤੋਭਵਿਸ਼਼੍ਯਤ੍ ਤਰ੍ਹਿ ਯੂਯੰ ਮਯਿ ਪ੍ਰੇਮਾਕਰਿਸ਼਼੍ਯਤ ਯਤੋਹਮ੍ ਈਸ਼੍ਵਰਾੰਨਿਰ੍ਗਤ੍ਯਾਗਤੋਸ੍ਮਿ ਸ੍ਵਤੋ ਨਾਗਤੋਹੰ ਸ ਮਾਂ ਪ੍ਰਾਹਿਣੋਤ੍|
43 ੪੩ ਤੁਹਾਨੂੰ ਜੋ ਮੈਂ ਕਹਿ ਰਿਹਾ ਹਾਂ ਕਿਉਂ ਸਮਝ ਨਹੀਂ ਆ ਰਿਹਾ? ਕਿਉਂਕਿ ਤੁਸੀਂ ਮੇਰੇ ਬਚਨ ਨੂੰ ਸੁਨਣ ਲਈ ਤਿਆਰ ਨਹੀਂ ਹੋ।
ਯੂਯੰ ਮਮ ਵਾਕ੍ਯਮਿਦੰ ਨ ਬੁਧ੍ਯਧ੍ਵੇ ਕੁਤਃ? ਯਤੋ ਯੂਯੰ ਮਮੋਪਦੇਸ਼ੰ ਸੋਢੁੰ ਨ ਸ਼ਕ੍ਨੁਥ|
44 ੪੪ ਤੁਹਾਡਾ ਪਿਤਾ ਸ਼ੈਤਾਨ ਹੈ ਅਤੇ ਤੁਸੀਂ ਉਸ ਦੀ ਅੰਸ ਹੋ ਤੇ ਸਿਰਫ਼ ਉਹੀ ਕਰਨਾ ਚਾਹੁੰਦੇ ਹੋ ਜੋ ਉਸ ਨੂੰ ਪਸੰਦ ਹੈ। ਸ਼ੈਤਾਨ ਸ਼ੁਰੂ ਤੋਂ ਹੀ ਘਾਤਕ ਹੈ ਉਹ ਸੱਚ ਦੇ ਵਿਰੁੱਧ ਹੈ। ਉਸ ਵਿੱਚ ਕੋਈ ਸੱਚ ਨਹੀਂ। ਜਦ ਉਹ ਝੂਠ ਬੋਲਦਾ ਹੈ, ਉਹ ਆਪਣਾ ਅਸਲੀ ਰੂਪ ਪ੍ਰਗਟ ਕਰਦਾ ਹੈ। ਹਾਂ! ਸ਼ੈਤਾਨ ਝੂਠਾ ਹੈ ਅਤੇ ਉਹ ਝੂਠ ਦਾ ਪਿਤਾ ਹੈ।
ਯੂਯੰ ਸ਼ੈਤਾਨ੍ ਪਿਤੁਃ ਸਨ੍ਤਾਨਾ ਏਤਸ੍ਮਾਦ੍ ਯੁਸ਼਼੍ਮਾਕੰ ਪਿਤੁਰਭਿਲਾਸ਼਼ੰ ਪੂਰਯਥ ਸ ਆ ਪ੍ਰਥਮਾਤ੍ ਨਰਘਾਤੀ ਤਦਨ੍ਤਃ ਸਤ੍ਯਤ੍ਵਸ੍ਯ ਲੇਸ਼ੋਪਿ ਨਾਸ੍ਤਿ ਕਾਰਣਾਦਤਃ ਸ ਸਤ੍ਯਤਾਯਾਂ ਨਾਤਿਸ਼਼੍ਠਤ੍ ਸ ਯਦਾ ਮ੍ਰੁʼਸ਼਼ਾ ਕਥਯਤਿ ਤਦਾ ਨਿਜਸ੍ਵਭਾਵਾਨੁਸਾਰੇਣੈਵ ਕਥਯਤਿ ਯਤੋ ਸ ਮ੍ਰੁʼਸ਼਼ਾਭਾਸ਼਼ੀ ਮ੍ਰੁʼਸ਼਼ੋਤ੍ਪਾਦਕਸ਼੍ਚ|
45 ੪੫ ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਇਸੇ ਲਈ ਤੁਸੀਂ ਮੇਰਾ ਵਿਸ਼ਵਾਸ ਨਹੀਂ ਕਰਦੇ।
ਅਹੰ ਤਥ੍ਯਵਾਕ੍ਯੰ ਵਦਾਮਿ ਕਾਰਣਾਦਸ੍ਮਾਦ੍ ਯੂਯੰ ਮਾਂ ਨ ਪ੍ਰਤੀਥ|
46 ੪੬ ਕੀ ਤੁਹਾਡੇ ਵਿੱਚੋਂ ਕੋਈ ਹੈ ਜੋ ਇਹ ਸਾਬਤ ਕਰ ਸਕੇ ਕਿ ਮੈਂ ਪਾਪ ਦਾ ਦੋਸ਼ੀ ਹਾਂ? ਜੇਕਰ ਮੈਂ ਸੱਚ ਆਖ ਰਿਹਾ ਹਾਂ ਤੁਸੀਂ ਮੇਰਾ ਵਿਸ਼ਵਾਸ ਕਿਉਂ ਨਹੀਂ ਕਰਦੇ?
ਮਯਿ ਪਾਪਮਸ੍ਤੀਤਿ ਪ੍ਰਮਾਣੰ ਯੁਸ਼਼੍ਮਾਕੰ ਕੋ ਦਾਤੁੰ ਸ਼ਕ੍ਨੋਤਿ? ਯਦ੍ਯਹੰ ਤਥ੍ਯਵਾਕ੍ਯੰ ਵਦਾਮਿ ਤਰ੍ਹਿ ਕੁਤੋ ਮਾਂ ਨ ਪ੍ਰਤਿਥ?
47 ੪੭ ਇੱਕ ਵਿਅਕਤੀ ਜਿਹੜਾ ਪਰਮੇਸ਼ੁਰ ਤੋਂ ਹੈ, ਪਰਮੇਸ਼ੁਰ ਦੇ ਸ਼ਬਦਾਂ ਨੂੰ ਕਬੂਲ ਕਰਦਾ ਹੈ ਪਰ ਤੁਸੀਂ ਸੁਨਣ ਤੋਂ ਇੰਨਕਾਰ ਕਰਦੇ ਹੋ ਕਿਉਂਕਿ ਤੁਸੀਂ ਪਰਮੇਸ਼ੁਰ ਤੋਂ ਨਹੀਂ ਹੋ।”
ਯਃ ਕਸ਼੍ਚਨ ਈਸ਼੍ਵਰੀਯੋ ਲੋਕਃ ਸ ਈਸ਼੍ਵਰੀਯਕਥਾਯਾਂ ਮਨੋ ਨਿਧੱਤੇ ਯੂਯਮ੍ ਈਸ਼੍ਵਰੀਯਲੋਕਾ ਨ ਭਵਥ ਤੰਨਿਦਾਨਾਤ੍ ਤਤ੍ਰ ਨ ਮਨਾਂਸਿ ਨਿਧਦ੍ਵੇ|
48 ੪੮ ਯਹੂਦੀਆਂ ਨੇ ਆਖਿਆ, “ਕੀ ਅਸੀਂ ਠੀਕ ਨਹੀਂ ਕਹਿੰਦੇ ਕਿ ਤੂੰ ਇੱਕ ਸਾਮਰੀ ਹੈ ਅਤੇ ਤੇਰੇ ਅੰਦਰ ਇੱਕ ਭੂਤ ਹੈ।”
ਤਦਾ ਯਿਹੂਦੀਯਾਃ ਪ੍ਰਤ੍ਯਵਾਦਿਸ਼਼ੁਃ ਤ੍ਵਮੇਕਃ ਸ਼ੋਮਿਰੋਣੀਯੋ ਭੂਤਗ੍ਰਸ੍ਤਸ਼੍ਚ ਵਯੰ ਕਿਮਿਦੰ ਭਦ੍ਰੰ ਨਾਵਾਦਿਸ਼਼੍ਮ?
49 ੪੯ ਯਿਸੂ ਨੇ ਆਖਿਆ, “ਮੇਰੇ ਅੰਦਰ ਕੋਈ ਭੂਤ ਨਹੀਂ ਹੈ। ਮੈਂ ਆਪਣੇ ਪਿਤਾ ਦਾ ਆਦਰ ਕਰਦਾ ਹਾਂ, ਪਰ ਤੁਸੀਂ ਮੇਰਾ ਨਿਰਾਦਰ ਕਰਦੇ ਹੋ।
ਤਤੋ ਯੀਸ਼ੁਃ ਪ੍ਰਤ੍ਯਵਾਦੀਤ੍ ਨਾਹੰ ਭੂਤਗ੍ਰਸ੍ਤਃ ਕਿਨ੍ਤੁ ਨਿਜਤਾਤੰ ਸੰਮਨ੍ਯੇ ਤਸ੍ਮਾਦ੍ ਯੂਯੰ ਮਾਮ੍ ਅਪਮਨ੍ਯਧ੍ਵੇ|
50 ੫੦ ਮੈਂ ਆਪਣਾ ਆਦਰ ਨਹੀਂ ਚਾਹੁੰਦਾ। ਇੱਕ ਅਜਿਹਾ ਹੈ ਜੋ ਮੇਰਾ ਆਦਰ ਕਰਨਾ ਚਾਹੁੰਦਾ ਹੈ। ਉਹ ਨਿਆਈਂ ਹੈ।
ਅਹੰ ਸ੍ਵਸੁਖ੍ਯਾਤਿੰ ਨ ਚੇਸ਼਼੍ਟੇ ਕਿਨ੍ਤੁ ਚੇਸ਼਼੍ਟਿਤਾ ਵਿਚਾਰਯਿਤਾ ਚਾਪਰ ਏਕ ਆਸ੍ਤੇ|
51 ੫੧ ਮੈਂ ਤੁਹਾਨੂੰ ਸੱਚ-ਸੱਚ ਦੱਸਦਾ ਹਾਂ ਜੇਕਰ ਕੋਈ ਵੀ ਮਨੁੱਖ ਮੇਰੇ ਬਚਨ ਨੂੰ ਮੰਨੇਗਾ ਉਹ ਕਦੇ ਵੀ ਨਹੀਂ ਮਰੇਗਾ।” (aiōn )
ਅਹੰ ਯੁਸ਼਼੍ਮਭ੍ਯਮ੍ ਅਤੀਵ ਯਥਾਰ੍ਥੰ ਕਥਯਾਮਿ ਯੋ ਨਰੋ ਮਦੀਯੰ ਵਾਚੰ ਮਨ੍ਯਤੇ ਸ ਕਦਾਚਨ ਨਿਧਨੰ ਨ ਦ੍ਰਕ੍ਸ਼਼੍ਯਤਿ| (aiōn )
52 ੫੨ ਯਹੂਦੀਆਂ ਨੇ ਯਿਸੂ ਨੂੰ ਆਖਿਆ, “ਹੁਣ ਅਸੀਂ ਜਾਣਦੇ ਹਾਂ ਕਿ ਤੇਰੇ ਅੰਦਰ ਇੱਕ ਭੂਤ ਹੈ। ਇਥੋਂ ਤੱਕ ਕਿ ਅਬਰਾਹਾਮ ਅਤੇ ਦੂਸਰੇ ਨਬੀ ਵੀ ਮਰ ਗਏ ਪਰ ਤੂੰ ਕਹਿੰਦਾ ਹੈਂ ਕਿ ਜੇਕਰ ਕੋਈ ਮੇਰੇ ਬਚਨ ਦੀ ਪਾਲਣਾ ਕਰਦਾ ਉਹ ਸਦੀਪਕ ਜੀਵਨ ਪਾਵੇਗਾ। ਉਹ ਕਦੇ ਵੀ ਨਹੀਂ ਮਰੇਗਾ। (aiōn )
ਯਿਹੂਦੀਯਾਸ੍ਤਮਵਦਨ੍ ਤ੍ਵੰ ਭੂਤਗ੍ਰਸ੍ਤ ਇਤੀਦਾਨੀਮ੍ ਅਵੈਸ਼਼੍ਮ| ਇਬ੍ਰਾਹੀਮ੍ ਭਵਿਸ਼਼੍ਯਦ੍ਵਾਦਿਨਞ੍ਚ ਸਰ੍ੱਵੇ ਮ੍ਰੁʼਤਾਃ ਕਿਨ੍ਤੁ ਤ੍ਵੰ ਭਾਸ਼਼ਸੇ ਯੋ ਨਰੋ ਮਮ ਭਾਰਤੀਂ ਗ੍ਰੁʼਹ੍ਲਾਤਿ ਸ ਜਾਤੁ ਨਿਧਾਨਾਸ੍ਵਾਦੰ ਨ ਲਪ੍ਸ੍ਯਤੇ| (aiōn )
53 ੫੩ ਕੀ ਤੂੰ ਸਾਡੇ ਪਿਤਾ ਅਬਰਾਹਾਮ ਤੋਂ ਵੱਡਾ ਹੈਂ? ਅਬਰਾਹਾਮ ਅਤੇ ਨਬੀ ਮਰ ਗਏ ਪਰ ਤੂੰ ਆਪਣੇ ਆਪ ਨੂੰ ਕੀ ਸਮਝਦਾ ਹੈਂ?”
ਤਰ੍ਹਿ ਤ੍ਵੰ ਕਿਮ੍ ਅਸ੍ਮਾਕੰ ਪੂਰ੍ੱਵਪੁਰੁਸ਼਼ਾਦ੍ ਇਬ੍ਰਾਹੀਮੋਪਿ ਮਹਾਨ੍? ਯਸ੍ਮਾਤ੍ ਸੋਪਿ ਮ੍ਰੁʼਤਃ ਭਵਿਸ਼਼੍ਯਦ੍ਵਾਦਿਨੋਪਿ ਮ੍ਰੁʼਤਾਃ ਤ੍ਵੰ ਸ੍ਵੰ ਕੰ ਪੁਮਾਂਸੰ ਮਨੁਸ਼਼ੇ?
54 ੫੪ ਯਿਸੂ ਨੇ ਉੱਤਰ ਦਿੱਤਾ, “ਜੇਕਰ ਮੈਂ ਆਪਣੇ ਆਪ ਦਾ ਆਦਰ ਚਾਹੁੰਦਾ ਹਾਂ, ਤਾਂ ਉਸ ਆਦਰ ਦੀ ਕੋਈ ਕੀਮਤ ਨਹੀਂ। ਪਰ ਜਿਹੜਾ ਮੇਰਾ ਆਦਰ ਕਰਦਾ ਹੈ, ਮੇਰਾ ਪਿਤਾ ਹੈ ਅਤੇ ਤੁਸੀਂ ਕਹਿੰਦੇ ਹੋ ਕਿ ਉਹ ਸਾਡਾ ਪਰਮੇਸ਼ੁਰ ਹੈ।
ਯੀਸ਼ੁਃ ਪ੍ਰਤ੍ਯਵੋਚਦ੍ ਯਦ੍ਯਹੰ ਸ੍ਵੰ ਸ੍ਵਯੰ ਸੰਮਨ੍ਯੇ ਤਰ੍ਹਿ ਮਮ ਤਤ੍ ਸੰਮਨਨੰ ਕਿਮਪਿ ਨ ਕਿਨ੍ਤੁ ਮਮ ਤਾਤੋ ਯੰ ਯੂਯੰ ਸ੍ਵੀਯਮ੍ ਈਸ਼੍ਵਰੰ ਭਾਸ਼਼ਧ੍ਵੇ ਸਏਵ ਮਾਂ ਸੰਮਨੁਤੇ|
55 ੫੫ ਪਰ ਤੁਸੀਂ ਉਸ ਨੂੰ ਨਹੀਂ ਜਾਣਦੇ ਪਰ ਮੈਂ ਉਸ ਨੂੰ ਜਾਣਦਾ ਹਾਂ। ਜੇਕਰ ਮੈਂ ਇਹ ਆਖਾਂ ਕਿ ਮੈਂ ਉਸ ਨੂੰ ਨਹੀਂ ਜਾਣਦਾ ਤਾਂ ਮੈਂ ਤੁਹਾਡੀ ਤਰ੍ਹਾਂ ਝੂਠਾ ਹੋਵਾਂਗਾ। ਪਰ ਮੈਂ ਉਸ ਨੂੰ ਜਾਣਦਾ ਹਾਂ ਅਤੇ ਉਸ ਦੇ ਬਚਨਾਂ ਦੀ ਪਾਲਨਾ ਕਰਦਾ ਹਾਂ।
ਯੂਯੰ ਤੰ ਨਾਵਗੱਛਥ ਕਿਨ੍ਤ੍ਵਹੰ ਤਮਵਗੱਛਾਮਿ ਤੰ ਨਾਵਗੱਛਾਮੀਤਿ ਵਾਕ੍ਯੰ ਯਦਿ ਵਦਾਮਿ ਤਰ੍ਹਿ ਯੂਯਮਿਵ ਮ੍ਰੁʼਸ਼਼ਾਭਾਸ਼਼ੀ ਭਵਾਮਿ ਕਿਨ੍ਤ੍ਵਹੰ ਤਮਵਗੱਛਾਮਿ ਤਦਾਕ੍ਸ਼਼ਾਮਪਿ ਗ੍ਰੁʼਹ੍ਲਾਮਿ|
56 ੫੬ ਤੁਹਾਡਾ ਪਿਤਾ ਅਬਰਾਹਾਮ ਖੁਸ਼ ਸੀ ਕਿ ਉਹ ਮੇਰੇ ਆਉਣ ਦਾ ਦਿਨ ਵੇਖੇ। ਉਸ ਨੇ ਓਹ ਦਿਨ ਵੇਖਿਆ ਅਤੇ ਬੜਾ ਖੁਸ਼ ਹੋਇਆ।”
ਯੁਸ਼਼੍ਮਾਕੰ ਪੂਰ੍ੱਵਪੁਰੁਸ਼਼ ਇਬ੍ਰਾਹੀਮ੍ ਮਮ ਸਮਯੰ ਦ੍ਰਸ਼਼੍ਟੁਮ੍ ਅਤੀਵਾਵਾਞ੍ਛਤ੍ ਤੰਨਿਰੀਕ੍ਸ਼਼੍ਯਾਨਨ੍ਦੱਚ|
57 ੫੭ ਫਿਰ ਯਹੂਦੀਆਂ ਨੇ ਯਿਸੂ ਨੂੰ ਆਖਿਆ, “ਕੀ ਤੂੰ ਅਬਰਾਹਾਮ ਨੂੰ ਵੇਖਿਆ ਹੈ? ਤੂੰ ਕਿਵੇਂ ਵੇਖਿਆ ਹੋ ਸਕਦਾ ਹੈ ਜਦ ਕਿ ਤੂੰ ਪੰਜਾਹਾਂ ਸਾਲਾਂ ਦਾ ਵੀ ਨਹੀਂ।”
ਤਦਾ ਯਿਹੂਦੀਯਾ ਅਪ੍ਰੁʼੱਛਨ੍ ਤਵ ਵਯਃ ਪਞ੍ਚਾਸ਼ਦ੍ਵਤ੍ਸਰਾ ਨ ਤ੍ਵੰ ਕਿਮ੍ ਇਬ੍ਰਾਹੀਮਮ੍ ਅਦ੍ਰਾਕ੍ਸ਼਼ੀਃ?
58 ੫੮ ਯਿਸੂ ਨੇ ਆਖਿਆ, “ਮੈਂ ਤੁਹਾਨੂੰ ਸੱਚ-ਸੱਚ ਦੱਸਦਾ ਹਾਂ। ਅਬਰਾਹਾਮ ਦੇ ਜਨਮ ਤੋਂ ਪਹਿਲਾਂ, ਮੈਂ ਹਾਂ।”
ਯੀਸ਼ੁਃ ਪ੍ਰਤ੍ਯਵਾਦੀਦ੍ ਯੁਸ਼਼੍ਮਾਨਹੰ ਯਥਾਰ੍ਥਤਰੰ ਵਦਾਮਿ ਇਬ੍ਰਾਹੀਮੋ ਜਨ੍ਮਨਃ ਪੂਰ੍ੱਵਕਾਲਮਾਰਭ੍ਯਾਹੰ ਵਿਦ੍ਯੇ|
59 ੫੯ ਜਦੋਂ ਯਿਸੂ ਨੇ ਇਸ ਤਰ੍ਹਾਂ ਆਖਿਆ, ਲੋਕਾਂ ਨੇ ਉਸ ਨੂੰ ਮਾਰਨ ਵਾਸਤੇ ਪੱਥਰ ਚੁੱਕੇ। ਪਰ ਯਿਸੂ ਲੁੱਕ ਗਿਆ ਅਤੇ ਹੈਕਲ ਛੱਡ ਕੇ ਚਲਾ ਗਿਆ।
ਤਦਾ ਤੇ ਪਾਸ਼਼ਾਣਾਨ੍ ਉੱਤੋਲ੍ਯ ਤਮਾਹਨ੍ਤੁਮ੍ ਉਦਯੱਛਨ੍ ਕਿਨ੍ਤੁ ਯੀਸ਼ੁ ਰ੍ਗੁਪ੍ਤੋ ਮਨ੍ਤਿਰਾਦ੍ ਬਹਿਰ੍ਗਤ੍ਯ ਤੇਸ਼਼ਾਂ ਮਧ੍ਯੇਨ ਪ੍ਰਸ੍ਥਿਤਵਾਨ੍|