< ਰਸੂਲਾਂ ਦੇ ਕਰਤੱਬ 1 >
1 ੧ ਹੇ ਥਿਉਫ਼ਿਲੁਸ, ਮੈਂ ਉਹ ਪਹਿਲੀ ਪੋਥੀ ਉਨ੍ਹਾਂ ਸਾਰੀਆਂ ਗੱਲਾਂ ਦੇ ਬਾਰੇ ਲਿਖੀ, ਜਿਹੜੀਆਂ ਯਿਸੂ ਕਰਦਾ ਅਤੇ ਸਿਖਾਉਂਦਾ ਰਿਹਾ।
ਹੇ ਥਿਯਫਿਲ, ਯੀਸ਼ੁਃ ਸ੍ਵਮਨੋਨੀਤਾਨ੍ ਪ੍ਰੇਰਿਤਾਨ੍ ਪਵਿਤ੍ਰੇਣਾਤ੍ਮਨਾ ਸਮਾਦਿਸ਼੍ਯ ਯਸ੍ਮਿਨ੍ ਦਿਨੇ ਸ੍ਵਰ੍ਗਮਾਰੋਹਤ੍ ਯਾਂ ਯਾਂ ਕ੍ਰਿਯਾਮਕਰੋਤ੍ ਯਦ੍ਯਦ੍ ਉਪਾਦਿਸ਼ੱਚ ਤਾਨਿ ਸਰ੍ੱਵਾਣਿ ਪੂਰ੍ੱਵੰ ਮਯਾ ਲਿਖਿਤਾਨਿ|
2 ੨ ਉਸ ਦਿਨ ਤੱਕ ਉਨ੍ਹਾਂ ਰਸੂਲਾਂ ਨੂੰ, ਜਿਹੜੇ ਉਸ ਨੇ ਚੁਣੇ ਸਨ, ਪਵਿੱਤਰ ਆਤਮਾ ਦੇ ਰਾਹੀਂ ਆਗਿਆ ਦੇ ਕੇ ਉਤਾਹਾਂ ਉਠਾ ਲਿਆ ਗਿਆ।
ਸ ਸ੍ਵਨਿਧਨਦੁਃਖਭੋਗਾਤ੍ ਪਰਮ੍ ਅਨੇਕਪ੍ਰਤ੍ਯਯਕ੍ਸ਼਼ਪ੍ਰਮਾਣੌਃ ਸ੍ਵੰ ਸਜੀਵੰ ਦਰ੍ਸ਼ਯਿਤ੍ਵਾ
3 ੩ ਉਸ ਨੇ ਦੁੱਖ ਭੋਗਣ ਦੇ ਮਗਰੋਂ, ਆਪਣੇ ਆਪ ਨੂੰ ਉਨ੍ਹਾਂ ਉੱਤੇ ਬਹੁਤਿਆਂ ਪ੍ਰਮਾਣਾਂ ਨਾਲ ਜਿਉਂਦਾ ਪਰਗਟ ਕੀਤਾ ਅਤੇ ਉਹ ਚਾਲ੍ਹੀਆਂ ਦਿਨਾਂ ਤੱਕ ਉਨ੍ਹਾਂ ਨੂੰ ਦਰਸ਼ਣ ਦਿੰਦਾ ਅਤੇ ਪਰਮੇਸ਼ੁਰ ਦੇ ਰਾਜ ਦੀਆਂ ਗੱਲਾਂ ਕਰਦਾ ਰਿਹਾ।
ਚਤ੍ਵਾਰਿੰਸ਼ੱਦਿਨਾਨਿ ਯਾਵਤ੍ ਤੇਭ੍ਯਃ ਪ੍ਰੇਰਿਤੇਭ੍ਯੋ ਦਰ੍ਸ਼ਨੰ ਦੱਤ੍ਵੇਸ਼੍ਵਰੀਯਰਾਜ੍ਯਸ੍ਯ ਵਰ੍ਣਨਮ ਅਕਰੋਤ੍|
4 ੪ ਅਤੇ ਚੇਲਿਆਂ ਨਾਲ ਇਕੱਠੇ ਹੋ ਕੇ ਉਸ ਨੇ ਉਨ੍ਹਾਂ ਨੂੰ ਆਗਿਆ ਦਿੱਤੀ ਕਿ ਯਰੂਸ਼ਲਮ ਤੋਂ ਬਾਹਰ ਨਾ ਜਾਓ, ਪਰ ਪਿਤਾ ਦੇ ਉਸ ਵਾਇਦੇ ਦੀ ਉਡੀਕ ਵਿੱਚ ਰਹੋ ਜਿਸ ਦੇ ਬਾਰੇ ਤੁਸੀਂ ਮੇਰੇ ਕੋਲੋਂ ਸੁਣਿਆ ਹੈ।
ਅਨਨ੍ਤਰੰ ਤੇਸ਼਼ਾਂ ਸਭਾਂ ਕ੍ਰੁʼਤ੍ਵਾ ਇਤ੍ਯਾਜ੍ਞਾਪਯਤ੍, ਯੂਯੰ ਯਿਰੂਸ਼ਾਲਮੋ(ਅ)ਨ੍ਯਤ੍ਰ ਗਮਨਮਕ੍ਰੁʼਤ੍ਵਾ ਯਸ੍ਤਿਨ੍ ਪਿਤ੍ਰਾਙ੍ਗੀਕ੍ਰੁʼਤੇ ਮਮ ਵਦਨਾਤ੍ ਕਥਾ ਅਸ਼੍ਰੁʼਣੁਤ ਤਤ੍ਪ੍ਰਾਪ੍ਤਿਮ੍ ਅਪੇਕ੍ਸ਼਼੍ਯ ਤਿਸ਼਼੍ਠਤ|
5 ੫ ਕਿਉਂਕਿ ਜੋ ਯੂਹੰਨਾ ਨੇ ਤਾਂ ਪਾਣੀ ਨਾਲ ਬਪਤਿਸਮਾ ਦਿੱਤਾ ਪਰ ਥੋੜ੍ਹੇ ਦਿਨਾਂ ਬਾਅਦ ਤੁਹਾਨੂੰ ਪਵਿੱਤਰ ਆਤਮਾ ਨਾਲ ਬਪਤਿਸਮਾ ਦਿੱਤਾ ਜਾਵੇਗਾ।
ਯੋਹਨ੍ ਜਲੇ ਮੱਜਿਤਾਵਾਨ੍ ਕਿਨ੍ਤ੍ਵਲ੍ਪਦਿਨਮਧ੍ਯੇ ਯੂਯੰ ਪਵਿਤ੍ਰ ਆਤ੍ਮਨਿ ਮੱਜਿਤਾ ਭਵਿਸ਼਼੍ਯਥ|
6 ੬ ਸੋ ਜਦੋਂ ਉਹ ਇਕੱਠੇ ਹੋਏ ਤਾਂ ਉਸ ਤੋਂ ਪੁੱਛਿਆ ਕਿ ਪ੍ਰਭੂ ਜੀ ਕੀ ਤੂੰ ਇਸ ਸਮੇਂ ਇਸਰਾਏਲ ਦਾ ਰਾਜ ਬਹਾਲ ਕਰੇਗਾ?
ਪਸ਼੍ਚਾਤ੍ ਤੇ ਸਰ੍ੱਵੇ ਮਿਲਿਤ੍ਵਾ ਤਮ੍ ਅਪ੍ਰੁʼੱਛਨ੍ ਹੇ ਪ੍ਰਭੋ ਭਵਾਨ੍ ਕਿਮਿਦਾਨੀਂ ਪੁਨਰਪਿ ਰਾਜ੍ਯਮ੍ ਇਸ੍ਰਾਯੇਲੀਯਲੋਕਾਨਾਂ ਕਰੇਸ਼਼ੁ ਸਮਰ੍ਪਯਿਸ਼਼੍ਯਤਿ?
7 ੭ ਉਸ ਨੇ ਉਨ੍ਹਾਂ ਨੂੰ ਆਖਿਆ, ਇਹ ਤੁਹਾਡਾ ਕੰਮ ਨਹੀਂ ਕਿ ਤੁਸੀਂ ਉਨ੍ਹਾਂ ਸਮਿਆਂ ਅਤੇ ਵੇਲਿਆਂ ਨੂੰ ਜਾਣੋ, ਜੋ ਪਿਤਾ ਨੇ ਆਪਣੇ ਅਧਿਕਾਰ ਵਿੱਚ ਰੱਖੇ ਹਨ।
ਤਤਃ ਸੋਵਦਤ੍ ਯਾਨ੍ ਸਰ੍ੱਵਾਨ੍ ਕਾਲਾਨ੍ ਸਮਯਾਂਸ਼੍ਚ ਪਿਤਾ ਸ੍ਵਵਸ਼ੇ(ਅ)ਸ੍ਥਾਪਯਤ੍ ਤਾਨ੍ ਜ੍ਞਾਤ੍ਰੁਂʼ ਯੁਸ਼਼੍ਮਾਕਮ੍ ਅਧਿਕਾਰੋ ਨ ਜਾਯਤੇ|
8 ੮ ਪਰ ਜਦੋਂ ਪਵਿੱਤਰ ਆਤਮਾ ਤੁਹਾਡੇ ਉੱਤੇ ਆਵੇਗਾ ਤਾਂ ਤੁਸੀਂ ਸ਼ਕਤੀ ਪਾਓਗੇ ਅਤੇ ਯਰੂਸ਼ਲਮ, ਯਹੂਦਿਯਾ ਅਤੇ ਸਾਮਰਿਯਾ ਵਿੱਚ ਸਗੋਂ ਧਰਤੀ ਦੇ ਆਖਰੀ ਕਿਨਾਰੇ ਤੱਕ ਮੇਰੇ ਗਵਾਹ ਹੋਵੋਗੇ।
ਕਿਨ੍ਤੁ ਯੁਸ਼਼੍ਮਾਸੁ ਪਵਿਤ੍ਰਸ੍ਯਾਤ੍ਮਨ ਆਵਿਰ੍ਭਾਵੇ ਸਤਿ ਯੂਯੰ ਸ਼ਕ੍ਤਿੰ ਪ੍ਰਾਪ੍ਯ ਯਿਰੂਸ਼ਾਲਮਿ ਸਮਸ੍ਤਯਿਹੂਦਾਸ਼ੋਮਿਰੋਣਦੇਸ਼ਯੋਃ ਪ੍ਰੁʼਥਿਵ੍ਯਾਃ ਸੀਮਾਂ ਯਾਵਦ੍ ਯਾਵਨ੍ਤੋ ਦੇਸ਼ਾਸ੍ਤੇਸ਼਼ੁ ਯਰ੍ੱਵੇਸ਼਼ੁ ਚ ਮਯਿ ਸਾਕ੍ਸ਼਼੍ਯੰ ਦਾਸ੍ਯਥ|
9 ੯ ਅਤੇ ਜਦੋਂ ਉਹ ਇਹ ਗੱਲਾਂ ਕਹਿ ਚੁੱਕਿਆ ਤਾਂ ਉਨ੍ਹਾਂ ਦੇ ਵੇਖਦਿਆਂ ਹੀ ਉਹ ਉਤਾਹਾਂ ਉੱਠਾਇਆ ਗਿਆ ਅਤੇ ਬੱਦਲ ਨੇ ਉਸ ਨੂੰ ਉਨ੍ਹਾਂ ਦੀ ਨਜ਼ਰੋਂ ਓਹਲੇ ਕਰ ਦਿੱਤਾ।
ਇਤਿ ਵਾਕ੍ਯਮੁਕ੍ਤ੍ਵਾ ਸ ਤੇਸ਼਼ਾਂ ਸਮਕ੍ਸ਼਼ੰ ਸ੍ਵਰ੍ਗੰ ਨੀਤੋ(ਅ)ਭਵਤ੍, ਤਤੋ ਮੇਘਮਾਰੁਹ੍ਯ ਤੇਸ਼਼ਾਂ ਦ੍ਰੁʼਸ਼਼੍ਟੇਰਗੋਚਰੋ(ਅ)ਭਵਤ੍|
10 ੧੦ ਅਤੇ ਉਸ ਦੇ ਜਾਂਦਿਆਂ ਹੋਇਆਂ ਜਦੋਂ ਉਹ ਅਕਾਸ਼ ਦੀ ਵੱਲ ਤੱਕ ਰਹੇ ਸਨ, ਤਾਂ ਵੇਖੋ ਦੋ ਜਣੇ ਚਿੱਟਾ ਪਹਿਰਾਵਾ ਪਹਿਨੀ ਉਨ੍ਹਾਂ ਦੇ ਕੋਲ ਆ ਖੜੇ ਹੋਏ।
ਯਸ੍ਮਿਨ੍ ਸਮਯੇ ਤੇ ਵਿਹਾਯਸੰ ਪ੍ਰਤ੍ਯਨਨ੍ਯਦ੍ਰੁʼਸ਼਼੍ਟ੍ਯਾ ਤਸ੍ਯ ਤਾਦ੍ਰੁʼਸ਼ਮ੍ ਊਰ੍ਦ੍ੱਵਗਮਨਮ੍ ਅਪਸ਼੍ਯਨ੍ ਤਸ੍ਮਿੰਨੇਵ ਸਮਯੇ ਸ਼ੁਕ੍ਲਵਸ੍ਤ੍ਰੌ ਦ੍ਵੌ ਜਨੌ ਤੇਸ਼਼ਾਂ ਸੰਨਿਧੌ ਦਣ੍ਡਾਯਮਾਨੌ ਕਥਿਤਵਨ੍ਤੌ,
11 ੧੧ ਅਤੇ ਉਹ ਆਖਣ ਲੱਗੇ, ਹੇ ਗਲੀਲੀ ਮਨੁੱਖੋ, ਤੁਸੀਂ ਕਿਉਂ ਅਕਾਸ਼ ਦੀ ਵੱਲ ਵੇਖ ਰਹੇ ਹੋ? ਇਹ ਯਿਸੂ ਜਿਹੜਾ ਤੁਹਾਡੇ ਕੋਲੋਂ ਸਵਰਗ ਉੱਪਰ ਉੱਠਾ ਲਿਆ ਗਿਆ, ਉਸੇ ਤਰ੍ਹਾਂ ਫਿਰ ਆਵੇਗਾ ਜਿਸ ਤਰ੍ਹਾਂ ਤੁਸੀਂ ਉਸ ਨੂੰ ਸਵਰਗ ਉੱਤੇ ਜਾਂਦੇ ਵੇਖਿਆ ।
ਹੇ ਗਾਲੀਲੀਯਲੋਕਾ ਯੂਯੰ ਕਿਮਰ੍ਥੰ ਗਗਣੰ ਪ੍ਰਤਿ ਨਿਰੀਕ੍ਸ਼਼੍ਯ ਦਣ੍ਡਾਯਮਾਨਾਸ੍ਤਿਸ਼਼੍ਠਥ? ਯੁਸ਼਼੍ਮਾਕੰ ਸਮੀਪਾਤ੍ ਸ੍ਵਰ੍ਗੰ ਨੀਤੋ ਯੋ ਯੀਸ਼ੁਸ੍ਤੰ ਯੂਯੰ ਯਥਾ ਸ੍ਵਰ੍ਗਮ੍ ਆਰੋਹਨ੍ਤਮ੍ ਅਦਰ੍ਸ਼ਮ੍ ਤਥਾ ਸ ਪੁਨਸ਼੍ਚਾਗਮਿਸ਼਼੍ਯਤਿ|
12 ੧੨ ਤਦ ਉਹ ਉਸ ਜੈਤੂਨ ਦੇ ਪਹਾੜ ਤੋਂ ਜੋ ਯਰੂਸ਼ਲਮ ਦੇ ਨੇੜੇ ਇੱਕ ਸਬਤ ਦੇ ਦਿਨ ਦੀ ਦੂਰੀ ਤੇ ਹੈ, ਯਰੂਸ਼ਲਮ ਨੂੰ ਮੁੜੇ।
ਤਤਃ ਪਰੰ ਤੇ ਜੈਤੁਨਨਾਮ੍ਨਃ ਪਰ੍ੱਵਤਾਦ੍ ਵਿਸ਼੍ਰਾਮਵਾਰਸ੍ਯ ਪਥਃ ਪਰਿਮਾਣਮ੍ ਅਰ੍ਥਾਤ੍ ਪ੍ਰਾਯੇਣਾਰ੍ੱਧਕ੍ਰੋਸ਼ੰ ਦੁਰਸ੍ਥੰ ਯਿਰੂਸ਼ਾਲਮ੍ਨਗਰੰ ਪਰਾਵ੍ਰੁʼਤ੍ਯਾਗੱਛਨ੍|
13 ੧੩ ਅਤੇ ਜਦੋਂ ਪਹੁੰਚੇ ਤਾਂ ਉਸ ਚੁਬਾਰੇ ਉੱਤੇ ਚੜ੍ਹ ਗਏ ਜਿੱਥੇ ਉਹ ਅਰਥਾਤ ਪਤਰਸ, ਯੂਹੰਨਾ, ਯਾਕੂਬ, ਅੰਦ੍ਰਿਯਾਸ, ਫ਼ਿਲਿਪੁੱਸ, ਥੋਮਾ, ਬਰਥੁਲਮਈ, ਮੱਤੀ ਅਤੇ ਹਲਫ਼ਾ ਦਾ ਪੁੱਤਰ ਯਾਕੂਬ, ਸ਼ਮਊਨ ਜ਼ੇਲੋਤੇਸ ਅਤੇ ਯਾਕੂਬ ਦਾ ਪੁੱਤਰ ਯਹੂਦਾ ਰਹਿੰਦੇ ਸਨ।
ਨਗਰੰ ਪ੍ਰਵਿਸ਼੍ਯ ਪਿਤਰੋ ਯਾਕੂਬ੍ ਯੋਹਨ੍ ਆਨ੍ਦ੍ਰਿਯਃ ਫਿਲਿਪਃ ਥੋਮਾ ਬਰ੍ਥਜਮਯੋ ਮਥਿਰਾਲ੍ਫੀਯਪੁਤ੍ਰੋ ਯਾਕੂਬ੍ ਉਦ੍ਯੋਗਾ ਸ਼ਿਮੋਨ੍ ਯਾਕੂਬੋ ਭ੍ਰਾਤਾ ਯਿਹੂਦਾ ਏਤੇ ਸਰ੍ੱਵੇ ਯਤ੍ਰ ਸ੍ਥਾਨੇ ਪ੍ਰਵਸਨ੍ਤਿ ਤਸ੍ਮਿਨ੍ ਉਪਰਿਤਨਪ੍ਰਕੋਸ਼਼੍ਠੇ ਪ੍ਰਾਵਿਸ਼ਨ੍|
14 ੧੪ ਇਹ ਸਾਰੇ ਇੱਕ ਮਨ ਹੋ ਕੇ, ਕਈ ਇਸਤ੍ਰੀਆਂ ਅਤੇ ਯਿਸੂ ਦੀ ਮਾਤਾ ਮਰਿਯਮ ਅਤੇ ਉਹ ਦੇ ਭਰਾਵਾਂ ਦੇ ਨਾਲ ਲਗਾਤਾਰ ਪ੍ਰਾਰਥਨਾ ਕਰਦੇ ਰਹੇ।
ਪਸ਼੍ਚਾਦ੍ ਇਮੇ ਕਿਯਤ੍ਯਃ ਸ੍ਤ੍ਰਿਯਸ਼੍ਚ ਯੀਸ਼ੋ ਰ੍ਮਾਤਾ ਮਰਿਯਮ੍ ਤਸ੍ਯ ਭ੍ਰਾਤਰਸ਼੍ਚੈਤੇ ਸਰ੍ੱਵ ਏਕਚਿੱਤੀਭੂਤ ਸਤਤੰ ਵਿਨਯੇਨ ਵਿਨਯੇਨ ਪ੍ਰਾਰ੍ਥਯਨ੍ਤ|
15 ੧੫ ਉਹਨਾਂ ਦਿਨਾਂ ਵਿੱਚ ਪਤਰਸ ਭਰਾਵਾਂ ਦੇ ਵਿਚਕਾਰ, ਜੋ ਸਾਰੇ ਮਿਲ ਕੇ ਲੱਗਭਗ ਇੱਕ ਸੌ ਵੀਹ ਲੋਕ ਇਕੱਠੇ ਹੋਏ ਸਨ, ਖੜੇ ਹੋ ਕੇ ਬੋਲਿਆ
ਤਸ੍ਮਿਨ੍ ਸਮਯੇ ਤਤ੍ਰ ਸ੍ਥਾਨੇ ਸਾਕਲ੍ਯੇਨ ਵਿੰਸ਼ਤ੍ਯਧਿਕਸ਼ਤੰ ਸ਼ਿਸ਼਼੍ਯਾ ਆਸਨ੍| ਤਤਃ ਪਿਤਰਸ੍ਤੇਸ਼਼ਾਂ ਮਧ੍ਯੇ ਤਿਸ਼਼੍ਠਨ੍ ਉਕ੍ਤਵਾਨ੍
16 ੧੬ ਹੇ ਭਰਾਵੋ, ਉਹ ਲਿਖਤ ਪੂਰੀ ਹੋਣੀ ਜ਼ਰੂਰੀ ਸੀ ਕਿ ਜੋ ਪਵਿੱਤਰ ਆਤਮਾ ਨੇ ਦਾਊਦ ਦੀ ਜੁਬਾਨੀ ਯਹੂਦਾ ਦੇ ਬਾਰੇ ਜਿਹੜਾ ਯਿਸੂ ਦੇ ਫੜਵਾਉਣ ਵਾਲਿਆਂ ਦਾ ਆਗੂ ਹੋਇਆ ਪਹਿਲਾਂ ਹੀ ਆਖੀ ਗਈ ਸੀ।
ਹੇ ਭ੍ਰਾਤ੍ਰੁʼਗਣ ਯੀਸ਼ੁਧਾਰਿਣਾਂ ਲੋਕਾਨਾਂ ਪਥਦਰ੍ਸ਼ਕੋ ਯੋ ਯਿਹੂਦਾਸ੍ਤਸ੍ਮਿਨ੍ ਦਾਯੂਦਾ ਪਵਿਤ੍ਰ ਆਤ੍ਮਾ ਯਾਂ ਕਥਾਂ ਕਥਯਾਮਾਸ ਤਸ੍ਯਾਃ ਪ੍ਰਤ੍ਯਕ੍ਸ਼਼ੀਭਵਨਸ੍ਯਾਵਸ਼੍ਯਕਤ੍ਵਮ੍ ਆਸੀਤ੍|
17 ੧੭ ਕਿਉਂ ਜੋ ਉਹ ਸਾਡੇ ਨਾਲ ਗਿਣਿਆ ਗਿਆ ਅਤੇ ਉਹ ਨੇ ਇਸ ਸੇਵਾ ਵਿੱਚ ਹਿੱਸਾ ਪਾਇਆ ਸੀ
ਸ ਜਨੋ(ਅ)ਸ੍ਮਾਕੰ ਮਧ੍ਯਵਰ੍ੱਤੀ ਸਨ੍ ਅਸ੍ਯਾਃ ਸੇਵਾਯਾ ਅੰਸ਼ਮ੍ ਅਲਭਤ|
18 ੧੮ ਇਸ ਮਨੁੱਖ ਨੇ ਕੁਧਰਮ ਦੀ ਕਮਾਈ ਨਾਲ ਇੱਕ ਖੇਤ ਮੁੱਲ ਲਿਆ ਅਤੇ ਮੂਧੇ ਮੂੰਹ ਡਿੱਗਿਆ ਅਤੇ ਉਸ ਦਾ ਢਿੱਡ ਪਾਟ ਗਿਆ ਅਤੇ ਉਹ ਦੀਆਂ ਸਾਰੀਆਂ ਆਂਦਰਾਂ ਬਾਹਰ ਆ ਗਈਆਂ।
ਤਦਨਨ੍ਤਰੰ ਕੁਕਰ੍ੰਮਣਾ ਲਬ੍ਧੰ ਯਨ੍ਮੂਲ੍ਯੰ ਤੇਨ ਕ੍ਸ਼਼ੇਤ੍ਰਮੇਕੰ ਕ੍ਰੀਤਮ੍ ਅਪਰੰ ਤਸ੍ਮਿਨ੍ ਅਧੋਮੁਖੇ ਭ੍ਰੁʼਮੌ ਪਤਿਤੇ ਸਤਿ ਤਸ੍ਯੋਦਰਸ੍ਯ ਵਿਦੀਰ੍ਣਤ੍ਵਾਤ੍ ਸਰ੍ੱਵਾ ਨਾਡ੍ਯੋ ਨਿਰਗੱਛਨ੍|
19 ੧੯ ਅਤੇ ਇਹ ਗੱਲ ਸਾਰੇ ਯਰੂਸ਼ਲਮ ਦੇ ਰਹਿਣ ਵਾਲੇ ਜਾਣ ਗਏ, ਐਥੋਂ ਤੱਕ ਜੋ ਉਨਾਂ ਦੀ ਭਾਸ਼ਾ ਵਿੱਚ ਉਸ ਖੇਤ ਦਾ ਨਾਮ “ਅਕਲਦਮਾ” ਅਰਥਾਤ “ਲਹੂ ਦਾ ਖੇਤ” ਪੈ ਗਿਆ
ਏਤਾਂ ਕਥਾਂ ਯਿਰੂਸ਼ਾਲਮ੍ਨਿਵਾਸਿਨਃ ਸਰ੍ੱਵੇ ਲੋਕਾ ਵਿਦਾਨ੍ਤਿ; ਤੇਸ਼਼ਾਂ ਨਿਜਭਾਸ਼਼ਯਾ ਤਤ੍ਕ੍ਸ਼਼ੇਤ੍ਰਞ੍ਚ ਹਕਲ੍ਦਾਮਾ, ਅਰ੍ਥਾਤ੍ ਰਕ੍ਤਕ੍ਸ਼਼ੇਤ੍ਰਮਿਤਿ ਵਿਖ੍ਯਾਤਮਾਸ੍ਤੇ|
20 ੨੦ ਕਿਉਂਕਿ ਜ਼ਬੂਰਾਂ ਦੀ ਪੁਸਤਕ ਵਿੱਚ ਲਿਖਿਆ ਹੋਇਆ ਹੈ ਕਿ ਉਹ ਦਾ ਘਰ ਉੱਜੜ ਜਾਵੇ, ਉਹ ਦੇ ਵਿੱਚ ਕੋਈ ਵੱਸਣ ਵਾਲਾ ਨਾ ਹੋਵੇ । ਅਤੇ ਉਹ ਦਾ ਅਹੁਦਾ ਕੋਈ ਹੋਰ ਲਵੇ।
ਅਨ੍ਯੱਚ, ਨਿਕੇਤਨੰ ਤਦੀਯਨ੍ਤੁ ਸ਼ੁਨ੍ਯਮੇਵ ਭਵਿਸ਼਼੍ਯਤਿ| ਤਸ੍ਯ ਦੂਸ਼਼੍ਯੇ ਨਿਵਾਸਾਰ੍ਥੰ ਕੋਪਿ ਸ੍ਥਾਸ੍ਯਤਿ ਨੈਵ ਹਿ| ਅਨ੍ਯ ਏਵ ਜਨਸ੍ਤਸ੍ਯ ਪਦੰ ਸੰਪ੍ਰਾਪ੍ਸ੍ਯਤਿ ਧ੍ਰੁਵੰ| ਇੱਥੰ ਗੀਤਪੁਸ੍ਤਕੇ ਲਿਖਿਤਮਾਸ੍ਤੇ|
21 ੨੧ ਪਰੰਤੂ ਇਨ੍ਹਾਂ ਲੋਕਾਂ ਵਿੱਚੋਂ ਜਿਹੜੇ ਹਰ ਵੇਲੇ ਸਾਡੇ ਨਾਲ ਰਹੇ, ਜਦੋਂ ਪ੍ਰਭੂ ਯਿਸੂ ਸਾਡੇ ਵਿੱਚ ਆਇਆ ਜਾਇਆ ਕਰਦਾ ਸੀ।
ਅਤੋ ਯੋਹਨੋ ਮੱਜਨਮ੍ ਆਰਭ੍ਯਾਸ੍ਮਾਕੰ ਸਮੀਪਾਤ੍ ਪ੍ਰਭੋ ਰ੍ਯੀਸ਼ੋਃ ਸ੍ਵਰ੍ਗਾਰੋਹਣਦਿਨੰ ਯਾਵਤ੍ ਸੋਸ੍ਮਾਕੰ ਮਧ੍ਯੇ ਯਾਵਨ੍ਤਿ ਦਿਨਾਨਿ ਯਾਪਿਤਵਾਨ੍
22 ੨੨ ਯਹੂੰਨਾ ਦੇ ਬਪਤਿਸਮੇ ਤੋਂ ਲੈ ਕੇ ਉਸ ਦਿਨ ਤੱਕ ਜਦੋਂ ਉਹ ਸਾਡੇ ਕੋਲੋਂ ਉਤਾਹਾਂ ਉੱਠਾਇਆ ਗਿਆ, ਚੰਗਾ ਹੋਵੇਗਾ ਕਿ ਉਨਾਂ ਵਿੱਚੋਂ ਇੱਕ ਸਾਡੇ ਨਾਲ ਉਹ ਦੇ ਜੀ ਉੱਠਣ ਦਾ ਗਵਾਹ ਹੋਵੇ।
ਤਾਵਨ੍ਤਿ ਦਿਨਾਨਿ ਯੇ ਮਾਨਵਾ ਅਸ੍ਮਾਭਿਃ ਸਾਰ੍ੱਧੰ ਤਿਸ਼਼੍ਠਨ੍ਤਿ ਤੇਸ਼਼ਾਮ੍ ਏਕੇਨ ਜਨੇਨਾਸ੍ਮਾਭਿਃ ਸਾਰ੍ੱਧੰ ਯੀਸ਼ੋਰੁੱਥਾਨੇ ਸਾਕ੍ਸ਼਼ਿਣਾ ਭਵਿਤਵ੍ਯੰ|
23 ੨੩ ਤਦ ਉਨ੍ਹਾਂ ਨੇ ਦੋ ਮਨੁੱਖਾਂ ਨੂੰ ਖੜਾ ਕੀਤਾ, ਇੱਕ ਯੂਸੁਫ਼ ਜਿਹੜਾ ਬਰਸੱਬਾਸ ਅਖਵਾਉਂਦਾ ਸੀ, ਜਿਸ ਨੂੰ ਯੂਸਤੁਸ ਵੀ ਕਹਿੰਦੇ ਸਨ, ਦੂਜਾ ਮੱਥਿਯਾਸ।
ਅਤੋ ਯਸ੍ਯ ਰੂਢਿ ਰ੍ਯੁਸ਼਼੍ਟੋ ਯੰ ਬਰ੍ਸ਼ੱਬੇਤ੍ਯੁਕ੍ਤ੍ਵਾਹੂਯਨ੍ਤਿ ਸ ਯੂਸ਼਼ਫ੍ ਮਤਥਿਸ਼੍ਚ ਦ੍ਵਾਵੇਤੌ ਪ੍ਰੁʼਥਕ੍ ਕ੍ਰੁʼਤ੍ਵਾ ਤ ਈਸ਼੍ਵਰਸ੍ਯ ਸੰਨਿਧੌ ਪ੍ਰਾਰ੍ੱਯ ਕਥਿਤਵਨ੍ਤਃ,
24 ੨੪ ਅਤੇ ਪ੍ਰਾਰਥਨਾ ਕੀਤੀ ਅਤੇ ਆਖਿਆ ਕਿ ਹੇ ਪ੍ਰਭੂ ਤੂੰ ਜੋ ਸਭਨਾਂ ਦੇ ਦਿਲਾਂ ਨੂੰ ਜਾਣਦਾ ਹੈ, ਇਹ ਪਰਗਟ ਕਰ ਇਨ੍ਹਾਂ ਦੋਹਾਂ ਵਿੱਚੋਂ ਤੂੰ ਕਿਸਨੂੰ ਚੁਣਿਆ ਹੈ।
ਹੇ ਸਰ੍ੱਵਾਨ੍ਤਰ੍ੱਯਾਮਿਨ੍ ਪਰਮੇਸ਼੍ਵਰ, ਯਿਹੂਦਾਃ ਸੇਵਨਪ੍ਰੇਰਿਤਤ੍ਵਪਦਚ੍ਯੁਤਃ
25 ੨੫ ਜੋ ਇਸ ਸੇਵਾ ਅਤੇ ਰਸੂਲਗੀ ਦੀ ਉਹ ਜਗ੍ਹਾ ਲਵੇ, ਜਿਸ ਨੂੰ ਯਹੂਦਾ ਨੇ ਕੁਧਰਮ ਵਿੱਚ ਛੱਡਿਆ ਤਾਂ ਕਿ ਆਪਣੇ ਨਿੱਜ ਥਾਂ ਨੂੰ ਜਾਵੇ
ਸਨ੍ ਨਿਜਸ੍ਥਾਨਮ੍ ਅਗੱਛਤ੍, ਤਤ੍ਪਦੰ ਲਬ੍ਧੁਮ੍ ਏਨਯੋ ਰ੍ਜਨਯੋ ਰ੍ਮਧ੍ਯੇ ਭਵਤਾ ਕੋ(ਅ)ਭਿਰੁਚਿਤਸ੍ਤਦਸ੍ਮਾਨ੍ ਦਰ੍ਸ਼੍ਯਤਾਂ|
26 ੨੬ ਅਤੇ ਉਨ੍ਹਾਂ ਨੇ ਉਹਨਾਂ ਦੇ ਲਈ ਪਰਚੀਆਂ ਪਾਈਆਂ ਅਤੇ ਮੱਥਿਯਾਸ ਦੇ ਨਾਮ ਦੀ ਪਰਚੀ ਨਿੱਕਲੀ। ਤਦ ਉਹ ਉਨ੍ਹਾਂ ਗਿਆਰ੍ਹਾਂ ਰਸੂਲਾਂ ਨਾਲ ਗਿਣਿਆ ਗਿਆ।
ਤਤੋ ਗੁਟਿਕਾਪਾਟੇ ਕ੍ਰੁʼਤੇ ਮਤਥਿਰ੍ਨਿਰਚੀਯਤ ਤਸ੍ਮਾਤ੍ ਸੋਨ੍ਯੇਸ਼਼ਾਮ੍ ਏਕਾਦਸ਼ਾਨਾਂ ਪ੍ਰਰਿਤਾਨਾਂ ਮਧ੍ਯੇ ਗਣਿਤੋਭਵਤ੍|