< 2 ਥੱਸਲੁਨੀਕੀਆ ਨੂੰ 2 >

1 ਹੁਣ ਹੇ ਭਰਾਵੋ, ਸਾਡੇ ਪ੍ਰਭੂ ਯਿਸੂ ਮਸੀਹ ਦੇ ਆਉਣ ਅਤੇ ਸਾਡੇ ਉਸ ਕੋਲ ਇਕੱਠਿਆਂ ਹੋਣ ਦੇ ਬਾਰੇ ਅਸੀਂ ਤੁਹਾਡੇ ਅੱਗੇ ਇਹ ਬੇਨਤੀ ਕਰਦੇ ਹਾਂ।
ਹੇ ਭ੍ਰਾਤਰਃ, ਅਸ੍ਮਾਕੰ ਪ੍ਰਭੋ ਰ੍ਯੀਸ਼ੁਖ੍ਰੀਸ਼਼੍ਟਸ੍ਯਾਗਮਨੰ ਤਸ੍ਯ ਸਮੀਪੇ (ਅ)ਸ੍ਮਾਕੰ ਸੰਸ੍ਥਿਤਿਞ੍ਚਾਧਿ ਵਯੰ ਯੁਸ਼਼੍ਮਾਨ੍ ਇਦੰ ਪ੍ਰਾਰ੍ਥਯਾਮਹੇ,
2 ਜੋ ਤੁਸੀਂ ਕਿਸੇ ਆਤਮਾ, ਬਚਨ ਜਾਂ ਸਾਡੇ ਨਾਮ ਦੀ ਨਕਲੀ ਪੱਤ੍ਰੀ ਤੋਂ ਆਪਣੇ ਮਨੋਂ ਛੇਤੀ ਨਾ ਡੋਲੋ, ਨਾ ਘਬਰਾਓ ਜੋ ਸਮਝੋ ਕਿ ਪ੍ਰਭੂ ਦਾ ਦਿਨ ਆਉਣ ਵਾਲਾ ਹੈ!
ਪ੍ਰਭੇਸ੍ਤਦ੍ ਦਿਨੰ ਪ੍ਰਾਯੇਣੋਪਸ੍ਥਿਤਮ੍ ਇਤਿ ਯਦਿ ਕਸ਼੍ਚਿਦ੍ ਆਤ੍ਮਨਾ ਵਾਚਾ ਵਾ ਪਤ੍ਰੇਣ ਵਾਸ੍ਮਾਕਮ੍ ਆਦੇਸ਼ੰ ਕਲ੍ਪਯਨ੍ ਯੁਸ਼਼੍ਮਾਨ੍ ਗਦਤਿ ਤਰ੍ਹਿ ਯੂਯੰ ਤੇਨ ਚਞ੍ਚਲਮਨਸ ਉਦ੍ਵਿਗ੍ਨਾਸ਼੍ਚ ਨ ਭਵਤ|
3 ਕੋਈ ਤੁਹਾਨੂੰ ਕਿਸੇ ਤਰ੍ਹਾਂ ਨਾ ਭਰਮਾਵੇ ਕਿਉਂ ਜੋ ਉਹ ਦਿਨ ਉਦੋਂ ਤੱਕ ਨਹੀਂ ਆਵੇਗਾ ਜਿੰਨਾਂ ਚਿਰ ਪਹਿਲਾਂ ਧਰਮ ਤਿਆਗ ਨਾ ਹੋ ਲਵੇ ਅਤੇ ਉਹ ਪਾਪ ਦਾ ਪੁਰਖ ਅਰਥਾਤ ਵਿਨਾਸ਼ ਦਾ ਪੁੱਤਰ ਪਰਗਟ ਨਾ ਹੋ ਜਾਵੇ।
ਕੇਨਾਪਿ ਪ੍ਰਕਾਰੇਣ ਕੋ(ਅ)ਪਿ ਯੁਸ਼਼੍ਮਾਨ੍ ਨ ਵਞ੍ਚਯਤੁ ਯਤਸ੍ਤਸ੍ਮਾਦ੍ ਦਿਨਾਤ੍ ਪੂਰ੍ੱਵੰ ਧਰ੍ੰਮਲੋਪੇਨੋਪਸ੍ਯਾਤਵ੍ਯੰ,
4 ਜੋ ਮਸੀਹ ਵਿਰੋਧੀ ਹੈ ਅਤੇ ਹਰ ਇੱਕ ਉੱਤੇ ਜਿਹੜਾ ਦੇਵ ਅਖਵਾਉਂਦਾ ਜਾਂ ਪੂਜਿਆ ਜਾਂਦਾ ਹੈ, ਆਪਣੇ ਆਪ ਨੂੰ ਉੱਚਿਆਂ ਕਰਦਾ ਹੈ ਐਥੋਂ ਤੱਕ ਕਿ ਉਹ ਪਰਮੇਸ਼ੁਰ ਦੀ ਹੈਕਲ ਵਿੱਚ ਬਹਿੰਦਾ ਹੈ ਅਤੇ ਆਪਣੇ ਆਪ ਨੂੰ ਪਰਮੇਸ਼ੁਰ ਵਾਂਗੂੰ ਵਿਖਾਉਂਦਾ ਹੈ।
ਯਸ਼੍ਚ ਜਨੋ ਵਿਪਕ੍ਸ਼਼ਤਾਂ ਕੁਰ੍ੱਵਨ੍ ਸਰ੍ੱਵਸ੍ਮਾਦ੍ ਦੇਵਾਤ੍ ਪੂਜਨੀਯਵਸ੍ਤੁਸ਼੍ਚੋੰਨੰਸ੍ਯਤੇ ਸ੍ਵਮ੍ ਈਸ਼੍ਵਰਮਿਵ ਦਰ੍ਸ਼ਯਨ੍ ਈਸ਼੍ਵਰਵਦ੍ ਈਸ਼੍ਵਰਸ੍ਯ ਮਨ੍ਦਿਰ ਉਪਵੇਕ੍ਸ਼਼੍ਯਤਿ ਚ ਤੇਨ ਵਿਨਾਸ਼ਪਾਤ੍ਰੇਣ ਪਾਪਪੁਰੁਸ਼਼ੇਣੋਦੇਤਵ੍ਯੰ|
5 ਕੀ ਤੁਹਾਨੂੰ ਚੇਤੇ ਨਹੀਂ ਕਿ ਜਦੋਂ ਮੈਂ ਤੁਹਾਡੇ ਕੋਲ ਸੀ, ਮੈਂ ਤੁਹਾਨੂੰ ਇਹ ਗੱਲਾਂ ਨਹੀਂ ਆਖੀਆਂ ਸਨ?
ਯਦਾਹੰ ਯੁਸ਼਼੍ਮਾਕੰ ਸੰਨਿਧਾਵਾਸੰ ਤਦਾਨੀਮ੍ ਏਤਦ੍ ਅਕਥਯਮਿਤਿ ਯੂਯੰ ਕਿੰ ਨ ਸ੍ਮਰਥ?
6 ਹੁਣ ਤੁਸੀਂ ਉਹ ਨੂੰ ਜਾਣਦੇ ਹੋ ਜੋ ਉਸ ਨੂੰ ਰੋਕ ਰਿਹਾ ਹੈ ਕਿ ਉਹ ਆਪਣੇ ਸਮੇਂ ਸਿਰ ਪਰਗਟ ਹੋਵੇ।
ਸਾਮ੍ਪ੍ਰਤੰ ਸ ਯੇਨ ਨਿਵਾਰ੍ੱਯਤੇ ਤਦ੍ ਯੂਯੰ ਜਾਨੀਥ, ਕਿਨ੍ਤੁ ਸ੍ਵਸਮਯੇ ਤੇਨੋਦੇਤਵ੍ਯੰ|
7 ਕੁਧਰਮ ਅਰਥਾਤ ਪਾਪ ਦਾ ਭੇਤ ਹੁਣ ਵੀ ਕੰਮ ਕਰੀ ਜਾਂਦਾ ਹੈ ਪਰ ਹੁਣ ਇੱਕ ਰੋਕਣ ਵਾਲਾ ਹੈ ਅਤੇ ਜਦੋਂ ਤੱਕ ਉਹ ਦੂਰ ਨਾ ਹੋ ਜਾਵੇ, ਉਹ ਰੁੱਕਿਆ ਰਹੇਗਾ।
ਵਿਧਰ੍ੰਮਸ੍ਯ ਨਿਗੂਢੋ ਗੁਣ ਇਦਾਨੀਮਪਿ ਫਲਤਿ ਕਿਨ੍ਤੁ ਯਸ੍ਤੰ ਨਿਵਾਰਯਤਿ ਸੋ(ਅ)ਦ੍ਯਾਪਿ ਦੂਰੀਕ੍ਰੁʼਤੋ ਨਾਭਵਤ੍|
8 ਤਦ ਉਹ ਕੁਧਰਮੀ ਪਰਗਟ ਹੋਵੇਗਾ, ਜਿਸ ਨੂੰ ਪ੍ਰਭੂ ਯਿਸੂ ਆਪਣੇ ਮੂੰਹ ਦੀ ਫੂਕ ਨਾਲ ਮਾਰ ਸੁੱਟੇਗਾ ਅਤੇ ਆਪਣੇ ਆਉਣ ਦੇ ਪਰਕਾਸ਼ ਨਾਲ ਨਾਸ ਕਰੇਗਾ।
ਤਸ੍ਮਿਨ੍ ਦੂਰੀਕ੍ਰੁʼਤੇ ਸ ਵਿਧਰ੍ੰਮ੍ਯੁਦੇਸ਼਼੍ਯਤਿ ਕਿਨ੍ਤੁ ਪ੍ਰਭੁ ਰ੍ਯੀਸ਼ੁਃ ਸ੍ਵਮੁਖਪਵਨੇਨ ਤੰ ਵਿਧ੍ਵੰਸਯਿਸ਼਼੍ਯਤਿ ਨਿਜੋਪਸ੍ਥਿਤੇਸ੍ਤੇਜਸਾ ਵਿਨਾਸ਼ਯਿਸ਼਼੍ਯਤਿ ਚ|
9 ਉਸ ਕੁਧਰਮੀ ਦਾ ਆਉਣਾ ਸ਼ੈਤਾਨ ਦੇ ਕੰਮਾਂ ਦੇ ਅਨੁਸਾਰ ਹਰ ਪਰਕਾਰ ਦੀ ਸਮਰੱਥਾ, ਝੂਠੀਆਂ ਨਿਸ਼ਾਨੀਆਂ ਅਤੇ ਹੈਰਾਨ ਕਰਨ ਵਾਲੀਆਂ ਗੱਲਾਂ ਨਾਲ ਹੋਵੇਗਾ।
ਸ਼ਯਤਾਨਸ੍ਯ ਸ਼ਕ੍ਤਿਪ੍ਰਕਾਸ਼ਨਾਦ੍ ਵਿਨਾਸ਼੍ਯਮਾਨਾਨਾਂ ਮਧ੍ਯੇ ਸਰ੍ੱਵਵਿਧਾਃ ਪਰਾਕ੍ਰਮਾ ਭ੍ਰਮਿਕਾ ਆਸ਼੍ਚਰ੍ੱਯਕ੍ਰਿਯਾ ਲਕ੍ਸ਼਼ਣਾਨ੍ਯਧਰ੍ੰਮਜਾਤਾ ਸਰ੍ੱਵਵਿਧਪ੍ਰਤਾਰਣਾ ਚ ਤਸ੍ਯੋਪਸ੍ਥਿਤੇਃ ਫਲੰ ਭਵਿਸ਼਼੍ਯਤਿ;
10 ੧੦ ਨਾਲੇ ਉਹਨਾਂ ਲਈ ਜਿਹੜੇ ਨਾਸ ਹੋ ਰਹੇ ਹਨ, ਕੁਧਰਮ ਦੇ ਹਰ ਪ੍ਰਕਾਰ ਦੇ ਧੋਖੇ ਨਾਲ ਹੋਵੇਗਾ, ਇਸ ਕਾਰਨ ਜੋ ਉਹਨਾਂ ਨੇ ਸਚਿਆਈ ਦੇ ਬਚਨ ਨੂੰ ਕਬੂਲ ਨਾ ਕੀਤਾ ਜਿਸ ਤੋਂ ਉਹਨਾਂ ਦੀ ਮੁਕਤੀ ਹੋ ਸਕਦੀ ਸੀ।
ਯਤੋ ਹੇਤੋਸ੍ਤੇ ਪਰਿਤ੍ਰਾਣਪ੍ਰਾਪ੍ਤਯੇ ਸਤ੍ਯਧਰ੍ੰਮਸ੍ਯਾਨੁਰਾਗੰ ਨ ਗ੍ਰੁʼਹੀਤਵਨ੍ਤਸ੍ਤਸ੍ਮਾਤ੍ ਕਾਰਣਾਦ੍
11 ੧੧ ਇਸ ਲਈ ਪਰਮੇਸ਼ੁਰ ਉਨ੍ਹਾਂ ਉੱਤੇ ਭਰਮਾਉਣ ਵਾਲੀ ਤਾਕਤ ਨੂੰ ਭੇਜੇਗਾ ਤਾਂ ਜੋ ਉਹ ਝੂਠ ਨੂੰ ਸੱਚ ਮੰਨਣ।
ਈਸ਼੍ਵਰੇਣ ਤਾਨ੍ ਪ੍ਰਤਿ ਭ੍ਰਾਨ੍ਤਿਕਰਮਾਯਾਯਾਂ ਪ੍ਰੇਸ਼਼ਿਤਾਯਾਂ ਤੇ ਮ੍ਰੁʼਸ਼਼ਾਵਾਕ੍ਯੇ ਵਿਸ਼੍ਵਸਿਸ਼਼੍ਯਨ੍ਤਿ|
12 ੧੨ ਅਤੇ ਉਹ ਸਾਰੇ ਦੋਸ਼ੀ ਠਹਿਰਣ ਜਿਨ੍ਹਾਂ ਨੇ ਸੱਚ ਨੂੰ ਨਾ ਮੰਨਿਆ ਸਗੋਂ ਝੂਠ ਉੱਤੇ ਪਰਸੰਨ ਰਹੇ।
ਯਤੋ ਯਾਵਨ੍ਤੋ ਮਾਨਵਾਃ ਸਤ੍ਯਧਰ੍ੰਮੇ ਨ ਵਿਸ਼੍ਵਸ੍ਯਾਧਰ੍ੰਮੇਣ ਤੁਸ਼਼੍ਯਨ੍ਤਿ ਤੈਃ ਸਰ੍ੱਵੈ ਰ੍ਦਣ੍ਡਭਾਜਨੈ ਰ੍ਭਵਿਤਵ੍ਯੰ|
13 ੧੩ ਪਰ ਹੇ ਭਰਾਵੋ, ਪ੍ਰਭੂ ਦੇ ਪਿਆਰਿਓ, ਸਾਨੂੰ ਚਾਹੀਦਾ ਹੈ ਜੋ ਤੁਹਾਡੇ ਲਈ ਸਦਾ ਪਰਮੇਸ਼ੁਰ ਦਾ ਧੰਨਵਾਦ ਕਰਦੇ ਰਹੀਏ ਕਿਉਂਕਿ ਪਰਮੇਸ਼ੁਰ ਨੇ ਆਦ ਤੋਂ ਹੀ ਤੁਹਾਨੂੰ ਚੁਣ ਲਿਆ ਜੋ ਆਤਮਾ ਤੋਂ ਪਵਿੱਤਰ ਹੋ ਕੇ ਅਤੇ ਸਚਿਆਈ ਤੇ ਵਿਸ਼ਵਾਸ ਕਰਕੇ ਮੁਕਤੀ ਪਾਓ।
ਹੇ ਪ੍ਰਭੋਃ ਪ੍ਰਿਯਾ ਭ੍ਰਾਤਰਃ, ਯੁਸ਼਼੍ਮਾਕੰ ਕ੍ਰੁʼਤ ਈਸ਼੍ਵਰਸ੍ਯ ਧਨ੍ਯਵਾਦੋ(ਅ)ਸ੍ਮਾਭਿਃ ਸਰ੍ੱਵਦਾ ਕਰ੍ੱਤਵ੍ਯੋ ਯਤ ਈਸ਼੍ਵਰ ਆ ਪ੍ਰਥਮਾਦ੍ ਆਤ੍ਮਨਃ ਪਾਵਨੇਨ ਸਤ੍ਯਧਰ੍ੰਮੇ ਵਿਸ਼੍ਵਾਸੇਨ ਚ ਪਰਿਤ੍ਰਾਣਾਰ੍ਥੰ ਯੁਸ਼਼੍ਮਾਨ੍ ਵਰੀਤਵਾਨ੍
14 ੧੪ ਜਿਸ ਦੇ ਲਈ ਉਸ ਨੇ ਤੁਹਾਨੂੰ ਸਾਡੀ ਖੁਸ਼ਖਬਰੀ ਦੇ ਰਾਹੀਂ ਸੱਦਿਆ ਕਿ ਤੁਹਾਨੂੰ ਸਾਡੇ ਪ੍ਰਭੂ ਯਿਸੂ ਮਸੀਹ ਦੀ ਮਹਿਮਾ ਪ੍ਰਾਪਤ ਹੋਵੇ।
ਤਦਰ੍ਥਞ੍ਚਾਸ੍ਮਾਭਿ ਰ੍ਘੋਸ਼਼ਿਤੇਨ ਸੁਸੰਵਾਦੇਨ ਯੁਸ਼਼੍ਮਾਨ੍ ਆਹੂਯਾਸ੍ਮਾਕੰ ਪ੍ਰਭੋ ਰ੍ਯੀਸ਼ੁਖ੍ਰੀਸ਼਼੍ਟਸ੍ਯ ਤੇਜਸੋ(ਅ)ਧਿਕਾਰਿਣਃ ਕਰਿਸ਼਼੍ਯਤਿ|
15 ੧੫ ਸੋ ਇਸ ਕਾਰਨ ਹੇ ਭਰਾਵੋ, ਕਾਇਮ ਰਹੋ ਅਤੇ ਉਨ੍ਹਾਂ ਸਾਰੀਆਂ ਗੱਲਾਂ ਨੂੰ ਜਿਹੜੀਆਂ ਤੁਸੀਂ ਭਾਵੇਂ ਜ਼ੁਬਾਨੀ ਭਾਵੇਂ ਸਾਡੀ ਪੱਤ੍ਰੀ ਤੋਂ ਸਿੱਖੀਆਂ ਫੜ੍ਹੀ ਰੱਖੋ।
ਅਤੋ ਹੇ ਭ੍ਰਾਤਰਃ ਯੂਯਮ੍ ਅਸ੍ਮਾਕੰ ਵਾਕ੍ਯੈਃ ਪਤ੍ਰੈਸ਼੍ਚ ਯਾਂ ਸ਼ਿਕ੍ਸ਼਼ਾਂ ਲਬ੍ਧਵਨ੍ਤਸ੍ਤਾਂ ਕ੍ਰੁʼਤ੍ਸ੍ਨਾਂ ਸ਼ਿਕ੍ਸ਼਼ਾਂ ਧਾਰਯਨ੍ਤਃ ਸੁਸ੍ਥਿਰਾ ਭਵਤ|
16 ੧੬ ਹੁਣ ਸਾਡਾ ਪ੍ਰਭੂ ਯਿਸੂ ਮਸੀਹ ਆਪ ਅਤੇ ਸਾਡਾ ਪਿਤਾ ਪਰਮੇਸ਼ੁਰ ਜਿਸ ਨੇ ਸਾਡੇ ਨਾਲ ਪਿਆਰ ਕੀਤਾ ਅਤੇ ਸਾਡੇ ਉੱਤੇ ਕਿਰਪਾ ਕਰ ਕੇ ਸਾਨੂੰ ਸਦੀਪਕਾਲ ਦੀ ਤਸੱਲੀ ਅਤੇ ਚੰਗੀ ਆਸ ਦਿੱਤੀ। (aiōnios g166)
ਅਸ੍ਮਾਕੰ ਪ੍ਰਭੁ ਰ੍ਯੀਸ਼ੁਖ੍ਰੀਸ਼਼੍ਟਸ੍ਤਾਤ ਈਸ਼੍ਵਰਸ਼੍ਚਾਰ੍ਥਤੋ ਯੋ ਯੁਸ਼਼੍ਮਾਸੁ ਪ੍ਰੇਮ ਕ੍ਰੁʼਤਵਾਨ੍ ਨਿਤ੍ਯਾਞ੍ਚ ਸਾਨ੍ਤ੍ਵਨਾਮ੍ ਅਨੁਗ੍ਰਹੇਣੋੱਤਮਪ੍ਰਤ੍ਯਾਸ਼ਾਞ੍ਚ ਯੁਸ਼਼੍ਮਭ੍ਯੰ ਦੱਤਵਾਨ੍ (aiōnios g166)
17 ੧੭ ਤੁਹਾਡੇ ਮਨਾਂ ਨੂੰ ਸ਼ਾਂਤੀ ਦੇਵੇ ਅਤੇ ਤੁਹਾਨੂੰ ਹਰੇਕ ਭਲੇ ਕੰਮ ਅਤੇ ਬਚਨ ਵਿੱਚ ਮਜ਼ਬੂਤ ਕਰੇ।
ਸ ਸ੍ਵਯੰ ਯੁਸ਼਼੍ਮਾਕਮ੍ ਅਨ੍ਤਃਕਰਣਾਨਿ ਸਾਨ੍ਤ੍ਵਯਤੁ ਸਰ੍ੱਵਸ੍ਮਿਨ੍ ਸਦ੍ਵਾਕ੍ਯੇ ਸਤ੍ਕਰ੍ੰਮਣਿ ਚ ਸੁਸ੍ਥਿਰੀਕਰੋਤੁ ਚ|

< 2 ਥੱਸਲੁਨੀਕੀਆ ਨੂੰ 2 >