< 2 ਕੁਰਿੰਥੀਆਂ ਨੂੰ 11 >
1 ੧ ਮੈਂ ਚਾਹੁੰਦਾ ਹਾਂ ਜੋ ਤੁਸੀਂ ਮੇਰੀ ਥੋੜੀ ਜਿਹੀ ਮੂਰਖਤਾਈ ਨੂੰ ਸਹਿਣ ਕਰੋ, ਹਾਂ ਤੁਸੀਂ ਜ਼ਰੂਰ ਸਹਿਣ ਕਰੋ!
ਯੂਯੰ ਮਮਾਜ੍ਞਾਨਤਾਂ ਕ੍ਸ਼਼ਣੰ ਯਾਵਤ੍ ਸੋਢੁਮ੍ ਅਰ੍ਹਥ, ਅਤਃ ਸਾ ਯੁਸ਼਼੍ਮਾਭਿਃ ਸਹ੍ਯਤਾਂ|
2 ੨ ਤੁਹਾਡੇ ਲਈ ਮੇਰੀ ਅਣਖ ਪਰਮੇਸ਼ੁਰ ਵਰਗੀ ਹੈ, ਇਸ ਲਈ ਜੋ ਮੈਂ ਵਿਆਹ ਲਈ ਤੁਹਾਨੂੰ ਇੱਕੋ ਹੀ ਪਤੀ ਨੂੰ ਸੌਂਪਿਆ ਤਾਂ ਜੋ ਤੁਹਾਨੂੰ ਪਵਿੱਤਰ ਕੁਆਰੀ ਵਾਂਗੂੰ ਮਸੀਹ ਲਈ ਅਰਪਣ ਕਰਾਂ।
ਈਸ਼੍ਵਰੇ ਮਮਾਸਕ੍ਤਤ੍ਵਾਦ੍ ਅਹੰ ਯੁਸ਼਼੍ਮਾਨਧਿ ਤਪੇ ਯਸ੍ਮਾਤ੍ ਸਤੀਂ ਕਨ੍ਯਾਮਿਵ ਯੁਸ਼਼੍ਮਾਨ੍ ਏਕਸ੍ਮਿਨ੍ ਵਰੇ(ਅ)ਰ੍ਥਤਃ ਖ੍ਰੀਸ਼਼੍ਟੇ ਸਮਰ੍ਪਯਿਤੁਮ੍ ਅਹੰ ਵਾਗ੍ਦਾਨਮ੍ ਅਕਾਰ੍ਸ਼਼ੰ|
3 ੩ ਪਰ ਮੈਂ ਡਰਦਾ ਹਾਂ ਕਿ ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਜਿਵੇਂ ਸੱਪ ਨੇ ਆਪਣੀ ਭਰਮਾਉਣ ਵਾਲੀ ਵਿੱਦਿਆ ਨਾਲ ਹੱਵਾਹ ਨੂੰ ਭਰਮਾਇਆ, ਤੁਹਾਡੇ ਮਨ ਵੀ ਉਸ ਸਾਦਗੀ ਅਤੇ ਪਵਿੱਤਰਤਾਈ ਤੋਂ ਜੋ ਮਸੀਹ ਦੀ ਵੱਲ ਹੈ, ਵਿਗੜ ਜਾਣ।
ਕਿਨ੍ਤੁ ਸਰ੍ਪੇਣ ਸ੍ਵਖਲਤਯਾ ਯਦ੍ਵਦ੍ ਹਵਾ ਵਞ੍ਚਯਾਞ੍ਚਕੇ ਤਦ੍ਵਤ੍ ਖ੍ਰੀਸ਼਼੍ਟੰ ਪ੍ਰਤਿ ਸਤੀਤ੍ਵਾਦ੍ ਯੁਸ਼਼੍ਮਾਕੰ ਭ੍ਰੰਸ਼ਃ ਸਮ੍ਭਵਿਸ਼਼੍ਯਤੀਤਿ ਬਿਭੇਮਿ|
4 ੪ ਜੇ ਕੋਈ ਆਉਣ ਵਾਲਾ ਕਿਸੇ ਦੂਜੇ ਯਿਸੂ ਦੀ ਮਨਾਦੀ ਕਰਦਾ ਜਿਸ ਦੀ ਅਸੀਂ ਨਹੀਂ ਕੀਤੀ ਜਾਂ ਤੁਹਾਨੂੰ ਕੋਈ ਹੋਰ ਆਤਮਾ ਮਿਲਦਾ ਜਿਹੜਾ ਤੁਹਾਨੂੰ ਨਹੀਂ ਮਿਲਿਆ ਜਾਂ ਕੋਈ ਹੋਰ ਖੁਸ਼ਖਬਰੀ ਜਿਸ ਨੂੰ ਤੁਸੀਂ ਕਬੂਲ ਨਹੀਂ ਕੀਤਾ ਤਾਂ ਤੁਸੀਂ ਚੰਗੀ ਤਰ੍ਹਾਂ ਉਸ ਨੂੰ ਸਹਿਣ ਕਰ ਲੈਂਦੇ!
ਅਸ੍ਮਾਭਿਰਨਾਖ੍ਯਾਪਿਤੋ(ਅ)ਪਰਃ ਕਸ਼੍ਚਿਦ੍ ਯੀਸ਼ੁ ਰ੍ਯਦਿ ਕੇਨਚਿਦ੍ ਆਗਨ੍ਤੁਕੇਨਾਖ੍ਯਾਪ੍ਯਤੇ ਯੁਸ਼਼੍ਮਾਭਿਃ ਪ੍ਰਾਗਲਬ੍ਧ ਆਤ੍ਮਾ ਵਾ ਯਦਿ ਲਭ੍ਯਤੇ ਪ੍ਰਾਗਗ੍ਰੁʼਹੀਤਃ ਸੁਸੰਵਾਦੋ ਵਾ ਯਦਿ ਗ੍ਰੁʼਹ੍ਯਤੇ ਤਰ੍ਹਿ ਮਨ੍ਯੇ ਯੂਯੰ ਸਮ੍ਯਕ੍ ਸਹਿਸ਼਼੍ਯਧ੍ਵੇ|
5 ੫ ਕਿਉਂ ਜੋ ਮੈਂ ਉਨ੍ਹਾਂ ਮਹਾਨ ਰਸੂਲਾਂ ਤੋਂ ਆਪਣੇ ਆਪ ਨੂੰ ਕਿਸੇ ਗੱਲ ਵਿੱਚ ਘੱਟ ਨਹੀਂ ਸਮਝਦਾ ਹਾਂ।
ਕਿਨ੍ਤੁ ਮੁਖ੍ਯੇਭ੍ਯਃ ਪ੍ਰੇਰਿਤੇਭ੍ਯੋ(ਅ)ਹੰ ਕੇਨਚਿਤ੍ ਪ੍ਰਕਾਰੇਣ ਨ੍ਯੂਨੋ ਨਾਸ੍ਮੀਤਿ ਬੁਧ੍ਯੇ|
6 ੬ ਪਰ ਭਾਵੇਂ ਮੈਂ ਬੋਲਣ ਵਿੱਚ ਚੰਗਾ ਨਾ ਵੀ ਹੋਵਾਂ ਤਾਂ ਗਿਆਨ ਵਿੱਚ ਤਾਂ ਨਹੀਂ ਸਗੋਂ ਅਸੀਂ ਹਰ ਤਰ੍ਹਾਂ ਤੁਹਾਡੇ ਲਈ ਸਭਨਾਂ ਗੱਲਾਂ ਵਿੱਚ ਇਸ ਨੂੰ ਪ੍ਰਗਟ ਕੀਤਾ।
ਮਮ ਵਾਕ੍ਪਟੁਤਾਯਾ ਨ੍ਯੂਨਤ੍ਵੇ ਸਤ੍ਯਪਿ ਜ੍ਞਾਨਸ੍ਯ ਨ੍ਯੂਨਤ੍ਵੰ ਨਾਸ੍ਤਿ ਕਿਨ੍ਤੁ ਸਰ੍ੱਵਵਿਸ਼਼ਯੇ ਵਯੰ ਯੁਸ਼਼੍ਮਦ੍ਗੋਚਰੇ ਪ੍ਰਕਾਸ਼ਾਮਹੇ|
7 ੭ ਅਥਵਾ ਮੈਂ ਜੋ ਪਰਮੇਸ਼ੁਰ ਦੀ ਖੁਸ਼ਖਬਰੀ ਤੁਹਾਨੂੰ ਮੁਫ਼ਤ ਸੁਣਾ ਕੇ ਆਪਣੇ ਆਪ ਨੂੰ ਨੀਵਿਆਂ ਕੀਤਾ ਤਾਂ ਜੋ ਤੁਸੀਂ ਉੱਚੇ ਕੀਤੇ ਜਾਓ, ਕੀ ਮੈਂ ਇਸ ਦੇ ਵਿੱਚ ਕੋਈ ਪਾਪ ਕੀਤਾ?
ਯੁਸ਼਼੍ਮਾਕਮ੍ ਉੰਨਤ੍ਯੈ ਮਯਾ ਨਮ੍ਰਤਾਂ ਸ੍ਵੀਕ੍ਰੁʼਤ੍ਯੇਸ਼੍ਵਰਸ੍ਯ ਸੁਸੰਵਾਦੋ ਵਿਨਾ ਵੇਤਨੰ ਯੁਸ਼਼੍ਮਾਕੰ ਮਧ੍ਯੇ ਯਦ੍ ਅਘੋਸ਼਼੍ਯਤ ਤੇਨ ਮਯਾ ਕਿੰ ਪਾਪਮ੍ ਅਕਾਰਿ?
8 ੮ ਤੁਹਾਡੀ ਸੇਵਾ ਕਰਨ ਲਈ ਮੈਂ ਤਾਂ ਹੋਰਨਾਂ ਕਲੀਸਿਯਾਵਾਂ ਤੋਂ ਮਜ਼ਦੂਰੀ ਲੈ ਕੇ ਉਨ੍ਹਾਂ ਨੂੰ ਲੁੱਟ ਲਿਆ।
ਯੁਸ਼਼੍ਮਾਕੰ ਸੇਵਨਾਯਾਹਮ੍ ਅਨ੍ਯਸਮਿਤਿਭ੍ਯੋ ਭ੍ਰੁʼਤਿ ਗ੍ਰੁʼਹ੍ਲਨ੍ ਧਨਮਪਹ੍ਰੁʼਤਵਾਨ੍,
9 ੯ ਅਤੇ ਜਦ ਤੁਹਾਡੇ ਕੋਲ ਹੁੰਦਿਆਂ ਹੋਇਆ ਮੈਨੂੰ ਜ਼ਰੂਰਤ ਪਈ ਤਾਂ ਕਿਸੇ ਉੱਤੇ ਭਾਰ ਨਾ ਪਾਇਆ ਕਿਉਂ ਜੋ ਭਰਾਵਾਂ ਨੇ ਮਕਦੂਨਿਯਾ ਤੋਂ ਆ ਕੇ ਮੇਰੀ ਜ਼ਰੂਰਤ ਪੂਰੀ ਕੀਤੀ ਅਤੇ ਹਰ ਇੱਕ ਗੱਲ ਵਿੱਚ ਮੈਂ ਤੁਹਾਡੇ ਉੱਤੇ ਭਾਰ ਪਾਉਣ ਰੁਕਿਆ ਰਿਹਾ ਅਤੇ ਰੁਕਿਆ ਹੀ ਰਹਾਂਗਾ।
ਯਦਾ ਚ ਯੁਸ਼਼੍ਮਨ੍ਮਧ੍ਯੇ(ਅ)ਵ(ਅ)ਰ੍ੱਤੇ ਤਦਾ ਮਮਾਰ੍ਥਾਭਾਵੇ ਜਾਤੇ ਯੁਸ਼਼੍ਮਾਕੰ ਕੋ(ਅ)ਪਿ ਮਯਾ ਨ ਪੀਡਿਤਃ; ਯਤੋ ਮਮ ਸੋ(ਅ)ਰ੍ਥਾਭਾਵੋ ਮਾਕਿਦਨਿਯਾਦੇਸ਼ਾਦ੍ ਆਗਤੈ ਭ੍ਰਾਤ੍ਰੁʼਭਿ ਨ੍ਯਵਾਰ੍ੱਯਤ, ਇੱਥਮਹੰ ੱਕਾਪਿ ਵਿਸ਼਼ਯੇ ਯਥਾ ਯੁਸ਼਼੍ਮਾਸੁ ਭਾਰੋ ਨ ਭਵਾਮਿ ਤਥਾ ਮਯਾਤ੍ਮਰਕ੍ਸ਼਼ਾ ਕ੍ਰੁʼਤਾ ਕਰ੍ੱਤਵ੍ਯਾ ਚ|
10 ੧੦ ਜੇ ਮਸੀਹ ਦੀ ਸਚਿਆਈ ਮੇਰੇ ਵਿੱਚ ਹੈ ਤਾਂ ਅਖਾਯਾ ਦੇ ਖੇਤਰਾਂ ਵਿੱਚ ਇਹ ਮੇਰਾ ਮਾਣ ਕਦੀ ਨਹੀਂ ਰੁਕੇਗਾ।
ਖ੍ਰੀਸ਼਼੍ਟਸ੍ਯ ਸਤ੍ਯਤਾ ਯਦਿ ਮਯਿ ਤਿਸ਼਼੍ਠਤਿ ਤਰ੍ਹਿ ਮਮੈਸ਼਼ਾ ਸ਼੍ਲਾਘਾ ਨਿਖਿਲਾਖਾਯਾਦੇਸ਼ੇ ਕੇਨਾਪਿ ਨ ਰੋਤ੍ਸ੍ਯਤੇ|
11 ੧੧ ਕਿਉਂ? ਕੀ ਇਸ ਕਰਕੇ ਜੋ ਮੈਂ ਤੁਹਾਡੇ ਨਾਲ ਪਿਆਰ ਨਹੀਂ ਰੱਖਦਾ? ਪਰਮੇਸ਼ੁਰ ਜਾਣਦਾ ਹੈ!
ਏਤਸ੍ਯ ਕਾਰਣੰ ਕਿੰ? ਯੁਸ਼਼੍ਮਾਸੁ ਮਮ ਪ੍ਰੇਮ ਨਾਸ੍ਤ੍ਯੇਤਤ੍ ਕਿੰ ਤਤ੍ਕਾਰਣੰ? ਤਦ੍ ਈਸ਼੍ਵਰੋ ਵੇੱਤਿ|
12 ੧੨ ਪਰ ਮੈਂ ਜੋ ਕਰਦਾ ਹਾਂ ਉਹੀ ਕਰਦਾ ਰਹਾਂਗਾ ਤਾਂ ਜੋ ਮੈਂ ਮੌਕਾ ਲੱਭਣ ਵਾਲਿਆਂ ਦੇ ਮੌਕਿਆਂ ਝਾੜ ਸੁੱਟਾਂ ਕਿ ਜਿਸ ਗੱਲ ਵਿੱਚ ਉਹ ਮਾਣ ਕਰਦੇ ਹਨ ਉਸ ਵਿੱਚ ਸਾਡੇ ਵਰਗੇ ਠਹਿਰਨ।
ਯੇ ਛਿਦ੍ਰਮਨ੍ਵਿਸ਼਼੍ਯਨ੍ਤਿ ਤੇ ਯਤ੍ ਕਿਮਪਿ ਛਿਦ੍ਰੰ ਨ ਲਭਨ੍ਤੇ ਤਦਰ੍ਥਮੇਵ ਤਤ੍ ਕਰ੍ੰਮ ਮਯਾ ਕ੍ਰਿਯਤੇ ਕਾਰਿਸ਼਼੍ਯਤੇ ਚ ਤਸ੍ਮਾਤ੍ ਤੇ ਯੇਨ ਸ਼੍ਲਾਘਨ੍ਤੇ ਤੇਨਾਸ੍ਮਾਕੰ ਸਮਾਨਾ ਭਵਿਸ਼਼੍ਯਨ੍ਤਿ|
13 ੧੩ ਕਿਉਂ ਜੋ ਇਹੋ ਜਿਹੇ ਲੋਕ ਝੂਠੇ ਰਸੂਲ ਅਤੇ ਛਲ ਵਲ ਕਰਨ ਵਾਲੇ ਹਨ ਜੋ ਆਪਣੇ ਰੂਪ ਨੂੰ ਮਸੀਹ ਦੇ ਰਸੂਲਾਂ ਦੇ ਰੂਪ ਵਿੱਚ ਬਦਲਦੇ ਹਨ।
ਤਾਦ੍ਰੁʼਸ਼ਾ ਭਾਕ੍ਤਪ੍ਰੇਰਿਤਾਃ ਪ੍ਰਵਞ੍ਚਕਾਃ ਕਾਰਵੋ ਭੂਤ੍ਵਾ ਖ੍ਰੀਸ਼਼੍ਟਸ੍ਯ ਪ੍ਰੇਰਿਤਾਨਾਂ ਵੇਸ਼ੰ ਧਾਰਯਨ੍ਤਿ|
14 ੧੪ ਅਤੇ ਇਹ ਅਨੋਖੀ ਗੱਲ ਨਹੀਂ ਕਿਉਂ ਜੋ ਸ਼ੈਤਾਨ ਵੀ ਆਪਣੇ ਰੂਪ ਨੂੰ ਚਾਨਣ ਦੇ ਦੂਤ ਦੇ ਰੂਪ ਵਿੱਚ ਬਦਲਦਾ ਹਾਂ।
ਤੱਚਾਸ਼੍ਚਰ੍ੱਯੰ ਨਹਿ; ਯਤਃ ਸ੍ਵਯੰ ਸ਼ਯਤਾਨਪਿ ਤੇਜਸ੍ਵਿਦੂਤਸ੍ਯ ਵੇਸ਼ੰ ਧਾਰਯਤਿ,
15 ੧੫ ਇਸ ਲਈ ਜੋ ਉਸ ਦੇ ਸੇਵਕ ਆਪਣੇ ਰੂਪ ਨੂੰ ਧਰਮ ਦੇ ਸੇਵਕਾਂ ਦੇ ਰੂਪ ਵਿੱਚ ਬਦਲਦੇ ਹਨ ਤਾਂ ਕੋਈ ਵੱਡੀ ਗੱਲ ਨਹੀਂ ਪਰ ਉਨ੍ਹਾਂ ਦਾ ਅੰਤ ਉਨ੍ਹਾਂ ਦੇ ਕੰਮਾਂ ਦੇ ਅਨੁਸਾਰ ਹੋਵੇਗਾ।
ਤਤਸ੍ਤਸ੍ਯ ਪਰਿਚਾਰਕਾ ਅਪਿ ਧਰ੍ੰਮਪਰਿਚਾਰਕਾਣਾਂ ਵੇਸ਼ੰ ਧਾਰਯਨ੍ਤੀਤ੍ਯਦ੍ਭੁਤੰ ਨਹਿ; ਕਿਨ੍ਤੁ ਤੇਸ਼਼ਾਂ ਕਰ੍ੰਮਾਣਿ ਯਾਦ੍ਰੁʼਸ਼ਾਨਿ ਫਲਾਨ੍ਯਪਿ ਤਾਦ੍ਰੁʼਸ਼ਾਨਿ ਭਵਿਸ਼਼੍ਯਨ੍ਤਿ|
16 ੧੬ ਮੈਂ ਫਿਰ ਆਖਦਾ ਹਾਂ ਕਿ ਕੋਈ ਮੈਨੂੰ ਮੂਰਖ ਨਾ ਸਮਝੇ, ਨਹੀਂ ਤਾਂ ਮੈਨੂੰ ਮੂਰਖ ਹੀ ਜਾਣ ਕੇ ਕਬੂਲ ਕਰੋ ਤਾਂ ਜੋ ਮੈਂ ਵੀ ਥੋੜ੍ਹਾ ਜਿਹਾ ਮਾਣ ਕਰਾਂ।
ਅਹੰ ਪੁਨ ਰ੍ਵਦਾਮਿ ਕੋ(ਅ)ਪਿ ਮਾਂ ਨਿਰ੍ੱਬੋਧੰ ਨ ਮਨ੍ਯਤਾਂ ਕਿਞ੍ਚ ਯਦ੍ਯਪਿ ਨਿਰ੍ੱਬੋਧੋ ਭਵੇਯੰ ਤਥਾਪਿ ਯੂਯੰ ਨਿਰ੍ੱਬੋਧਮਿਵ ਮਾਮਨੁਗ੍ਰੁʼਹ੍ਯ ਕ੍ਸ਼਼ਣੈਕੰ ਯਾਵਤ੍ ਮਮਾਤ੍ਮਸ਼੍ਲਾਘਾਮ੍ ਅਨੁਜਾਨੀਤ|
17 ੧੭ ਜੋ ਕੁਝ ਮੈਂ ਇਸ ਮਾਣ ਕਰਨ ਦੇ ਭਰੋਸੇ ਨਾਲ ਕਹਿੰਦਾ ਹਾਂ ਸੋ ਪ੍ਰਭੂ ਦੀ ਸਿੱਖਿਆ ਦੇ ਅਨੁਸਾਰ ਨਹੀਂ ਪਰ ਜਿਵੇਂ ਮੂਰਖਤਾਈ ਨਾਲ ਕਹਿੰਦਾ ਹਾਂ।
ਏਤਸ੍ਯਾਃ ਸ਼੍ਲਾਘਾਯਾ ਨਿਮਿੱਤੰ ਮਯਾ ਯਤ੍ ਕਥਿਤਵ੍ਯੰ ਤਤ੍ ਪ੍ਰਭੁਨਾਦਿਸ਼਼੍ਟੇਨੇਵ ਕਥ੍ਯਤੇ ਤੰਨਹਿ ਕਿਨ੍ਤੁ ਨਿਰ੍ੱਬੋਧੇਨੇਵ|
18 ੧੮ ਜਦੋਂ ਬਹੁਤ ਸਾਰੇ ਲੋਕ ਸਰੀਰ ਦੇ ਅਨੁਸਾਰ ਮਾਣ ਕਰਦੇ ਹਨ ਮੈਂ ਵੀ ਮਾਣ ਕਰਾਂਗਾ।
ਅਪਰੇ ਬਹਵਃ ਸ਼ਾਰੀਰਿਕਸ਼੍ਲਾਘਾਂ ਕੁਰ੍ੱਵਤੇ ਤਸ੍ਮਾਦ੍ ਅਹਮਪਿ ਸ਼੍ਲਾਘਿਸ਼਼੍ਯੇ|
19 ੧੯ ਕਿਉਂ ਜੋ ਤੁਸੀਂ ਆਪ ਸਿਆਣੇ ਜੋ ਹੋ ਇਸੇ ਕਾਰਨ ਮੂਰਖਾਂ ਨੂੰ ਖੁਸ਼ੀ ਨਾਲ ਸਹਾਰ ਲੈਂਦੇ ਹੋ।
ਬੁੱਧਿਮਨ੍ਤੋ ਯੂਯੰ ਸੁਖੇਨ ਨਿਰ੍ੱਬੋਧਾਨਾਮ੍ ਆਚਾਰੰ ਸਹਧ੍ਵੇ|
20 ੨੦ ਜਦ ਕੋਈ ਤੁਹਾਨੂੰ ਗੁਲਾਮ ਬਣਾਉਂਦਾ ਹੈ, ਜਦ ਕੋਈ ਤੁਹਾਨੂੰ ਖਾਲੀ ਕਰ ਦਿੰਦਾ ਹੈ, ਜਦ ਕੋਈ ਤੁਹਾਨੂੰ ਬੰਧਨ ਵਿੱਚ ਫਸਾਉਂਦਾ ਹੈ, ਜਦ ਕੋਈ ਆਪਣੇ ਆਪ ਨੂੰ ਉੱਚਿਆਂ ਕਰਦਾ ਹੈ, ਜਦ ਕੋਈ ਤੁਹਾਡੇ ਮੂੰਹ ਉੱਤੇ ਚਪੇੜਾਂ ਮਾਰਦਾ ਹੈ, ਤਦ ਤੁਸੀਂ ਸਹਾਰ ਲੈਂਦੇ ਹੋ।
ਕੋ(ਅ)ਪਿ ਯਦਿ ਯੁਸ਼਼੍ਮਾਨ੍ ਦਾਸਾਨ੍ ਕਰੋਤਿ ਯਦਿ ਵਾ ਯੁਸ਼਼੍ਮਾਕੰ ਸਰ੍ੱਵਸ੍ਵੰ ਗ੍ਰਸਤਿ ਯਦਿ ਵਾ ਯੁਸ਼਼੍ਮਾਨ੍ ਹਰਤਿ ਯਦਿ ਵਾਤ੍ਮਾਭਿਮਾਨੀ ਭਵਤਿ ਯਦਿ ਵਾ ਯੁਸ਼਼੍ਮਾਕੰ ਕਪੋਲਮ੍ ਆਹਨ੍ਤਿ ਤਰ੍ਹਿ ਤਦਪਿ ਯੂਯੰ ਸਹਧ੍ਵੇ|
21 ੨੧ ਮੈਂ ਨਿਰਾਦਰੀ ਦੇ ਰਾਹ ਇਹ ਆਖਦਾ ਹਾਂ, ਜੋ ਅਸੀਂ ਵੀ ਮਾੜੇ ਜਿਹੇ ਸੀ ਪਰ ਜਿਸ ਗੱਲ ਵਿੱਚ ਕੋਈ ਦਲੇਰ ਹੈ (ਮੈਂ ਮੂਰਖਤਾਈ ਨਾਲ ਇਹ ਆਖਦਾ ਹਾਂ) ਮੈਂ ਵੀ ਦਲੇਰ ਹਾਂ।
ਦੌਰ੍ੱਬਲ੍ਯਾਦ੍ ਯੁਸ਼਼੍ਮਾਭਿਰਵਮਾਨਿਤਾ ਇਵ ਵਯੰ ਭਾਸ਼਼ਾਮਹੇ, ਕਿਨ੍ਤ੍ਵਪਰਸ੍ਯ ਕਸ੍ਯਚਿਦ੍ ਯੇਨ ਪ੍ਰਗਲ੍ਭਤਾ ਜਾਯਤੇ ਤੇਨ ਮਮਾਪਿ ਪ੍ਰਗਲ੍ਭਤਾ ਜਾਯਤ ਇਤਿ ਨਿਰ੍ੱਬੋਧੇਨੇਵ ਮਯਾ ਵਕ੍ਤਵ੍ਯੰ|
22 ੨੨ ਕੀ ਉਹ ਇਬਰਾਨੀ ਹਨ? ਮੈਂ ਵੀ ਹਾਂ। ਕੀ ਉਹ ਇਸਰਾਏਲੀ ਹਨ? ਮੈਂ ਵੀ ਹਾਂ। ਕੀ ਉਹ ਅਬਰਾਹਾਮ ਦੀ ਵੰਸ਼ ਹਨ? ਮੈਂ ਵੀ ਹਾਂ।
ਤੇ ਕਿਮ੍ ਇਬ੍ਰਿਲੋਕਾਃ? ਅਹਮਪੀਬ੍ਰੀ| ਤੇ ਕਿਮ੍ ਇਸ੍ਰਾਯੇਲੀਯਾਃ? ਅਹਮਪੀਸ੍ਰਾਯੇਲੀਯਃ| ਤੇ ਕਿਮ੍ ਇਬ੍ਰਾਹੀਮੋ ਵੰਸ਼ਾਃ? ਅਹਮਪੀਬ੍ਰਾਹੀਮੋ ਵੰਸ਼ਃ|
23 ੨੩ ਕੀ ਉਹ ਮਸੀਹ ਦੇ ਦਾਸ ਹਨ? ਮੈਂ ਬੇਸੁੱਧ ਵਾਂਗੂੰ ਬੋਲਦਾ ਹਾਂ, ਮੈਂ ਉਹਨਾਂ ਨਾਲੋਂ ਵਧੀਕ ਹਾਂ, ਅਰਥਾਤ ਮਿਹਨਤ ਕਰਨ ਵਿੱਚ ਵੱਧ ਕੇ ਹਾਂ, ਕੈਦਾਂ ਵਿੱਚ ਵਧੀਕ, ਮਾਰ ਖਾਣ ਵਿੱਚ ਹੱਦੋਂ ਬਾਹਰ, ਮੌਤਾਂ ਦੇ ਜੋਖਮਾਂ ਵਿੱਚ ਵੀ ਵੱਧ ਕੇ ਹਾਂ।
ਤੇ ਕਿੰ ਖ੍ਰੀਸ਼਼੍ਟਸ੍ਯ ਪਰਿਚਾਰਕਾਃ? ਅਹੰ ਤੇਭ੍ਯੋ(ਅ)ਪਿ ਤਸ੍ਯ ਮਹਾਪਰਿਚਾਰਕਃ; ਕਿਨ੍ਤੁ ਨਿਰ੍ੱਬੋਧ ਇਵ ਭਾਸ਼਼ੇ, ਤੇਭ੍ਯੋ(ਅ)ਪ੍ਯਹੰ ਬਹੁਪਰਿਸ਼੍ਰਮੇ ਬਹੁਪ੍ਰਹਾਰੇ ਬਹੁਵਾਰੰ ਕਾਰਾਯਾਂ ਬਹੁਵਾਰੰ ਪ੍ਰਾਣਨਾਸ਼ਸੰਸ਼ਯੇ ਚ ਪਤਿਤਵਾਨ੍|
24 ੨੪ ਮੈਂ ਪੰਜ ਵਾਰੀ ਯਹੂਦੀਆਂ ਦੇ ਹੱਥੋਂ ਉਨ੍ਹਤਾਲੀ-ਉਨ੍ਹਤਾਲੀ ਕੋਰੜੇ ਖਾਧੇ।
ਯਿਹੂਦੀਯੈਰਹੰ ਪਞ੍ਚਕ੍ਰੁʼਤ੍ਵ ਊਨਚਤ੍ਵਾਰਿੰਸ਼ਤ੍ਪ੍ਰਹਾਰੈਰਾਹਤਸ੍ਤ੍ਰਿਰ੍ਵੇਤ੍ਰਾਘਾਤਮ੍ ਏਕਕ੍ਰੁʼਤ੍ਵਃ ਪ੍ਰਸ੍ਤਰਾਘਾਤਞ੍ਚ ਪ੍ਰਪ੍ਤਵਾਨ੍|
25 ੨੫ ਮੈਂ ਤਿੰਨ ਵਾਰ ਬੈਂਤਾਂ ਦੀ ਮਾਰ ਖਾਧੀ, ਇੱਕ ਵਾਰ ਪਥਰਾਉ ਹੋਇਆ, ਤਿੰਨ ਵਾਰ ਬੇੜੇ ਦੇ ਟੁੱਟਣ ਦੇ ਕਾਰਨ ਦੁੱਖ ਭੋਗਿਆ, ਇੱਕ ਰਾਤ-ਦਿਨ ਸਮੁੰਦਰ ਵਿੱਚ ਕੱਟਿਆ।
ਵਾਰਤ੍ਰਯੰ ਪੋਤਭਞ੍ਜਨੇਨ ਕ੍ਲਿਸ਼਼੍ਟੋ(ਅ)ਹਮ੍ ਅਗਾਧਸਲਿਲੇ ਦਿਨਮੇਕੰ ਰਾਤ੍ਰਿਮੇਕਾਞ੍ਚ ਯਾਪਿਤਵਾਨ੍|
26 ੨੬ ਬਹੁਤ ਵਾਰ ਯਾਤਰਾਵਾਂ ਵਿੱਚ, ਦਰਿਆਵਾਂ ਦੇ ਜੋਖਮਾਂ ਵਿੱਚ, ਡਾਕੂਆਂ ਦੇ ਜੋਖਮਾਂ ਵਿੱਚ, ਆਪਣੀ ਕੌਮ ਵੱਲੋਂ ਜੋਖਮਾਂ ਵਿੱਚ, ਪਰਾਈਆਂ ਕੌਮਾਂ ਦੀ ਵੱਲੋਂ ਜੋਖਮਾਂ ਵਿੱਚ, ਨਗਰ ਦੇ ਜੋਖਮਾਂ ਵਿੱਚ, ਉਜਾੜ ਦੇ ਜੋਖਮਾਂ ਵਿੱਚ, ਸਮੁੰਦਰ ਦੇ ਜੋਖਮਾਂ ਵਿੱਚ, ਖੋਟੇ ਭਰਾਵਾਂ ਦੇ ਜੋਖਮਾਂ ਵਿੱਚ,
ਬਹੁਵਾਰੰ ਯਾਤ੍ਰਾਭਿ ਰ੍ਨਦੀਨਾਂ ਸਙ੍ਕਟੈ ਰ੍ਦਸ੍ਯੂਨਾਂ ਸਙ੍ਕਟੈਃ ਸ੍ਵਜਾਤੀਯਾਨਾਂ ਸਙ੍ਕਟੈ ਰ੍ਭਿੰਨਜਾਤੀਯਾਨਾਂ ਸਙ੍ਕਟੈ ਰ੍ਨਗਰਸ੍ਯ ਸਙ੍ਕਟੈ ਰ੍ਮਰੁਭੂਮੇਃ ਸਙ੍ਕਟੈ ਸਾਗਰਸ੍ਯ ਸਙ੍ਕਟੈ ਰ੍ਭਾਕ੍ਤਭ੍ਰਾਤ੍ਰੁʼਣਾਂ ਸਙ੍ਕਟੈਸ਼੍ਚ
27 ੨੭ ਮੈਂ ਮਿਹਨਤ ਅਤੇ ਕਸ਼ਟ ਵਿੱਚ, ਕਈ ਵਾਰੀ ਪਹਿਰੇਦਾਰੀ ਵਿੱਚ, ਭੁੱਖ ਅਤੇ ਪਿਆਸ ਵਿੱਚ, ਕਈ ਵਾਰੀ ਵਰਤ ਵਿੱਚ, ਸਰਦੀ ਅਤੇ ਨੰਗੇ ਰਹਿਣ ਵਿੱਚ ਪਿਆ ਹਾਂ।
ਪਰਿਸ਼੍ਰਮਕ੍ਲੇਸ਼ਾਭ੍ਯਾਂ ਵਾਰੰ ਵਾਰੰ ਜਾਗਰਣੇਨ ਕ੍ਸ਼਼ੁਧਾਤ੍ਰੁʼਸ਼਼੍ਣਾਭ੍ਯਾਂ ਬਹੁਵਾਰੰ ਨਿਰਾਹਾਰੇਣ ਸ਼ੀਤਨਗ੍ਨਤਾਭ੍ਯਾਞ੍ਚਾਹੰ ਕਾਲੰ ਯਾਪਿਤਵਾਨ੍|
28 ੨੮ ਅਤੇ ਹੋਰ ਗੱਲਾਂ ਤੋਂ ਬਾਅਦ ਸਾਰੀਆਂ ਕਲੀਸਿਯਾਵਾਂ ਦੀ ਚਿੰਤਾ ਮੈਨੂੰ ਰੋਜ਼ ਸਤਾਉਂਦੀ ਹੈ।
ਤਾਦ੍ਰੁʼਸ਼ੰ ਨੈਮਿੱਤਿਕੰ ਦੁਃਖੰ ਵਿਨਾਹੰ ਪ੍ਰਤਿਦਿਨਮ੍ ਆਕੁਲੋ ਭਵਾਮਿ ਸਰ੍ੱਵਾਸਾਂ ਸਮਿਤੀਨਾਂ ਚਿਨ੍ਤਾ ਚ ਮਯਿ ਵਰ੍ੱਤਤੇ|
29 ੨੯ ਕਿਸ ਦੀ ਨਿਰਬਲਤਾ ਨਾਲ ਮੈਂ ਨਿਰਬਲ ਨਹੀਂ ਹੁੰਦਾ? ਕਿਸ ਦੇ ਠੋਕਰ ਖਾਣ ਨਾਲ ਮੇਰਾ ਜੀ ਨਹੀਂ ਜਲਦਾ?
ਯੇਨਾਹੰ ਨ ਦੁਰ੍ੱਬਲੀਭਵਾਮਿ ਤਾਦ੍ਰੁʼਸ਼ੰ ਦੌਰ੍ੱਬਲ੍ਯੰ ਕਃ ਪਾਪ੍ਨੋਤਿ?
30 ੩੦ ਜੇ ਮਾਣ ਕਰਨਾ ਹੀ ਪਵੇ ਤਾਂ ਮੈਂ ਆਪਣੀ ਕਮਜ਼ੋਰੀਆਂ ਦੀਆਂ ਗੱਲਾਂ ਉੱਤੇ ਮਾਣ ਕਰਾਂਗਾ।
ਯਦਿ ਮਯਾ ਸ਼੍ਲਾਘਿਤਵ੍ਯੰ ਤਰ੍ਹਿ ਸ੍ਵਦੁਰ੍ੱਬਲਤਾਮਧਿ ਸ਼੍ਲਾਘਿਸ਼਼੍ਯੇ|
31 ੩੧ ਪ੍ਰਭੂ ਯਿਸੂ ਦਾ ਪਰਮੇਸ਼ੁਰ ਅਤੇ ਪਿਤਾ ਜਿਹੜਾ ਸਦਾ ਮੁਬਾਰਕ ਹੈ ਜਾਣਦਾ ਹੈ ਜੋ ਮੈਂ ਝੂਠ ਨਹੀਂ ਬੋਲਦਾ। (aiōn )
ਮਯਾ ਮ੍ਰੁʼਸ਼਼ਾਵਾਕ੍ਯੰ ਨ ਕਥ੍ਯਤ ਇਤਿ ਨਿਤ੍ਯੰ ਪ੍ਰਸ਼ੰਸਨੀਯੋ(ਅ)ਸ੍ਮਾਕੰ ਪ੍ਰਭੋ ਰ੍ਯੀਸ਼ੁਖ੍ਰੀਸ਼਼੍ਟਸ੍ਯ ਤਾਤ ਈਸ਼੍ਵਰੋ ਜਾਨਾਤਿ| (aiōn )
32 ੩੨ ਦੰਮਿਸ਼ਕ ਵਿੱਚ ਉਸ ਹਾਕਮ ਨੇ ਜਿਹੜਾ ਰਾਜਾ ਅਰਿਤਾਸ ਦੀ ਵੱਲੋਂ ਦੀ ਦੰਮਿਸ਼ਕੀਆਂ ਦੇ ਸ਼ਹਿਰ ਉੱਤੇ ਮੈਨੂੰ ਫੜਨ ਲਈ ਪਹਿਰਾ ਲਾਇਆ ਹੋਇਆ ਸੀ।
ਦੰਮੇਸ਼਼ਕਨਗਰੇ(ਅ)ਰਿਤਾਰਾਜਸ੍ਯ ਕਾਰ੍ੱਯਾਧ੍ਯਕ੍ਸ਼਼ੋ ਮਾਂ ਧਰ੍ੱਤੁਮ੍ ਇੱਛਨ੍ ਯਦਾ ਸੈਨ੍ਯੈਸ੍ਤਦ੍ ਦੰਮੇਸ਼਼ਕਨਗਰਮ੍ ਅਰਕ੍ਸ਼਼ਯਤ੍
33 ੩੩ ਅਤੇ ਮੈਂ ਬਾਰੀ ਤੋਂ ਟੋਕਰੇ ਵਿੱਚ ਸ਼ਹਿਰਪਨਾਹ ਦੇ ਉੱਪਰੋਂ ਦੀ ਉਤਾਰਿਆ ਗਿਆ ਅਤੇ ਉਸ ਦੇ ਹੱਥੋਂ ਬਚ ਨਿੱਕਲਿਆ।
ਤਦਾਹੰ ਲੋਕੈਃ ਪਿਟਕਮਧ੍ਯੇ ਪ੍ਰਾਚੀਰਗਵਾਕ੍ਸ਼਼ੇਣਾਵਰੋਹਿਤਸ੍ਤਸ੍ਯ ਕਰਾਤ੍ ਤ੍ਰਾਣੰ ਪ੍ਰਾਪੰ|