< 1 ਥੱਸਲੁਨੀਕੀਆ ਨੂੰ 2 >
1 ੧ ਹੇ ਭਰਾਵੋ, ਤੁਸੀਂ ਆਪ ਜਾਣਦੇ ਹੋ ਕਿ ਤੁਹਾਡੇ ਕੋਲ ਸਾਡਾ ਆਉਣਾ ਵਿਅਰਥ ਨਹੀਂ ਹੋਇਆ।
เห ภฺราตร: , ยุษฺมนฺมเธฺย 'สฺมากํ ปฺรเวโศ นิษฺผโล น ชาต อิติ ยูยํ สฺวยํ ชานีถฯ
2 ੨ ਪਰ ਤੁਸੀਂ ਜਾਣਦੇ ਹੋ ਕਿ ਸ਼ੁਰੂਆਤ ਵਿੱਚ ਫ਼ਿਲਿੱਪੈ ਵਿੱਚ ਦੁੱਖ ਝੱਲਣ ਦੇ ਬਾਵਜੂਦ ਵੀ ਸਾਡੇ ਪਰਮੇਸ਼ੁਰ ਨੇ ਸਾਨੂੰ ਅਜਿਹੀ ਦਲੇਰੀ ਦਿੱਤੀ ਕਿ ਅਸੀਂ ਬਹੁਤ ਵਿਰੋਧ ਵਿੱਚ ਵੀ ਤੁਹਾਨੂੰ ਪਰਮੇਸ਼ੁਰ ਦੀ ਖੁਸ਼ਖਬਰੀ ਸੁਣਾ ਸਕੇ।
อปรํ ยุษฺมาภิ รฺยถาศฺราวิ ตถา ปูรฺวฺวํ ผิลิปีนคเร กฺลิษฺฏา นินฺทิตาศฺจ สนฺโต'ปิ วยมฺ อีศฺวราทฺ อุตฺสาหํ ลพฺธฺวา พหุยตฺเนน ยุษฺมานฺ อีศฺวรสฺย สุสํวาทมฺ อโพธยามฯ
3 ੩ ਸਾਡਾ ਉਪਦੇਸ਼ ਤਾਂ ਧੋਖੇ ਤੋਂ ਨਹੀਂ, ਨਾ ਅਸ਼ੁੱਧਤਾ ਤੋਂ ਅਤੇ ਨਾ ਛਲ ਨਾਲ ਹੁੰਦਾ ਹੈ।
ยโต'สฺมากมฺ อาเทโศ ภฺรานฺเตรศุจิภาวาทฺ โวตฺปนฺน: ปฺรวญฺจนายุกฺโต วา น ภวติฯ
4 ੪ ਪਰ ਜਿਵੇਂ ਅਸੀਂ ਪਰਮੇਸ਼ੁਰ ਵੱਲੋਂ ਯੋਗ ਠਹਿਰਾਏ ਹੋਏ ਹਾਂ ਜੋ ਖੁਸ਼ਖਬਰੀ ਸਾਨੂੰ ਸੌਂਪੀ ਜਾਵੇ ਅਸੀਂ ਉਸੇ ਤਰ੍ਹਾਂ ਹੀ ਸੁਣਾਉਂਦੇ ਹਾਂ, ਇਸ ਲਈ ਨਹੀਂ ਜੋ ਅਸੀਂ ਮਨੁੱਖਾਂ ਨੂੰ ਖੁਸ਼ ਕਰੀਏ, ਪਰ ਸਗੋਂ ਪਰਮੇਸ਼ੁਰ ਨੂੰ ਜਿਹੜਾ ਸਾਡਿਆਂ ਮਨਾਂ ਨੂੰ ਜਾਂਚਦਾ ਹੈ।
กินฺตฺวีศฺวเรณาสฺมานฺ ปรีกฺษฺย วิศฺวสนียานฺ มตฺตฺวา จ ยทฺวตฺ สุสํวาโท'สฺมาสุ สมารฺปฺยต ตทฺวทฺ วยํ มานเวโภฺย น รุโรจิษมาณา: กินฺตฺวสฺมทนฺต: กรณานำ ปรีกฺษกาเยศฺวราย รุโรจิษมาณา ภาษามเหฯ
5 ੫ ਕਿਉਂ ਜੋ ਨਾ ਅਸੀਂ ਕਦੇ ਮਨੁੱਖਾਂ ਨੂੰ ਖੁਸ਼ ਕਰਨ ਵਾਲੀਆਂ ਗੱਲਾਂ ਕੀਤੀਆਂ ਜਿਵੇਂ ਤੁਸੀਂ ਜਾਣਦੇ ਹੋ ਅਤੇ ਨਾ ਹੀ ਲੋਭ ਦਾ ਪਰਦਾ ਬਣਾਇਆ, ਪਰਮੇਸ਼ੁਰ ਗਵਾਹ ਹੈ।
วยํ กทาปิ สฺตุติวาทิโน นาภวาเมติ ยูยํ ชานีถ กทาปิ ฉลวสฺเตฺรณ โลภํ นาจฺฉาทยาเมตฺยสฺมินฺ อีศฺวร: สากฺษี วิทฺยเตฯ
6 ੬ ਅਤੇ ਨਾ ਅਸੀਂ ਮਨੁੱਖਾਂ ਕੋਲੋਂ ਵਡਿਆਈ ਚਾਹੁੰਦੇ ਸੀ, ਨਾ ਤੁਹਾਡੇ ਕੋਲੋਂ, ਨਾ ਹੋਰਨਾਂ ਕੋਲੋਂ, ਭਾਵੇਂ ਅਸੀਂ ਮਸੀਹ ਦੇ ਰਸੂਲ ਹੋਣ ਕਰਕੇ ਤੁਹਾਡੇ ਉੱਤੇ ਭਾਰ ਪਾ ਸਕਦੇ ਸੀ।
วยํ ขฺรีษฺฏสฺย เปฺรริตา อิว เคารวานฺวิตา ภวิตุมฺ อศกฺษฺยาม กินฺตุ ยุษฺมตฺต: ปรสฺมาทฺ วา กสฺมาทปิ มานวาทฺ เคารวํ น ลิปฺสมานา ยุษฺมนฺมเธฺย มฺฤทุภาวา ภูตฺวาวรฺตฺตามหิฯ
7 ੭ ਪਰ ਅਸੀਂ ਤੁਹਾਡੇ ਵਿੱਚ ਅਜਿਹਾ ਨਰਮ ਸੁਭਾਅ ਰੱਖਿਆ ਜਿਵੇਂ ਇੱਕ ਮਾਂ ਆਪਣੇ ਬੱਚਿਆਂ ਨੂੰ ਪਾਲਦੀ ਹੈ।
ยถา กาจินฺมาตา สฺวกียศิศูนฺ ปาลยติ ตถา วยมปิ ยุษฺมานฺ กางฺกฺษมาณา
8 ੮ ਇਸੇ ਤਰ੍ਹਾਂ ਅਸੀਂ ਤੁਹਾਡੇ ਚਾਹਵੰਦ ਹੋ ਕੇ ਤੁਹਾਨੂੰ ਸਿਰਫ਼ ਪਰਮੇਸ਼ੁਰ ਦੀ ਖੁਸ਼ਖਬਰੀ ਨਹੀਂ, ਸਗੋਂ ਆਪਣੀ ਜਾਨ ਵੀ ਦੇਣ ਨੂੰ ਤਿਆਰ ਸੀ, ਇਸ ਲਈ ਜੋ ਤੁਸੀਂ ਸਾਡੇ ਪਿਆਰੇ ਬਣ ਗਏ ਹੋ।
ยุษฺมภฺยํ เกวลมฺ อีศฺวรสฺย สุสํวาทํ ตนฺนหิ กินฺตุ สฺวกียปฺราณานฺ อปิ ทาตุํ มโนภิรภฺยลษาม, ยโต ยูยมฺ อสฺมากํ เสฺนหปาตฺราณฺยภวตฯ
9 ੯ ਹੇ ਭਰਾਵੋ, ਸਾਡੀ ਮਿਹਨਤ ਤੁਹਾਨੂੰ ਚੇਤੇ ਤਾਂ ਹੋਵੇਗੀ ਕਿ ਅਸੀਂ ਇਸ ਲਈ ਕਿ ਤੁਹਾਡੇ ਵਿੱਚੋਂ ਕਿਸੇ ਉੱਤੇ ਬੋਝ ਨਾ ਬਣੀਏ ਰਾਤ-ਦਿਨ ਕੰਮ-ਧੰਦਾ ਕਰ ਕੇ, ਤੁਹਾਨੂੰ ਪਰਮੇਸ਼ੁਰ ਦੀ ਖੁਸ਼ਖਬਰੀ ਸੁਣਾਈ।
เห ภฺราตร: , อสฺมากํ ศฺรม: เกฺลศศฺจ ยุษฺมาภิ: สฺมรฺยฺยเต ยุษฺมากํ โก'ปิ ยทฺ ภารคฺรโสฺต น ภเวตฺ ตทรฺถํ วยํ ทิวานิศํ ปริศฺรามฺยนฺโต ยุษฺมนฺมธฺย อีศฺวรสฺย สุสํวาทมโฆษยามฯ
10 ੧੦ ਪਰਮੇਸ਼ੁਰ ਅਤੇ ਤੁਸੀਂ ਦੋਵੇਂ ਗਵਾਹ ਹੋ ਕਿ ਤੁਹਾਡੇ ਨਾਲ ਜੋ ਵਿਸ਼ਵਾਸੀ ਹੋ, ਸਾਡਾ ਵਰਤਾਵਾ ਕਿੰਨ੍ਹਾਂ ਪਵਿੱਤਰ, ਧਾਰਮਿਕਤਾ ਅਤੇ ਨਿਰਦੋਸ਼ਤਾ ਸਹਿਤ ਸੀ।
อปรญฺจ วิศฺวาสิโน ยุษฺมานฺ ปฺรติ วยํ กีทฺฤกฺ ปวิตฺรตฺวยถารฺถตฺวนิรฺโทษตฺวาจาริโณ'ภวาเมตฺยสฺมินฺ อีศฺวโร ยูยญฺจ สากฺษิณ อาเธฺวฯ
11 ੧੧ ਸੋ ਤੁਸੀਂ ਜਾਣਦੇ ਹੋ ਕਿ ਜਿਵੇਂ ਪਿਤਾ ਆਪਣੇ ਬੱਚਿਆਂ ਨੂੰ ਤਿਵੇਂ ਅਸੀਂ ਤੁਹਾਡੇ ਵਿੱਚੋਂ ਇੱਕ-ਇੱਕ ਨੂੰ ਕਿਵੇਂ ਉਪਦੇਸ਼ ਅਤੇ ਦਿਲਾਸਾ ਦਿੰਦੇ ਅਤੇ ਸਮਝਾਉਂਦੇ ਰਹੇ।
อปรญฺจ ยทฺวตฺ ปิตา สฺวพาลกานฺ ตทฺวทฺ วยํ ยุษฺมากมฺ เอไกกํ ชนมฺ อุปทิษฺฏวนฺต: สานฺตฺวิตวนฺตศฺจ,
12 ੧੨ ਤਾਂ ਜੋ ਤੁਸੀਂ ਪਰਮੇਸ਼ੁਰ ਦੇ ਯੋਗ ਚਾਲ ਚੱਲੋ ਜਿਹੜਾ ਤੁਹਾਨੂੰ ਆਪਣੇ ਰਾਜ ਅਤੇ ਮਹਿਮਾ ਵਿੱਚ ਸੱਦਦਾ ਹੈ।
ย อีศฺวร: สฺวียราชฺยาย วิภวาย จ ยุษฺมานฺ อาหูตวานฺ ตทุปยุกฺตาจรณาย ยุษฺมานฺ ปฺรวรฺตฺติตวนฺตศฺเจติ ยูยํ ชานีถฯ
13 ੧੩ ਇਸ ਕਾਰਨ ਅਸੀਂ ਵੀ ਹਰ ਰੋਜ਼ ਪਰਮੇਸ਼ੁਰ ਦਾ ਧੰਨਵਾਦ ਕਰਦੇ ਹਾਂ ਕਿ ਜਦ ਤੁਹਾਨੂੰ ਪਰਮੇਸ਼ੁਰ ਦਾ ਸੁਣਿਆ ਹੋਇਆ ਬਚਨ ਸਾਡੇ ਕੋਲੋਂ ਮਿਲਿਆ ਤਾਂ ਤੁਸੀਂ ਉਸ ਨੂੰ ਮਨੁੱਖਾਂ ਦਾ ਬਚਨ ਕਰਕੇ ਨਹੀਂ ਸਗੋਂ ਜਿਵੇਂ ਉਹ ਸੱਚੀਂ-ਮੁੱਚੀ ਪਰਮੇਸ਼ੁਰ ਦਾ ਬਚਨ ਹੈ ਮੰਨ ਕੇ ਕਬੂਲ ਕੀਤਾ ਅਤੇ ਉਹ ਤੁਹਾਡੇ ਵਿਸ਼ਵਾਸੀਆਂ ਵਿੱਚ ਕੰਮ ਵੀ ਕਰਦਾ ਹੈ।
ยสฺมินฺ สมเย ยูยมฺ อสฺมากํ มุขาทฺ อีศฺวเรณ ปฺรติศฺรุตํ วากฺยมฺ อลภธฺวํ ตสฺมินฺ สมเย ตตฺ มานุษาณำ วากฺยํ น มตฺเตฺวศฺวรสฺย วากฺยํ มตฺตฺวา คฺฤหีตวนฺต อิติ การณาทฺ วยํ นิรนฺตรมฺ อีศฺวรํ ธนฺยํ วทาม: , ยตสฺตทฺ อีศฺวรสฺย วากฺยมฺ อิติ สตฺยํ วิศฺวาสินำ ยุษฺมากํ มเธฺย ตสฺย คุณ: ปฺรกาศเต จฯ
14 ੧੪ ਕਿਉਂ ਜੋ ਹੇ ਭਰਾਵੋ, ਤੁਸੀਂ ਪਰਮੇਸ਼ੁਰ ਦੀਆਂ ਉਹਨਾਂ ਕਲੀਸਿਯਾਵਾਂ ਵਰਗੇ ਹੋਏ ਹੋ, ਜਿਹੜੀਆਂ ਮਸੀਹ ਯਿਸੂ ਦੀਆਂ ਯਹੂਦਿਯਾ ਵਿੱਚ ਹਨ ਇਸ ਲਈ ਜੋ ਉਹਨਾਂ ਵਾਂਗੂੰ ਤੁਸੀਂ ਵੀ ਆਪਣੀ ਕੌਮ ਵਾਲਿਆਂ ਦੇ ਹੱਥੋਂ ਓਸੇ ਤਰ੍ਹਾਂ ਦੁੱਖ ਝੱਲੇ ਸਨ, ਜਿਵੇਂ ਉਹਨਾਂ ਨੇ ਯਹੂਦੀਆਂ ਕੋਲੋਂ ਝੱਲੇ ਸਨ।
เห ภฺราตร: , ขฺรีษฺฏาศฺริตวตฺย อีศฺวรสฺย ยา: สมิโตฺย ยิหูทาเทเศ สนฺติ ยูยํ ตาสามฺ อนุการิโณ'ภวต, ตทฺภุกฺตา โลกาศฺจ ยทฺวทฺ ยิหูทิโลเกภฺยสฺตทฺวทฺ ยูยมปิ สฺวชาตียโลเกโภฺย ทุ: ขมฺ อลภธฺวํฯ
15 ੧੫ ਜਿਹਨਾਂ ਨੇ ਪ੍ਰਭੂ ਯਿਸੂ ਨੂੰ ਅਤੇ ਨਬੀਆਂ ਨੂੰ ਵੀ ਮਾਰ ਸੁੱਟਿਆ ਅਤੇ ਸਾਨੂੰ ਕੱਢ ਦਿੱਤਾ। ਉਹ ਪਰਮੇਸ਼ੁਰ ਨੂੰ ਚੰਗੇ ਨਹੀਂ ਲੱਗਦੇ ਅਤੇ ਸਭਨਾਂ ਮਨੁੱਖਾਂ ਦੇ ਵਿਰੋਧੀ ਹਨ।
เต ยิหูทียา: ปฺรภุํ ยีศุํ ภวิษฺยทฺวาทินศฺจ หตวนฺโต 'สฺมานฺ ทูรีกฺฤตวนฺตศฺจ, ต อีศฺวราย น โรจนฺเต สรฺเวฺวษำ มานวานำ วิปกฺษา ภวนฺติ จ;
16 ੧੬ ਉਹ ਸਾਨੂੰ ਪਰਾਈਆਂ ਕੌਮਾਂ ਨਾਲ ਉਨ੍ਹਾਂ ਦੀ ਮੁਕਤੀ ਬਾਰੇ ਗੱਲ ਕਰਨ ਤੋਂ ਰੋਕਦੇ ਹਨ, ਕਿ ਕਿਤੇ ਉਹ ਬਚਾਏ ਨਾ ਜਾਣ ਤਾਂ ਜੋ ਉਹਨਾਂ ਦੇ ਪਾਪਾਂ ਦਾ ਭਾਂਡਾ ਸਦਾ ਭਰਿਆ ਰਹੇ! ਪਰ ਉਹਨਾਂ ਦੇ ਉੱਤੇ ਪਰਮੇਸ਼ੁਰ ਦਾ ਪੂਰਾ ਕ੍ਰੋਧ ਆ ਪਿਆ ਹੈ!।
อปรํ ภินฺนชาตียโลกานำ ปริตฺราณารฺถํ เตษำ มเธฺย สุสํวาทโฆษณาทฺ อสฺมานฺ ปฺรติเษธนฺติ เจตฺถํ สฺวียปาปานำ ปริมาณมฺ อุตฺตโรตฺตรํ ปูรยนฺติ, กินฺตุ เตษามฺ อนฺตการี โกฺรธสฺตานฺ อุปกฺรมเตฯ
17 ੧੭ ਪਰ ਹੇ ਭਰਾਵੋ, ਅਸੀਂ ਜੋ ਥੋੜ੍ਹਾ ਚਿਰ ਤੁਹਾਡੇ ਤੋਂ ਵਿਛੜੇ ਰਹੇ, ਮਨ ਕਰਕੇ ਨਹੀਂ ਪਰ ਦੇਹ ਕਰਕੇ, ਅਸੀਂ ਵੱਡੀ ਲਾਲਸਾ ਨਾਲ ਤੁਹਾਡਾ ਦਰਸ਼ਣ ਕਰਨ ਲਈ ਬਹੁਤ ਹੀ ਜਤਨ ਕੀਤਾ।
เห ภฺราตร: มนสา นหิ กินฺตุ วทเนน กิยตฺกาลํ ยุษฺมตฺโต 'สฺมากํ วิจฺเฉเท ชาเต วยํ ยุษฺมากํ มุขานิ ทฺรษฺฏุมฺ อตฺยากางฺกฺษยา พหุ ยติตวนฺต: ฯ
18 ੧੮ ਕਿਉਂ ਜੋ ਅਸੀਂ ਅਰਥਾਤ ਮੈਂ ਪੌਲੁਸ ਨੇ ਵਾਰ-ਵਾਰ ਤੁਹਾਡੇ ਕੋਲ ਆਉਣਾ ਚਾਹਿਆ ਪਰ ਸ਼ੈਤਾਨ ਨੇ ਸਾਨੂੰ ਰੋਕੀ ਰੱਖਿਆ।
ทฺวิเรกกฺฤโตฺว วา ยุษฺมตฺสมีปคมนายาสฺมากํ วิเศษต: เปาลสฺย มมาภิลาโษ'ภวตฺ กินฺตุ ศยตาโน 'สฺมานฺ นิวาริตวานฺฯ
19 ੧੯ ਸਾਡੀ ਆਸ ਜਾਂ ਅਨੰਦ ਜਾਂ ਵਡਿਆਈ ਦਾ ਮੁਕਟ ਕੌਣ ਹੈ? ਕੀ, ਸਾਡੇ ਪ੍ਰਭੂ ਯਿਸੂ ਅੱਗੇ ਤੁਸੀਂ ਹੀ ਨਹੀਂ ਹੋਵੋਗੇ, ਜਦੋਂ ਉਹ ਆਵੇਗਾ?
ยโต'สฺมากํ กา ปฺรตฺยาศา โก วานนฺท: กึ วา ศฺลาฆฺยกิรีฏํ? อสฺมากํ ปฺรโภ รฺยีศุขฺรีษฺฏสฺยาคมนกาเล ตตฺสมฺมุขสฺถา ยูยํ กึ ตนฺน ภวิษฺยถ?
20 ੨੦ ਕਿਉਂ ਜੋ ਤੁਸੀਂ ਸਾਡੇ ਪ੍ਰਤਾਪ ਅਤੇ ਅਨੰਦ ਦਾ ਕਾਰਨ ਹੋ।
ยูยมฺ เอวาสฺมากํ เคารวานนฺทสฺวรูปา ภวถฯ