< 1 ਪਤਰਸ 2 >
1 ੧ ਇਸ ਕਾਰਨ ਤੁਸੀਂ ਸਾਰੀ ਬਦੀ, ਸਾਰਾ ਛਲ, ਕਪਟ, ਖਾਰ ਅਤੇ ਸਾਰੀਆਂ ਚੁਗਲੀਆਂ ਨੂੰ ਛੱਡ ਕੇ
ବାରି ମାପ୍ରୁ ଜେ ମଙ୍ଗଲ୍ମୟ ସାପା ରକମ୍ନେ ନାଲେ ବିସଏବାନ୍ ନାଲେ ଆରି ଇର୍ସା ଆରି ନିନ୍ଦା ଆନ୍ତାର୍ପା ।
2 ੨ ਨਵੇਂ ਜਨਮੇ ਬੱਚਿਆਂ ਦੀ ਤਰ੍ਹਾਂ ਆਤਮਿਕ ਅਤੇ ਸ਼ੁੱਧ ਦੁੱਧ ਦੀ ਖੋਜ ਕਰੋ ਤਾਂ ਜੋ ਤੁਸੀਂ ਉਸ ਨਾਲ ਮੁਕਤੀ ਲਈ ਵਧਦੇ ਜਾਓ
ଚିର୍ଲାଃଅ ରକମ୍ ଡିଂପା । କାଲାଆଃ ସତ୍ ଆତ୍ମିକ ତ୍ରାଡ଼ିଆ ଉଗ୍ ନ୍ସା ଇକ୍ଚା ଡିଂପା । ଡେତ୍ଲା ପେଇଂ ବୁଦି ବାଚେ ଉଦାର୍ ପେବାଏ ।
3 ੩ ਕਿਉਂ ਜੋ ਤੁਸੀਂ ਸੁਆਦ ਚੱਖ ਕੇ ਵੇਖਿਆ ਹੈ, ਕਿ ਪ੍ਰਭੂ ਕਿਰਪਾਲੂ ਹੈ ।
ସାସ୍ତର୍ନ୍ନିଆ ଗ୍ନୁଆର୍ ଲେଃକେ । “ଇସ୍ପର୍ ଜେ ଉଡ଼ି ଲିବିସଃଣ୍ଡ୍ରେ । ଆତାନ୍ ପେ ନିଜେ ମ୍ୟାପେଲେଃକେ ।”
4 ੪ ਜਿਸ ਦੇ ਕੋਲ ਤੁਸੀਂ ਆਏ ਹੋ, ਮੰਨੋ ਇੱਕ ਜਿਉਂਦੇ ਪੱਥਰ ਕੋਲ ਜਿਹੜਾ ਮਨੁੱਖਾਂ ਕੋਲੋਂ ਤਾਂ ਰੱਦਿਆ ਗਿਆ ਪਰ ਪਰਮੇਸ਼ੁਰ ਦੀ ਨਜ਼ਰ ਵਿੱਚ ਚੁਣਿਆ ਹੋਇਆ ਅਤੇ ਬਹੁਮੁੱਲਾ ਹੈ ।
“ରେମୁଆଁଇଂ ଆଣ୍ତିନେ ମ୍ବ୍ରକ୍ନେ ଚାପ୍ଟାବାର୍ ସୁଗୁଆ ମାପ୍ରୁକେ ଦାମ୍ଣ୍ତୁନେ ନେଃଗାଚେ ମନା ଡିଂଆର୍କେ ମେଃନେ ଡାଗ୍ରା ପାଂଲାପା ମେଃଡାଗ୍ଲା ମାପ୍ରୁ ନ୍ସା ଗୁଲେ ଦାମ୍ନେ ବିଚାର୍ ଡିଂଚେ ଆଃସ୍ରିବକେ ।
5 ੫ ਤੁਸੀਂ ਆਪ ਵੀ ਜਿਉਂਦੇ ਪੱਥਰਾਂ ਦੇ ਵਾਂਗੂੰ ਇੱਕ ਆਤਮਿਕ ਘਰ ਬਣਦੇ ਜਾਂਦੇ ਹੋ ਤਾਂ ਕਿ ਜਾਜਕਾਂ ਦੀ ਪਵਿੱਤਰ ਮੰਡਲੀ ਬਣੋ ਤਾਂ ਜੋ ਉਹ ਆਤਮਿਕ ਬਲੀਦਾਨ ਚੜਾਓ, ਜਿਹੜੇ ਯਿਸੂ ਮਸੀਹ ਦੇ ਰਾਹੀਂ ਪਰਮੇਸ਼ੁਰ ਨੂੰ ਚੰਗੇ ਲੱਗਦੇ ਹਨ ।
ପେଇଂ ମୁଇଂ ଆତ୍ମିକ ଦେଉଲ୍ ଆଃରେନ୍ନିଆ ମ୍ବ୍ରକ୍ନେ ଚାପ୍ଟାବାର୍ ସୁଗୁଆ ଆଃସୁଏନେ ନ୍ସା ଇଲାପା । ଆତାନ୍ ଦେଉଲ୍ଡାଗ୍ରା ପେଇଂ ଜିସୁ କିସ୍ଟନେ ମଞ୍ଜେଣ୍ତ୍ରେନେ ଇସ୍ପର୍ନେ ସାଃନେ ଜୁଗ୍ ଆଦ୍ୟାତ୍ମିକ ଉଃଡ଼ିରୁଆ ମାନେଃନେ ନ୍ସା ପବିତ୍ର ଜଜ୍ନାଣ୍ତ୍ରେନେ କାମ୍ ଡିଂଏ ।
6 ੬ ਇਸ ਲਈ ਜੋ ਪਵਿੱਤਰ ਗ੍ਰੰਥ ਵਿੱਚ ਇਹ ਆਇਆ ਹੈ ਵੇਖੋ, ਮੈਂ ਸੀਯੋਨ ਵਿੱਚ ਇੱਕ ਖੂੰਜੇ ਦਾ ਪੱਥਰ, ਚੁਣਿਆ ਹੋਇਆ, ਬਹੁਮੁੱਲਾ ਰੱਖਦਾ ਹਾਂ, ਅਤੇ ਜਿਹੜਾ ਉਸ ਉੱਤੇ ਵਿਸ਼ਵਾਸ ਕਰਦਾ ਹੈ, ਕਦੇ ਸ਼ਰਮਿੰਦਾ ਨਾ ਹੋਵੇਗਾ।
ସାସ୍ତର୍ ଡାଗ୍ରା ଡେକ୍ରକମ୍ ଗ୍ନୁଆର୍ଲେଃକେ: ନେ ମୁଇଂ ଗ୍ଲୋଏଦାମ୍ ଚାପ୍ଟାବାର୍ ନେସ୍ରିକେ; ଆତାନ୍ନେଇଂ ସିୟୋନନେ କନ୍ ଚାପ୍ଟାବାର୍ ସୁଗୁଆ ନେରାକକେ । ଜେ ଜା ମେଁ ଡାଗ୍ରା ବିସ୍ବାସ୍ ଡିଂଏ, ମେଁ ଅଃନା ଆଗ୍ୟାସ ଣ୍ତୁ ।”
7 ੭ ਸੋ ਉਹ ਤੁਹਾਡੇ ਲਈ ਜਿਹੜੇ ਵਿਸ਼ਵਾਸ ਕਰਦੇ ਹੋ ਬਹੁਮੁੱਲਾ ਹੈ, ਪਰ ਜਿਹੜੇ ਵਿਸ਼ਵਾਸ ਨਹੀਂ ਕਰਦੇ ਉਹਨਾਂ ਲਈ, ਜਿਸ ਪੱਥਰ ਨੂੰ ਰਾਜ ਮਿਸਤਰੀਆਂ ਨੇ ਰੱਦਿਆ, ਸੋਈ ਖੂੰਜੇ ਦਾ ਸਿਰਾ ਹੋ ਗਿਆ
ପେଇଂ ବିସ୍ବାସ୍ ଡିଂପେଲେଃକେସାଃ ପେ ନ୍ସା ଏନ୍ ବେବଆର୍ ଗ୍ଲୋଏଦାମ୍ ଡିଂଲେଃକେ । ଡାଗ୍ଲା ଜା ବିସ୍ବାସ୍ ଆଡିଂଆର୍ ଣ୍ଡୁ, “ଆଣ୍ତିନେ ଚାପ୍ଟାବାର୍କେ ଆଃରେଣ୍ତ୍ରେଇଂ ମନ୍ ବିଃଆର୍କେ ଆତାନ୍ କନ୍ନେ ମୁଲ୍ ବ୍ରି ଡିଙ୍ଗ୍ଲେକେ ।”
8 ੮ ਅਤੇ, ਠੋਕਰ ਦਾ ਪੱਥਰ ਅਤੇ ਠੇਡਾ ਖਾਣ ਦੀ ਚੱਟਾਨ। ਉਹ ਅਣ-ਆਗਿਆਕਾਰੀ ਹੋ ਕੇ ਬਚਨ ਤੋਂ ਠੋਕਰ ਖਾਂਦੇ ਹਨ, ਜਿਹ ਦੇ ਲਈ ਉਹ ਠਹਿਰਾਏ ਵੀ ਗਏ ਸਨ
ପବିତ୍ର ସାସ୍ତର୍ ଡାଗ୍ରା ବିନ୍ ମୁଇଂ ଜାଗାଡାଗ୍ରା ଗୁଆର୍ବଗେ: “ଏନ୍ ଚାପ୍ଟାବାର୍ ଆରାତ୍ରା ଉଃଡ଼ିରୁଆ ଟେପ୍ଲଃଚେ ଲଃଆର୍ଏ ଏନ୍ ଚାପ୍ଟାବାର୍ ମେଇଂନେ ଡାନେ ମେଃଡାଗ୍ଲା ଡିଂଏ ।” ମେଇଂ ମାପ୍ରୁନେ ସାମୁଆଁ ବିସ୍ବାସ୍ ଆଡିଂଆର୍କେ ତେସାଃ ମେଇଂ ଟେପ୍ଲଃଚେ ଲଃଆର୍କେ । ଏନ୍ ଲେଃଗେ ମେଇଂନେ ନ୍ସା କିତଂନେ ସାମୁଆଁ ।
9 ੯ ਪਰ ਤੁਸੀਂ ਪਰਮੇਸ਼ੁਰ ਦਾ ਚੁਣਿਆ ਹੋਇਆ ਵੰਸ਼, ਜਾਜਕਾਂ ਦੀ ਸ਼ਾਹੀ ਮੰਡਲੀ, ਪਵਿੱਤਰ ਕੌਮ, ਪਰਮੇਸ਼ੁਰ ਦੀ ਖ਼ਾਸ ਪਰਜਾ ਹੋ ਤਾਂ ਕਿ ਤੁਸੀਂ ਉਹ ਦੇ ਗੁਣਾ ਦਾ ਪ੍ਰਚਾਰ ਕਰੋ ਜਿਸ ਨੇ ਤੁਹਾਨੂੰ ਹਨੇਰੇ ਤੋਂ ਆਪਣੇ ਅਚਰਜ਼ ਚਾਨਣ ਵਿੱਚ ਸੱਦ ਲਿਆ
ପେଇଂ ମୁଇଂ ସ୍ରିକ୍ନେ ବଂସ ଇଃସାଙ୍ଗ୍ଇଂନେ ଜଜ୍ନାଣ୍ତ୍ରେ ମୁଇଂ ପବିତ୍ର ଜାତି ଆରି କିତଂନେ ନିଜର୍ ରେମୁଆଁ ଡିଂପେଲେଃକେ । କିତଂ ଆପେକେ ତାଂକିଗ୍ବାନ୍ ମେଁନେ ଇରିଆଃତୁଗ୍ ତ୍ନାର୍କିଗ୍ ଡାଗ୍ରା ୱାବକେ । ପେଇଂ ମେଃନେ କାବା ରକମ୍ କାମ୍ ସାପା ଆଃଅଁନେ ନ୍ସା ସ୍ରିବଗେ ।
10 ੧੦ ਤੁਸੀਂ ਤਾਂ ਅੱਗੇ ਪਰਜਾ ਹੀ ਨਹੀਂ ਸੀ ਪਰ ਹੁਣ ਪਰਮੇਸ਼ੁਰ ਦੀ ਪਰਜਾ ਹੋ ਗਏ ਹੋ। ਤੁਹਾਡੇ ਉੱਤੇ ਕਿਰਪਾ ਨਹੀਂ ਹੋਈ ਸੀ ਪਰ ਹੁਣ ਹੋਈ ਹੈ।
ଅଃସେ ପେଇଂ କିତଂନେ ରେମୁଆଁ ପେଲେଃଗେ ଏକେ ଡିଂପେଲେଃକେ । ଅଃସେ ପେଇଂ ଇସ୍ପର୍ନେ ଲିବିସଃ ବିସୟ୍ରେ ମ୍ୟାଃପେଲେଗେ ଏକେ ମେଃନେ ଲିବିସଃନେ ଡିଂପେଲେଃକେ ।
11 ੧੧ ਹੇ ਪਿਆਰਿਓ, ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਕਿ ਤੁਸੀਂ ਪਰਦੇਸੀ ਅਤੇ ਮੁਸਾਫ਼ਰ ਹੋ ਕੇ ਸਰੀਰਕ ਕਾਮਨਾ ਤੋਂ ਦੂਰ ਰਹੋ ਜਿਹੜੀਆਂ ਜਾਨ ਨਾਲ ਲੜਦੀਆਂ ਹਨ ।
ଅ ବୟାଁ ଆରି ତନାଇଂ ପେଇଂ ଏନ୍ ଦର୍ତନିନେ ବିନ୍ ଦେସ୍ଇଂ ଆରି ସାଇ ସୁଗୁଆ । ତେସାଃ ଗୁଆରେ ନେଡିଂ, ସାପା ଆତ୍ମା ବିରଦ୍ରେ ରିଂଡିଂକ୍ନେ ଗାଗ୍ଡ଼େନେ ଇକ୍ଚା ଆସା ଆଡିଙ୍ଗେପା ।
12 ੧੨ ਅਤੇ ਪਰਾਈਆਂ ਕੌਮਾਂ ਵਿੱਚ ਆਪਣੀ ਚਾਲ ਨੇਕ ਰੱਖੋ ਤਾਂ ਕਿ ਜਿਸ ਗੱਲ ਵਿੱਚ ਉਹ ਤੁਹਾਨੂੰ ਬੁਰਾ ਮੰਨ ਕੇ ਤੁਹਾਡੇ ਵਿਰੁੱਧ ਬੋਲਦੇ ਹਨ, ਉਹ ਤੁਹਾਡੇ ਚੰਗੇ ਕੰਮਾਂ ਦੇ ਕਾਰਨ ਪਰਮੇਸ਼ੁਰ ਦੀ ਵਡਿਆਈ ਕਰਨ ਜਿਸ ਦਿਨ ਉਹਨਾਂ ਉੱਤੇ ਦਯਾ ਦ੍ਰਿਸ਼ਟੀ ਹੋਵੇ ।
ପେଇଂ ଅଣଜିଉଦିଇଂନେ ବିତ୍ରେ ପେଇଂନେ ସତ୍ କାମ୍ ତ୍ନାଲେ, ତେଲା ମେଇଂ ଆପେକେ ଦଦିଆ ସ୍ଲେଣ୍ତ୍ରେ ଡାଗ୍ଚେ ନିନ୍ଦା ବିଃଡିଙ୍ଗ୍ଲା ଡିଗ୍ ପେଇଂନେ ସତ୍ କାମ୍ କେଚେ କ୍ରିସ୍ଟ ପାଙ୍ଗ୍ନେ ଦିନା ଇସ୍ପର୍ନେ ପ୍ରସଂସା ଡିଙ୍ଗ୍ଆର୍ଏ ।
13 ੧੩ ਤੁਸੀਂ ਪ੍ਰਭੂ ਦੇ ਨਮਿੱਤ ਮਨੁੱਖ ਦੇ ਹਰੇਕ ਪ੍ਰਬੰਧ ਦੇ ਅਧੀਨ ਹੋਵੋ, ਭਾਵੇਂ ਪਾਤਸ਼ਾਹ ਦੇ ਕਿਉਂਕਿ ਉਹ ਸਭ ਤੋਂ ਵੱਡਾ ਹੈ
ମାପ୍ରୁନେ ମ୍ନିରେ ଗୁଆରେ ଣ୍ତିଂକେ ମ୍ନାଣ୍ତ୍ରେଇଂନ୍ନେ ସାଃବିଃର୍ଣ୍ତ୍ରେଇଂନେ ଡିଂପା ।
14 ੧੪ ਭਾਵੇਂ ਹਾਕਮਾਂ ਦੇ ਕਿਉਂਕਿ ਉਹ ਉਸ ਦੇ ਭੇਜੇ ਹੋਏ ਹਨ ਤਾਂ ਕਿ ਬੁਰੇ ਕੰਮ ਕਰਨ ਵਾਲਿਆਂ ਨੂੰ ਸਜ਼ਾ ਦੇਣ ਅਤੇ ਚੰਗੇ ਕੰਮ ਕਰਨ ਵਾਲਿਆਂ ਦੀ ਸ਼ੋਭਾ ਕਰਨ।
ଦେସ୍ନେ ମ୍ନା ସାଃବିର୍ଣ୍ତ୍ରେ ଇଃସାଙ୍ଗ୍କେ ଆରି ବିନ୍ବିନ୍ନେ ସାଃବିର୍ଣ୍ତ୍ରେକେ ମାନେଃପା । ସାଃବିର୍ଣ୍ତ୍ରେଇଂ ଅପ୍ରାଦିଇଂକେ ଡଣ୍ତ୍ ବିଃ ନ୍ସା ଆରି ସତ୍କାମ୍ ଡିଂଡିଂକ୍ନେ ରେମୁଆଁଇଂକେ ଉସ୍ଉସେ ନ୍ସା ଇଃସାଙ୍ଗ୍ ନ୍ସା ସ୍ରିକେ ।
15 ੧੫ ਕਿਉਂਕਿ ਪਰਮੇਸ਼ੁਰ ਦੀ ਮਰਜ਼ੀ ਹੈ ਕਿ ਤੁਸੀਂ ਚੰਗੇ ਕੰਮ ਕਰਕੇ ਮੂਰਖ ਲੋਕਾਂ ਦੀ ਅਗਿਆਨਤਾ ਦਾ ਮੂੰਹ ਬੰਦ ਕਰ ਦਿਓ ।
ପେଇଂ ନିମାଣ୍ତା କାମ୍ ଡିଂଚେ ନିର୍ବୁଦିଇଂନେ ସାମୁଆଁ ଆବୁଂବିପା ଏନ୍ ଇସ୍ପର୍ନେ ଇକ୍ଚା ।
16 ੧੬ ਤੁਸੀਂ ਆਜ਼ਾਦ ਹੋ ਕੇ ਆਪਣੀ ਆਜ਼ਾਦੀ ਨੂੰ ਬੁਰਾਈ ਦਾ ਪਰਦਾ ਨਾ ਬਣਾਓ, ਸਗੋਂ ਆਪਣੇ ਆਪ ਨੂੰ ਪਰਮੇਸ਼ੁਰ ਦੇ ਗੁਲਾਮ ਸਮਝੋ ।
ଉଦାର୍ ବାକ୍ନେ ରେମୁଆଁଇଂ ସୁଗୁଆ ବ୍ରୁଆ ଡିକେଃପା । ଡାଗ୍ଲା ସ୍ୱାଦିନ୍ନେ ଦଦିଆ ବେବଆର୍ ଡିଂଚେ ଗରବ୍ କାମ୍ ଆଃଡିଂପା । ଆରି ଇସ୍ପର୍ନେ ସ୍ଲେରେ ସୁଗୁଆ ବ୍ରୁଆ ଡିକେଃପା ।
17 ੧੭ ਸਭਨਾਂ ਦਾ ਆਦਰ ਕਰੋ, ਭਾਈਆਂ ਨਾਲ ਪਿਆਰ ਰੱਖੋ, ਪਰਮੇਸ਼ੁਰ ਦਾ ਡਰ ਰੱਖੋ ਅਤੇ ਪਾਤਸ਼ਾਹ ਦਾ ਆਦਰ ਕਰੋ ।
ସାପାରେକେ ସନ୍ମାନ୍ ବିଃପା । ସାପାରେ କିସ୍ଟ ବିସ୍ବାସି ବୟାଁକୁଲାଇଂକେ ଆଲାଦ୍ ଡିଂପା । ଇସ୍ପର୍କେ ବୁଟପା ଇଃସାଙ୍ଗ୍ଇଂକେ ସନ୍ମାନ୍ ବିଃପା ।
18 ੧੮ ਹੇ ਨੌਕਰੋ, ਪੂਰੇ ਅਦਬ ਨਾਲ ਆਪਣੇ ਮਾਲਕਾਂ ਦੇ ਅਧੀਨ ਰਹੋ, ਕੇਵਲ ਭਲਿਆਂ ਅਤੇ ਅਸੀਲਾਂ ਦੇ ਹੀ ਨਹੀਂ ਸਗੋਂ ਸਖ਼ਤ ਸੁਭਾਅ ਵਾਲਿਆਂ ਦੇ ਵੀ ।
ସ୍ଲେରେଇଂ ପେନେ ମାପ୍ରୁଇଂ ଲିବିସଃ ଆରି ବିଚାର୍ନ୍ନିଆ ବା ଡାଟ୍ ରକମ୍ ଡିଂଲାଃଲାପା, ମେଇଂନେ ଆଲ ଡିଂପା ଆରି ଆମେଇଂକେ ନିମାଣ୍ଡା ମାନିଆରି ବିଃପା ।
19 ੧੯ ਕਿਉਂਕਿ ਜੇ ਕੋਈ ਪਰਮੇਸ਼ੁਰ ਦੇ ਲਈ ਬੇਇਨਸਾਫ਼ੀ ਝੱਲ ਕੇ ਦੁੱਖ ਸਹਿ ਲਵੇ, ਤਾਂ ਇਹ ਪ੍ਰਵਾਨ ਹੈ ।
ପେଇଂ ଇସ୍ପର୍ନେ ଇକ୍ଚା ମ୍ୟାପେଲେକେ ସାଃ ଜଦି ଅନ୍ୟାୟ୍ରେ ଡଣ୍ତ୍ ବାଚେ କସ୍ଟ ସାମ୍ବାଲେପା, ତେଲା ଇସ୍ପର୍ ଆପେକେ ଆସିର୍ବାଦ ଡିଂଏ ।
20 ੨੦ ਪਰ ਜੇ ਤੁਸੀਂ ਪਾਪ ਦੇ ਕਾਰਨ ਮੁੱਕੇ ਖਾ ਕੇ ਧੀਰਜ ਕਰੋ ਤਾਂ ਕੀ ਵਡਿਆਈ ਹੈ? ਪਰ ਜੇ ਤੁਸੀਂ ਸ਼ੁਭ ਕੰਮਾਂ ਦੇ ਕਾਰਨ ਦੁੱਖ ਝੱਲ ਕੇ ਧੀਰਜ ਕਰੋ ਤਾਂ ਇਹ ਪਰਮੇਸ਼ੁਰ ਨੂੰ ਪ੍ਰਵਾਨ ਹੈ ।
ପେଇଂ ଦସ୍ ଡିଂଚେ ଡଣ୍ତ୍ ପେବାଲା ଆତ୍ନେ ଦନ୍ୟବାଦ୍ନେ ମେଃ କାରନ୍ ଲେଃକେ? ନ୍ୟାୟ୍ କାମ୍ ଡିଂଲା ଆଃ ଜଦି ଡଣ୍ତ୍ ପେବଗେଏ ତେଲା ଇସ୍ପର୍ ଆନେକେ ଆସିର୍ବାଦ ଡିଂଏ ।
21 ੨੧ ਕਿਉਂਕਿ ਤੁਸੀਂ ਇਸੇ ਕਾਰਨ ਸੱਦੇ ਗਏ ਹੋ, ਕਿਉਂਕਿ ਮਸੀਹ ਵੀ ਤੁਹਾਡੇ ਲਈ ਦੁੱਖ ਝੱਲ ਕੇ ਇੱਕ ਨਮੂਨਾ ਛੱਡ ਗਿਆ ਕਿ ਤੁਸੀਂ ਉਸ ਦੇ ਕਦਮਾਂ ਉੱਤੇ ਚੱਲੋ ।
ଇସ୍ପର୍ ଏନ୍ ଉଦେସ୍ରେ ଆପେକେ ୱାବକେ । କିସ୍ଟ ନିଜେ ପେଇଂନେ ନ୍ସା ଡଣ୍ତ୍ ଡିଂଚେ ନିମାଣ୍ଡା ଆଃସୁଏବକେ ଡିରକମ୍ ପେଇଂ ମେଃନେ ପାଦ୍ଚ ପେସାଃଏ ।
22 ੨੨ ਉਸ ਨੇ ਕੋਈ ਪਾਪ ਨਹੀਂ ਕੀਤਾ, ਨਾ ਉਸ ਦੇ ਮੂੰਹ ਵਿੱਚੋਂ ਕੋਈ ਛਲ ਦੀ ਗੱਲ ਨਿੱਕਲੀ ।
ମେଃ ମେଃଣ୍ଡିଗ୍ ପାପ୍ ଡିଂ ଆବଗେ । ମେଃନେ ତୁମୁଁଆଃବାନ୍ ସାମୁଆଁ ତାର୍ନେ ଜା ଅଁଆଲେଃଗେ । ମେଃ ଗ୍ୟାମୁଁଡ଼ିଆଃ ଆଡିଂ ବେଲା ଗ୍ୟାମାଡ଼ିଆଃନେ ଉତର୍ ବିଃ ଆବଗେ ।
23 ੨੩ ਉਹ ਗਾਲਾਂ ਸੁਣ ਕੇ ਗਾਲ ਨਹੀਂ ਦਿੰਦਾ ਸੀ ਅਤੇ ਦੁੱਖ ਪਾ ਕੇ ਦਬਕਾ ਨਹੀਂ ਦਿੰਦਾ ਸੀ ਸਗੋਂ ਆਪਣੇ ਆਪ ਨੂੰ ਉਹ ਦੇ ਹੱਥ ਸੌਂਪਦਾ ਸੀ ਜਿਹੜਾ ਠੀਕ ਨਿਆਂ ਕਰਦਾ ਹੈ ।
ମେଃ ଦୁକ୍ ବାନେ ବେଲା ପ୍ରତିସଦ୍ ଡୁଂଡନେ ବୁଟମେଗ୍ ଆଃସୁଏ ଆବଗେ ଣ୍ତୁ; ଚାଃ ନିଆୟ୍ ବିଚାର୍ ଡିଂନେ କିତଂନେ ଆଡ଼ାତ୍ରା ପୁରା ଆସା ବଗେ ।
24 ੨੪ ਉਸ ਨੇ ਆਪ ਸਾਡੇ ਪਾਪਾਂ ਨੂੰ ਆਪਣੇ ਸਰੀਰ ਵਿੱਚ ਰੁੱਖ (ਸਲੀਬ) ਉੱਤੇ ਚੁੱਕ ਲਿਆ ਕਿ ਅਸੀਂ ਪਾਪ ਦੀ ਵੱਲੋਂ ਮਰ ਕੇ ਧਾਰਮਿਕਤਾ ਦੇ ਲਈ ਜਿਉਂਦੇ ਰਹੀਏ ।
ନେ ଡିରକମ୍ ପାପ୍ ଡାଗ୍ରା ନେଗୁଏଃଏ ଆରି ଦରମ୍ ନେବ୍ରୁଆ ନେଡ୍କେଃଏ ତେନ୍ସା କିସ୍ଟ କୁରୁସ୍ ଆରାତ୍ରା ନିଜର୍ ଗାଗ୍ଡ଼େ ନେନେ ପାପ୍ ଅଜନ୍ ଡୁଙ୍ଗ୍କେ । ମେଃନେ ଗାଗ୍ଡ଼େ ଆତାନ୍ ଚିନାକ୍ନେ ନ୍ସା ନେ ନିମାଣ୍ଡା ଡିଂନେଲେଃ ।
25 ੨੫ ਤੁਸੀਂ ਤਾਂ ਭੇਡਾਂ ਵਾਂਗੂੰ ਭਟਕਦੇ ਫਿਰਦੇ ਸੀ, ਪਰ ਹੁਣ ਆਪਣੀਆਂ ਜਾਨਾਂ ਦੇ ਅਯਾਲੀ ਅਤੇ ਨਿਗਾਹਬਾਨ ਦੇ ਕੋਲ ਮੁੜ ਆਏ ਹੋ।
ମେଣ୍ଡାଇଂନେ ସୁଗୁଆ ପେଇଂ ବିନ୍ ଗାଲି ୱେପେଲେଃଗେ । ଏକେ ପେନେ ମେଣ୍ତାତୁର୍ତ୍ୟାରେ ଆରି ଆତ୍ମାନେ ରକ୍ୟା ଡିଂଣ୍ତ୍ରେ ଡାଗ୍ରା ଆଣ୍ତେ ପାଂପେଲେଃକେ ।