< 1 ਪਤਰਸ 1 >
1 ੧ ਪਤਰਸ, ਯਿਸੂ ਮਸੀਹ ਦੇ ਰਸੂਲ ਵੱਲੋਂ ਉਹਨਾਂ ਪਰਦੇਸੀਆਂ ਨੂੰ ਜਿਹੜੇ ਪੁੰਤੁਸ, ਗਲਾਤਿਯਾ, ਕੱਪਦੁਕਿਯਾ, ਆਸਿਯਾ ਅਤੇ ਬਿਥੁਨੀਯਾ ਦੇ ਇਲਾਕਿਆਂ ਵਿੱਚ ਫ਼ੈਲੇ ਹੋਏ ਹਨ।
ਪਨ੍ਤ-ਗਾਲਾਤਿਯਾ-ਕੱਪਦਕਿਯਾ-ਆਸ਼ਿਯਾ-ਬਿਥੁਨਿਯਾਦੇਸ਼ੇਸ਼਼ੁ ਪ੍ਰਵਾਸਿਨੋ ਯੇ ਵਿਕੀਰ੍ਣਲੋਕਾਃ
2 ੨ ਜਿਹੜੇ ਪਹਿਲਾਂ ਤੋਂ ਹੀ ਪਿਤਾ ਪਰਮੇਸ਼ੁਰ ਦੇ ਗਿਆਨ ਅਨੁਸਾਰ ਆਤਮਾ ਤੋਂ ਪਵਿੱਤਰ ਹੋਣ ਦੇ ਲਈ ਚੁਣੇ ਗਏ ਕਿ ਆਗਿਆਕਰ ਹੋਣ ਅਤੇ ਯਿਸੂ ਮਸੀਹ ਦਾ ਲਹੂ ਉਹਨਾਂ ਉੱਤੇ ਛਿੜਕਿਆ ਜਾਵੇ। ਤੁਹਾਡੇ ਉੱਤੇ ਕਿਰਪਾ ਅਤੇ ਸ਼ਾਂਤੀ ਵੱਧਦੀ ਜਾਵੇ।
ਪਿਤੁਰੀਸ਼੍ਵਰਸ੍ਯ ਪੂਰ੍ੱਵਨਿਰ੍ਣਯਾਦ੍ ਆਤ੍ਮਨਃ ਪਾਵਨੇਨ ਯੀਸ਼ੁਖ੍ਰੀਸ਼਼੍ਟਸ੍ਯਾਜ੍ਞਾਗ੍ਰਹਣਾਯ ਸ਼ੋਣਿਤਪ੍ਰੋਕ੍ਸ਼਼ਣਾਯ ਚਾਭਿਰੁਚਿਤਾਸ੍ਤਾਨ੍ ਪ੍ਰਤਿ ਯੀਸ਼ੁਖ੍ਰੀਸ਼਼੍ਟਸ੍ਯ ਪ੍ਰੇਰਿਤਃ ਪਿਤਰਃ ਪਤ੍ਰੰ ਲਿਖਤਿ| ਯੁਸ਼਼੍ਮਾਨ੍ ਪ੍ਰਤਿ ਬਾਹੁਲ੍ਯੇਨ ਸ਼ਾਨ੍ਤਿਰਨੁਗ੍ਰਹਸ਼੍ਚ ਭੂਯਾਸ੍ਤਾਂ|
3 ੩ ਧੰਨ ਹੈ ਸਾਡੇ ਪ੍ਰਭੂ ਯਿਸੂ ਮਸੀਹ ਦਾ ਪਰਮੇਸ਼ੁਰ ਅਤੇ ਪਿਤਾ ਜਿਸ ਨੇ ਆਪਣੀ ਵਧੇਰੇ ਦਯਾ ਦੇ ਅਨੁਸਾਰ ਯਿਸੂ ਮਸੀਹ ਦੇ ਮੁਰਦਿਆਂ ਵਿੱਚੋਂ ਜੀ ਉੱਠਣ ਦੇ ਕਾਰਨ ਸਾਨੂੰ ਜੀਵਨ ਦੀ ਆਸ ਲਈ ਨਵਾਂ ਜਨਮ ਦਿੱਤਾ।
ਅਸ੍ਮਾਕੰ ਪ੍ਰਭੋ ਰ੍ਯੀਸ਼ੁਖ੍ਰੀਸ਼਼੍ਟਸ੍ਯ ਤਾਤ ਈਸ਼੍ਵਰੋ ਧਨ੍ਯਃ, ਯਤਃ ਸ ਸ੍ਵਕੀਯਬਹੁਕ੍ਰੁʼਪਾਤੋ ਮ੍ਰੁʼਤਗਣਮਧ੍ਯਾਦ੍ ਯੀਸ਼ੁਖ੍ਰੀਸ਼਼੍ਟਸ੍ਯੋੱਥਾਨੇਨ ਜੀਵਨਪ੍ਰਤ੍ਯਾਸ਼ਾਰ੍ਥਮ੍ ਅਰ੍ਥਤੋ
4 ੪ ਅਰਥਾਤ ਉਹ ਅਵਿਨਾਸ਼ੀ, ਨਿਰਮਲ ਅਤੇ ਨਾ ਮੁਰਝਾਉਣ ਵਾਲੇ ਅਧਿਕਾਰ ਲਈ ਜੋ ਸਵਰਗ ਵਿੱਚ ਤੁਹਾਡੇ ਲਈ ਰੱਖਿਆ ਹੋਇਆ ਹੈ।
(ਅ)ਕ੍ਸ਼਼ਯਨਿਸ਼਼੍ਕਲਙ੍ਕਾਮ੍ਲਾਨਸਮ੍ਪੱਤਿਪ੍ਰਾਪ੍ਤ੍ਯਰ੍ਥਮ੍ ਅਸ੍ਮਾਨ੍ ਪੁਨ ਰ੍ਜਨਯਾਮਾਸ| ਸਾ ਸਮ੍ਪੱਤਿਃ ਸ੍ਵਰ੍ਗੇ (ਅ)ਸ੍ਮਾਕੰ ਕ੍ਰੁʼਤੇ ਸਞ੍ਚਿਤਾ ਤਿਸ਼਼੍ਠਤਿ,
5 ੫ ਤੁਸੀਂ ਵਿਸ਼ਵਾਸ ਦੇ ਰਾਹੀਂ ਪਰਮੇਸ਼ੁਰ ਦੀ ਸਮਰੱਥਾ ਨਾਲ ਉਸ ਮੁਕਤੀ ਲਈ ਬਚਾਏ ਰਹਿੰਦੇ ਹੋ, ਜੋ ਅੰਤ ਦੇ ਸਮੇਂ ਪ੍ਰਗਟ ਹੋਣ ਵਾਲੀ ਹੈ
ਯੂਯਞ੍ਚੇਸ਼੍ਵਰਸ੍ਯ ਸ਼ਕ੍ਤਿਤਃ ਸ਼ੇਸ਼਼ਕਾਲੇ ਪ੍ਰਕਾਸ਼੍ਯਪਰਿਤ੍ਰਾਣਾਰ੍ਥੰ ਵਿਸ਼੍ਵਾਸੇਨ ਰਕ੍ਸ਼਼੍ਯਧ੍ਵੇ|
6 ੬ ਇਹ ਦੇ ਵਿੱਚ ਤੁਸੀਂ ਵੱਡਾ ਅਨੰਦ ਕਰਦੇ ਹੋ, ਭਾਵੇਂ ਹੁਣ ਕੁਝ ਸਮੇਂ ਲਈ ਭਾਂਤ-ਭਾਂਤ ਦੇ ਪਰਤਾਵੇ ਨਾਲ ਦੁੱਖੀ ਹੋਏ ਹੋ।
ਤਸ੍ਮਾਦ੍ ਯੂਯੰ ਯਦ੍ਯਪ੍ਯਾਨਨ੍ਦੇਨ ਪ੍ਰਫੁੱਲਾ ਭਵਥ ਤਥਾਪਿ ਸਾਮ੍ਪ੍ਰਤੰ ਪ੍ਰਯੋਜਨਹੇਤੋਃ ਕਿਯਤ੍ਕਾਲਪਰ੍ੱਯਨ੍ਤੰ ਨਾਨਾਵਿਧਪਰੀਕ੍ਸ਼਼ਾਭਿਃ ਕ੍ਲਿਸ਼੍ਯਧ੍ਵੇ|
7 ੭ ਤਾਂ ਜੋ ਤੁਹਾਡਾ ਪਰਖਿਆ ਹੋਇਆ ਵਿਸ਼ਵਾਸ ਅੱਗ ਵਿੱਚ ਤਾਏ ਹੋਏ ਨਾਸਵਾਨ ਸੋਨੇ ਨਾਲੋਂ ਅੱਤ ਭਾਰੇ ਮੁੱਲ ਦਾ ਹੈ ਅਤੇ ਪਰਖਿਆ ਹੋਇਆ ਵਿਸ਼ਵਾਸ ਯਿਸੂ ਮਸੀਹ ਦੇ ਪ੍ਰਗਟ ਹੋਣ ਦੇ ਸਮੇਂ ਉਸਤਤ, ਮਹਿਮਾ ਅਤੇ ਆਦਰ ਦੇ ਯੋਗ ਨਿੱਕਲੇ।
ਯਤੋ ਵਹ੍ਨਿਨਾ ਯਸ੍ਯ ਪਰੀਕ੍ਸ਼਼ਾ ਭਵਤਿ ਤਸ੍ਮਾਤ੍ ਨਸ਼੍ਵਰਸੁਵਰ੍ਣਾਦਪਿ ਬਹੁਮੂਲ੍ਯੰ ਯੁਸ਼਼੍ਮਾਕੰ ਵਿਸ਼੍ਵਾਸਰੂਪੰ ਯਤ੍ ਪਰੀਕ੍ਸ਼਼ਿਤੰ ਸ੍ਵਰ੍ਣੰ ਤੇਨ ਯੀਸ਼ੁਖ੍ਰੀਸ਼਼੍ਟਸ੍ਯਾਗਮਨਸਮਯੇ ਪ੍ਰਸ਼ੰਸਾਯਾਃ ਸਮਾਦਰਸ੍ਯ ਗੌਰਵਸ੍ਯ ਚ ਯੋਗ੍ਯਤਾ ਪ੍ਰਾਪ੍ਤਵ੍ਯਾ|
8 ੮ ਜਿਸ ਦੇ ਨਾਲ ਤੁਸੀਂ ਬਿਨ੍ਹਾਂ ਵੇਖੇ ਪਿਆਰ ਰੱਖਦੇ ਹੋ ਅਤੇ ਭਾਵੇਂ ਹੁਣ ਉਹ ਨੂੰ ਨਹੀਂ ਵੇਖਦੇ ਤਾਂ ਵੀ ਉਸ ਵਿਸ਼ਵਾਸ ਦੇ ਕਾਰਨ ਬਹੁਤ ਅਨੰਦ ਕਰਦੇ ਹੋ ਜੋ ਵਰਨਣ ਤੋਂ ਬਾਹਰ ਅਤੇ ਤੇਜ ਨਾਲ ਭਰਪੂਰ ਹੈ।
ਯੂਯੰ ਤੰ ਖ੍ਰੀਸ਼਼੍ਟਮ੍ ਅਦ੍ਰੁʼਸ਼਼੍ਟ੍ਵਾਪਿ ਤਸ੍ਮਿਨ੍ ਪ੍ਰੀਯਧ੍ਵੇ ਸਾਮ੍ਪ੍ਰਤੰ ਤੰ ਨ ਪਸ਼੍ਯਨ੍ਤੋ(ਅ)ਪਿ ਤਸ੍ਮਿਨ੍ ਵਿਸ਼੍ਵਸਨ੍ਤੋ (ਅ)ਨਿਰ੍ੱਵਚਨੀਯੇਨ ਪ੍ਰਭਾਵਯੁਕ੍ਤੇਨ ਚਾਨਨ੍ਦੇਨ ਪ੍ਰਫੁੱਲਾ ਭਵਥ,
9 ੯ ਅਤੇ ਆਪਣੇ ਵਿਸ਼ਵਾਸ ਦਾ ਫਲ ਅਰਥਾਤ ਆਪਣੀ ਜਾਨ ਦੀ ਮੁਕਤੀ ਪ੍ਰਾਪਤ ਕਰਦੇ ਹੋ।
ਸ੍ਵਵਿਸ਼੍ਵਾਸਸ੍ਯ ਪਰਿਣਾਮਰੂਪਮ੍ ਆਤ੍ਮਨਾਂ ਪਰਿਤ੍ਰਾਣੰ ਲਭਧ੍ਵੇ ਚ|
10 ੧੦ ਇਸੇ ਮੁਕਤੀ ਦੇ ਬਾਰੇ ਉਹਨਾਂ ਨਬੀਆਂ ਨੇ ਵੱਡੀ ਭਾਲ ਅਤੇ ਖੋਜ ਵਿਚਾਰ ਕੀਤੀ, ਜਿਹਨਾਂ ਉਸ ਕਿਰਪਾ ਦੇ ਬਾਰੇ ਜੋ ਤੁਹਾਡੇ ਉੱਤੇ ਹੋਣ ਵਾਲੀ ਸੀ ਭਵਿੱਖਬਾਣੀ ਕੀਤੀ।
ਯੁਸ਼਼੍ਮਾਸੁ ਯੋ (ਅ)ਨੁਗ੍ਰਹੋ ਵਰ੍ੱਤਤੇ ਤਦ੍ਵਿਸ਼਼ਯੇ ਯ ਈਸ਼੍ਵਰੀਯਵਾਕ੍ਯੰ ਕਥਿਤਵਨ੍ਤਸ੍ਤੇ ਭਵਿਸ਼਼੍ਯਦ੍ਵਾਦਿਨਸ੍ਤਸ੍ਯ ਪਰਿਤ੍ਰਾਣਸ੍ਯਾਨ੍ਵੇਸ਼਼ਣਮ੍ ਅਨੁਸਨ੍ਧਾਨਞ੍ਚ ਕ੍ਰੁʼਤਵਨ੍ਤਃ|
11 ੧੧ ਅਤੇ ਉਹ ਇਹ ਖੋਜ ਵਿਚਾਰ ਕਰਦੇ ਸਨ ਕਿ ਮਸੀਹ ਦਾ ਆਤਮਾ ਜਿਹੜਾ ਉਹਨਾਂ ਵਿੱਚ ਸੀ, ਜਦ ਮਸੀਹ ਦੇ ਦੁੱਖਾਂ ਦੇ ਅਤੇ ਉਹਨਾਂ ਦੇ ਬਾਅਦ ਦੀ ਮਹਿਮਾ ਦੇ ਬਾਰੇ ਪਹਿਲਾਂ ਹੀ ਗਵਾਹੀ ਦਿੰਦਾ ਸੀ, ਤਦ ਉਹ ਕਿਹੜੇ ਅਥਵਾ ਕਿਹੋ ਜਿਹੇ ਸਮੇਂ ਦੇ ਬਾਰੇ ਦੱਸਦਾ ਸੀ।
ਵਿਸ਼ੇਸ਼਼ਤਸ੍ਤੇਸ਼਼ਾਮਨ੍ਤਰ੍ੱਵਾਸੀ ਯਃ ਖ੍ਰੀਸ਼਼੍ਟਸ੍ਯਾਤ੍ਮਾ ਖ੍ਰੀਸ਼਼੍ਟੇ ਵਰ੍ੱਤਿਸ਼਼੍ਯਮਾਣਾਨਿ ਦੁਃਖਾਨਿ ਤਦਨੁਗਾਮਿਪ੍ਰਭਾਵਞ੍ਚ ਪੂਰ੍ੱਵੰ ਪ੍ਰਾਕਾਸ਼ਯਤ੍ ਤੇਨ ਕਃ ਕੀਦ੍ਰੁʼਸ਼ੋ ਵਾ ਸਮਯੋ ਨਿਰਦਿਸ਼੍ਯਤੈਤਸ੍ਯਾਨੁਸਨ੍ਧਾਨੰ ਕ੍ਰੁʼਤਵਨ੍ਤਃ|
12 ੧੨ ਸੋ ਉਹਨਾਂ ਉੱਤੇ ਇਹ ਪ੍ਰਗਟ ਕੀਤਾ ਗਿਆ ਕਿ ਉਹ ਆਪਣੀ ਨਹੀਂ ਸਗੋਂ ਤੁਹਾਡੀ ਸੇਵਾ ਲਈ ਉਹ ਗੱਲਾਂ ਆਖਦੇ ਸਨ, ਜਿਹਨਾਂ ਦੀ ਖ਼ਬਰ ਹੁਣ ਤੁਹਾਨੂੰ ਉਹਨਾਂ ਤੋਂ ਮਿਲੀ ਜਿਹਨਾਂ ਸਵਰਗ ਤੋਂ ਭੇਜੇ ਗਏ ਪਵਿੱਤਰ ਆਤਮਾ ਨਾਲ ਤੁਹਾਨੂੰ ਖੁਸ਼ਖਬਰੀ ਸੁਣਾਈ ਅਤੇ ਸਵਰਗ ਦੂਤ ਵੱਡੀ ਇੱਛਾ ਨਾਲ ਇਹਨਾਂ ਗੱਲਾਂ ਦਾ ਪਤਾ ਕਰਨਾ ਚਾਹੁੰਦੇ ਹਨ।
ਤਤਸ੍ਤੈ ਰ੍ਵਿਸ਼਼ਯੈਸ੍ਤੇ ਯੰਨ ਸ੍ਵਾਨ੍ ਕਿਨ੍ਤ੍ਵਸ੍ਮਾਨ੍ ਉਪਕੁਰ੍ੱਵਨ੍ਤ੍ਯੇਤਤ੍ ਤੇਸ਼਼ਾਂ ਨਿਕਟੇ ਪ੍ਰਾਕਾਸ਼੍ਯਤ| ਯਾਂਸ਼੍ਚ ਤਾਨ੍ ਵਿਸ਼਼ਯਾਨ੍ ਦਿਵ੍ਯਦੂਤਾ ਅਪ੍ਯਵਨਤਸ਼ਿਰਸੋ ਨਿਰੀਕ੍ਸ਼਼ਿਤੁਮ੍ ਅਭਿਲਸ਼਼ਨ੍ਤਿ ਤੇ ਵਿਸ਼਼ਯਾਃ ਸਾਮ੍ਪ੍ਰਤੰ ਸ੍ਵਰ੍ਗਾਤ੍ ਪ੍ਰੇਸ਼਼ਿਤਸ੍ਯ ਪਵਿਤ੍ਰਸ੍ਯਾਤ੍ਮਨਃ ਸਹਾੱਯਾਦ੍ ਯੁਸ਼਼੍ਮਤ੍ਸਮੀਪੇ ਸੁਸੰਵਾਦਪ੍ਰਚਾਰਯਿਤ੍ਰੁʼਭਿਃ ਪ੍ਰਾਕਾਸ਼੍ਯਨ੍ਤ|
13 ੧੩ ਇਸ ਲਈ ਤੁਸੀਂ ਆਪਣੀ ਬੁੱਧੀ ਨਾਲ ਲੱਕ ਬੰਨ ਕੇ ਸੁਚੇਤ ਰਹੋ ਅਤੇ ਉਸ ਕਿਰਪਾ ਦੀ ਪੂਰੀ ਆਸ ਰੱਖੋ ਜਿਹੜੀ ਯਿਸੂ ਮਸੀਹ ਦੇ ਪਰਗਟ ਹੋਣ ਦੇ ਸਮੇਂ ਤੁਹਾਡੇ ਉੱਤੇ ਹੋਣ ਵਾਲੀ ਹੈ।
ਅਤਏਵ ਯੂਯੰ ਮਨਃਕਟਿਬਨ੍ਧਨੰ ਕ੍ਰੁʼਤ੍ਵਾ ਪ੍ਰਬੁੱਧਾਃ ਸਨ੍ਤੋ ਯੀਸ਼ੁਖ੍ਰੀਸ਼਼੍ਟਸ੍ਯ ਪ੍ਰਕਾਸ਼ਸਮਯੇ ਯੁਸ਼਼੍ਮਾਸੁ ਵਰ੍ੱਤਿਸ਼਼੍ਯਮਾਨਸ੍ਯਾਨੁਗ੍ਰਹਸ੍ਯ ਸਮ੍ਪੂਰ੍ਣਾਂ ਪ੍ਰਤ੍ਯਾਸ਼ਾਂ ਕੁਰੁਤ|
14 ੧੪ ਅਤੇ ਆਗਿਆਕਾਰ ਬੱਚਿਆਂ ਵਾਂਗੂੰ ਆਪਣੀ ਅਗਿਆਨਤਾ ਦੇ ਪਹਿਲੇ ਸਮੇਂ ਦੀਆਂ ਕਾਮਨਾਂ ਦੇ ਸਰੂਪ ਜਿਹੇ ਨਾ ਬਣੋ।
ਅਪਰੰ ਪੂਰ੍ੱਵੀਯਾਜ੍ਞਾਨਤਾਵਸ੍ਥਾਯਾਃ ਕੁਤ੍ਸਿਤਾਭਿਲਾਸ਼਼ਾਣਾਂ ਯੋਗ੍ਯਮ੍ ਆਚਾਰੰ ਨ ਕੁਰ੍ੱਵਨ੍ਤੋ ਯੁਸ਼਼੍ਮਦਾਹ੍ਵਾਨਕਾਰੀ ਯਥਾ ਪਵਿਤ੍ਰੋ (ਅ)ਸ੍ਤਿ
15 ੧੫ ਸਗੋਂ ਜਿਵੇਂ ਤੁਹਾਡਾ ਸੱਦਣ ਵਾਲਾ ਪਵਿੱਤਰ ਹੈ, ਤੁਸੀਂ ਆਪ ਵੀ ਉਸੇ ਤਰ੍ਹਾਂ ਆਪਣੀ ਸਾਰੀ ਚਾਲ ਵਿੱਚ ਪਵਿੱਤਰ ਬਣੋ।
ਯੂਯਮਪ੍ਯਾਜ੍ਞਾਗ੍ਰਾਹਿਸਨ੍ਤਾਨਾ ਇਵ ਸਰ੍ੱਵਸ੍ਮਿਨ੍ ਆਚਾਰੇ ਤਾਦ੍ਰੁʼਕ੍ ਪਵਿਤ੍ਰਾ ਭਵਤ|
16 ੧੬ ਕਿਉਂ ਜੋ ਇਹ ਲਿਖਿਆ ਹੋਇਆ ਹੈ; “ਤੁਸੀਂ ਪਵਿੱਤਰ ਬਣੋ ਕਿਉਂਕਿ ਮੈਂ ਪਵਿੱਤਰ ਹਾਂ।”
ਯਤੋ ਲਿਖਿਤਮ੍ ਆਸ੍ਤੇ, ਯੂਯੰ ਪਵਿਤ੍ਰਾਸ੍ਤਿਸ਼਼੍ਠਤ ਯਸ੍ਮਾਦਹੰ ਪਵਿਤ੍ਰਃ|
17 ੧੭ ਜੇ ਤੁਸੀਂ ਪਿਤਾ ਕਰਕੇ ਉਹ ਦੀ ਦੁਹਾਈ ਦਿੰਦੇ ਹੋ ਜਿਹੜਾ ਹਰੇਕ ਦੇ ਕੰਮ ਦੇ ਅਨੁਸਾਰ ਬਿਨ੍ਹਾਂ ਪੱਖਪਾਤ ਨਿਆਂ ਕਰਦਾ ਹੈ, ਤਾਂ ਆਪਣੀ ਮੁਸਾਫ਼ਰੀ ਦਾ ਸਮਾਂ ਡਰ ਨਾਲ ਬਤੀਤ ਕਰੋ।
ਅਪਰਞ੍ਚ ਯੋ ਵਿਨਾਪਕ੍ਸ਼਼ਪਾਤਮ੍ ਏਕੈਕਮਾਨੁਸ਼਼ਸ੍ਯ ਕਰ੍ੰਮਾਨੁਸਾਰਾਦ੍ ਵਿਚਾਰੰ ਕਰੋਤਿ ਸ ਯਦਿ ਯੁਸ਼਼੍ਮਾਭਿਸ੍ਤਾਤ ਆਖ੍ਯਾਯਤੇ ਤਰ੍ਹਿ ਸ੍ਵਪ੍ਰਵਾਸਸ੍ਯ ਕਾਲੋ ਯੁਸ਼਼੍ਮਾਭਿ ਰ੍ਭੀਤ੍ਯਾ ਯਾਪ੍ਯਤਾਂ|
18 ੧੮ ਕਿਉਂ ਜੋ ਤੁਸੀਂ ਜਾਣਦੇ ਹੋ ਕਿ ਤੁਸੀਂ ਜੋ ਆਪਣੇ ਨਿਕੰਮੇ ਚਾਲ-ਚਲਣ ਤੋਂ ਛੁਟਕਾਰਾ ਪਾਇਆ ਜਿਹੜਾ ਤੁਹਾਡੇ ਵੱਡਿਆਂ ਤੋਂ ਚੱਲਿਆ ਆਉਂਦਾ ਸੀ, ਸੋ ਨਾਸਵਾਨ ਵਸਤਾਂ ਅਰਥਾਤ ਚਾਂਦੀ-ਸੋਨੇ ਨਾਲ ਨਹੀਂ।
ਯੂਯੰ ਨਿਰਰ੍ਥਕਾਤ੍ ਪੈਤ੍ਰੁʼਕਾਚਾਰਾਤ੍ ਕ੍ਸ਼਼ਯਣੀਯੈ ਰੂਪ੍ਯਸੁਵਰ੍ਣਾਦਿਭਿ ਰ੍ਮੁਕ੍ਤਿੰ ਨ ਪ੍ਰਾਪ੍ਯ
19 ੧੯ ਸਗੋਂ ਮਸੀਹ ਦੇ ਬਹੁਮੁੱਲੇ ਲਹੂ ਨਾਲ ਪਾਇਆ ਜਿਹੜਾ ਬੇਦਾਗ ਲੇਲੇ ਦੇ ਨਿਆਈਂ ਸੀ।
ਨਿਸ਼਼੍ਕਲਙ੍ਕਨਿਰ੍ੰਮਲਮੇਸ਼਼ਸ਼ਾਵਕਸ੍ਯੇਵ ਖ੍ਰੀਸ਼਼੍ਟਸ੍ਯ ਬਹੁਮੂਲ੍ਯੇਨ ਰੁਧਿਰੇਣ ਮੁਕ੍ਤਿੰ ਪ੍ਰਾਪ੍ਤਵਨ੍ਤ ਇਤਿ ਜਾਨੀਥ|
20 ੨੦ ਉਹ ਤਾਂ ਜਗਤ ਦੀ ਨੀਂਹ ਰੱਖਣ ਤੋਂ ਪਹਿਲਾਂ ਹੀ ਠਹਿਰਾਇਆ ਗਿਆ ਸੀ ਪਰ ਸਮਿਆਂ ਦੇ ਅੰਤ ਵਿੱਚ ਤੁਹਾਡੇ ਲਈ ਪ੍ਰਗਟ ਹੋਇਆ।
ਸ ਜਗਤੋ ਭਿੱਤਿਮੂਲਸ੍ਥਾਪਨਾਤ੍ ਪੂਰ੍ੱਵੰ ਨਿਯੁਕ੍ਤਃ ਕਿਨ੍ਤੁ ਚਰਮਦਿਨੇਸ਼਼ੁ ਯੁਸ਼਼੍ਮਦਰ੍ਥੰ ਪ੍ਰਕਾਸ਼ਿਤੋ (ਅ)ਭਵਤ੍|
21 ੨੧ ਜਿਹੜੇ ਉਸ ਦੇ ਰਾਹੀਂ ਪਰਮੇਸ਼ੁਰ ਉੱਤੇ ਵਿਸ਼ਵਾਸ ਰੱਖਦੇ ਹੋ ਜਿਸ ਨੇ ਉਸ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ ਅਤੇ ਉਹ ਨੂੰ ਮਹਿਮਾ ਦਿੱਤੀ, ਤਾਂ ਜੋ ਤੁਹਾਡਾ ਵਿਸ਼ਵਾਸ ਅਤੇ ਆਸ ਪਰਮੇਸ਼ੁਰ ਉੱਤੇ ਹੋਵੇ।
ਯਤਸ੍ਤੇਨੈਵ ਮ੍ਰੁʼਤਗਣਾਤ੍ ਤਸ੍ਯੋੱਥਾਪਯਿਤਰਿ ਤਸ੍ਮੈ ਗੌਰਵਦਾਤਰਿ ਚੇਸ਼੍ਵਰੇ ਵਿਸ਼੍ਵਸਿਥ ਤਸ੍ਮਾਦ੍ ਈਸ਼੍ਵਰੇ ਯੁਸ਼਼੍ਮਾਕੰ ਵਿਸ਼੍ਵਾਸਃ ਪ੍ਰਤ੍ਯਾਸ਼ਾ ਚਾਸ੍ਤੇ|
22 ੨੨ ਤੁਸੀਂ ਜੋ ਸੱਚ ਦੇ ਅਧੀਨ ਹੋ ਕੇ ਆਪਣੀਆਂ ਜਾਨਾਂ ਨੂੰ ਭਾਈਚਾਰੇ ਦੇ ਨਿਸ਼ਕਪਟ ਪਿਆਰ ਲਈ ਪਵਿੱਤਰ ਕੀਤਾ ਹੈ, ਤਾਂ ਤਨੋਂ ਮਨੋਂ ਹੋ ਕੇ ਇੱਕ ਦੂਜੇ ਨਾਲ ਗੂੜ੍ਹਾ ਪਿਆਰ ਰੱਖੋ।
ਯੂਯਮ੍ ਆਤ੍ਮਨਾ ਸਤ੍ਯਮਤਸ੍ਯਾਜ੍ਞਾਗ੍ਰਹਣਦ੍ਵਾਰਾ ਨਿਸ਼਼੍ਕਪਟਾਯ ਭ੍ਰਾਤ੍ਰੁʼਪ੍ਰੇਮ੍ਨੇ ਪਾਵਿਤਮਨਸੋ ਭੂਤ੍ਵਾ ਨਿਰ੍ੰਮਲਾਨ੍ਤਃਕਰਣੈਃ ਪਰਸ੍ਪਰੰ ਗਾਢੰ ਪ੍ਰੇਮ ਕੁਰੁਤ|
23 ੨੩ ਕਿਉਂ ਜੋ ਤੁਸੀਂ ਨਾਸਵਾਨ ਬੀਜ ਤੋਂ ਨਹੀਂ ਸਗੋਂ ਅਵਿਨਾਸ਼ੀ ਤੋਂ ਨਵਾਂ ਜਨਮ ਪਾਇਆ ਹੈ, ਜਿਹੜਾ ਪਰਮੇਸ਼ੁਰ ਦੇ ਬਚਨ ਰਾਹੀਂ ਹੈ ਜੋ ਜਿਉਂਦਾ ਅਤੇ ਸਥਿਰ ਹੈ। (aiōn )
ਯਸ੍ਮਾਦ੍ ਯੂਯੰ ਕ੍ਸ਼਼ਯਣੀਯਵੀਰ੍ੱਯਾਤ੍ ਨਹਿ ਕਿਨ੍ਤ੍ਵਕ੍ਸ਼਼ਯਣੀਯਵੀਰ੍ੱਯਾਦ੍ ਈਸ਼੍ਵਰਸ੍ਯ ਜੀਵਨਦਾਯਕੇਨ ਨਿਤ੍ਯਸ੍ਥਾਯਿਨਾ ਵਾਕ੍ਯੇਨ ਪੁਨਰ੍ਜਨ੍ਮ ਗ੍ਰੁʼਹੀਤਵਨ੍ਤਃ| (aiōn )
24 ੨੪ ਕਿਉਂਕਿ ਹਰੇਕ ਪ੍ਰਾਣੀ ਘਾਹ ਵਰਗਾ ਹੀ ਹੈ, ਉਸ ਦੀ ਸ਼ੋਭਾ ਘਾਹ ਦੇ ਫੁੱਲ ਵਰਗੀ ਹੈ। ਘਾਹ ਸੁੱਕ ਜਾਂਦਾ ਹੈ ਅਤੇ ਫੁੱਲ ਕੁਮਲਾ ਜਾਂਦਾ ਹੈ,
ਸਰ੍ੱਵਪ੍ਰਾਣੀ ਤ੍ਰੁʼਣੈਸ੍ਤੁਲ੍ਯਸ੍ਤੱਤੇਜਸ੍ਤ੍ਰੁʼਣਪੁਸ਼਼੍ਪਵਤ੍| ਤ੍ਰੁʼਣਾਨਿ ਪਰਿਸ਼ੁਸ਼਼੍ਯਤਿ ਪੁਸ਼਼੍ਪਾਣਿ ਨਿਪਤਨ੍ਤਿ ਚ|
25 ੨੫ ਪਰ ਪ੍ਰਭੂ ਦਾ ਬਚਨ ਸਦਾ ਤੱਕ ਕਾਇਮ ਰਹਿੰਦਾ ਹੈ। ਅਤੇ ਇਹ ਉਹੋ ਬਚਨ ਹੈ ਜਿਸ ਦੀ ਖੁਸ਼ਖਬਰੀ ਤੁਹਾਨੂੰ ਸੁਣਾਈ ਗਈ ਸੀ। (aiōn )
ਕਿਨ੍ਤੁ ਵਾਕ੍ਯੰ ਪਰੇਸ਼ਸ੍ਯਾਨਨ੍ਤਕਾਲੰ ਵਿਤਿਸ਼਼੍ਠਤੇ| ਤਦੇਵ ਚ ਵਾਕ੍ਯੰ ਸੁਸੰਵਾਦੇਨ ਯੁਸ਼਼੍ਮਾਕਮ੍ ਅਨ੍ਤਿਕੇ ਪ੍ਰਕਾਸ਼ਿਤੰ| (aiōn )