1 Píseň stupňů. Ej nuž dobrořečte Hospodinu všickni služebníci Hospodinovi, kteříž stáváte v domě Hospodinově každé noci.
੧ਯਾਤਰਾ ਦਾ ਗੀਤ। ਵੇਖੋ, ਹੇ ਯਹੋਵਾਹ ਦੇ ਸਾਰੇ ਸੇਵਕੋ, ਯਹੋਵਾਹ ਨੂੰ ਮੁਬਾਰਕ ਆਖੋ, ਤੁਸੀਂ ਜਿਹੜੇ ਯਹੋਵਾਹ ਦੇ ਭਵਨ ਵਿੱਚ ਰਾਤ ਨੂੰ ਸੇਵਾ ਕਰਦੇ ਰਹਿੰਦੇ ਹੋ,